Posted by jainendra shahu
Uttar Pradesh
05-05-2019 12:01 PM
jainendra shahu ji kripy aap apna swal vistar se pooche taki aapko iske bare men poori jankari di ja sake.dhanywad
Posted by ਨਵਪਰੀਤ ਸਿੰਘ
Punjab
05-05-2019 12:00 PM
navpret ji tuc gypsum@1 quintal prati acre d ehisab nal chitta de sakde ho.dhanwad
Posted by binner farms
Punjab
05-05-2019 11:59 AM
Hri khaad lyi Tusi Moongi , gwara beej skde o paani v ght tey Sind I da hlka v bahut ght hunda

Posted by kulwinder singh
Punjab
05-05-2019 11:54 AM
kulwinder ji kirpa karke khet di mitti daso kis tra di hai ta ho tuhanu is bar epoori jankari diti ja sake.dhanwad

Posted by khem chand gautam
Himachal Pradesh
05-05-2019 11:52 AM
कीट की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें औ.... (Read More)
कीट की रोकथाम के लिए हरी मिर्च 5 किलो, लहसुन 5 किलो, अक्क के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गौमूत्र में 4 दिनों के लिए भीगोकर रखें 4 दिन के बाद इन पत्तों को गौमूत्र में मसलें और 1 दिन के लिए छाया में रखें इसको ढककर छाया में रखना ज़रूरी होता है इस घोल को किसी कपडे के साथ पुन लें और 100 लीटर पानी के हिसाब से एक एकड़ में इसका छिड़काव करें, इससे कीट की रोकथाम होती है
Posted by Gagandeep Singh
Punjab
05-05-2019 11:42 AM
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

Posted by Rudra sharma
Chattisgarh
05-05-2019 11:25 AM
उसे आप Tablet Banminth fort की 1 गोली दें और लस्सी में एक चम्मच हल्दी मिलाकर रोजाना दें इससे फर्क पड़ जाएगा

Posted by gurwinder singh
Punjab
05-05-2019 11:23 AM
28-30 mrle jgah ch 2.250-2.500 per mrley Dey hisaab naal

Posted by Palwinder Singh
Punjab
05-05-2019 11:21 AM
jhone diyan hybrid kisman jive sava 200, sava 127 ,27p31 di bijai kar sakde ho.dhanwad

Posted by Ajay
Haryana
05-05-2019 11:21 AM
ajay ji kripya aap apna swal vistar se pooche taki aapko iske bare men poori jankari di ja sake.dhanywad
Posted by ਗੁਰਵੀਰ ਸਿੰਘ
Punjab
05-05-2019 11:15 AM
sir jhoti aa ji ik 4-5 baar tika bhrwalia hr war khali nikl jandi aa dudh ni raldi koi hall daso g ?
tuci ussdi bachdani vich Utrawin-oz dwai 3 din bhrwao ate Agrimin super powder 100 gm rojana ate Concimax bolus rojana 1 goli deo ate 14 din lgatar deo.fir agli varr heat vich aunn te tikka bhrwa ke ehh golia 14 din hor dinde rho.iss trah gabhan hoo jawegi.

Posted by preet
Punjab
05-05-2019 11:13 AM
ehh bolus 300kg weight laii 1 goli hundi hai tuci ohna de bharr de hisab nal goli adhi adhi de skde ho..
Posted by simran matharoo
Punjab
05-05-2019 11:07 AM
Simran ji tuc boote nu 4 killo vermi cpmpost pao isde nal boote nu sare tat mil jange ate isnu fal v vadh lagega.dhanwad
Posted by Raj Kushwaha
Uttar Pradesh
05-05-2019 11:05 AM
Shed Ko thanda rakhein aur Pani mein thermocare / venlyte daal sakte ho, shed mein cooler fan laga sakte hai.

Posted by बृजराज सिंह चौहान
Uttar Pradesh
05-05-2019 11:01 AM
बृजराज सिंह जी आप छत पर सब्जियां लगा सकते है

Posted by Palwinder Singh
Punjab
05-05-2019 11:01 AM
ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ

Posted by Manjinder singh
Punjab
05-05-2019 11:00 AM
ਮਨਜਿੰਦਰ ਜੀ ਸਰੋਂ ਦਾ ਰੇਟ 4200 ਰੁਪਏ ਪ੍ਰਤੀ ਕੁਇੰਟਲ ਚਲ ਰਿਹਾ ਹੈ
Posted by Hasandeep singh Brar
Punjab
05-05-2019 11:00 AM
Hasandeep singh ji tuhanu paniri beejan de same roodi to ilava kuch hor paun di lod nahi.
Posted by ਸੁਖਬੀਰ ਸਿੰਘ
Punjab
05-05-2019 10:55 AM
ਸੁਖਬੀਰ ਸਿੰਘ ਜੀ ਮੁਆਫ ਕਰਨ ਵਾਲੀ ਕੋਈ ਗੱਲ ਨਹੀ ਜੀ , ਤੁਹਾਡੇ ਸੁਝਾਅ ਹੀ ਐਪ ਨੂੰ ਹੋਰ ਵਧੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਹਨ ਜੀ, ਬਾਕੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਸ ਭਾਸ਼ਾ ਵਿੱਚ ਸਵਾਲ ਪੁੱਛਿਆ ਜਾਵੇ , ਮਾਹਿਰਾਂ ਵੱਲੋ ਉਸੇ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇ, ਉਹ ਚਾਹੇ ਪੰਜਾਬੀ, ਹਿੰਦੀ ਜਾਂ ਫਿਰ ਅੰਗਰੇਜ਼ੀ ਹੋਵੇ ਕਿਉਕੀ ਐਪ ਤੇ ਪੰਜਾਬ ਦੇ ਕਿਸਾਨ ਹੀ ਨਹੀ ਹੋਰ ਰਾਜਾਂ ਦੇ .... (Read More)
ਸੁਖਬੀਰ ਸਿੰਘ ਜੀ ਮੁਆਫ ਕਰਨ ਵਾਲੀ ਕੋਈ ਗੱਲ ਨਹੀ ਜੀ , ਤੁਹਾਡੇ ਸੁਝਾਅ ਹੀ ਐਪ ਨੂੰ ਹੋਰ ਵਧੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਹਨ ਜੀ, ਬਾਕੀ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਸ ਭਾਸ਼ਾ ਵਿੱਚ ਸਵਾਲ ਪੁੱਛਿਆ ਜਾਵੇ , ਮਾਹਿਰਾਂ ਵੱਲੋ ਉਸੇ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇ, ਉਹ ਚਾਹੇ ਪੰਜਾਬੀ, ਹਿੰਦੀ ਜਾਂ ਫਿਰ ਅੰਗਰੇਜ਼ੀ ਹੋਵੇ ਕਿਉਕੀ ਐਪ ਤੇ ਪੰਜਾਬ ਦੇ ਕਿਸਾਨ ਹੀ ਨਹੀ ਹੋਰ ਰਾਜਾਂ ਦੇ ਕਿਸਾਨ ਵੀ ਸਲਾਹਾ ਲੈਂਦੇ ਹਨ, ਫਿਰ ਵੀ ਜੇਕਰ ਤੁਹਾਨੂੰ ਕਿਸੇ ਕਾਰਨ ਜਵਾਬ ਪੰਜਾਬੀ ਵਿੱਚ ਸ਼ੋਅ ਨਹੀ ਹੋ ਰਹੇ ਤਾਂ ਤੁਸੀ ਸਾਡੇ ਹੈਲਪਲਾਈਂਨ ਨੰਬਰ 9779977641 ਤੇ ਵੀ ਕਾਲ ਕਰ ਸਕਦੇ ਹੋ ਜੀ, ਬਹੁਤ ਬਹੁਤ ਧੰਨਵਾਦ ਜੀ
Posted by Roshan millu
Punjab
05-05-2019 10:48 AM
ਰੋਸ਼ਨ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by ਨਿਰਪਾਲ ਸਿੰਘ
Punjab
05-05-2019 10:46 AM
1401 kisam da size 7.45 to 7.55 mm hunda hai ate 1121 kisam da size 8.2 millimetres hunda hai.dhanwad

Posted by Sahil
Himachal Pradesh
05-05-2019 10:45 AM
Transplantation of seedling (about four to six month old) should be done during monsoon periods.
Posted by ਸੁਖਬੀਰ ਸਿੰਘ
Punjab
05-05-2019 10:41 AM
tuci uss nu garmi to bacha ke rkho .uss nu gurr da sarbat pilana suru kro ate calcimust gold liquid 50ml rojana, anabolite liquid 100 ml ate coolmax powder 50 gm rojana deo ji.iss nal farak paa jawega.

Posted by satwant singh
Punjab
05-05-2019 10:33 AM
ਸਤਵੰਤ ਜੀ 1718 ਦੀ ਪਨੀਰੀ ਤੁਸੀ 13 ਤੋਂ 15 ਜੂਨ ਤੋਂ ਬੀਜ ਸਕਦੇ ਹੋ ਧੰਨਵਾਦ

Posted by gurpreet singh
Punjab
05-05-2019 10:32 AM
ਤੁਸੀ ਇਸ ਨੂੰ ਇੰਜੈਕਸ਼ਨ Xnel 1gm, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml, ਇੰਜੈਕਸ਼ਨ Rumirec 10ml, ਇੰਜੈਕਸ਼ਨ Tinacal 20ml, ਇੰਜੈਕਸ਼ਨ Tonophos 20ml ਲਗਵਾਓ ਜੀ ਤੇ ਇਸ ਦੇ ਨਾਲ Calcium gel 300ml, Liquid Broton 500ml ਲਿਆ ਕੇ 50-50 ml ਸਵੇਰੇ ਤੇ ਸ਼ਾਮ ਨੂੰ ਦਿਓ ਜੀ Powder Tonakind Hearb 500gm ਵੀ 50-50 ml ਸਵੇਰੇ ਤੇ ਸ਼ਾਮ ਨੂੰ ਦਿਓ ਜੀ
Posted by Gurpal singh
Punjab
05-05-2019 10:26 AM
ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿ.... (Read More)
ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ
Posted by pardeep kumar
Punjab
05-05-2019 10:06 AM
PAU Bt 1: यह सबसे पहले बी टी किस्म है जो भारत में सरकारी विभाग की तरफ से विकसित की गई है इसकी औसतन पैदावार 11.2 क्विंटल प्रति एकड़ है यह किस्म पत्ता लपेट बीमारी से लड़ने में समर्थ है इसके टिंडे का भार 4.3 ग्राम होता है और पिंजाई के बाद 41.4 प्रतिशत तक रूई प्राप्त होती है इसके बीज के लिए आप Punjab seed store, girderbaha 01637 230382, 01637 230982 से संपर्क कर स.... (Read More)
PAU Bt 1: यह सबसे पहले बी टी किस्म है जो भारत में सरकारी विभाग की तरफ से विकसित की गई है इसकी औसतन पैदावार 11.2 क्विंटल प्रति एकड़ है यह किस्म पत्ता लपेट बीमारी से लड़ने में समर्थ है इसके टिंडे का भार 4.3 ग्राम होता है और पिंजाई के बाद 41.4 प्रतिशत तक रूई प्राप्त होती है इसके बीज के लिए आप Punjab seed store, girderbaha 01637 230382, 01637 230982 से संपर्क कर सकते है

Posted by Kaushlendra Singh
Uttar Pradesh
05-05-2019 10:05 AM
Kaushlendra ji ek acre ke liye 6-8 killo beej ki jarurat hoti hai. iske liye 3 marle jgah ki jrurat hoti hai. nursery men jyada khaad ki jarurat nahi hoti. jab paniri 20 din ki ho jati hai to aap 3 killo urea prati knal ke hisab se daale.dhanywad

Posted by manvir singh
Punjab
05-05-2019 09:59 AM
Diesel engine to best ta solar pump la va .dvo.Monoblock v chal jana solar upar ji.

Posted by pargat singh
Punjab
05-05-2019 09:56 AM
ਹੁਣ ਤੁਸੀਂ 1844,2288,3396 ਚੋ ਕੋਈ ਵੀ ਇੱਕ ਕਿਸਮ ਬੀਜ ਸਕਦੇ ਹੋ 75 ਦਿਨਾਂ ਤੇ ਕੱਟ ਕੇ ਆਚਾਰ ਪਾਓ ਤੇ ਬਾਸਮਤੀ ਦੀ ਕਾਸ਼ਤ ਕਰ ਸਕਦੇ ਹੋ

Posted by gagandeep singh
Punjab
05-05-2019 09:53 AM
Makki Tusi hare chare lyi beejna chahunde o ja silage lyi.

Posted by आज़ाद सिंह
Haryana
05-05-2019 09:53 AM
आजाद जी आप चावल की जगह पर मक्की की बिजाई कर सकते है धन्यवाद

Posted by nigam shahi
Uttar Pradesh
05-05-2019 09:50 AM
हांजी अगर आप इसको छोटे लेवल से शुरू करना चाहते है तो आपको ग्रामप्रिया मुर्गी ठीक रहगी यह बैकयार्ड पोल्ट्री में आती है इसको खरीदने के लिए आप सुमित कुमार 8006000291 , 7906547529 जी से संपर्क करे

Posted by shubham gour
Madhya Pradesh
05-05-2019 09:35 AM
1 Adult bird Approx 10,000 hoti hi ji. lekin age ke hissab se kam ya jeyada bhi ho sakti hai ji.

Posted by ਅਮਰਬੀਰ ਸਿੰਘ
Punjab
05-05-2019 09:14 AM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ ਇਸਦਾ ਰੇਟ ਸਰਕਾਰ ਵਲੋਂ ਹੀ ਤਹਿ ਕੀਤਾ ਜਾਏਗਾ

Posted by ਅਮਰਬੀਰ ਸਿੰਘ
Punjab
05-05-2019 09:13 AM
Jhone di pneeri di sahi time 30-35 din da hunda per kisaan veer Advance pneeri beej rahe ney. Jhona lgn di date 20/6/19 hai

Posted by
--
05-05-2019 09:13 AM
Rafik ahmed han ji please ask your question in deatil about which subsidy you want to know so that we can provide you proper information thank you

Posted by Rudra sharma
Chattisgarh
05-05-2019 09:11 AM
Rudra ji kripya aap apna swal vistar se pushen apke dubara bejii audio mai awazz sahi trah smjj nahi aa rehi hai kripya saff awaz nal audio upload kren tan jo apko sahi jankari di jaa skee.

Posted by Gurii sidhu
Punjab
05-05-2019 09:08 AM
ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ਤੁਸੀ ਇਸਨੂੰ ਪਾਣੀ ਲਾ ਦਿਓ ਪਾਰ ਇਸ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਧੰਨਵਾਦ

Posted by PRAMOD KUMAR
Uttar Pradesh
05-05-2019 09:05 AM
PRAMOD KUMAR ji ABS ka semen lene ke liye aap V.K. Traders Address: S17/330E, Maldahiya, Near Pani Tanki, Varanasi, Uttar Pradesh 221002, Phone: 097948 95070 se samparak kare. Thank you.
Posted by jaspreet singh
Punjab
05-05-2019 09:04 AM
jaspreet ji jhone di kisam PAU valo sifarish nahi hai.dhanwad
Posted by Dilpreet Singh
Punjab
05-05-2019 08:54 AM
dilpreet ji roodi di khaad vich sare tat hunde han jekar roodi di khaad payi jandi hai ta urea di matra ghat varti jandi hai. jekar kanak vich DAP di poori matra payi hai ta tuhanu DAP paun di lod nahi hai.dhanwad
Posted by Balkar Singh
Haryana
05-05-2019 08:52 AM
balkar ji tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63 kisam di bijai kar sakde ho.dhanwad

Posted by Samar Singh
Uttar Pradesh
05-05-2019 08:49 AM
Samar ji kripya aap apna swal vistar se pooche Taki aapko iske bare me poori jankari di ja sake.dhanywad
Posted by Gurdial Singh Sandhu
Punjab
05-05-2019 08:47 AM
Tuci iss nu broton liquid deo jo liver lai kam krda hai ate B-complex deo , iss nal farak paa javega
Posted by Narayan lal
Rajasthan
05-05-2019 08:46 AM
नारायण जी आप कपास की किस्म जैसे RS 2013: यह किस्म कपास के पत्ता मरोड़ रोग की प्रतिरोधक है और अमेरिकन सुंडी और तेले की कुछ हद तक प्रतिरोधक है इसका औसतन कद 125-130 सैं.मी. होता है यह पीले रंग के फूलों का उत्पादन करती है और इसके मध्यम आकार के टिंडे होते हैं यह किस्म 165-170 दिनों में परिपक्व हो जाती है इसके कपास की बीजों की औसत.... (Read More)
नारायण जी आप कपास की किस्म जैसे RS 2013: यह किस्म कपास के पत्ता मरोड़ रोग की प्रतिरोधक है और अमेरिकन सुंडी और तेले की कुछ हद तक प्रतिरोधक है इसका औसतन कद 125-130 सैं.मी. होता है यह पीले रंग के फूलों का उत्पादन करती है और इसके मध्यम आकार के टिंडे होते हैं यह किस्म 165-170 दिनों में परिपक्व हो जाती है इसके कपास की बीजों की औसतन पैदावार 22-24 क्विंटल प्रति एकड़ होती है और पिंजाई के बाद 35 प्रतिशत रूई प्राप्त होती है RS 810: यह किस्म कपास के पत्ता मरोड़ रोग की प्रतिरोधक है इसका औसतन कद 130-140 सैं.मी. होता है यह पीले रंग के फूलों का उत्पादन करती है और इसके मध्यम आकार के टिंडे होते हैं इसके कपास की बीजों की औसतन पैदावार 22-24 क्विंटल प्रति एकड़ होती है और पिंजाई के बाद 35 प्रतिशत रूई प्राप्त होती है RST 9: इस किस्म के हल्के हरे रंग के पत्ते और हल्के पीले रंग के फूल होते हैं इसका औसतन कद 130-140 सैं.मी. होता है यह किस्म 160-200 दिनों में परिपक्व हो जाती है इसके टिंडे का औसतन भार 3.5 ग्राम होता है इसकी पिंजाई के बाद रूई की उच्च प्रतिशतता प्राप्त होती है इस किस्म की पहली सिंचाई 50 दिनों के बाद की जा सकती है RS 875: इसका औसतन कद 100-110 सैं.मी. होता है इसके मध्यम आकार के टिंडे होते हैं जिनका औसतन भार 3.5 ग्राम प्रति टिंडा होता है इस किस्म की तेल की मात्रा बाकी सिफारिश की गई किस्मों से अधिक होती है यह किस्म 150-160 दिनों में परिपक्व हो जाती है Ganganagar Ageti: इसका औसतन कद 120-150 सैं.मी. होता है इसके गहरे हरे रंग के पत्ते और हल्के पीले रंग के फूल होते हैं इसके मध्यम आकार के टिंडे होते हैं जिनका औसतन भार 2.5 ग्राम प्रति टिंडा होता है यह किस्म 170-180 दिनों में परिपक्व हो जाती है Bikaneri Narma: इसका औसतन कद 160-200 सैं.मी. होता है इसके मध्यम आकार के टिंडे होते हैं जिनका औसतन भार 2.0 ग्राम प्रति टिंडा होता है यह किस्म 160-200 दिनों में परिपक्व हो जाती है Bioseed Bunty BG II: यह उच्च उपज वाली अमेरिकन बी टी कपास की किस्म है पौधे का कद 150-170 सैं.मी. होता है इसकी औसतन पैदावार 8.8-10 क्विंटल प्रति एकड़ होती है RCH 650BG II: यह उच्च उपज वाली अमेरिकन बी टी कपास की किस्म है यह टिंडे की सुंडी और तंबाकू सुंडी के प्रतिरोधी किस्म है पौधे का कद 150-160 सैं.मी. होता है इसकी औसतन पैदावार 8.8-10 क्विंटल प्रति एकड़ होती है MRCH - 6304 BG I: यह उच्च उपज वाली अमेरिकन बी टी कपास की किस्म है यह टिंडे की सुंडी और तंबाकू सुंडी के प्रतिरोधी किस्म है यह किस्म 165-170 दिनों में कटाई के लिए तैयार हो जाती है इसकी औसतन पैदावार 10 क्विंटल प्रति एकड़ होती है Bioseed 6588 BG-II: इसके पौधे का कद 150-175 सैं.मी. होता है यह टिंडे की सुंडी और तंबाकू सुंडी के प्रतिरोधी किस्म है इसकी औसतन पैदावार 10-11.2 क्विंटल प्रति एकड़ होती है की बिजाई कर सकते है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














