Experts Q&A Search

Posted by jaswinder singh
Punjab
04-05-2019 05:59 PM
Punjab
05-09-2019 03:06 PM
ਜਸਵਿੰਦਰ ਜੀ ਪਨੀਰੀ ਲਾਉਣ ਦੀ ਤਾਰੀਕ 15 -20 ਜੂਨ ਤਕ ਹੈ ਧੰਨਵਾਦ
Posted by kawaljit singh
Punjab
04-05-2019 05:59 PM
Punjab
05-07-2019 11:37 AM
kawaljit ji tuc chari di kisam SL44, Punjab Sudex chari 4, Punjab sudex chari 1 di bijai kar sakde ho.dhanwad
Posted by hetram swami
Rajasthan
04-05-2019 05:54 PM
Punjab
05-09-2019 03:12 PM
Hetram ji kripya karke apna swal vistar se pooche taki aapko iske bare men poori jankari di ja sake.dhanywad
Posted by ਕਰਨਦੀਪ ਸਿੰਘ
Punjab
04-05-2019 05:50 PM
Punjab
05-04-2019 06:00 PM
pashu de sunn ton 5-6 din pehla tel dena bnnd krr dena chahida hai.tuci hun iss nu sunn ton 20 din badd he tel dena suru kro.iss to ilawa tuci sunn to badd iss nu 2kg dalia ate 250 gm gurr rinn ke fir thndda krke 100 ml saroo da tel mix krke 5-7 din deo.iss nal duudh vdia hunda hai ate anabolite liquid 100-100 ml swere sham deo.
Posted by deep
Rajasthan
04-05-2019 05:47 PM
Punjab
05-09-2019 03:15 PM
बीजों की बिजाई के लिए फरवरी-मार्च का महीना अनुकूल होता है तर ककड़ी को लगभग सभी प्रकार की भूमि में उगाया जा सकता है लेकिन इसके लिए दोमट भूमि सबसे उपयुक्त है, जिसमे जल निकास की सुविधा अच्छी हो भूमि की तैयारी के समय गोबर की खाद मिलायें व खेत की 3-4 बार जुताई करके सुहागा लगायें बिजाई की विधि : तर ककड़ी की बीजाई 2m चौड़ी .... (Read More)
बीजों की बिजाई के लिए फरवरी-मार्च का महीना अनुकूल होता है तर ककड़ी को लगभग सभी प्रकार की भूमि में उगाया जा सकता है लेकिन इसके लिए दोमट भूमि सबसे उपयुक्त है, जिसमे जल निकास की सुविधा अच्छी हो भूमि की तैयारी के समय गोबर की खाद मिलायें व खेत की 3-4 बार जुताई करके सुहागा लगायें बिजाई की विधि : तर ककड़ी की बीजाई 2m चौड़ी क्यारियों में नाली के किनारों पर करनी चाहिए पौधे से पौधे का अंतर 60 cm रखें एक स्थान पर 2-3 बीज बोयें बाद में एक स्थान पर एक ही पौधा रखें
Posted by gurpreet singh
Punjab
04-05-2019 05:26 PM
Punjab
05-04-2019 05:37 PM
Uss nu tuci anabolite liquid 100-100 ml swere sham deo ate livoferrol liquid 100 ml rojana dena suru kro. Tuci usda bhukhar v jrur check krwao ji.
Posted by ਰਾਜ ਸਿੰਘ
Punjab
04-05-2019 05:12 PM
Punjab
05-09-2019 03:21 PM
ਰਾਜ ਜੀ ਇਕ ਬਿਘੇ ਦੇ ਵਿਚ ਲਗਭਗ 3 ਕੁਇੰਟਲ ਵਰਮੀਕੰਪੋਸਟ ਪੈਂਦੀ ਹੈ ਧੰਨਵਾਦ
Posted by Ganesh Patel
Madhya Pradesh
04-05-2019 05:12 PM
Punjab
05-08-2019 10:19 AM
गनेश पटेल जी कृपया आप बताएं कि किस फसल का मंडी भाव जानना चाहते है ताकि आपको पूरी जानकारी दी जा सके
Posted by Ravneet Singh
Punjab
04-05-2019 05:07 PM
Punjab
05-07-2019 04:49 PM
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ
Posted by gurpreet
Punjab
04-05-2019 05:06 PM
Punjab
05-09-2019 03:18 PM
ਗੁਰਪ੍ਰੀਤ ਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਇਹ ਹਾਇਬ੍ਰਿੜ ਕਿਸਮ ਨਹੀਂ ਹੈ ਧੰਨਵਾਦ
Posted by ajay sharma
Haryana
04-05-2019 05:03 PM
Punjab
05-09-2019 03:23 PM
अजय जी आप दीमक की रोकथाम के लिए आप chlorpyriphos एक लीटर को 10 किलो मिट्टी में मिला कर खेत में डालें
Posted by Shiva
Haryana
04-05-2019 05:01 PM
Punjab
05-04-2019 05:41 PM
jaddi apki bhains varr varr repeat ho rehi hai too sbse pehle app uski bachedani mai utrawin-oz dwai 3 din lgatar bhrwaye,iske sath app bovimin-b powder 100gm rojana aur concimax bolus rojana 1 goli denn aur 14 din tak dete rehe fir agli varr heat mai anne per usko tikka bhrwakr yeh golia 15 din aur dete rehe. iss trah rehh jayegi.
Posted by Devinder singh
Punjab
04-05-2019 04:43 PM
Punjab
05-04-2019 05:43 PM
ehna dina vich garmi krke v pashu da duudh ate fatt ghtt jndi aa.tuci uss nu garmi too bacha ke rkho.isde nal tuci jo v khurak dinde hoo ohh dinde rho ate coolmax powder 100gm rojaja ate fatplus powder 50 gm rojana dena suru kro.iss nal farak paa jawega.
Posted by Mukesh Randive
Jharkhand
04-05-2019 04:37 PM
Punjab
05-06-2019 03:05 PM
ग्रामप्रिया प्रजाति की मुर्गियां भी दोहरी उपयोगिता वाली प्रजाती की मुर्गी है इसका अर्थ यह है के यह अंडा और मांस दोनों के लिए उपयोगी है, 18 महीने में यह 240 से 250 अंडे तक दे सकती है और इसका वजन 1.5 kg से 2 kg तक होता है
Posted by sandeep Garg
Haryana
04-05-2019 04:32 PM
Punjab
05-06-2019 03:10 PM
Sandeep ji aap uss thann ko nzdiki doctor se janch krwaye, uske bnnd hone ke kayi karan hoo skte hai, aap uski janch krwayen jise uske bnnd hone ka sahi karan pta lgg ske.
Posted by ਮਨਬੀਰ ਸਿੰਘ
Punjab
04-05-2019 04:30 PM
Punjab
05-09-2019 03:24 PM
ਮਨਬੀਰ ਜੀ ਇਸ ਵਾਰ ਝੋਨਾ ਲਾਉਣ ਦੀ ਤਾਰੀਕ 13 ਜੂਨ ਤੋਂ ਹੈ ਧੰਨਵਾਦ
Posted by Lovepreet singh
Punjab
04-05-2019 04:27 PM
Punjab
05-07-2019 02:01 PM
Lovepreet ji ik acre di paniri 3 marle jga vich beeji jandi hai ate 8 killo beej di lod paindi hai. 24 killo beej de anusar tuc 9 marleya vich beejo.
Posted by Naresh sheoran
Haryana
04-05-2019 04:22 PM
Punjab
05-06-2019 06:20 PM
Naresh ji iske uper thrip ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
Posted by ਗੁਰਪ੍ਰੀਤ ਸਿੰਘ
Punjab
04-05-2019 04:15 PM
Haryana
05-06-2019 05:04 PM
1610 ਝੋਨੇ ਦੀ ਕਿਸਮ ਨੂੰ ਕਿਸੇ ਪ੍ਰਾਇਵੇਟ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਜਿਸਨੂੰ PAU ਲੁਧਿਆਣਾ ਸਿਫਾਰਿਸ਼ ਨਹੀਂ ਕਰਦਾ ਤੁਹਾਨੂੰ ਇਹਨਾਂ ਬੀਜਾਂ ਦੀ ਜਾਣਕਾਰੀ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I
Posted by Happy singh
Punjab
04-05-2019 04:12 PM
Punjab
05-04-2019 04:18 PM
ਤੁਸੀ ਉਸ ਨੂੰ ਹਰਾ ਚਾਰਾ 30-35 ਕਿਲੋ ਰੋਜਾਨਾ ਦਿਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Vitum-H liquid 10ml ਰੋਜਾਨਾ ਦਿਓ, ਬਾਕੀ ਤੁਸੀ ਓਹੀ ਫੀਡ ਦਿੰਦੇ ਰਹੋ ਜੋ ਪਸ਼ੂ ਆਸਾਨੀ ਨਾਲ ਖਾਂਦਾ ਹੈ ਅਤੇ ਤੁਸੀ ਉਸ ਨੂੰ ਦਲੀਆ ਵੀ ਦੇ ਸਕਦੇ ਹੋ, ਤੁਸੀ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ 100 ਮਿਲੀ ਸਰੋਂ ਦਾ ਤੇਲ ਮਿਲਾ ਕੇ ਦੇ ਸਕਦੇ ਹੋ.
Posted by ਰਣਦੀਪ ਸਿੰਘ ਸਿੱਧੂ
Punjab
04-05-2019 04:04 PM
Punjab
05-07-2019 01:59 PM
ਰਣਦੀਪ ਜੀ ਮੁੱਛਲ ਝੋਨੇ ਦੀ ਕਿਸਮ 1401, 1637, 1728 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਝਾੜ 14 ਤੋਂ 16 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ ਧੰਨਵਾਦ
Posted by ਗੁਰਮੇਲ ਸਿੰਘ
Punjab
04-05-2019 03:58 PM
Rajasthan
05-04-2019 04:07 PM
ਗੁਰਮੇਲ ਜੀ ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ.... (Read More)
ਗੁਰਮੇਲ ਜੀ ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
Posted by ਗੋਰਾ ਸਿੱਧੂ
Punjab
04-05-2019 03:55 PM
Punjab
05-04-2019 04:02 PM
ਗੋਰਾ ਸਿੱਧੂ ਜੀ ਜਦੋ ਟੀਕਾ ਭਰਦੇ ਹਾਂ ਤਾਂ ਉਸ ਵਿਚ ਕੁਜ ਹਵਾ ਵੀ ਭਰਦੀ ਹੈ ਜੱਦੋ ਵੀ ਤੁਸੀ ਟੀਕਾ ਭਰ ਲਵੋ ਤਾਂ ਸਰਿਜ ਉਪਰ ਨੂੰ ਚੁੱਕ ਕੇ ਉਸਦੀ ਹਵਾ ਕੱਢੋ ਅਤੇ ਹਵਾ ਕੱਢ ਕੇ ਹੀ ਇੰਜੇਕਸ਼ਨ ਲਗਾਓ ਤਾਂ ਜ਼ਿਆਦਾ ਵਧਿਆ ਹੁੰਦਾ ਹੈ ਅਤੇ Hitek ਇੰਜੇਕਸ਼ਨ ਨੂੰ ਚਮੜੀ ਵਿਚ ਲਗਾਇਆ ਜਾਂਦਾ ਹੈ ਇਹ ਪਸ਼ੂ ਦੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਲਗਦਾ ਹੈ ..
Posted by ਗੋਰਾ ਸਿੱਧੂ
Punjab
04-05-2019 03:50 PM
Punjab
05-04-2019 04:06 PM
ਤੁਸੀ ਇਸ ਤੇ ਬਰਫ ਦੀ ਟਕੋਰ ਕਰੋ ਦਿਨ ਵਿਚ ਤਿੰਨ ਚਾਰ ਵਾਰ ਕਰੋ ਠੀਕ ਹੋ ਜਾਵੇਗੀ ਅਤੇ Sarakind bolus ਰੋਜਾਨਾ ਇਕ ਗੋਲੀ ਦਿਓ, ਬਾਕੀ ਥੋੜੇ ਦਿਨ ਅਜੇ ਦੇਖੋ ਕਿਉਕੀ ਕਈ ਵਾਰ ਇੰਦਾ ਸੋਜ ਆ ਜਾਂਦੀ ਹੈ, ਜੇਕਰ ਠੀਕ ਨਹੀਂ ਹੁੰਦਾ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ.
Posted by amrinder singh
Punjab
04-05-2019 03:43 PM
Punjab
05-11-2019 06:04 PM
amrinder singh ji punjab vich emu di marketing na hon de karan eh kam fail ho chuka hai ji. hun punjab vich koe v farmer emu farm da kamm nai karda ji. baki tusi navjot singh ji nal gal kar sakde ho ehna ne pehla emu rakhe c par hun emu farm band kar dita hai ji. 98725 95194 navjot singh shergill
Posted by gurmeet singh
Punjab
04-05-2019 03:33 PM
Punjab
05-06-2019 07:42 PM
ਹਲਦੀ ਨੂੰ ਇਨ੍ਹਾਂ ਕੁ ਉਬਾਲਣਾ ਚਾਹੀਦਾ ਜਿਸ ਤਰ੍ਹਾਂ ਰੋਟੀ ਪਕਾਉਣ ਲਈ ਆਲੂ ਨੂੰ ਉਬਾਲ ਕੀਤਾ ਜਾਂਦਾ
Posted by Talwinder singh
Punjab
04-05-2019 03:12 PM
Punjab
05-09-2019 03:27 PM
Talwinder ji eh kanak de beeja ate usdi sambh sambhal ate usnu bimari de hamle da karn v ho sakda hai. is to ilava mitti vi jhaad de vadh ja ghat hon da karn hundi hai.dhanwad
Posted by Gurnishan Singh Dhillon
Punjab
04-05-2019 03:10 PM
Punjab
05-04-2019 04:13 PM
Eh Carus Laboratories pvt.ltd company da product hai, ehh chelated mineral da gholl hunda hai jo ki khnijj tatta di kami nu purra krda hai ate sarir di kami nu v pura krda hai, iss nu rojana 7ml dita jnda hai ..
Posted by Dharmender
Haryana
04-05-2019 03:01 PM
Punjab
05-07-2019 02:24 PM
Dharmendra ji iske paudhe ko fal 3 se 4 saal bad hi lagte hai is se pehle ise fal nahi lagta.
Posted by Gurdeep Saharan
Haryana
04-05-2019 02:58 PM
Maharashtra
05-09-2019 03:36 PM
गुरदीप जी मोरिंगा का पौधे है जो बहुत ही गुणकारी है इसके पत्तों को कई दवाईओं में इस्तेमाल किया जाता है धन्यवाद
Posted by ਹਰਪਾਲ ਸਿੰਘ
Punjab
04-05-2019 02:56 PM
Rajasthan
05-04-2019 04:29 PM
ਤੁਸੀ ਜੇਕਰ ਸਿੱਧੀ ਕਣਕ ਵਿਚ ਸਰੋਂ ਪਿਸਾਣੀ ਹੈ ਤਾਂ ਤੁਸੀ 45 ਕਿਲੋ ਕਣਕ ਵਿਚ ਕਿਲੋ 10-15 ਕਿਲੋ ਸਰੋਂ ਪਿਸਾ ਸਕਦੇ ਹੋ.
Posted by ਸੁਰਜੀਤ ਬਰਾੜ
Punjab
04-05-2019 02:54 PM
Punjab
05-09-2019 03:38 PM
surjit ji eh fungus de karn hunda hai isdi roktham de layi tuc planofix@4ml nu 15 litre pani de hisab nal spray karo.dhanwad
Posted by Poonam chand
Chattisgarh
04-05-2019 02:51 PM
Punjab
05-08-2019 11:50 AM
पूनम चंद जी मोती की खेती के बारे में पूरी जानकारी के लिए आप अचल सिंह 9711858258 से संपर्क करें, धन्यवाद
Posted by baljit singh
Punjab
04-05-2019 02:46 PM
Punjab
05-04-2019 02:50 PM
Baljit ji iss powder da bhut vdia result hai, iss nal bachia di bhut vdia growth hundi hai .
Posted by baljit singh
Punjab
04-05-2019 02:43 PM
Punjab
05-04-2019 02:46 PM
Baljit ji tuci uss nu flukarid-ds bolus pet de kiria lai deo, isde nal tuci agrimin super powder 50 gm rojana deo ate Minotas bolus rojana 1 goli deo ate 21 din tak dinde rho, iss nal heat vich aa jawegi.
Posted by Simran soni
Madhya Pradesh
04-05-2019 02:42 PM
Rajasthan
05-04-2019 04:33 PM
Iske liye aap gaye ko nazdiki doctor se janch krwaye, woh iski achi tarah janch kr sahi ilag kr denge.
Posted by Dr.Amandeep.Singh.bhangu
Punjab
04-05-2019 02:41 PM

?

Punjab
05-04-2019 02:44 PM
Amandeep ji kirpa krke apna swal vistar nal pusho ji tuhade walo beji gyi audio upload nahi hoi hai kirpa krke dubara upload kro ji.
Posted by Jashan
Punjab
04-05-2019 02:39 PM
Punjab
05-04-2019 02:49 PM
Jashan ji tuci uss nu hiteck injection 1ml/50kg body weight de hisab nal lgwao ate uss nu Freetic soap nal nhauna suru kro, iss soap di changi trah jaggh krke 10-15 tak sreer te lgga rehn deo, baki usde ass pass saff safai rkho, iss nal farak paa jawega.
Posted by lakhveer singh
Punjab
04-05-2019 02:34 PM
Punjab
05-11-2019 02:42 PM
देसी मुर्गियों की फीड के लिए आप फीड तैयार करने के लिए 25 किलो मक्की, 20 किलो गेहूं , 5—6 किलो सोयावीन खल और थोड़ा मिर्नल मिक्सर्च मिक्स करके सुबह शाम फीड मुर्गियों को डालें इन्हें उतनी ही फीड डालें जितनी वह आसानी से खा सके
Posted by Sandeep Kumar
Haryana
04-05-2019 02:27 PM
Punjab
05-07-2019 01:35 PM
संदीप जी इसकी रोकथाम के लिए quinalphos@800ml को 150 लीटर पानी में मिलाकर स्प्रे करें, धन्यवाद
Posted by maninder Singh
Punjab
04-05-2019 02:23 PM
Punjab
05-09-2019 03:40 PM
maninder ji eh ho ta jayega par isda jhaad ght niklega. dhanwad
Posted by ਜਗਮੀਤ ਸਿਂਘ
Punjab
04-05-2019 02:20 PM
Punjab
05-07-2019 02:23 PM
ਬੋਰਡੋ ਪੇਸਟ ਨੂੰ ਸਰਦੀਆਂ ਦੇ ਅੰਤ ਵਿਚ ਲਾਉਣਾ ਚਾਹੀਦਾ ਹੈ ਗਰਮੀਆਂ ਵਿਚ ਪੌਦੇ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ
Posted by Devi Dutt
Haryana
04-05-2019 02:12 PM
Maharashtra
05-09-2019 03:34 PM
Safed makhi ki roktham ke liye aap 200gm POLO ja 80 gm ULALA ko 150 litre pani men mila kar prati acre ke hisab se spray karen.
Posted by Harpinder Singh
Punjab
04-05-2019 02:11 PM
Punjab
05-04-2019 03:29 PM
ਇਸ ਸਾਲ ਝੋਨੇ ਦੀ ਲਵਾਈ 20 ਜੂਨ ਤੋਂ ਹੈ ਜੀ, ਪਨੀਰੀ ਤੁਸੀ 15-20 May ਤੱਕ ਬੀਜੋ