
Posted by sachin
Rajasthan
07-10-2022 05:04 PM
सचिन जी कृप्या आप फसल की फोटो जरूर भेजे ता जो आपको इस बारे में सही जानकारी दी जा सकेगी।

Posted by Sharanpreet Singh
Punjab
07-10-2022 04:38 PM
Sharan ji ih kise keede de hmle de lashan lagde han kirpa kar ke ih dasso ki tusi is te keede nu dekhya hai, vaise ta kise sundi de nuksan de lashan lgde han par fir vi tusi keede di photo jaroor sanjhi karo ta jo tuhaanu is baare shi jaankari ditti jaa sake.
Posted by Preet
Haryana
07-10-2022 04:27 PM
Preet DBW 303 ka seed lene ke liye aap Aman 90342 - 46674 ji se sampark kare .

Posted by ਬਲਦੇਵ ਸਿੰਘ ਨੰਬਰਦਾਰ
Punjab
07-10-2022 04:24 PM
Baldev ji tuci Krishi Vigyan Kendra (KVK) , Faridkot (Punjab), Phone :- 01639-253142 Email:- kvk-faridkot@pau.edu, kvkfdk@yahoo.com nal sampark kr skde ho.
Posted by Kang Saab
Punjab
07-10-2022 04:14 PM
Posted by Kang Saab
Punjab
07-10-2022 04:13 PM
ਇਸ ਵਿਚ ਵਿਟਾਮਿਨਜ਼ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਚੰਗਾ ਦੁੱਧ ਦਿੰਦਾ ਹੈ ਇਹ ਗਾਂ, ਮੱਝ, ਬੱਕਰੀ, ਭੇਡ ਅਤੇ ਮੁਰਗੀਆਂ ਦੀ ਗਰੋਥ ਲਈ ਸਹੀ ਰਹਿੰਦਾ ਹੈ

Posted by Gurveer gill
Rajasthan
07-10-2022 03:34 PM
Gurveer ji yeh kisam baki.kisam ke mukable 20% jada paidawar deti hai aur isme 2-3% tel bhi jada hota hai bakinkisam ke mukable mein

Posted by jagjeet singh
Punjab
07-10-2022 03:07 PM
Jagjeet ji iss nu Enrofloxacin inj. 15ml aur Avil inj. 10ml lgao ehh tuci 2-3 din lgwa skde ho. ehna nal frak penn lgg jawega.
Posted by Rahul Dedha
Uttar Pradesh
07-10-2022 02:54 PM
उसे आप भुख और ताकत वाली दवाई देते रहें और उसे Dcr inj. 2.5gm में Avil inj. 10ml मिक्स करके, Isoflud inj. 5ml, enrofloxacin 15ml, Megludyne inj. 20ml लगवाएं और उसे मिट्टी वाली नर्म जगह रखें और फटकड़ी को पानी में उबालकर उसमें नीम के पत्ते डालकर उसके पैरों की मालिश करें और उसे निहलाना बिल्कुल बंद कर दें।

Posted by Pavittar
Punjab
07-10-2022 02:28 PM
ਪਵਿੱਤਰ ਜੀ ਤੁਸੀ ਉਸ ਨੂੰ ਮੀਠਾ ਸੋਡਾ ਰੋਜਾਨਾ 30gm ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vivliv liquid 100ml ਰੋਜਾਨਾ 10 ਦਿਨ ਦਿਓ ਫਿਰ 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਜ਼ੋਰ ਮਾਰਨ ਤੋਂ Metro 400mg ਰੋਜਾਨਾ 10 ਗੋਲੀਆਂ ਦਿਓ.
Posted by Baljinder Singh
Punjab
07-10-2022 02:26 PM
ਬਲਜਿੰਦਰ ਜੀ ਇੱਕ ਕਿਲੇ ਵਿਚ ਇਸਦਾ 8-10ਕਿਲੋ ਬੀਜ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ.
Posted by Baljinder Singh
Punjab
07-10-2022 02:19 PM
Baljinder ji eh dowen hi beej sahi han tusi apni miiti , mausam ate jhad de hisab nal koi vi kisam lga sakde ho

Posted by harjot bains
Punjab
07-10-2022 02:19 PM
Bains ji ohi beej nu 2-3 saal tusi vart sakde ho ate es ton baad beej nu badlna painda hai nahi tan jhad ghatan lag janda hai

Posted by Rajesh
Rajasthan
07-10-2022 02:05 PM
राजेश जी, Pioneer 45 S 46 , RCH 1 सरसों की अच्छी किस्में हैं , आप अक्टूबर महीने में इन किस्मों की बुवाई कर सकते है।
Posted by Kang Saab
Punjab
07-10-2022 01:18 PM
ਇਸ ਵਿਚ ਵਿਟਾਮਿਨਜ਼ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਚੰਗਾ ਦੁੱਧ ਦਿੰਦਾ ਹੈ ਇਹ ਗਾਂ, ਮੱਝ, ਬੱਕਰੀ, ਭੇਡ ਅਤੇ ਮੁਰਗੀਆਂ ਦੀ ਗਰੋਥ ਲਈ ਸਹੀ ਰਹਿੰਦਾ ਹੈ
Posted by Durgesh Gurjar
Rajasthan
07-10-2022 01:15 PM
दुर्गेश जी इसको पानी आप मौसम और मिट्टी के हिसाब से लगाए वैसे इसको 10 15 दिन बाद पानी लगाने की सिफारिश की जाती है और फूल आने के टाइम पानी लगाना बंद कर देना चाहिए

Posted by Gurbhej Singh
Punjab
07-10-2022 01:09 PM
ਗੁਰਭੇਜ ਜੀ ਮਟਰ ਨੂੰ ਵੈਸੇ rhizobium ਨਾਲ਼ ਹੀ ਸੋਧਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਅਤੇ ਇਹ ਝਾੜ ਵਧਾਉਣ ਅਤੇ nitrogen ਫਿਕਸ ਕਰਨ ਵਿੱਚ ਮਦਦ ਕਰਦਾ ਹੈ। ਗਾਲੇ ਦੇ ਰੋਗ ਲਈ ਤੁਸੀ ਇਹ ਦਸੋ ਵੀ ਤੁਹਾਡੀ ਫਸਲ ਵਿਚ ਇਸਦੀ ਦਿੱਕਤ ਆ ਰਹੀ ਹੈ? ਅਤੇ ਉਸਦੀ ਫੋਟੋ ਭੇਜੋ ਨਾਲੇ ਏਨੀ ਛੋਟੀ ਫਸਲ ਤੇ ਸਪਰੇਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ

Posted by Gurbhej Singh
Punjab
07-10-2022 01:01 PM
ਗੁਰਭੇਜ ਜੀ ਤੋਰੀਆ ਦੀ ਬਿਜਾਈ ਵੈਸੇ 30 ਸਤੰਬਰ ਤੱਕ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਹ ਤਕਰੀਬਨ 85-90 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਸਦੀ TL 15,17 ਕਿਸਮ ਦੀ ਬਿਜਾਈ ਕਰ ਸਕਦੇ ਹੋ.
Posted by Harmanpreet singh
Punjab
07-10-2022 12:58 PM
ਹਰਮਨਪ੍ਰੀਤ ਜੀ ਤੁਸੀ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ.
Posted by Harmanpreet singh
Punjab
07-10-2022 12:55 PM
ਤੁਸੀ ਇਸ ਨੂੰ Enrofloxacin injection 15ml megludyne injection 20ml Ridema injection 10ml ਰੋਜਾਨਾ 3 din ਲਗਵਾਓ ਅਤੇ ਸਭ ਤੋਂ ਪਹਿਲਾਂ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ .... (Read More)
ਤੁਸੀ ਇਸ ਨੂੰ Enrofloxacin injection 15ml megludyne injection 20ml Ridema injection 10ml ਰੋਜਾਨਾ 3 din ਲਗਵਾਓ ਅਤੇ ਸਭ ਤੋਂ ਪਹਿਲਾਂ ਤੁਸੀ ਐਲੋਵੇਰਾ ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.

Posted by Gaurav
Chattisgarh
07-10-2022 12:52 PM
गौरव जी किरपा यह बताए की अपने इन दवाई को मिक्स कर के प्रयोग किया था जा अकेली अकेली और कितनी मात्रा में प्रयोग किया था । वैसे आप इसके लिए chlorantraniliprole को 60 ml को प्रति एकड़ के हिसाब से प्रयोग कर सकते हैं। स्प्रे आप ।तब करे जब पहली स्प्रे को 7 दिन हो जाए.
Posted by Gaggi Gaggi Dhillon
Punjab
07-10-2022 12:50 PM
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਓਹਨਾ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Abohar (Fazilka),Punjab, Contact details: Dr Ramesh Kumar, Head KVK, Contact No.: +91-9478910117, Landline No. 01634-224024, Fax No 01634-225313, Email kvk.fazilka@icar.gov.in;Ramesh.Kumar5@icar.gov..... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਓਹਨਾ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਤੁਸੀ ਇਸਦੇ ਲਈ Krishi Vigyan Kendra, Abohar (Fazilka),Punjab, Contact details: Dr Ramesh Kumar, Head KVK, Contact No.: +91-9478910117, Landline No. 01634-224024, Fax No 01634-225313, Email kvk.fazilka@icar.gov.in;Ramesh.Kumar5@icar.gov.in, Pincode 152116 ਨਾਲ ਸੰਪਰਕ ਕਰ ਸਕਦੇ ਹੋ
Posted by Gaggi Gaggi Dhillon
Punjab
07-10-2022 12:43 PM
ਗੱਗੀ ਜੀ ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਕਣਕ ਦੇ ਬੀਜ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Jagveer Singh
Punjab
07-10-2022 12:28 PM
ਜਗਵੀਰ ਜੀ ਚੰਗੀ ਫੀਡ ਤਿਆਰ ਕਰਨ ਲਈ ਖਰਚ ਤਾਂ ਥੋੜਾ ਜ਼ਿਆਦਾ ਆਉਂਦਾ ਹੈ ਪਰ ਪਸ਼ੂ ਵੀ ਚੰਗਾ ਦੁੱਧ ਦਿੰਦੇ ਹੈ ਅਤੇ ਓਹਨਾ ਦੀ ਗਰੋਥ ਵੀ ਚੰਗੀ ਹੁੰਦੀ ਹੈ ਜੇਕਰ ਫੀਡ ਵਿਚ ਬਦਲਾਵ ਕਰਕੇ ਜਰੂਰੀ ਚੀਜ ਦੀ ਮਾਤਰਾ ਘੱਟ ਕੀਤੀ ਜਾਵੇ ਤਾਂ ਪਸ਼ੂ ਵੀ ਕਮਜ਼ੋਰ ਹੁੰਦਾ ਹੈ ਅਤੇ ਉਸਦਾ ਦੁੱਧ ਵੀ ਘੱਟ ਜਾਂਦਾ ਹੈ ਬਾਕੀ ਤੁਸੀ ਇਹ ਦੱਸੋ ਤੁਸੀ ਫੀਡ ਵਿਚ ਕਿਹੜੀਆਂ ਚੀਜ਼ਾਂ ਪਾ ਕੇ ਫੀਡ ਤਿਆਰ ਕਰਦੇ ਹੋ

Posted by Balwinder Kamboj
Punjab
07-10-2022 11:49 AM
ਬਲਵਿੰਦਰ ਜੀ , ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ। ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ।

Posted by Balraj Singh brar
Rajasthan
07-10-2022 11:49 AM
Balraj ji iske hybrid aate hai gehun ke par vo sare private company ke aate hai jinka seed kafi mehnga hota hai aur sarkar ke dwara yeh hybrid beej bone ki sifarish bhi nhi ki jati

Posted by bhasin
Punjab
07-10-2022 11:47 AM
Isde lai sbh ton jruri ohna di khurak changi hona hai, kyuki jekar khurak vich kami hai tab growth bhi ghat howegi ate weight bhi holi holi vadega baki tuci ohna nu G-promin liquid 15ml/100 birds de hisab nal deo ate brotone liquid 20ml/100birds de hisab nal de skde ho.

Posted by Senthil Kumar M
Tamil Nadu
07-10-2022 11:39 AM
Kumar please tell us this disease is in how much plants ? So that we can give you right information
Posted by Amrit singh
Punjab
07-10-2022 11:04 AM
ਅੰਮ੍ਰਿਤ ਜੀ ਲਸਣ ਤਾਂ ਦੋਵੇਂ ਹੀ ਸਹੀ ਹਨ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਲਗਾ ਸੱਕਦੇ ਹੋ ਬਾਕੀ ਬਰੀਕ ਗੰਢੀ ਨਾਲ ਥੋੜਾ ਝਾੜ ਤੇ ਫ਼ਰਕ ਪੈ ਸਕਦਾ ਬਾਕੀ ਤੁਸੀਂ ਖਾਦ ਦਾ ਪੂਰਾ ਖਿਆਲ ਰੱਖਿਓ

Posted by बृजमोहन सिंह
Uttar Pradesh
07-10-2022 10:47 AM
सिंह जी आप सरसो की खाली को पहले डाल सकतें है इसमें कोई भी दिक्कत नही है
Posted by Agriculture Professional
Rajasthan
07-10-2022 09:55 AM
श्रीमान जी किसान भाइयों के साथ जानकारी सांझी करने के लिएं धन्यवाद
Posted by Prabhunath Rai
Bihar
07-10-2022 09:49 AM
Rai ji iske liye aap imidachlorpid 1ml ko prati litre paani ke hisab se prayog kar sakte hai
Posted by sukhmander singh
Punjab
07-10-2022 09:26 AM
Sukh ji esde lai tusi esdi rch-1, phr 126,girriraj kisam di bijai kar sakde ho

Posted by baljit Singh
Punjab
07-10-2022 08:52 AM
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani us vicch paonde raho, jdo pani na sukh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn ja.... (Read More)
hanji chune naal pashu di calcium ki kmi puri kiti ja skti hai par isde lai sidha hee chunaa pashu nu nahi khwaaona balki chune wala pani piaaona painda hai jiwe, tusi aapni pani wali tanki vicch har hfte chune (kali) kar skde ho. is tanki vicch pani piin naal apshu de andr calcium janda rhnda hai. ya fir calcium teyaar krn lai tusi ehe treeke di vrton kar skde han. ik mittti da kora ghdaa leyaa ke usnu upro thod deo us ghde nu pani naal bhr deo, usvicch kali daa dlaa paa deo. usnaal bulbule niklne shuru ho jaaange, agle din tk chune waala pani sukh jaawega fir to us nu pani naal bhar deo. is trh lgaataar pani us vicch paonde raho, jdo pani na sukh jawe ta usnu kise bori naal pun lawo. jehdi kli bori te reh gai usnu dhup vicch sukhaa lwo. dhup vicch sukhaaon to baad oho bilkul powder bn jaawegi. jado v pashu nu pani piaaona howe, chune de baareek powder nu 50gm de hisab naal pani piaaon waale bhaande vicch paa deo iss naal pashu nu calcium di ghaat nahi awegi.
Posted by ਬੂਟਾ ਸਿੰਘ ਗਿੱਲ
Punjab
07-10-2022 08:30 AM
ਬੂਟਾ ਜੀ ਏਸਦੇ ਲਈ ਤੁਸੀਂ ਹੁਣ delegate ਦੀ ਸਪਰੇਅ 0.5 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.

Posted by Jasmeen kaur
Punjab
07-10-2022 08:19 AM
Jasmeen ji eh keede de hamle de kar ke hai jehda pattey kha reha hai esde lai tusi dimethoate 2ml prati litre paani de hisab nal vart skde ho

Posted by Harjeet Singh
Punjab
07-10-2022 07:58 AM
Harjeet ji, aon vaale hafte vich baarish de jyada asaar nahi han so tusi berseem di bijai kar sakde ho ji.
Posted by Harmanpreet singh
Punjab
07-10-2022 07:53 AM
ਤੁਸੀ ਇਸ ਨੂੰ Enrofloxacin injection 15ml megludyne injection 20ml Ridema injection 10ml ਰੋਜਾਨਾ 3 din ਲਗਵਾਓ ਅਤੇ ਇਸ ਲੇਵੇ ਉਪਰ healant cream ਲਗਾਉਣੀ ਸ਼ੁਰੂ ਕਰੋ.
Posted by Harmanpreet singh
Punjab
07-10-2022 07:52 AM
ਤੁਸੀ ਇਸ ਨੂੰ Brotone liquid 100ml ਰੋਜਾਨਾ ਦਿਓ ਅਤੇ ਇਸ ਨੂੰ Anabolite liquid 100ml ਰੋਜਾਨਾ ਅਤੇ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਵਧੀਆ ਖੁਰਾਕ ਦਿੰਦੇ ਰਹੋ

Posted by ਗੁਰਸੇਵਕ ਸਿੰਘ
Punjab
07-10-2022 05:26 AM
Gursewak jinesde lai tusi roodi khad di varto bijai wele kar sakde ho ja pher prali char, vermicompost ja poultry manure di varto vi kar sakde ho tusi esda changa jhad lain lai beej nu azotobacter te teeke nal.sodh vi skde ho
Posted by Bikram singh
Himachal Pradesh
06-10-2022 11:42 PM
विक्रम जी इतनी जल्दी कोई दवाई या इंजेक्शन काम नहीं करेगा वैसे तो पशु के लेवे के अच्छे विकास के लिए ब्याने से दो महीने पहले अच्छी देखभाल की जरूर होती है बाकि कुछ पशु ब्याने के मौके ही लेवा भरते है।

Posted by deepak kumar
Bihar
06-10-2022 09:43 PM
Deepak ji aap sarso ki khall khila skte hai isko pashu asani se khaa lete hai aur pashu acha dudh aur sarir ki bhi achi growth hoti rehnti hai.

Posted by harpreet singh
Punjab
06-10-2022 09:36 PM
Harpreet ji esde lai tusi paani vadh lgao ate 1 litre chlorpyriphos nu prati acre de hsiab nal vart sakde ho

Posted by Sushil Kumar Prasad
Chattisgarh
06-10-2022 09:12 PM
Sushil ni isme.aap Shimla mirch, mirch , phool.gobhi, band gobhi, broccoli, baingan, tmatar ki biaji kar sakte hai

Posted by Shri maan
Punjab
06-10-2022 09:09 PM
Jekar tuci ghar vich feed tyar krke deni hai fir 10kg soyabeen, 8kg vdemia di khal, 9 kg sarso di khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho. ehh tuci 1 ton 1.5kg rojana khila skde ho baki ohna nu her 3 mahine badd salt badal ke pett de kiria wali dwai jrur deo. jekar market di feed deni ha fir dairy protein feed de skde ho baki iss nu cafplan powder 50gm rojana de skde ho jiss nal changi growth ho jawegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














