Experts Q&A Search

Posted by Gurjant
Punjab
03-05-2019 09:28 PM
Haryana
05-04-2019 02:48 PM
Gurjantਜੀ ਪਨੀਰੀ ਦੀ ਬਿਜਈ ਤੁਸੀ 20 ਮਈ ਤੋਂ ਕਰ ਸਕਦੇ ਹੋ ਧੰਨਵਾਦ
Posted by Harbans singh gill
Punjab
03-05-2019 09:27 PM
Punjab
05-08-2019 04:29 PM
ਹਰਬੰਸ ਜੀ ਗੰਨਾ ਰੋੜਾ ਵਾਲੀ ਜਮੀਨ ਵਿਚ ਸਹੀ ਨਹੀਂ ਗਰੋਥ ਕਰੇਗਾ ਧੰਨਵਾਦ
Posted by harjap singh
Punjab
03-05-2019 09:24 PM
Punjab
05-03-2019 09:45 PM
ਹਰਜਾਪ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛਣ ਤੋਂ ਬਾਦ 24 ਘੰਟਿਆਂ ਤੱਕ ਇੰਤਜਾਰ ਕਰੋ ਜੀ ਜੇਕਰ 24 ਘੰਟਿਆਂ ਵਿਚ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ .
Posted by sofiqul Islam
Assam
03-05-2019 09:21 PM
Punjab
05-09-2019 10:16 AM
Sofiqul Islam जी आप इसके बारे में पूरी जानकारी के लिए आप अचल सिंह 9711858258 जी से संपर्क करें, धन्यवाद
Posted by Amanpreet Sidhu
Punjab
03-05-2019 09:20 PM
Punjab
05-04-2019 11:45 AM
ਅਮਨਪ੍ਰੀਤ ਜੀ ਇਸਦੇ ਉਪਰ ਤੁਸੀ NPK 19:19:19 7 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Ankit parmar
Rajasthan
03-05-2019 09:18 PM
Madhya Pradesh
05-04-2019 11:29 AM
अंकित जी स्वागत है आपका जैसे मछली पालन करते है वैसे ही सीप पालन होता है सीप और मछली एक साथ कर सकते है, अन्य और भी 10-15 व्यापार जो सीप के साथ कर सकते हैं, षिक जानकारी के लिए कृपया 9770085381 व्हाट्सएप करें
Posted by Shubham Baghel
Madhya Pradesh
03-05-2019 09:18 PM
Punjab
05-08-2019 05:16 PM
इसे मिट्टी की व्यापक किस्मों जैसे दोमट रेतली से चिकनी दोमट मिट्टी में उगाया जा सकता है मक्की की खेती के लिए अच्छे निकास वाली, उपजाऊ रेतली दोमट से गारी दोमट मिट्टी उपयुक्त होती है अच्छी उपज के लिए उच्च जैविक पदार्थ युक्त मिट्टी, जिसमें पानी सोखने की क्षमता अच्छी हो, की आवश्यकता होती है मिट्टी की पी एच 5.5-7.5 हो.... (Read More)
इसे मिट्टी की व्यापक किस्मों जैसे दोमट रेतली से चिकनी दोमट मिट्टी में उगाया जा सकता है मक्की की खेती के लिए अच्छे निकास वाली, उपजाऊ रेतली दोमट से गारी दोमट मिट्टी उपयुक्त होती है अच्छी उपज के लिए उच्च जैविक पदार्थ युक्त मिट्टी, जिसमें पानी सोखने की क्षमता अच्छी हो, की आवश्यकता होती है मिट्टी की पी एच 5.5-7.5 होनी चाहिए भारी चिकनी मिट्टी इसकी खेती के लिए उपयुक्त नहीं होती मिट्टी में किसी भी तत्व की कमी जानने के लिए मिट्टी की जांच जरूर करवायें आप इसकी किस्मे जैसे P3522, P1864, KMH-25K45 (Bumper), CoH 8, Bio 9544, KMH 3712.की बिजाई कर सकते है खेती के लिए नदीन रहित और पिछली फसल से मुक्त खेत का ही चयन करें 10-15 सैं.मी. की गहराई पर जोताई करें मिट्टी के भुरभुरा होने तक खेत की 6-7 बार जोताई करें गाय का गला हुआ गोबर 4-6 टन प्रति एकड़ में डालें और खेत में 10 पैकेट एज़ोसपीरीलियम के डालें 45 से 50 सैं.मी. के फासले पर खालियां और मेंड़ तैयार करें सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें आसानी से अंकुरण के लिए समतल मिट्टी पर बीजों को 3-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है
Posted by Sukhwinder Singh
Punjab
03-05-2019 09:11 PM
Maharashtra
05-06-2019 04:39 PM
Raja 45 kisam ki austan paidavar 30-35 quintal prati acre hunda hai. kranti 50 ate super 27 kisam di company da nam daso ta jo tuhanu is bare poori jankari diti ja sake.Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by ਬਹਾਦਰ ਮਨਜੀਤ ਧਾਲੀਵਾਲ
Punjab
03-05-2019 09:06 PM
Punjab
05-08-2019 05:05 PM
ਬਹਾਦਰ ਜੀ ਏ ਫੰਗਸ ਦੇ ਕਾਰਨ ਹੋਏ ਹਨ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Sukhwinder Singh
Punjab
03-05-2019 09:06 PM
Haryana
05-06-2019 04:32 PM
Sukhwinder ji jhone diyan hybrid kisman jive sava 200, 127, 27p31 di bijai kar sakde ho.dhanwad
Posted by BOORA
Haryana
03-05-2019 09:01 PM
Punjab
05-06-2019 11:40 AM
Mr BOORA to get all the information about Pearl Farming you can contact to Vinod Kumar 9050555757(Pearl farming) and Achal singh 9711858258 (GLITTERATI PEARL FARMS).
Posted by mandip ghuman
Punjab
03-05-2019 08:59 PM
Punjab
05-03-2019 09:08 PM
Mandip ji tuci uss nu flukarid-Ds bolus pett de kiria lai deo, isde nal tuci us nu Agrimin super powder 50 gm rojana dena suru kro, isde nal tuci Ovumin advance bolus rojana 1 goli deo ate 21 din tak deo, iss nal heat vich aa jawegi.
Posted by chirag chopra
Haryana
03-05-2019 08:51 PM
Punjab
05-06-2019 03:52 PM
First put 60 m.l. of Utrawin-OZ in cow’s uterus for 3 days. For her stomach worms give Bolus Flukired DS 6gm for one day. Give Powder Agrimen super 1kg 50gm and one tablet of Bolus Minotas 7x3 daily. When cow will in Heat do AI and give 2 spoons of Powder Prag Stay gold 600gm in morning.
Posted by Raja Sidhu
Punjab
03-05-2019 08:45 PM
Punjab
05-08-2019 04:30 PM
ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ
Posted by jashan
Punjab
03-05-2019 08:39 PM
Punjab
05-06-2019 10:38 AM
ਜਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਗੰਡੋਇਆਂ ਵਾਲੀ ਵਰਮੀ ਕੰਪੋਸਟ ਤਿਆਰ ਕਰਨ ਲਈ ਸਭ ਤੋਂ ਪਹਿਲਾ ਤੁਹਾਡੇ ਕੋਲ ਇਸ ਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra Faridkot, Address: Baba Farid Nagar, Bazigar Basti, Faridkot, Punjab 151203, Phone: 0163 925 3142) ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਤੇ ਜਦੌ ਟ੍ਰੇਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾ.... (Read More)
ਜਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਗੰਡੋਇਆਂ ਵਾਲੀ ਵਰਮੀ ਕੰਪੋਸਟ ਤਿਆਰ ਕਰਨ ਲਈ ਸਭ ਤੋਂ ਪਹਿਲਾ ਤੁਹਾਡੇ ਕੋਲ ਇਸ ਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra Faridkot, Address: Baba Farid Nagar, Bazigar Basti, Faridkot, Punjab 151203, Phone: 0163 925 3142) ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਤੇ ਜਦੌ ਟ੍ਰੇਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਗੰਡੋਏ ਲੈਣ ਲਈ ਤੁਸੀ Angrej Singh Bhullar 9417613396 ਨਾਲ ਸੰਪਰਕ ਕਰ ਸਕਦੇ ਹੋ
Posted by jagdev singh
Punjab
03-05-2019 08:37 PM
Punjab
05-03-2019 08:42 PM
ਸ੍ਰੀ ਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦੀ ਮਿਤੀ 20 ਜੂਨ ਤੋਂ ਹੈ ਜੀ
Posted by jagdev singh
Punjab
03-05-2019 08:35 PM
Punjab
05-03-2019 09:17 PM
ਇਸ ਸਾਲ ਝੋਨੇ ਦੀ ਲਵਾਈ 20 ਜੂਨ ਤੋਂ ਹੈ ਜੀ
Posted by Lovepreet singh
Punjab
03-05-2019 08:23 PM
Punjab
05-03-2019 08:44 PM
Basmati 1121 lgoun to pehla tuc green manure lyi dhaincha beej skde ho g ja frr moongi v beej skde ho g..ehna nu khet vich mulch krn nal hari khad bndi hai jo mitti di health lyi bhut beneficial hai...
Posted by lakhveer singh
Punjab
03-05-2019 08:14 PM
Punjab
05-04-2019 03:19 PM
Puppy ji punjab vich vermi Compost 8-10 Rs/Kg de hisab nal mil jandi hai Compost len lai tusi Gurpreet Shergill 9872624253, Angrej Singh Bhullar 9417613396 ji nal sampark kar sakde ho.
Posted by Anil Rana
Punjab
03-05-2019 08:09 PM
Punjab
05-03-2019 08:45 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by Anil Rana
Punjab
03-05-2019 08:08 PM
Punjab
05-07-2019 01:34 PM
ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ
Posted by Jaswinder Singh Brar
Punjab
03-05-2019 08:05 PM
Punjab
05-03-2019 08:46 PM
jhone diyan varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 ja pusa 44 jyada jhad lyi lga skde ho g...
Posted by TEEKAm CHANd
Chattisgarh
03-05-2019 08:02 PM
Punjab
05-08-2019 05:18 PM
आप धान में माहू की रोकथाम के लिए imidacloprid@1.5ml को प्रति लीटर पानी के हिसाब से स्प्रे कर सकते है
Posted by kulwinder singh
Punjab
03-05-2019 07:55 PM
Punjab
05-03-2019 08:46 PM
BASMATI varieties Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728. Ih basmati jhone dia kisma hnn. ihna kisma nu tuc july de vich lgaa skde ho.
Posted by Sandeep Kumar
Haryana
03-05-2019 07:55 PM
Punjab
05-07-2019 12:26 PM
बसंत ऋतु के मौसम के लिए रोपाई का समय 15 फरवरी से मार्च के अंत तक का समय अच्छा समय होता है जब कि सर्दियों के मौसम में मध्य सितंबर से अक्तूबर के आखिर का समय बिजाई के लिए अनुकूल होता है खेत की दो बार जोताई करें पहली जोताई 20-25 सैं.मी. गहराई में होनी चाहिए रोड़ियों को मशीनी ढंग से या उपयुक्त औज़ार से अच्छी तरह तोड़कर समतल .... (Read More)
बसंत ऋतु के मौसम के लिए रोपाई का समय 15 फरवरी से मार्च के अंत तक का समय अच्छा समय होता है जब कि सर्दियों के मौसम में मध्य सितंबर से अक्तूबर के आखिर का समय बिजाई के लिए अनुकूल होता है खेत की दो बार जोताई करें पहली जोताई 20-25 सैं.मी. गहराई में होनी चाहिए रोड़ियों को मशीनी ढंग से या उपयुक्त औज़ार से अच्छी तरह तोड़कर समतल कर दें खालियां और मेंड़ बनाकर सूखी बिजाई:- ट्रैक्टर द्वारा मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें मेड़ और खालियों में 90 सैं.मी. का फासला होना चाहिए गन्ने की गुलियों को मिट्टी में दबाएं और उसके बाद हल्की सिंचाई करें पंक्तियों के जोड़े बनाकर बिजाई:- खालियां बनाने वाले यंत्र के प्रयोग से खेत में 150 सैं.मी. के फासले पर खालियां बनाएं और उनमें 30:30-90-30:30 सैं.मी. के फासले पर गन्ने की रोपाई करें इस तरीके से मेड़ वाली बिजाई से अधिक पैदावार मिलती है गड्ढा खोदकर बिजाई: - गड्ढे खोदने वाली मशीन से 60 सैं.मी. व्यास के 30 सैं.मी. गहरे गड्ढे खोदें जिनमें 60 सैं.मी. का फासला हो इससे गन्ना 2-3 बार उगाया जा सकता है और मेड़ वाली बिजाई से 25-50 प्रतिशत अधिक पैदावार आती है
Posted by ਹਰਮਨਜੀਤ ਸਿੰਘ ਢਿੱਲੋਂ
Punjab
03-05-2019 07:52 PM
Punjab
05-04-2019 04:11 PM
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: .... (Read More)
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ ਛੇਤੀ ਪੁੰਗਰਨ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਲੈਣਾ ਚਾਹੀਦਾ ਹੈ ਤਾਂ ਜੋ ਇਸਦੇ ਉਪਰਲੇ ਵਾਧੂ ਛਿਲਕੇ ਉਤਰ ਜਾਣ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 8 ਤੋਂ 12 ਘੰਟੇ ਲਈ ਪਾਣੀ ਵਿਚ ਭਿਊ ਕੇ ਰੱਖ ਦੇਣਾ ਚਾਹੀਦਾ ਹੈ ਫ਼ਸਲ ਨੂੰ ਜੜ੍ਹ ਗਲਣ ਅਤੇ ਪੌਦੇ ਸੁੱਕਣ ਦੀ ਬਿਮਾਰੀ ਤੋਂ ਬਚਾਉਣ ਲਈ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ /ਪੈਸਿਊਡੋਮੋਨਾਸ ਫਲੋਰਸੈਂਸ ਪ੍ਰਤੀ ਕਿਲੋਗ੍ਰਾਮ ਬੀਜ ਵਿਚ ਮਿਲਾਉਣਾ ਚਾਹੀਦਾ ਹੈ ਬਿਜਾਈ ਦੇ ਮੁਢਲੇ ਪੜਾਅ ਸਮੇਂ ਧਨੀਏ ਦੀ ਫ਼ਸਲ ਲਈ ਨਦੀਨ ਗੰਭੀਰ ਸਮੱਸਿਆ ਹੁੰਦੇ ਹਨ ਫ਼ਸਲ ਨੂੰ ਨਦੀਨਾਂ ਤੋਂ ਮੁਕਤ ਕਰਨ ਲਈ ਇਕ ਜਾਂ ਦੋ ਵਾਰ ਗੋਡੀ ਕਰਨ ਦੀ ਲੋੜ ਪੈਦੀ ਹੈ ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਬਾਅਦ ਅਤੇ ਦੂਜੀ 5 ਤੋਂ 6 ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ ਧਨੀਏ ਦੀ ਚੰਗੀ ਫ਼ਸਲ ਲਈ ਮਿੱਟੀ ਦੀ ਕਿਸਮ, ਮੀਂਹ ਅਤੇ ਵਾਤਾਵਰਣ ਅਨੁਸਾਰ ਚਾਰ ਤੋਂ ਪੰਜ ਵਾਰ ਸਿੰਚਾਈ ਦੀ ਲੋੜ ਪੈਂਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 30 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ 60 ਤੋਂ 70, 80 ਤੋਂ 90, 100 ਤੋਂ 105 ਅਤੇ 110 ਤੋਂ 150 ਦਿਨਾਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ ਫ਼ਸਲ ਨੂੰ ਫੁੱਲ ਅਤੇ ਫਲ ਪੈਣ ਵੇਲੇ ਜ਼ਮੀਨ ਵਿਚ ਲੋੜੀਂਦੀ ਨਮੀ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ ਫ਼ਸਲ ਦੀ ਉਚਾਈ 20 ਤੋਂ 25 ਸੈਂਟੀਮੀਟਰ ਦੀ ਹੋਣ ਉਤੇ ਹਰੇ ਪੱਤਿਆਂ ਨੂੰ ਕੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਕ ਫ਼ਸਲ ਨੂੰ ਤਿੰਨ ਤੋਂ ਚਾਰ ਵਾਰ ਕੱਟਿਆ ਜਾ ਸਕਦਾ ਹੈ ਬੀਜ ਦੀ ਪੈਦਾਵਾਰ ਲਈ ਬੀਜੀ ਗਈ ਫ਼ਸਲ ਅਪ੍ਰੈਲ ਮਹੀਨੇ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਫ਼ਸਲ ਦੇ ਫ਼ਲ (ਡੋਡੀ) ਹਰੇ ਰੰਗ ਵਿਚ ਹੀ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਪੱਕਣ ਦੀ ਸੂਰਤ ਵਿਚ ਇਸ ਦਾ ਪੂਰਾ ਮੁੱਲ ਨਹੀਂ ਮਿਲ ਪਾਉਂਦਾ
Posted by Neeraj kumar chaurasiya
Uttar Pradesh
03-05-2019 07:45 PM
Maharashtra
05-08-2019 05:21 PM
नीरज जी सुपारी की खेती कर्नाटक, केरला, आसाम, तमिलनाडु, मेघालय,पश्चिम बंगाल में की जाती है
Posted by Bhajandeep singh
Punjab
03-05-2019 07:44 PM
Punjab
05-03-2019 08:47 PM
Gypsum khet de pH level nu maintain krn use hundi hai.Gypsum nu khet vich paoun to pehla mitti test jroor krva lao and mitti test report de according hi khet vich pao g..
Posted by tejprakash yadav
Rajasthan
03-05-2019 07:40 PM
Punjab
05-08-2019 05:24 PM
तेजप्रकाश यादव जी आप इसे 3 से 4 किल्लो वर्मी कम्पोस्ट डालें इस से पौधे की ग्रोथ अच्छी होनी शुरू हो जाएगी क्युकी पौधे को सारे तत्व मिलना शुरू हो जाते है धन्यवाद
Posted by Lovepreet singh
Punjab
03-05-2019 07:31 PM
Haryana
05-04-2019 03:53 PM
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਧੰਨਵਾਦ
Posted by Gursewak singh Brar
Punjab
03-05-2019 07:31 PM
Punjab
05-06-2019 11:55 AM
Gursewak singh Brar ji saste ate vadia desi chicks len lai tusi GADVASU Ludhiana (Guru Angad Dev Veterinary and Animal Sciences University) nal samparak kar sakde ho. chuche book karvon lai tusi 7889239583 te call karo ji.
Posted by ranjit
Punjab
03-05-2019 07:17 PM
Punjab
05-08-2019 04:22 PM
Ranjit ji jhone di kharid sarkar valo kiti jandi hai is bare hale kuch v keha nahi ja sakda. dhanwad
Posted by ranjeet singh
Uttar Pradesh
03-05-2019 07:09 PM
Rajasthan
05-06-2019 12:16 PM
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की .... (Read More)
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
Posted by ishwar singh
Punjab
03-05-2019 07:05 PM
Punjab
05-03-2019 08:45 PM
ਕਿਰਪਾ ਕਰਕੇ ਇਹ ਦਸੋ ਕਿ ਉਸ ਨੂੰ ਮੈਸਟਾਇਟਸ ਦੀ ਬਿਮਾਰੀ ਨਾਲ ਕਿ ਸਮੱਸਿਆ ਆਉਂਦੀ ਹੈ ਉਸਦੇ ਦੁੱਧ ਵਿਚ ਛਿਦੀ ਆਉਂਦੀ ਹੈ , ਥਨਾ ਤੇ ਸੋਜਿਸ਼ ਹੈ , ਜਾਂ ਦੁੱਧ ਆਉਣਾ ਬੰਦ ਹੋ ਗਿਆ ਹੈ , ਇਸ ਵਾਰੇ ਦਸੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ..
Posted by Dilpreet singh
Punjab
03-05-2019 06:55 PM
Punjab
05-03-2019 08:48 PM
Bhindi vich NPK 13.O.45 @1 kg per acre da spray kr skde ho jiss nal fal nu benefit milda hai g..
Posted by RAVI SINGH
Uttar Pradesh
03-05-2019 06:34 PM
Punjab
05-03-2019 06:50 PM
यदि आप पशु पालन का काम बड़े स्तर पर शुरू करना चाहते है तो आपको इस काम के लिए ट्रेनिंग की जरूरत पड़ेगी , ट्रेनिंग के साथ-साथ पशु की नस्ल सबसे ज़्यादा ज़रूरी है, पशु खरीदते समय कोशिश करें कि तीन समय दूध निकालकर ही पशु खरीदें, भैंसों का एक दिन का दूध 12 लीटर और गायों का दूध 16-17 लीटर से कम न हो, भैंसों को खरीदने का सही समय र.... (Read More)
यदि आप पशु पालन का काम बड़े स्तर पर शुरू करना चाहते है तो आपको इस काम के लिए ट्रेनिंग की जरूरत पड़ेगी , ट्रेनिंग के साथ-साथ पशु की नस्ल सबसे ज़्यादा ज़रूरी है, पशु खरीदते समय कोशिश करें कि तीन समय दूध निकालकर ही पशु खरीदें, भैंसों का एक दिन का दूध 12 लीटर और गायों का दूध 16-17 लीटर से कम न हो, भैंसों को खरीदने का सही समय रखड़ी से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है पशुओं के लिए शैड परिवहन वाली सड़क पर ना बनाए और शैड सड़क से कम से कम 100 गज हटवा जरूर हो शैड को धूप और हवा का ध्यान रखकर बनाएं शैड हमेशा खेत या आस पास से 2 फुट ऊंचा बनाए क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनाई जाने वाली खुरली ढाई तीन फुट चौड़ी होनी चाहिए खुरली पर खड़े होने के लिए एक पशु को तकरीबन तीन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनाए पशुओं का दाना स्टोर करने के लिए कमरा सैलाब से रहित होना बहुत जरूरी है शैड का फर्श पक्का, तिलकने रहित और जल्दी साफ होने वाला हो शैड में जितना हो सके पशुओं को खुला छोड़ें और पानी और दाना पूरा दें पशु को खुला छोड़ने से पशुओं में अफारे की समस्या कम आती है बाकी अपनी क्षमता और जरूरत मुताबिक ही समान खरीदें और आर्थिक नुकसान से बचने के लिए प्रत्येक पशु का बीमा जरूर करवायें डेयरी फार्मिंग की अगली ट्रेनिंग 17 जुलाई से शुरू हो रही है इसमें शामिल होने के लिए उम्मीदवारों को कम से कम 8वीं पास होना जरूरी है उम्र की सीमा 18—45 वर्ष होनी चाहिए और कम से कम 5 दुधारू पशु होना जरूरी है ट्रेनिंग के बारे में और जानने के लिए आप अपने जिले के pddb के दफ्तर में जाकर डेयरी डिवलेपमेंट अफसर को मिलें डेयरी ट्रेनिंग का स्र्टीफिकेट हासिल करने के लिए आप आगे डेयरी लोन एप्लाई कर सकते हैं
Posted by 1095
Punjab
03-05-2019 06:28 PM
Punjab
05-03-2019 06:56 PM
jekar tuci uss injection di varto nhi krna chahunde tan usdi jgah tuci Ovalenta kit de skde ho, iss vich 2 nilia ate 1 white goli hundi hai, tuci pehla nilia golia kutt ke deo fir 10 mint badd white goli v deo, ehh tuci 5 din iss trike nal deo, iss nal heat vich aa jawegi, baki tika harmons lai hunda hai uss nal bhar di smasia nhi hundi ate tuci dalia ate gur changi trah rinn lao fir thanda krke jddo majjh nu khann nu deo tan nal saro di khal v de skde ho, issda koi darr nahi hai, baki tuci Calcimust gold liquid 50ml rojana deo, iss nal jldi dudh vich fyada howega..
Posted by Jagdish Batti
Punjab
03-05-2019 06:24 PM
Punjab
05-03-2019 08:51 PM
फसलों के लिए मिट्टी का नमूना लेने के लिए ज़मीन की ऊपरी सहत से घास फूस एक आर करके खुरपे से 6 इंच गहरा गड्ढा खोदकर एक ओर एक ​इंच की मिट्टी की सतह ऊपर से नीचे तक एकसमान करें इस मिट्टी को साफ कपड़े या बर्तन में डालेंं इस तरह 7—8 अन्य स्थानों से मिट्टी लें इस मिट्टी को आपस में अच्छी तरह से मिलाकर उसमें से आधा किलो मिट.... (Read More)
फसलों के लिए मिट्टी का नमूना लेने के लिए ज़मीन की ऊपरी सहत से घास फूस एक आर करके खुरपे से 6 इंच गहरा गड्ढा खोदकर एक ओर एक ​इंच की मिट्टी की सतह ऊपर से नीचे तक एकसमान करें इस मिट्टी को साफ कपड़े या बर्तन में डालेंं इस तरह 7—8 अन्य स्थानों से मिट्टी लें इस मिट्टी को आपस में अच्छी तरह से मिलाकर उसमें से आधा किलो मिट्टी लें यदि मिट्टी गीली हो तो छांव में सुखाएं इस नमूने को कपड़े की थैली में डालकर किसान का नाम, पता और खेत नंबर ​लिखकर एक पर्ची उस पर रख दें इस तरीके से खेत में मिला हुआ नमूना लेना चाहिए यदि किसी खेत के कुछ हिस्से में ज़मीन की किस्म और उपजाऊ शक्ति अलग हो उस हिस्से की मिट्टी का अलग नमूना लें कल्लर वाली ज़मीन मेंसे मिट्टी का नमूना लेने के लिए ज़मीन में 3 फुट गहरा गड्ढा खोदकर सीधी ओर ऊपर से शुरू करके नीचे 6 इंच तक 1 फुट और 2 फुट की गहराई पर ​निशानलगाएं हर गहराई से खुरपे की मदद से तकरीबन 1 इंच मोटी सतह उतारकर आधा ग्राम मिट्टी लें इस तरह कुल 4 नमूने लें हर गहराई से नमूने लेकर विधि 1 तरह संभालें पर्ची पर नमूने की गहराई भी लिखें बाग लगाने के लिए मिट्टी की जांच के लिए नमूना लेने के लिए खेत में 6 फुट गहरा गड्ढा खोदकर सीधी ओर से ऊपर से नीचे की तरफ निशान लाकर निशान 6 इंच से 2 निशान 1 फुट पर लाकर हर फुट पर निशान लगाए खुरपे से 6 इंच के निशान तक 1 इंच मोटी तह एक समान लगाएं जिसका भार लगभग आधा किलोग्राम हो इस तरह 6 नमूने 1—1 फुट दूरी पर लें और अलग अलग थैलियों में डालें जिसकी गिनती 7 हो जायेगी थैली के किसान और खेतों की पूरी जानकारी लिखकर डाली जाये यदि किसी गहराई पर कोई रोड़ियों की तह हो उसका नमूना अलग लेकर अलग थैली में डालना चाहिए जिसमें एक पर्ची पर तह की गहराई लिखी जाये कल्लर वाली ज़मीन और बागों के लिए मिट्टी का नमूना बरमे की मदद से भी लिया जा सकता है और इसकी जांच आप मिट्टी जांच केंद्र से या के वी के से करवा सकते हैं
Posted by Sandeep
Punjab
03-05-2019 06:21 PM
Punjab
05-03-2019 08:49 PM
ਕਣਕ ਦਾ ਰੇਟ ਸਰਕਾਰ ਦੁਆਰਾ @1840 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਜੀ
Posted by Jagdish Batti
Punjab
03-05-2019 06:19 PM
Punjab
05-03-2019 08:51 PM
Ess saal jhone di transplanting di date 20 June rakhi gyi hai g..
Posted by Rajesh khanna
Uttar Pradesh
03-05-2019 06:15 PM
Haryana
05-06-2019 04:47 PM
Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह कि.... (Read More)
Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती हैIndrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैंNarendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है
Posted by anjali nagar
Rajasthan
03-05-2019 06:08 PM
Punjab
05-11-2019 10:34 PM
anjali ji please ask your question in detail so that we can provide you proper information. thank you
Posted by amandeep
Punjab
03-05-2019 05:59 PM
Punjab
05-03-2019 08:52 PM
ਅਮਨਦੀਪ ਜੀ ਤੁਸੀ ਮੱਝ ਨੂੰ Bolus Halotas 2 ਗੋਲੀਆ ਸਵੇਰੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ..
Posted by Harwinder Singh
Punjab
03-05-2019 05:58 PM
Punjab
05-08-2019 05:13 PM
ਹਰਵਿੰਦਰ ਜੀ ਤੁਸੀ ਕਣਕ ਨੂੰ ਧੁੱਪ ਲਵਾ ਕੇ ਇਸਨੂੰ ਡ੍ਰਮ ਵਿਚ ਭਰੋ ਅਤੇ ਭਰਦੇ ਸਮੇ ਇਸਦੇ ਵਿਚ ਨੀਮ ਦੇ ਪੱਤੇ ਅਤੇ ਮਾਚਿਸ ਦੀਆਂ ਡੱਬੀਆਂ ਰੱਖੋ
Posted by Nitesh Rane
Maharashtra
03-05-2019 05:56 PM
Punjab
05-11-2019 10:35 PM
nitesh ji aap apne najdiki food industry men job ke liye try karen.
Posted by sharan brar
Punjab
03-05-2019 05:44 PM
Punjab
05-03-2019 05:56 PM
Tuci uss nu Agrimin powder 50gm rojana dena suru kro, iss nal mineral di kami puri howegi ate ohh apne time te heat vich aa jawegi.
Posted by umatiya samir
Gujarat
03-05-2019 05:37 PM
Punjab
05-03-2019 05:59 PM
आप Anabolite liqued 100ml रोज़ाना देना देना शुरू करें साथ आप 250 ग्राम गुड़, 2 किलो दलिया , अच्छी तरह गर्म करके उसमे 100 ग्राम सरसों का तेल मिक्स करें, इसे आप आधा आधा करके सुबह शाम दें सकते हैं, इस तरह आप 5-7 दिन दें, इससे दूध बढ़ जाएगा, तथा आप milkout powder के 2-2 चम्मच सुबह शाम दें, इसका रिजल्ट भी अच्छा हैं.
Posted by Mainpal Singh
Uttar Pradesh
03-05-2019 05:35 PM
Punjab
05-06-2019 09:56 AM
Manipal Singh ji black rice ki fasal ka seed lene or is ke bate me puran jankari ke lia aap Natish Gupta 9897663885 se samparak kar sakte hai.
Posted by ਰਜਿੰਦਰ ਉੱਪਲ
Punjab
03-05-2019 05:28 PM
Punjab
05-03-2019 08:54 PM
Hn g PR 122 variety ka seed aap PAU se purchase kr skte ho g..
Posted by Pratik kumar
Jharkhand
03-05-2019 05:21 PM
Punjab
05-04-2019 03:45 PM
Pratik Kumar ji kirpya je btae ke Medicinal plants me aap kis Medicinal plant ki kheti ke bare me jankari lena chahte hai, jese ke ALOE VERA, AMLA, ASHWAGANDHA, BAHERA, BHUMI AMALAKI, BRAHMI, DILL SEEDS, HONEY, INDIAN BAEL, KALIHARI, LEMON GRASS, MULETHI, NEEM, PUDINA ect.