
Posted by n singh
Rajasthan
04-05-2019 02:04 PM
बिजाई के लिए अप्रैल से मध्य मई का समय उपयुक्त होता है जब टिंडे पूरी तरह खिल जायें तो रूई की चुगाई करें सूखे टिंडों की चुगाई करें, रूई सूखे हुए पत्तों के बिना ही चुगें खराब टिंडों को अलग से चुगें और बीज के तौर पर प्रयोग करने के लिए रखें पहली और आखिरी चुगाई आमतौर पर कम क्वालिटी की होती है, इसलिए इसे अच्छा लाभ ले.... (Read More)
बिजाई के लिए अप्रैल से मध्य मई का समय उपयुक्त होता है जब टिंडे पूरी तरह खिल जायें तो रूई की चुगाई करें सूखे टिंडों की चुगाई करें, रूई सूखे हुए पत्तों के बिना ही चुगें खराब टिंडों को अलग से चुगें और बीज के तौर पर प्रयोग करने के लिए रखें पहली और आखिरी चुगाई आमतौर पर कम क्वालिटी की होती है, इसलिए इसे अच्छा लाभ लेने के लिए बाकी की फसल के साथ ना मिलाएं चुगे हुए टिंडे साफ और सूखे हुए होने चाहिए चुगाई ओस सूखने के बाद करें चुगाई हर 7-8 दिनों के बाद लगातार करें, ताकि रूई के धरती पर गिरने से पहुंचाने वाली नुकसान से बचाया जा सके अमेरिकन कपास को 15-20 दिनों और देसी कपास को 8-10 दिनों के फासले पर चुगें चुगे हुए टिंडों को मंडी ले जाने से पहले अच्छी तरह साफ करें

Posted by Randhir Kumar Payal
Haryana
04-05-2019 02:03 PM
Randhir Kumar Payal ji, avocado ki kheti ke liye punjab, haryana ka taapmaan anukul nahi hai, ap iski kheti yaha nahi kar sakte hain, dhanywad
Posted by Sarabjit Singh
Punjab
04-05-2019 01:55 PM
ਸਰਬਜੀਤ ਜੀ ਇਹ 100 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲ ਰਿਹਾ ਅਤੇ ਤੁਸੀ ਇਸਦੇ ਬੀਜ ਲਈ Punjab seed store, girderbaha 01637 230382, 01637 230982 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by Mukesh Chandel
Himachal Pradesh
04-05-2019 01:47 PM
Mukesh Chandel hi hnji aap apni kheti app me agriculture section me click kare uske baafd horticulture me fruit select kare or uske apple ki sabhi jankari with diseases di gayi hai. lekin fir bhi agar aapka koe question hai to aap apna question post kar sakte hai ji.

Posted by Varun
Punjab
04-05-2019 01:38 PM
Varun JI 1121 di pneeri tusi 15 june to lga sakde ho. Dhanwad

Posted by jaspreet singh
Punjab
04-05-2019 01:28 PM
Jaspreet singh ji Kirpa karke apna swal visthar nal pusho ta jo tuhanu sahi jankari diti ja sake.

Posted by Goldy Bhullar
Punjab
04-05-2019 01:25 PM
goldy ji jhone di kharid sarkar valo hi kiti jandi hai is bare hale kuch nahi keha ja sakda.dhanwad

Posted by jatinder kumar
Punjab
04-05-2019 01:24 PM
ਕੜਕਨਾਥ ਰੱਖ ਸਕਦੇ ਹੋ ਪਰ ਵੱਡੇ ਪੱਧਰ ਤੇ ਪੰਜਾਬ ਵਿੱਚ ਕੋਈ ਜਿਆਦਾ ਵੱਡੇ ਪੱਧਰ ਤੇ ਇਸ ਦੀ ਮਾਰਕੀਟਿੰਗ ਨਹੀ ਹੈ , ਮਾਰਕੀਟਿੰਗ ਆਪਣੇ ਪੱਧਰ ਤੇ ਹੀ ਸੋਸ਼ਲ ਮੀਡੀਆ ਰਾਹੀ ਜਾਂ ਆਪਣੇ ਪੱਧਰ ਤੇ ਕਰਨੀ ਪੈਂਦੀ ਹੈ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡ.... (Read More)
ਕੜਕਨਾਥ ਰੱਖ ਸਕਦੇ ਹੋ ਪਰ ਵੱਡੇ ਪੱਧਰ ਤੇ ਪੰਜਾਬ ਵਿੱਚ ਕੋਈ ਜਿਆਦਾ ਵੱਡੇ ਪੱਧਰ ਤੇ ਇਸ ਦੀ ਮਾਰਕੀਟਿੰਗ ਨਹੀ ਹੈ , ਮਾਰਕੀਟਿੰਗ ਆਪਣੇ ਪੱਧਰ ਤੇ ਹੀ ਸੋਸ਼ਲ ਮੀਡੀਆ ਰਾਹੀ ਜਾਂ ਆਪਣੇ ਪੱਧਰ ਤੇ ਕਰਨੀ ਪੈਂਦੀ ਹੈ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ

Posted by Navdeep puri
Punjab
04-05-2019 01:20 PM
Navdeep ji tuahde walo beji gayi audio upload nahi hoi hai kirpa krke dubara upload kro ji tan jo tuhanu sahi jankari diti jaa ske.
Posted by Karambir Singh
Punjab
04-05-2019 01:20 PM
Karambir Singh ji punjab vich Jhona lgaun di navi tarikh 13 june hai ji. Thankyou

Posted by Vinod
Maharashtra
04-05-2019 01:13 PM
विनोद जी मोती की खेती के बारे में पूरी जानकारी के लिए आप विवेश शर्मा से 9826556880 (Grow Further) पर संपर्क करें, धन्यवाद

Posted by kishanpal chouhan
Rajasthan
04-05-2019 01:09 PM
यदि आप डेयरी का काम बड़े स्तर पर शुरू करना चाहते है तो आपको इस काम के लिए ट्रेनिंग की जरूरत पड़ेगी , ट्रेनिंग के साथ-साथ पशु की नस्ल सबसे ज़्यादा ज़रूरी है, पशु खरीदते समय कोशिश करें कि तीन समय दूध निकालकर ही पशु खरीदें, भैंसों का एक दिन का दूध 12 लीटर और गायों का दूध 16-17 लीटर से कम न हो, भैंसों को खरीदने का सही समय रखड.... (Read More)
यदि आप डेयरी का काम बड़े स्तर पर शुरू करना चाहते है तो आपको इस काम के लिए ट्रेनिंग की जरूरत पड़ेगी , ट्रेनिंग के साथ-साथ पशु की नस्ल सबसे ज़्यादा ज़रूरी है, पशु खरीदते समय कोशिश करें कि तीन समय दूध निकालकर ही पशु खरीदें, भैंसों का एक दिन का दूध 12 लीटर और गायों का दूध 16-17 लीटर से कम न हो, भैंसों को खरीदने का सही समय रखड़ी से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है पशुओं के लिए शैड परिवहन वाली सड़क पर ना बनाए और शैड सड़क से कम से कम 100 गज हटवा जरूर हो शैड को धूप और हवा का ध्यान रखकर बनाएं शैड हमेशा खेत या आस पास से 2 फुट ऊंचा बनाए क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनाई जाने वाली खुरली ढाई तीन फुट चौड़ी होनी चाहिए खुरली पर खड़े होने के लिए एक पशु को तकरीबन तीन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनाए पशुओं का दाना स्टोर करने के लिए कमरा सैलाब से रहित होना बहुत जरूरी है शैड का फर्श पक्का, तिलकने रहित और जल्दी साफ होने वाला हो शैड में जितना हो सके पशुओं को खुला छोड़ें और पानी और दाना पूरा दें पशु को खुला छोड़ने से पशुओं में अफारे की समस्या कम आती है बाकी अपनी क्षमता और जरूरत मुताबिक ही समान खरीदें और आर्थिक नुकसान से बचने के लिए प्रत्येक पशु का बीमा जरूर करवायें डेयरी फार्मिंग की अगली ट्रेनिंग 17 जुलाई से शुरू हो रही है इसमें शामिल होने के लिए उम्मीदवारों को कम से कम 8वीं पास होना जरूरी है उम्र की सीमा 18—45 वर्ष होनी चाहिए और कम से कम 5 दुधारू पशु होना जरूरी है ट्रेनिंग के बारे में और जानने के लिए आप अपने जिले के pddb के दफ्तर में जाकर डेयरी डिवलेपमेंट अफसर को मिलें डेयरी ट्रेनिंग का स्र्टीफिकेट हासिल करने के लिए आप आगे डेयरी लोन एप्लाई कर सकते हैं
Posted by jaswinder singh Jassa
Punjab
04-05-2019 01:07 PM
jaswinder ji eh NPK hai eh fasl vich phosphorus di kami nu poora kardi hai eh DAP da kam karda hai.dhanwad

Posted by harbhajansingh
Punjab
04-05-2019 01:02 PM
Harbhajan ji kirpa krke apna swal vistar nal pusho ji tan jo tuhanu sahi jankari diti jaa ske.

Posted by manbhinder Singh
Punjab
04-05-2019 12:57 PM
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਧੰਨਵਾਦ
Posted by robin singh
Rajasthan
04-05-2019 12:35 PM
गाय ब्याने के बाद उसे दोबारा हीट में आने पर 45—50 दिनों पर गाभिन करवाया जा सकता है इससे पहले उसे गाभिन ना करवायें धन्यवाद

Posted by gurjant singh
Punjab
04-05-2019 12:35 PM
Gurjant singh ji sava 27 Savannah Seeds Pvt Ltd Company da seed hai. PAU is nu sifarish nai kardi.Dhanwad.

Posted by gurjant singh
Punjab
04-05-2019 12:33 PM
Gurjant singh ji sava 27 Savannah Seeds Pvt Ltd Company da seed hai. PAU is nu sifarish nai kardi.Dhanwad.

Posted by chhina saab
Punjab
04-05-2019 12:31 PM
uss nu anabolite liquid 100-100ml swere sham ate Metabolite powder di rojana 1 pudi deni suru kro, iss nal farak paa jawega.

Posted by Abhay Singh Kachhawah
Uttar Pradesh
04-05-2019 12:30 PM
अभय जी कृपया आप बताएं कि अपने कोनसी सब्जी की खेती करनी है ताकि आपको उसके हिसाब से जानकारी दी जा सके धन्यवाद
Posted by Hansraj meena
Rajasthan
04-05-2019 12:24 PM
Hansraj ji aap guar ki bijai kar sakte hai.dhanywad

Posted by ਬਿਰਜਾ ਸਿੰਘ
Punjab
04-05-2019 12:21 PM
Birja ji 125 nam di koi kisam PAU valo sifarish nahi hai kripa karke isdi company da nam daso tajo tuhanu is bare poori jankari diti ja sake. dhanwad
Posted by Vishweshwar Bhujbal
Maharashtra
04-05-2019 12:15 PM
Vishweshwar Bhujbal ji Kadaknath ke bare me puri jankari or is ke chicks lene ke liye aap Jogesh hire 9075749975, 9049218008 se samparak kare.
Posted by bhag
Punjab
04-05-2019 12:06 PM
bhag ji paniri beejan di tareek 20 may to bad di hai ate jhona laun di tareek 13 june to kar diti gayi hai.

Posted by Pawan Kumar
Punjab
04-05-2019 12:05 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by Buta singh
Punjab
04-05-2019 11:52 AM
buta ji jekar tuc pusa 44 launa chahunde ho ta tuc isdi paniri 15 may to la sakde ho.dhanwad

Posted by amritpal singh
Punjab
04-05-2019 11:39 AM
Amritpal singh ji jhone di 1 Acre di pneeri lai 3 marle = 816 sq foot jagha lagegi ate 8kg beej di jrurat hovegi. Dhanwad.

Posted by Gurmukh Singh
Punjab
04-05-2019 11:37 AM
ਗੁਰਮੁਖ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ carbendazim @3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by कमल जीत यादव
Delhi
04-05-2019 11:31 AM
हांजी आप मुझे 99156 32577 नंबर पर कॉल करे , मेरा पंजाब में पिग फार्म है मेरी कोशिस रहेगी के आपको सही जानकारी दे सकू

Posted by Fenil Mansatta
Gujarat
04-05-2019 11:25 AM
Fenil जी नींबू के पौधे को फल 3 से 4 साल के बाद लगना शुरू होता है, इससे पहले पौधे को फल नहीं लगता, धन्यवाद

Posted by ਰਣਜੀਤ ਸਿੰਘ
Punjab
04-05-2019 11:25 AM
ਰਣਜੀਤ ਜੀ ਪਨੀਰੀ ਨੂੰ ਜ਼ਿਆਦਾ ਕੁਝੜ ਦੀ ਲੋੜ ਨਹੀਂ ਹੁੰਦੀ ਹੈ ਇਸਦੇ ਲਈ ਤੁਸੀ ਬਿਜਾਈ ਤੋਂ 18 ਦਿਨ ਬਾਅਦ 3 ਕਿੱਲੋ ਯੂਰੀਆ ਪ੍ਰਤੀ ਮਰਲੇ ਦੇ ਹਿਸਾਬ ਨਾਲ ਛਿੱਟਾ ਦਿਓ ਵੈੱਟ ਬੈੱਡ ਨਰਸਰੀ: ਇਹ ਤਕਨੀਕ ਉਹਨਾਂ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ ਜਿੱਥੇ ਪਾਣੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਨਰਸਰੀ ਦਾ 1/10 ਹਿੱਸਾ ਦੂਜੇ ਖੇਤ ਵਿੱਚ ਲਗਾਇਆ ਜਾਂਦਾ ਹੈ ਇਸਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦ.... (Read More)
ਰਣਜੀਤ ਜੀ ਪਨੀਰੀ ਨੂੰ ਜ਼ਿਆਦਾ ਕੁਝੜ ਦੀ ਲੋੜ ਨਹੀਂ ਹੁੰਦੀ ਹੈ ਇਸਦੇ ਲਈ ਤੁਸੀ ਬਿਜਾਈ ਤੋਂ 18 ਦਿਨ ਬਾਅਦ 3 ਕਿੱਲੋ ਯੂਰੀਆ ਪ੍ਰਤੀ ਮਰਲੇ ਦੇ ਹਿਸਾਬ ਨਾਲ ਛਿੱਟਾ ਦਿਓ ਵੈੱਟ ਬੈੱਡ ਨਰਸਰੀ: ਇਹ ਤਕਨੀਕ ਉਹਨਾਂ ਖੇਤਰਾਂ ਵਿੱਚ ਅਪਣਾਈ ਜਾਂਦੀ ਹੈ ਜਿੱਥੇ ਪਾਣੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਨਰਸਰੀ ਦਾ 1/10 ਹਿੱਸਾ ਦੂਜੇ ਖੇਤ ਵਿੱਚ ਲਗਾਇਆ ਜਾਂਦਾ ਹੈ ਇਸਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦੀ ਹੈ ਇੱਥੇ ਖੇਤ ਦੀ ਵਹਾਈ ਅਤੇ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ ਬੈੱਡਾਂ ਤੇ ਕਈ ਦਿਨਾਂ ਤੱਕ ਨਮੀ ਬਣਾਈ ਰੱਖਣੀ ਚਾਹੀਦੀ ਹੈ ਖੇਤ ਨੂੰ ਪਾਣੀ ਨਾਲ ਜਿਆਦਾ ਨਾ ਭਰੋ ਜਦੋਂ ਨਰਸਰੀ 2 ਸੈ:ਮੀ: ਤੋਂ ਵੱਧ ਜਾਵੇ ਤਾਂ ਪਾਣੀ ਨੂੰ ਖੇਤ ਵਿੱਚ ਲਗਾਉਦੇ ਰਹਿਣਾ ਚਾਹੀਦਾ ਹੈ ਬਿਜਾਈ ਤੋਂ 15 ਦਿਨਾਂ ਬਾਅਦ 26 ਕਿਲੋ ਯੂਰੀਆ ਪਾਉਣਾ ਚਾਹੀਦਾ ਜਦੋਂ ਪਨੀਰੀ 25-30 ਸੈ:ਮੀ:ਤੱਕ ਲੰਬੀ ਹੋ ਜਾਵੇ ਉਦੋਂ ਉਸ ਨੂੰ 15-21 ਦਿਨ ਬਾਅਦ ਦੂਜੇ ਖੇਤ ਵਿੱਚ ਲਗਾ ਦੇਣਾ ਚਾਹੀਦਾ ਹੈ ਤੇ ਖੇਤ ਨੂੰ ਲਗਾਤਾਰ ਪਾਣੀ ਲਗਾਉਦੇ ਰਹਿਣਾ ਚਾਹੀਦਾ
Posted by md akber
Andaman & Nicobar Islands
04-05-2019 11:21 AM
MD Akber जी मोती की खेती के बारे में पूरी जानकारी के लिए आप अचल सिंह 9711858258 जी से संपर्क करें, धन्यवाद
Posted by Mangat
Punjab
04-05-2019 11:20 AM
Mangat ji tuci uss nu Lactin bolus 1-1 goli swere sham, Milkout powder 2-2 chamch swere sham, Anabolite liquid 100ml rojana dena suru kro, iss nal farak paa jawega baki tuci usdi khurak da puura dian rkho ji.

Posted by toor
Punjab
04-05-2019 11:14 AM
Toor ji isde uper tuc NPK 19:19:19@7 gram nu prati litre p-ani de hisab nal spray karo. isdi spray 12-15 dina bad dubara karo.dhanwad
Posted by robin singh
Rajasthan
04-05-2019 10:59 AM
Robin ji yaddi jersy cow ki khurak achi ho aur sahi dekhbhal ho to fatt 3.8-4.9 tak v ho skti hai, yeh pashu ki khurak nasal per nirbhar krta hai .

Posted by manish
Haryana
04-05-2019 10:54 AM
सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए
कतार से कतार का फासला 30 सैं.मी. और पौधे से पौधे का फासला 15 सैं.मी. रखें बीज की गहराई 3 सैं.मी. से ज्यादा नहीं होनी चाहिए इसकी बिजाई के लिए .... (Read More)
सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी सप्ताह से नवंबर के पहले सप्ताह तक करनी चाहिए
कतार से कतार का फासला 30 सैं.मी. और पौधे से पौधे का फासला 15 सैं.मी. रखें बीज की गहराई 3 सैं.मी. से ज्यादा नहीं होनी चाहिए इसकी बिजाई के लिए पोरा ढंग का प्रयोग किया जाता है एक एकड़ खेत में बिजाई के लिए 8-10 किलो बीज प्रति एकड़ में प्रयोग करें जल्दी अंकुरन के लिए बीजों को बिजाई से पहले अच्छी तरह रगड़ लेना चाहिए ताकि इसके ऊपर की ओर से अनावश्यक छिल्कें उतर जायें बिजाई से पहले बीजों को 8 से 12 घंटे के लिए पानी में भिगोकर रख देना चाहिए फसल को जड़ गलन और पौधे सूखने की बिमारी से बचाने के लिए 4 ग्राम टराइकोडरमा विराइड स्यिूडोमोनास फलोरसैंस से प्रति किलो बीज का उपचार करें बिजाई के पहले पड़ाव के समय धनिये की फसल के लिए नदीन गंभीर समस्या होते हैं फसल को नदीनों से मुक्त करने के लिए एक या दो बार गोडाई करने की जरूरत पड़ती है पहली गोडाई बिजाई से 4 सप्ताह बाद और दूसरी 5 से 6 सप्ताह बाद करनी चाहिए मिट्टी में नमी की मौजूदगी के अनुसार सिंचाई करनी चाहिए बीजों को बोने के बाद तुरंत पहली सिंचाई करें 10 से 12 दिनों के अंतराल पर लगातार सिंचाई करें फसल का कद 20 से 25 सैं.मी. होने पर हरे पत्तों को काटना शुरू कर देना चाहिए एक फसल को तीन से चार बार काटा जा सकता है बीज की पैदावार के लिए बीजी गई फसल अप्रैल महीने में कटाई के लिए तैयार हो जाती है फसल के फल हरे रंग में ही काट लेने चाहिए क्योंकि ज्यादा पकने की सूरत में इसका पूरा मूल्य नहीं मिल पाता कटाई के बाद 6-7 दिनों के लिए फसल को धूप में सूखने के लिए छोड़ देना चाहिए पूरी तरह सूखने के बाद फसल की गहाई करके बीजों को साफ करके अलग कर लेना चाहिए

Posted by jagroop singh
Punjab
04-05-2019 10:47 AM
Mineral deficiency es da main karan he, kai var Harmon di problem v hundi aa. Es de lai Metricef IU tube bachedani ch bahro te nall Powder mac min dry 500gm 50 gm rojana 20 din tak Bolus Minotas 7x3 1 goli Rojana deo duji heat miss karvao te nall 250 gm kalmishora, 250gm jokharr, 250gm mithasoda te 250gm fadkadi khill kiti . Eh saria nu ragged ke powder bna ke mix kar lo te 50gm rojana swere khali peat deo, fir uss ton agli varr cross krwao ji.
Posted by Gurjeevan singh
Haryana
04-05-2019 10:47 AM
Gurjeevan ji tuc jhone di hybrid kisam jive 27p31, sava 127, sava 200 di bijai kar sakde ho.dhanwad

Posted by harbhajansingh
Punjab
04-05-2019 10:44 AM
Harbhajan singh ji 30 to 32 killo beej lai tuhanu 12 marle = 3267 Square Feet thaa di lod pavegi. Dhanwad

Posted by Sandeep Singh
Haryana
04-05-2019 10:42 AM
पूसा 1401 को पूसा बासमती-6 नाम के साथ भी जाना जाता है पूसा 1401 दरमियाने कद्द की किस्म है, यह पकने के लिए लगभग 150 -155 दिन का समय लेती है इसकी औसतन उपज लगभग 17-18 क्विंटल प्रति एकड़ है और बासमती 1718, 136-138 दिनों में पककर तैयार हो जाती है और उपज 18-20 क्विंटल प्रति एकड़ देती है

Posted by gurpreet
Punjab
04-05-2019 10:39 AM
gurpreet ji kirpa karke daso ke tuc kehdi fasl de mandi rate bare janakri laina chahunde ho ta jo tuhanu is bare poori jankari diti ja sake.dhanwad
Posted by Harjinder singh
Punjab
04-05-2019 10:34 AM
ਤੁਸੀ ਮੱਝ ਨੂੰ Bolus Halotas 2 ਗੋਲੀਆ ਸਵੇਰੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ..

Posted by Kamal Jeet
Punjab
04-05-2019 10:33 AM
Ragi de beej tohanu parmjit singh kolo mil sakda hai. es diya desi te hybrid kisma hundia hun. es di bijayi hun v kar sakde ho. baki tusi 97810 41978 number te call karlo tohanu seed v mil javega ji.

Posted by harwinder singh
Punjab
04-05-2019 10:30 AM
kansue di roktham de layi spinosad@100ml ja fame@20ml ja quinalphos@400ml nu 150 ltr pani de nal mila ke pratu acre te spray kro.

Posted by saurabh
Uttar Pradesh
04-05-2019 10:27 AM
सौरभ जी इसमें कीट के हमले की जांच करें, यदि मौजूद है तो आप fame@20ml को 150 लीटर पानी में मिलाकर प्रति एकड़ एकड़ के हिसाब से स्प्रे करें
Posted by SATYANARAYAN KUMHAR
Rajasthan
04-05-2019 10:19 AM
सत्यनारायण जी आप ज्वार की किस्मे जैसे HJ 513,HC 308, HC 260 की बिजाई कर सकते है
Posted by baljinder singh cheema
Punjab
04-05-2019 10:19 AM
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮ.... (Read More)
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ ਦਾ ਨਮੂਨਾ ਬਰਮੇ ਦੀ ਮਦਦ ਨਾਲ ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
Posted by md Ahamadulla sk
West Bengal
04-05-2019 10:15 AM
कृपया अपना सवाल विस्तार से पूछें कि आप क्या पूछना चाहते है ताकि आपको सही जानकारी दी जा सके
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













