Experts Q&A Search

Posted by ripan
Punjab
05-05-2019 08:42 AM
Punjab
05-05-2019 09:32 AM
isde lai tuci nazdiki doctor nal sampark kro ji.ehh doctor di janch v lgaye jann tan vdya aa.tuci apne jille de vdia doctor nal sampark kro ji.
Posted by Naresh Kumar
Punjab
05-05-2019 08:39 AM
Punjab
05-31-2019 03:40 PM
नरेश कुमार जी आप zinc sulphate@3gm प्रति लीटर पानी की स्प्रे करें, धन्यवाद
Posted by rana aulakh
Punjab
05-05-2019 08:39 AM
Punjab
05-11-2019 11:33 AM
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ .... (Read More)
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
Posted by jagmeet singh
Punjab
05-05-2019 08:36 AM
Punjab
05-11-2019 11:42 AM
ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਸਬਜ਼ੀ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by jassa
Punjab
05-05-2019 08:36 AM
Punjab
05-05-2019 08:49 AM
ਸ੍ਰੀ ਮਾਨ ਜੀ ਇਕ ਕਿੱਲੇ ਵਿੱਚ 8 ਕਨਾਲਾਂ ਹੁੰਦੀਆਂ ਹਨ
Posted by yadwinder
Punjab
05-05-2019 08:35 AM
Maharashtra
05-11-2019 11:44 AM
ਯਾਦਵਿੰਦਰ ਜੀ ਤੁਸੀ ਹੇਠਾਂ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ .... (Read More)
ਯਾਦਵਿੰਦਰ ਜੀ ਤੁਸੀ ਹੇਠਾਂ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ
Posted by Jatinder Singh Nagra
Punjab
05-05-2019 08:26 AM
Punjab
05-06-2019 10:11 AM
Jatinder Singh Nagra ji tusi mere nal 9814221784 number te gall karo ji.
Posted by Ranjit
Punjab
05-05-2019 08:25 AM
Punjab
05-11-2019 11:46 AM
ਰਣਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Manpreet Singh
Punjab
05-05-2019 08:25 AM
Punjab
05-11-2019 06:47 PM
Saathi ndeen-nashak di vrto 60gram prati acre de hisab nal kiti jandi hai.
Posted by gurlal singh
Punjab
05-05-2019 08:14 AM
Punjab
05-05-2019 08:50 AM
ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ ਧੰਨਵਾਦ
Posted by Surendra Kumar
Uttar Pradesh
05-05-2019 08:07 AM
Punjab
05-11-2019 11:48 AM
surendra ji kripya aap apna swal vistar se pooche ke aap sunflower ke bare men kya jankari lena chahte hai taki aapko iske bare men poori jankari di ja sake.dhanywad
Posted by Narendra Kumar
Madhya Pradesh
05-05-2019 08:03 AM
Punjab
05-11-2019 11:50 AM
leafminer की रोकथाम के लिए आप quinalphos@2ml प्रति लीटर पानी के हिसाब से स्प्रे करें धन्यवाद
Posted by Amit Kumar
Uttarakhand
05-05-2019 07:50 AM
Punjab
05-23-2019 05:58 PM
1 bag dap da pao ate jekar kisam 238 hai tan 1 kilo iron di sapry 2 waar kro ate + npk 19.19.19 vvich pa k sapry kro
Posted by satendra singh azad
Uttar Pradesh
05-05-2019 07:50 AM
Punjab
05-11-2019 11:52 AM
Posted by chandan kumar
Bihar
05-05-2019 07:46 AM
Punjab
05-06-2019 02:52 PM
इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनो.... (Read More)
इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे.
Posted by Hargbinder singh
Punjab
05-05-2019 07:43 AM
Punjab
05-05-2019 08:51 AM
ਸ੍ਰੀ ਮਾਨ ਜੀ ਗਰਮੀਆਂ ਵਿਚ ਭਿੰਡੀ ਦੀ ਬਿਜਾਈ ਲਾਹੇਵੰਦ ਹੈ ਤੁਸੀਂ ਜੂਨ-ਜੁਲਾਈ ਵਿੱਚ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਜੀ
Posted by satish
Haryana
05-05-2019 07:40 AM
Punjab
05-11-2019 11:53 AM
satish ji kesar ki kheti sirf kashmir men ho sakti hai jaha tapman minus degree hota hai haryana men iski kheti nahi ki ja sakti.dhanywad
Posted by Prabhjit Singh
Punjab
05-05-2019 07:38 AM
Punjab
05-11-2019 11:54 AM
Prabjhit ji university koi v liquid nutreints di spray karn di sifarish nahi kardi.
Posted by Dalvir Dhaliwal
Punjab
05-05-2019 07:27 AM
Haryana
05-06-2019 05:04 PM
1610 ਝੋਨੇ ਦੀ ਕਿਸਮ ਨੂੰ ਕਿਸੇ ਪ੍ਰਾਇਵੇਟ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਜਿਸਨੂੰ PAU ਲੁਧਿਆਣਾ ਸਿਫਾਰਿਸ਼ ਨਹੀਂ ਕਰਦਾ ਤੁਹਾਨੂੰ ਇਹਨਾਂ ਬੀਜਾਂ ਦੀ ਜਾਣਕਾਰੀ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I
Posted by Himanshu Kumar
Uttar Pradesh
05-05-2019 07:11 AM
Punjab
05-11-2019 11:57 AM
हिमांशु जी आप Aman, Priya. किसम की बिजाई कर सकते है इसके इलावा आप Swarn Purna: इसके फल का आकार मध्यम होता है इसकी औसतन पैदावार 120-140 क्विंटल प्रति एकड़ होती है Swarn Shweta: इसके फल मजबूत और मध्यम आकार के होते हैं इसकी औसतन पैदावार 100-120 क्विंटल प्रति एकड़ होती है Swarn Ageti: इसके फल मजबूत और मध्यम आकार के होते हैं इसकी औसतन पैदावार 100-120 क्विंटल .... (Read More)
हिमांशु जी आप Aman, Priya. किसम की बिजाई कर सकते है इसके इलावा आप Swarn Purna: इसके फल का आकार मध्यम होता है इसकी औसतन पैदावार 120-140 क्विंटल प्रति एकड़ होती है Swarn Shweta: इसके फल मजबूत और मध्यम आकार के होते हैं इसकी औसतन पैदावार 100-120 क्विंटल प्रति एकड़ होती है Swarn Ageti: इसके फल मजबूत और मध्यम आकार के होते हैं इसकी औसतन पैदावार 100-120 क्विंटल प्रति एकड़ होती है Pwainset: इसके फल गहरे हरे रंग के होते हैं इसकी औसतन पैदावार 60-80 क्विंटल प्रति एकड़ होती है Pant Sankar (Lauki 1): इसके फल 35 सैं.मी. लंबे होते हैं फल 60 दिनों में पहली तुड़ाई के लिए तैयार हो जाते हैं इसकी औसतन पैदावार 160 क्विंटल प्रति एकड़ होती है Pant Sankar (Lauki 2): इसके फल 40 सैं.मी. लंबे होते हैं फल 60 दिनों में पहली तुड़ाई के लिए तैयार हो जाते हैं इसकी औसतन पैदावार 160 क्विंटल प्रति एकड़ होती है
Posted by pankaj bhakar choudhary
Rajasthan
05-05-2019 07:00 AM
Punjab
05-11-2019 11:58 AM
खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें
Posted by pankaj bhakar choudhary
Rajasthan
05-05-2019 06:57 AM
Punjab
05-11-2019 11:59 AM
ज्यादा बारिश वाले क्षेत्रों में, बढ़िया निकास वाली मिटटी में इसको पनीरी लगा कर उगाया जा सकता है इसको बारानी और सिंचित स्थितिओं में उगाया जा सकता है इसको देश के अलग-अलग हिस्सों में सारी फसलों की ऋतु में उगाया जा सकता है 90% से ज्यादा सेजु क्षेत्रों में यह खरीफ ऋतु में उगाई जाती है उत्तरांचल में यह आमतौर पर जून .... (Read More)
ज्यादा बारिश वाले क्षेत्रों में, बढ़िया निकास वाली मिटटी में इसको पनीरी लगा कर उगाया जा सकता है इसको बारानी और सिंचित स्थितिओं में उगाया जा सकता है इसको देश के अलग-अलग हिस्सों में सारी फसलों की ऋतु में उगाया जा सकता है 90% से ज्यादा सेजु क्षेत्रों में यह खरीफ ऋतु में उगाई जाती है उत्तरांचल में यह आमतौर पर जून में उगाई जाती है
Posted by Amritpal Singh
Punjab
05-05-2019 06:52 AM
Punjab
05-05-2019 08:52 AM
ਸ੍ਰੀ ਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਰਖਿਆ ਗਿਆ ਹੈ ਜੀ
Posted by Dilbag singh
Punjab
05-05-2019 06:45 AM
Punjab
05-05-2019 08:53 AM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by Gurpreet Singh
Punjab
05-05-2019 06:32 AM
Punjab
05-05-2019 08:56 AM
Sim Sim NCS 495 ਕਿਸਮ ਚੰਗੇ ਖੇਤ ਦੀ ਕਿਸਮ ਹੈ ਇਸ ਨੂੰ ਜਿਆਦਾ ਰੇਤਲੇ ਖੇਤ ਵਿਚ ਨਾ ਲਗਾਓ ਜੀ
Posted by Gurpreet Singh
Punjab
05-05-2019 06:29 AM
Punjab
05-05-2019 08:55 AM
US-51 ਨਰਮੇ ਦੀ ਕਿਸਮ ਬਹੁਤ ਵਧੀਆ ਹੈ ਇਹ ਕਿਸਮ ਦਰਮਿਆਨੇ ਖੇਤ ਵਿਚ ਵੀ ਲਗਾ ਸਕਦੇ ਹੋ ਜੀ
Posted by Gurpreet singh
Punjab
05-05-2019 06:28 AM
Punjab
05-11-2019 12:05 PM
gurpreet ji kirpa karke boote di photo bhejo ta jo tuhanu is bar epoori jankari diti ja sake.dhanwad
Posted by Narayan lal
Rajasthan
05-05-2019 06:26 AM
Punjab
05-11-2019 12:04 PM
बिजाई के लिए अप्रैल से मध्य मई का समय उपयुक्त होता है आप अमेरिकन कपास किस्मे जैसे RS 2013,RS 810,RST 9,RS 875,Ganganagar Ageti,Bikaneri Narma अमेरिकन कपास की हाइब्रिड किस्में :- Maru Vikas,Sankar 4,Varahlakshmi,देसी कपास की किस्में :- RG 8,RG 18,VIRNAR की बिजाई कर सकते है
Posted by harppret
Punjab
05-05-2019 06:25 AM
Punjab
05-05-2019 09:34 AM
uss nu tuci anabolite liquid 100-100 ml swere sham, milkout powder 2-2 chamch swere sham ate lactin bolus 1-1 swere sham deo.iss nal duudh utarr lgg jawegii.baki usdi khurak da sahi dian rkho atee garmi too bacha ke rkho ji.
Posted by Karamjeet Aulakh
Punjab
05-05-2019 06:22 AM
Punjab
05-11-2019 11:32 AM
आप आम की गुठली से पौधा उगने के लिए नीचे दी गयी वीडियो देख सकते है https://www.youtube.com/watch?v=XL7Nsn1VCyY
Posted by Rohit
Haryana
05-05-2019 02:16 AM
Punjab
05-11-2019 11:21 AM
rohit ji tuc is tra diyan ads sadi Apni Kheti Buy/sell app te pa sakde ho.jehde kisan isnu kharidan vich chavan hunde han oh tuhade nal sidha sampark kar lainge.dhanwad
Posted by Mangat
Punjab
05-05-2019 12:51 AM
Punjab
07-17-2019 04:51 PM
Mangat ji TMV da mtlv trace mineral vitamin hai jo feed vich jruri hunda hai, baki Avila4 vich zinc, manganese, copper and cobalt and AD3E vich vitamin hunde hai, Buffer nal hajma set rehnda hai ate soya fatt nal fatt vich vdha hunda hai ate pashu di growth hundi hai, tuci khudd ghr vich khurak jo tyar krke dinde ho ohh pashu lai fyadamand hundi hai uss nal pashu di kami puri ho jndi hai, ehhna chija di jrurat ght pendi hai , Doc da mtlv jo chwal ki polish bach jndi hai .. tuci iss formule di madd nal feed tyr kr skde ho, iss vich sarir chija mojudd hai tuci ehna vicho kujj v extra naa pao,ehh feed thodi mehngi tyar hundi hai per issda fyada hunda hai.
Posted by Mangat
Punjab
05-05-2019 12:39 AM
Punjab
05-05-2019 09:36 AM
mineral mixture dhatta da churra hunda hai. grh vich tyar krnn nalo tuci market da usee krro tan thikk hai kyuki uss vich mineral, vitamins sahi matra vich add kitee hunde hai jo pashu di sarir di growth vich help krde hai.
Posted by pavan yadav
Madhya Pradesh
05-05-2019 12:10 AM
Maharashtra
05-11-2019 11:22 AM
सोयाबीन की किसम जैसे Mescavi :- यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है Wardan :- यह किस्म आई जी एफ आर आई, झांसी की तरफ से तैयार की गई है और यह उपजाऊ क्षेत्रों में उगाई जाती है BL 22 :- यह किस्म पी ए यू, लुधियाणा की तरफ से बनाई गई है और यह शुष्क और पहाड़ी क्षेत्रों में उगाई जाती है HFB 600 :- .... (Read More)
सोयाबीन की किसम जैसे Mescavi :- यह किस्म सी सी एस, हिसार की तरफ से तैयार की गई है और यह उपजाऊ क्षेत्रों में उगाई जाती है Wardan :- यह किस्म आई जी एफ आर आई, झांसी की तरफ से तैयार की गई है और यह उपजाऊ क्षेत्रों में उगाई जाती है BL 22 :- यह किस्म पी ए यू, लुधियाणा की तरफ से बनाई गई है और यह शुष्क और पहाड़ी क्षेत्रों में उगाई जाती है HFB 600 :- यह किसम सी सी एस, हिसार की तरफ से तैयार की गई है और यह उपजाऊ क्षेत्रों में उगाई जाती है BL 180 :- यह किस्म पी ए यू, लुधियाणा की तरफ से बनाई गई है और यह उपजाऊ क्षेत्रों में उगाई जाती है बीज नदीन रहित होने चाहिए बीजने से पहले बीजों को पानी में भिगो देना चाहिए और जो बीज पानी के ऊपर तैरने लग जाये उन्हें निकाल दें बीज की मात्रा 8-10 किलो प्रति एकड़ होनी चाहिए अच्छी गुणवत्ता के चारे के लिए बरसीम के बीजों के साथ सरसों के 750 ग्राम बीज में मिलायें
Posted by DNYANESHWAR KUDALKAR
Maharashtra
04-05-2019 11:59 PM
Maharashtra
05-07-2019 03:18 PM
शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें औ.... (Read More)
शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें बीज की मात्रा अधिक पैदावार के लिए, 400-600 ग्राम बीजों का प्रति एकड़ में प्रयोग करें बीज का उपचार फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके राशिद खान 9039693757 और अधिक जानकारी लेने के लिए आप से संपर्क करें
Posted by Subrata Nandy
West Bengal
04-05-2019 11:37 PM
Punjab
05-12-2019 11:26 AM
Subrata Nandy जी मोती की खेती के बारे में पूरी जानकारी के लिए अचल सिंह 9711858258 जी से संपर्क करें
Posted by ajay vasanta burhan
Maharashtra
04-05-2019 11:33 PM
Punjab
05-11-2019 02:07 PM
इसके खुराक का कहना मुशील है क्युकी यह एरिया के हिसाब से काम ज्यादा हो सकती है और जैसे आप बीटल बकरी रखते हो तो उस हिसाब से यदि आप छोटे बच्चें से शुरू करेंगे तो आमदन 3 वर्ष बाद आनी शुरू होगी, यदि बड़ी बकरियों से शुरू करेंगे तो आमदन 2 साल तक आनी शुरू हो जाएगी. बाकी कोशिश करें की बकरियां किसी बकरी फार्म से ही ली जाएँ .... (Read More)
इसके खुराक का कहना मुशील है क्युकी यह एरिया के हिसाब से काम ज्यादा हो सकती है और जैसे आप बीटल बकरी रखते हो तो उस हिसाब से यदि आप छोटे बच्चें से शुरू करेंगे तो आमदन 3 वर्ष बाद आनी शुरू होगी, यदि बड़ी बकरियों से शुरू करेंगे तो आमदन 2 साल तक आनी शुरू हो जाएगी. बाकी कोशिश करें की बकरियां किसी बकरी फार्म से ही ली जाएँ आमतोर पर बकरी पालक से ना खरीदें क्योकि बाहर चरने वाली बकरियां फार्म में नहीं रहती
Posted by govind
Rajasthan
04-05-2019 11:25 PM
Punjab
05-07-2019 01:13 PM
Gobind ji Jalore Mandi 3500-4000/q , Kota Mandi 1500-6500/q, Jodhpur (Grain)(Mandor) 1500-3300/q, Bijay Nagar 2800-3800/q, Baran 2300-6500/q, Ajmer1000- 2000/q chal raha hai.
Posted by govind
Rajasthan
04-05-2019 11:17 PM
Punjab
05-07-2019 01:13 PM
Gobind ji Jalore Mandi 3500-4000/q , Kota Mandi 1500-6500/q, Jodhpur (Grain)(Mandor) 1500-3300/q, Bijay Nagar 2800-3800/q, Baran 2300-6500/q, Ajmer1000- 2000/q chal raha hai.
Posted by sunita devi
Bihar
04-05-2019 11:08 PM
Punjab
05-07-2019 01:17 PM
Sunita devi ji Moti ki kheti ke bare me pori jankari ke liye aap Achal singh 9711858258, GLITTERATI PEARL FARMS se samparak kare.
Posted by sunita devi
Bihar
04-05-2019 11:07 PM
Punjab
05-07-2019 01:17 PM
Sunita devi ji Moti ki kheti ke bare me pori jankari ke liye aap Achal singh 9711858258, GLITTERATI PEARL FARMS se samparak kare.
Posted by Karan
Punjab
04-05-2019 11:05 PM
Maharashtra
05-08-2019 05:30 PM
आप इन किस्मों की बिजाई कर सकते है जैसे PR 126,127,HKR 47,PR 123,PR 122,PR 121
Posted by Gurdit Sandhu
Haryana
04-05-2019 11:03 PM
Punjab
05-06-2019 02:06 PM
Haryana wich strawberry di kheti bahut kaamyaab hai... strawberry runners sept-nov tak lagaaye jaa sakde ney..Runners thonu saade farm toh mil sakde ney... irrigation drip naal kitti jaandi hai...fertigation weed drip naal hundi hai...koi disease yaa fungus aundi hai oh easily treat ho jaandi hai...Hor jaankaari layee tusi mainu contact Kar sakde ho 98725-95194 (NS Berry Orchard, Patiala)
Posted by Samiran Mondal
West Bengal
04-05-2019 10:49 PM
Punjab
05-08-2019 09:37 AM
Samiran Mondal जी इसके के बारे में पूरी जानकारी के लिए आप अमित बमोरिया से 9770085381 पर संपर्क करें, धन्यवाद
Posted by gurkaranbir Singh Bhangu
Punjab
04-05-2019 10:23 PM
Punjab
05-06-2019 05:22 PM
ਤੁਸੀਂ ਇਸ ਨੂੰ ਇੱਕ ਚਮਚ ਹਲਦੀ, ਅੱਧੇ ਚਮਚ ਤੋਂ ਘੱਟ ਮਿੱਠਾ ਸੋਢਾ ਦੋਨਾਂ ਨੂੰ ਘੋਲ ਕੇ 2 ਵਾਰ ਸਵੇਰੇ-ਸ਼ਾਮ ਪਿਲਾਓ ਕਈ ਵਾਰ ਪੇਟ ਵਿੱਚ ਦਰਦ ਹੋਣ ਲੱਗ ਜਾਦਾ ਹੈ ਜਿਸ ਦੇ ਕਾਰਨ ਇਹ ਇਸ ਤਰੀਕੇ ਨਾਲ ਚੱਲਣ ਲੱਗ ਜਾਦੀ ਹੈ ਹਲਦੀ ਘੋਲ ਕੇ ਪਿਲਾਉਂਦੇ ਰਹੋ 2 ਟਾਈਮ ਸਵੇਰੇ ਅਤੇ ਸ਼ਾਮ ਨੂੰ,ਮਿੱਠਾ ਸੋਡਾ ਇੱਕ ਵਾਰ ਦੇਣਾ ਹੈ ਇਹ ਲਗਾਤਾਰ ਇੱਕ-ਦੋ ਦਿਨ ਦੇਣਾ ਹੈ ਇਹ ਸਹੀ ਹੋ ਜਾਵੇਗੀ
Posted by Mohan
Haryana
04-05-2019 10:09 PM
Punjab
05-08-2019 05:31 PM
धान के फुटरे के लिए mycorrhiza 4 किल्लो प्रति एकड़ के हिसाब से डालें
Posted by ਸੁਰਜੀਤ ਬਰਾੜ
Punjab
04-05-2019 10:09 PM
Punjab
05-08-2019 05:36 PM
surjit fal fungus de karn digna shuru ho jnde han isde layi tuc planofix@4ml nu 15 litre pani de hisab nal spray karo.cheeku de boote nu sahi fal 3 saal bad lagna shuru hunda hai.dhanwad
Posted by poonam
Madhya Pradesh
04-05-2019 10:08 PM
Punjab
05-06-2019 06:07 PM
खरीफ ऋतु की फसल की कटाई के बाद सीड बैड तैयार करने के लिए हल से 1-2 जोताई करें हल से जोतने के बाद 2 या 3 बार तवियों से जोताई करें जल जमाव से रोकने के लिए खेत को अच्छी तरह समतल कर लेना चाहिए बिजाई से पहले खेत की एक बार सिंचाई करें यह फसल के अच्छे अंकुरन में सहायक होती है फसल को मृदा जनित कीट और बीमारी से बचाने के लिए, Tr.... (Read More)
खरीफ ऋतु की फसल की कटाई के बाद सीड बैड तैयार करने के लिए हल से 1-2 जोताई करें हल से जोतने के बाद 2 या 3 बार तवियों से जोताई करें जल जमाव से रोकने के लिए खेत को अच्छी तरह समतल कर लेना चाहिए बिजाई से पहले खेत की एक बार सिंचाई करें यह फसल के अच्छे अंकुरन में सहायक होती है फसल को मृदा जनित कीट और बीमारी से बचाने के लिए, Trichoderma viride@10 किलोग्राम / एकड़ अच्छी तरह से विघटित गाय के गोबर @ 25-30 किलोग्राम प्रति एकड़ की दर से अंतिम जोताई के समय डालें अच्छी उपज लेने के लिए अक्टूबर से नवंबर के मध्य तक पूरी बिजाई करें बिजाई में और देरी से उपज में कमी आएगी कतारों में 30-40 सेंटीमीटर और पौधों में 3-5 सेंटीमीटर का फासला रखें मिट्टी की नमी के आधार पर, बुवाई की गहराई 5 से 7.5 सेंटीमीटर तक होती है बुवाई के लिए ड्रिलिंग या dibbling विधि का उपयोग करें
Posted by danveer singh
Uttar Pradesh
04-05-2019 10:03 PM
Punjab
05-08-2019 05:38 PM
दनवीर जी कृप्या आप अपना सवाल विस्तार से पूछें ताकि आपको इसके बारे में पूरी जानकारी दी जा सके