Experts Q&A Search

Posted by rahul rana
Haryana
06-05-2019 08:08 AM
Haryana
05-06-2019 04:47 PM
PR 114: यह एक मध्यम, सीधी बालियों वाली किस्म है और इसके पत्ते पतले, सीधे और गहरे हरे रंग के होते हैं यह 145 दिनों में पक जाती है इसके दाने लंबे, सफेद और साफ होते हैं, जो कि पकाने में ज्यादा अच्छे होते हैं इसकी औसतन पैदावार 27.5 क्विंटल प्रति एकड़ है
Posted by Hargbinder singh
Punjab
06-05-2019 07:52 AM
Punjab
05-06-2019 11:09 AM
ਕੱਦੂ , ਭਿੰਡੀ , ਪਾਲਕ , ਮੂਲੀ ਬੀਜ ਸਕਦੇ ਹੋ ਜੇਕਰ ਹੁਣ ਤੁਸੀਂ ਕੱਦੂ ਬੀਜਣਾ ਹੋਵੇ ਤਾਂ VNR ਦਾ ਕੱਦੂ ਬੀਜੋ ਵਿੱਚ ਪੰਜਾਬ ਕੋਮਲ ਵੀ ਜ਼ਰੂਰ ਬੀਜੋ ਕਿਉਂਕਿ VNR ਥੋੜਾ ਲੇਟ ਚੱਲਦਾ ਪਰ ਲੰਮਾ ਸਮਾਂ ਚੱਲਦਾ ਤੇ ਪੰਜਾਬ ਕੋਮਲ ਛੇਤੀ ਚੱਲ ਪੈਂਦਾ
Posted by Gurjant s
Punjab
06-05-2019 07:42 AM
Maharashtra
05-11-2019 01:57 PM
ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ
Posted by Hunendra
Chattisgarh
06-05-2019 07:17 AM
Maharashtra
05-11-2019 01:56 PM
हुणेन्द्र जी आप महू की रोकथाम के लिए Imidaclorprid @1.5 ml को प्रति लीटर पानी के हिसाब से स्प्रे करें
Posted by Labh Singh
Punjab
06-05-2019 07:01 AM
Punjab
05-15-2019 04:39 PM
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ Krishna Tulsi (Ocimum sanctum): ਇਹ ਕਿਸਮ ਭਾਰਤ ਦੇ ਸਾਰੇ ਖੇਤਰਾਂ ਵਿੱਚ ਪਾਈ ਜਾਂਦੀ ਹੈ ਇਸ ਕਿਸਮ ਦੇ ਪੱਤੇ ਜਾ.... (Read More)
ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ Krishna Tulsi (Ocimum sanctum): ਇਹ ਕਿਸਮ ਭਾਰਤ ਦੇ ਸਾਰੇ ਖੇਤਰਾਂ ਵਿੱਚ ਪਾਈ ਜਾਂਦੀ ਹੈ ਇਸ ਕਿਸਮ ਦੇ ਪੱਤੇ ਜਾਮੁਨੀ ਰੰਗ ਦੇ ਹੁੰਦੇ ਹਨ ਇਸ ਵਿੱਚ ਵਿਟਾਮਿਨ ਏ, ਕੇ ਅਤੇ ਬੀਟਾ-ਕੈਰੋਟੀਨ ਦੀ ਵਧੇਰੇ ਮਾਤਰਾ ਹੁੰਦੀ ਹੈ ਇਹ ਮੈਗਨੀਸ਼ਿਅਮ, ਕੈਲਸ਼ੀਅਮ, ਲੋਹੇ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਦੀ ਵੀ ਉਚਿੱਤ ਸ੍ਰੋਤ ਹੈ ਇਹ ਕਿਸਮ ਤੁਲਸੀ ਦਾ ਤੇਲ ਤਿਆਰ ਕਰਨ ਲਈ ਵਰਤੀ ਜਾਂਦੀ ਹੈ, ਜੋ ਕਿ ਮੱਛਰ ਦਾ ਰੋਧਕ ਹੁੰਦਾ ਹੈ ਅਤੇ ਮਲੇਰੀਆ ਦੀ ਦਵਾਈ ਵਿੱਚ ਵਰਤਿਆ ਜਾਂਦਾ ਹੈ Drudriha Tulsi: ਇਹ ਕਿਸਮ ਮੁੱਖ ਤੌਰ ਤੇ ਬੰਗਾਲ, ਨੇਪਾਲ, ਛਤਗਾਓਂ ਅਤੇ ਮਹਾਂਰਾਸ਼ਟਰ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ ਇਹ ਗਲ਼ੇ ਦੇ ਸੁੱਕੇ-ਪਨ ਨੂੰ ਰਾਹਤ ਦਿੰਦੀ ਹੈ ਇਹ ਹੱਥਾਂ, ਪੈਰਾਂ ਅਤੇ ਗਠੀਆ ਦੀ ਸੋਜ ਨੂੰ ਆਰਾਮ ਦਿੰਦੀ ਹੈ Ram/Kali Tulsi (Ocimum canum): ਇਹ ਕਿਸਮ ਚੀਨ, ਬ੍ਰਾਜ਼ੀਲ, ਪੂਰਬੀ ਨੇਪਾਲ ਅਤੇ ਨਾਲ ਹੀ ਬੰਗਾਲ, ਬਿਹਾਰ, ਛਤਗਾਓਂ ਅਤੇ ਭਾਰਤ ਦੇ ਦੱਖਣੀ ਖੇਤਰਾਂ ਵਿੱਚ ਪਾਈ ਜਾਂਦੀ ਹੈ ਇਸਦਾ ਤਣਾ ਜਾਮੁਨੀ, ਪੱਤੇ ਹਰੇ ਰੰਗ ਦੇ ਅਤੇ ਜ਼ਿਆਦਾ ਖੁਸ਼ਬੂ ਵਾਲੇ ਹੁੰਦੇ ਹਨ ਇਸ ਵਿੱਚ ਉਚਿੱਤ ਮਾਤਰਾ ਵਿੱਚ ਚਿਕਿਤਸਿਕ ਗੁਣ ਜਿਵੇਂ ਕਿ adaptogenic, antifungal, antibacterial and enhances immune ਆਦਿ ਹੁੰਦੇ ਹਨ ਇਹ ਗਰਮ ਖੇਤਰਾਂ ਵਿੱਚ ਵਧੀਆ ਉੱਗਦੀ ਹੈ Babi Tulsi: ਇਹ ਕਿਸਮ ਪੰਜਾਬ ਤੋਂ ਤ੍ਰਿਵੇਂਦਰਮ ਤੱਕ ਦੇ ਨਾਲ ਬੰਗਾਲ ਅਤੇ ਬਿਹਾਰ ਵਿੱਚ ਵੀ ਪਾਈ ਜਾਂਦੀ ਹੈ ਇਸਦਾ ਪੌਦਾ 1-2 ਫੁੱਟ ਲੰਬਾ ਹੁੰਦਾ ਹੈ ਪੱਤੇ 1-2 ਇੰਚ ਲੰਬੇ, ਅੰਡਾਕਾਰ ਅਤੇ ਨੁਕੀਲੇ ਹੁੰਦੇ ਹਨ ਇਸਦੇ ਪੱਤਿਆਂ ਦਾ ਸੁਆਦ ਲੌਂਗ ਵਾਂਗ ਹੁੰਦਾ ਹੈ ਅਤੇ ਸਬਜ਼ੀਆਂ ਵਿੱਚ ਇਸਦੀ ਸੁਆਦ ਲਈ ਵਰਤੋਂ ਕੀਤੀ ਜਾਂਦੀ ਹੈ ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਤੁਲਸੀ ਦਾ ਰੋਪਣ ਬੈੱਡਾਂ ਤੇ ਕਰੋ ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ 6-7 ਹਫਤੇ ਬਾਅਦ, ਮੁੱਖ ਖੇਤ ਵਿੱਚ ਰੋਪਣ ਕਰੋ ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਮੈਨਕੋਜ਼ੇਬ 5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜਾਂ ਨੂੰ ਸੋਧੋ ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ ਤੇ ਉਚਿੱਤ ਫਾਸਲੇ ਤੇ ਬੀਜੋ ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ ਤੇ ਬੀਜੋ ਬੀਜਾਂ ਨੂੰ 2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ ਤੇ ਬਣਾ ਦਿਓ ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ ਖੇਤ ਦੀ ਤਿਆਰੀ ਦੇ ਸਮੇਂ, ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ ਖਾਦ ਦੇ ਤੌਰ ਤੇ ਨਾਈਟ੍ਰੋਜਨ 48 ਕਿਲੋ(ਯੂਰੀਆ 104 ਕਿਲੋ), ਫਾਸਫੋਰਸ 24 ਕਿਲੋ(ਸਿੰਗਲ ਸੁਪਰ ਫਾਸਫੇਟ 150 ਕਿਲੋ) ਅਤੇ ਪੋਟਾਸ਼ 24 ਕਿਲੋ( ਮਿਊਰੇਟ ਆਫ ਪੋਟਾਸ਼ 40 ਕਿਲੋ) ਪ੍ਰਤੀ ਏਕੜ ਵਿੱਚ ਪਾਓ ਨਵੇਂ ਪੌਦੇ ਲਗਾਉਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੇਟ ਪੈਨਟੌਕਸਾਈਡ ਦੀ ਪੂਰੀ ਮਾਤਰਾ ਸ਼ੁਰੂਆਤੀ ਸਮੇਂ ਵਿੱਚ ਪਾਓ ਮੈਗਨੀਜ਼ 50 ਪੀ ਪੀ ਐਮ ਕੰਸਨਟ੍ਰੇਸ਼ਨ ਅਤੇ ਕਾਰਬਨ ਮੋਨੋਆਕਸਾਈਡ 100 ਪੀ ਪੀ ਐਮ ਕੰਸਨਟ੍ਰੇਟ ਸੂਖਮ-ਤੱਤ ਪਾਓ ਬਾਕੀ ਦੀ ਬਚੀ ਨਾਈਟ੍ਰੋਜਨ ਨੂੰ 2 ਹਿੱਸਿਆਂ ਵਿੱਚ ਪਹਿਲੀ ਅਤੇ ਦੂਜੀ ਕਟਾਈ ਦੇ ਬਾਅਦ ਪਾਓ ਖੇਤ ਨੂੰ ਨਦੀਨ ਮੁਕਤ ਕਰਨ ਲਈ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਨਦੀਨਾਂ ਦੀ ਰੋਕਥਾਮ ਘੱਟ ਨਾ ਹੋਣ ਤੇ ਇਹ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਰੋਪਣ ਦੇ ਇੱਕ ਮਹੀਨੇ ਬਾਅਦ ਪਹਿਲੀ ਗੋਡੀ ਅਤੇ ਪਹਿਲੀ ਗੋਡੀ ਦੇ 4 ਹਫਤੇ ਬਾਅਦ ਦੂਜੀ ਗੋਡੀ ਕਰੋ ਰੋਪਣ ਦੇ ਦੋ ਮਹੀਨੇ ਬਾਅਦ ਕਹੀ ਜਾਂ ਕਸੀਏ ਨਾਲ ਗੋਡੀ ਕਰੋ ਗਰਮੀਆਂ ਵਿੱਚ ਇੱਕ ਮਹੀਨੇ ਵਿੱਚ 3 ਸਿੰਚਾਈਆਂ ਕਰੋ ਅਤੇ ਵਰਖਾ ਦੇ ਮੌਸਮ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ ਇੱਕ ਸਾਲ ਵਿੱਚ 12-15 ਸਿੰਚਾਈਆਂ ਕਰਨੀਆਂ ਚਾਹੀਦੀਆਂ ਹਨ ਪਹਿਲੀ ਸਿੰਚਾਈ ਰੋਪਣ ਤੋਂ ਬਾਅਦ ਅਤੇ ਦੂਜੀ ਸਿੰਚਾਈ ਨਵੇਂ ਪੌਦਿਆਂ ਦੇ ਸਥਿਰ ਹੋਣ ਤੇ ਕਰੋ ਇਸ ਫਸਲ ਨੂੰ ਮੁੱਖ ਤੌਰ ਤੇ 2 ਸਿੰਚਾਈਆਂ ਕਰਨ ਦੀ ਲੋੜ ਹੈ ਅਤੇ ਬਾਕੀ ਸਿੰਚਾਈਆਂ ਮੌਸਮ ਦੇ ਅਧਾਰ ਤੇ ਕਰੋ ਇਸਦੇ ਮੰਡੀਕਰਨ ਦੇ ਲਈ ਤੁਸੀ Vivesh Sharma 9826556880 Grow Further ਨਾਲ ਸੰਪਰਕ ਕਰ ਸਕਦੇ ਹੋ
Posted by gurpreet
Punjab
06-05-2019 07:00 AM
Punjab
05-07-2019 06:21 AM
हांजी आप इस बीज को खेत में लगा सकते हैं, यह हाईब्रिड किस्म है
Posted by Gurpreet Saini
Punjab
06-05-2019 06:59 AM
Punjab
05-11-2019 01:54 PM
gurpreet ji KR644 ate Kr670 kisam da tna majboot hunda hai.ehnada jhaad 36-38 quintal prati acre hunda hai.
Posted by vicky
Punjab
06-05-2019 06:50 AM
Punjab
05-06-2019 08:55 AM
Os nu Injection Baiotrum IM 20ml Injection Atropine 20ml Injection Rumirec 10ml lwao ji
Posted by anand Kumar
Haryana
06-05-2019 06:45 AM
Punjab
05-06-2019 11:12 AM
Bilkul Nahi , KESAR ki Kheti sirf or sirf KASHMIR mey hoti hai. Kujh log Saffola ( kusumbrha) k seed ko kesar ka seed bol kr sale kr rahe hai
Posted by Sukhwinder Singh
Punjab
06-05-2019 06:17 AM
Punjab
05-06-2019 06:36 AM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by kulvinder
Punjab
06-05-2019 06:15 AM
Punjab
05-11-2019 12:45 PM
ਕੁਲਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਹ ਕੋਈ ਨਦੀਨ ਹੋ ਗਿਆ ਹੈ ਜਾ ਕੋਈ ਹੋਰ ਫ਼ਸਲ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by santosh verma
Chattisgarh
06-05-2019 05:56 AM
Punjab
05-06-2019 06:39 AM
Bhindi ke liye app private kismein jaise ki syngenta ja monsanto ja ankur ja shriram ki le skte ho...
Posted by AmiT RaJPuT
Himachal Pradesh
06-05-2019 12:51 AM
Punjab
05-06-2019 06:42 AM
Amit g yeh black leaf spot nam ki bimari hai...iss ki roktham ke liye M-45@400gm ja upl ki saaf@500gm ja antracol@500gm ja tata ki master@400gm ko 150ltr pani mein mila ke prati acre pe spray kr skte ho. yeh iss bimari ko control kr legi...
Posted by द्विवेदी
Madhya Pradesh
06-05-2019 12:37 AM
Punjab
05-06-2019 06:43 AM
Drivedhi g kala dhaan ki ek kisam tyaar ki gyi hai jis mein dhaan ke daane hi kaale hote hai..
Posted by Vinay Sharma
Rajasthan
05-05-2019 11:29 PM
Punjab
05-06-2019 06:44 AM
The botanical name of Rice is Oryza sativa L. 
Posted by ਹਰਮਨਜੀਤ ਸਿੰਘ ਢਿੱਲੋਂ
Punjab
05-05-2019 11:13 PM
Punjab
05-06-2019 06:27 PM
ਪਾਲਕ ਨੂੰ ਮਿੱਟੀ ਦੀਆਂ ਕਈ ਕਿਸਮਾਂ ਜੋ ਵਧੀਆ ਨਿਕਾਸ ਵਾਲੀਆਂ ਹੋਣ, ਵਿੱਚ ਉਗਾਇਆ ਜਾਂਦਾ ਹੈ ਪਰ ਇਹ ਰੇਤਲੀ ਚੀਕਣੀ ਅਤੇ ਜਲੋੜ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਤੇਜ਼ਾਬੀ ਅਤੇ ਜਲ-ਜਮਾਓ ਵਾਲੀ ਮਿੱਟੀ ਵਿੱਚ ਪਾਲਕ ਦੀ ਖੇਤੀ ਨਾ ਕਰੋ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- Punjab Green: ਇਸ ਕਿਸਮ ਦੇ ਪੱਤੇ ਅੱਧ-ਸਿੱਧੇ ਅਤੇ ਗੂੜੇ ਚਮਕੀਲੇ ਹੁੰਦੇ ਹਨ ਬਿਜਾਈ ਤ.... (Read More)
ਪਾਲਕ ਨੂੰ ਮਿੱਟੀ ਦੀਆਂ ਕਈ ਕਿਸਮਾਂ ਜੋ ਵਧੀਆ ਨਿਕਾਸ ਵਾਲੀਆਂ ਹੋਣ, ਵਿੱਚ ਉਗਾਇਆ ਜਾਂਦਾ ਹੈ ਪਰ ਇਹ ਰੇਤਲੀ ਚੀਕਣੀ ਅਤੇ ਜਲੋੜ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਤੇਜ਼ਾਬੀ ਅਤੇ ਜਲ-ਜਮਾਓ ਵਾਲੀ ਮਿੱਟੀ ਵਿੱਚ ਪਾਲਕ ਦੀ ਖੇਤੀ ਨਾ ਕਰੋ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- Punjab Green: ਇਸ ਕਿਸਮ ਦੇ ਪੱਤੇ ਅੱਧ-ਸਿੱਧੇ ਅਤੇ ਗੂੜੇ ਚਮਕੀਲੇ ਹੁੰਦੇ ਹਨ ਬਿਜਾਈ ਤੋਂ ਬਾਅਦ ਇਹ ਕਿਸਮ 30 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਵਿੱਚ ਓਕਜ਼ੈਲਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ Punjab Selection: ਇਸ ਕਿਸਮ ਦੇ ਪੱਤੇ ਹਲਕੇ ਹਰੇ ਰੰਗ ਦੇ, ਪਤਲੇ, ਲੰਬੇ ਅਤੇ ਤੰਗ ਹੁੰਦੇ ਹਨ ਇਸਦੇ ਪੱਤੇ ਸੁਆਦ ਵਿੱਚ ਹਲਕੇ ਖੱਟੇ ਹੁੰਦੇ ਹਨ ਇਸ ਕਿਸਮ ਦਾ ਤਣਾ ਜਾਮੁਨੀ ਰੰਗ ਦਾ ਹੁੰਦਾ ਹੈ ਇਸਦਾ ਔਸਤਨ ਝਾੜ 115 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਜ਼ਮੀਨ ਨੂੰ ਭੁਰਭੁਰਾ ਕਰਨ ਲਈ, 2-3 ਵਾਰ ਵਾਹੀ ਕਰੋ ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ ਬੈੱਡ ਤਿਆਰ ਕਰੋ ਅਤੇ ਖਾਲ ਬਣਾਓ ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿੱਤ ਹੁੰਦਾ ਹੈ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ ਪੁੰਗਰਾਅ ਸ਼ਕਤੀ ਵਧਾਉਣ ਲਈ ਬਿਜਾਈ ਤੋਂ ਪਹਿਲਾ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿੱਚ ਡੋਬੋ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ ਨਦੀਨਾਂ ਦੀ ਜਾਂਚ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਕਹੀ ਦੀ ਮਦਦ ਨਾਲ 2-3 ਵਾਰ ਗੋਡੀ ਕਰੋ ਰਸਾਇਣਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਪਾਇਰਾਜ਼ੋਨ 1-1.12 ਕਿਲੋ ਦੀ ਪ੍ਰਤੀ ਏਕੜ ਵਿੱਚ ਵਰਤੋਂ ਕਰੋ ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਮਿੱਟੀ ਵਿੱਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਗਰਮੀ ਵਿੱਚ 4-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਜਦ ਕਿ ਸਰਦੀਆਂ ਵਿੱਚ 10-12 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਜ਼ਿਆਦਾ ਸਿੰਚਾਈ ਨਾ ਕਰੋ ਧਿਆਨ ਰੱਖੋ ਕਿ ਪੱਤਿਆਂ ਤੇ ਪਾਣੀ ਨਾ ਰਹੇ ਕਿਓੁਂਕਿ ਇਸ ਨਾਲ ਬਿਮਾਰੀ ਦਾ ਖਤਰਾ ਅਤੇ ਕੁਆਲਟੀ ਵਿੱਚ ਕਮੀ ਆਉਂਦੀ ਹੈ ਤੁਪਕਾ ਸਿੰਚਾਈ ਪਾਲਕ ਦੀ ਖੇਤੀ ਲਈ ਲਾਭਦਾਇਕ ਸਿੱਧ ਹੁੰਦੀ ਹੈ
Posted by Arundeep Singh
Punjab
05-05-2019 11:09 PM
Punjab
05-13-2019 03:25 PM
Veer ji murge-murgi di pehchan de lai sb ton pehla us diyan lattan dekho, jekar usdi diya lattan lambiyan han ta oh murga hai or jisde khamb ek dhaar vich han ta oh murga hai or jisde khambd vadde-chote hunde han oh murgi hoti hai. jehre bhaar vich bhare hunde han oh murge ate jehna da bhar ghat hunda hai oh murgiyan hundiyan hn
Posted by Sukhi Dhillon
Punjab
05-05-2019 11:07 PM
Punjab
05-09-2019 04:52 PM
sukhi ji tuhanu is de paudhe najdiki nursery to mil jange. tuc otho paudhe lai sakde ho.
Posted by Jinish Sharma
Rajasthan
05-05-2019 11:06 PM
Punjab
05-06-2019 02:15 PM
Jinish ji aap cow ko Bovimin-B powder 50gm rojana dena suru kren, iske sath aap milkout powder 2-2 chamch subah sham aur anabolite liquid 100ml rojana dena suru kren, isse farak pad jayega.
Posted by Arundeep Singh
Punjab
05-05-2019 11:05 PM
Punjab
05-06-2019 12:30 PM
Arundeep Singh ji tusi cow nu Tube Mammiprotec thana vich bharo te chadd deo 3 din bhad check karo .
Posted by patel meet kanubhai
Gujarat
05-05-2019 11:04 PM
Punjab
05-06-2019 06:48 AM
Patel g Dragon fruit ki kheti ki jankari lene ke liye app vijay kumar g se sampark kr skte ho...706-541-4241
Posted by harpreet singh
Punjab
05-05-2019 10:59 PM
Punjab
05-06-2019 06:51 AM
Harpreet singh g kali kanak vechan de lyi tuhanu kise na kise farmer g ja kise expert nal contact krwa ditta jawega...Tuc 9 bje ton baad apni kheti de iss number te call kr ke otho expert da number lai skde ho...ohh tuhanu agge kise expert da number de denge jo ki tuhadi kanak vechan de vich help krnge...Apni kheti 977-997-7641
Posted by jaskaran
Punjab
05-05-2019 10:58 PM
Punjab
05-07-2019 01:38 PM
ਬਿਜਾਈ ਦਾ ਸਮਾਂ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਫਾਸਲਾ ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵ.... (Read More)
ਬਿਜਾਈ ਦਾ ਸਮਾਂ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਫਾਸਲਾ ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ 1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ 2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ 3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ ਬੀਜ ਦੀ ਸੋਧ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ ਮਿੱਟੀ ਦੀ ਸੋਧ ਮਿੱਟੀ ਦੀ ਸੋਧ ਲਈ ਜੀਵਾਣੂ-ਖਾਦ ਅਤੇ ਰੂੜੀ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ 5 ਕਿਲੋ ਜੀਵਾਣੂ-ਖਾਦ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਮਿਸ਼ਰਣ ਤਿਆਰ ਕਰ ਲਓ ਇਸ ਮਿਸ਼ਰਤ ਘੋਲ ਨੂੰ 80-100 ਕਿਲੋ ਰੂੜੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ ਇਸ ਘੋਲ ਨੂੰ ਵੱਟਾਂ ਤੇ ਬੀਜੇ ਗੰਨੇ ਦੀਆਂ ਗੁੱਲੀਆਂ ਤੇ ਛਿੜਕਣਾ ਚਾਹੀਦਾ ਹੈ ਇਸ ਤੋਂ ਬਾਅਦ ਵੱਟਾਂ ਨੂੰ ਮਿੱਟੀ ਨਾਲ ਢੱਕ ਦਿਓ
Posted by harpreet singh
Punjab
05-05-2019 10:55 PM
Punjab
05-06-2019 06:57 AM
Harpreet g hun 60 dina wali sathi moongi da sma langh gya hai...iss di bijayi hun nahi ho skdi hai..hun moongi di bijayi july de vich kr skde ho..ML 2056 JA ML 818 di bijaayi 8kg beej prati kille de hisaab nal beej skde ho..
Posted by Sukhi Dhillon
Punjab
05-05-2019 10:50 PM
Punjab
05-06-2019 11:50 AM
Sukhi Dhillon ji kirpa karke eh daso ke tuhanu kehri kisam da seed chahida hai ta jo tuhanu puri jankari diti ja sake.
Posted by Abhishek
Uttar Pradesh
05-05-2019 10:47 PM
Punjab
05-06-2019 06:29 PM
आप उन दोंनो को Hiteck इंजेक्शन 1 मि.ली. प्रति 50 किलो शरीर के भार के हिसाब से लगवायें आप उनके शरीर के भार के हिसाब से इंजेक्शन लगवा सकते है यह चमड़ी में लगाया जाता है इसके साथ आप उनको Cafplan पाउडर 30ग्राम रोजाना देना शुरू करें इससे शरीर की अच्छी ग्रोथ होगी
Posted by kaka Bhullar
Punjab
05-05-2019 10:28 PM
Haryana
05-06-2019 04:56 PM
ਝੋਨੇ ਦੀ ਕਿਸਮ pusa 44 ਦੀ ਬਿਜਾਈ ਕਰ ਸਕਦੇ ਹੋ ਇਸਦਾ ਝਾੜ 90 ਮਨ ਤਕ ਚਲ ਜਾਂਦਾ ਹੈ
Posted by Vanwinder Singh Kesar
Punjab
05-05-2019 10:06 PM
Punjab
05-06-2019 06:57 AM
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Posted by ramgulam
Uttar Pradesh
05-05-2019 09:57 PM
Punjab
05-06-2019 06:19 PM
बसंत के मौसम के लिए नर्सरी नवंबर-दिसंबर में तैयार करें जबकि सर्दियों के मौसम में सितंबर-अक्तूबर महीने में नर्सरी में बीजों को बोयें
Posted by nanha kumar
Haryana
05-05-2019 09:54 PM
Punjab
05-09-2019 04:53 PM
nanha ji iske aap najdiki doctor se sampark karen yeh app sirf krishi sambhandhi smasya ke hal btane ke liye bnayi gayi hai.dhnaywad
Posted by RUBAN SINGH
Punjab
05-05-2019 09:51 PM
Punjab
05-06-2019 06:59 AM
Ruban singh g iho g koi gal nahi hai...ihh wdia kisam da beej hai..ihh market de vich mil jawega...ja kise farmer de kolo v ptaa lai skde ho...
Posted by Gurdhyan Singh
Haryana
05-05-2019 09:48 PM
Haryana
05-06-2019 04:58 PM
Gurdhyan ji har tra de seeds de tag alag alag rang de hunde han foundation seeds da tag white colour da hunda hai. is to ehna di pehchan ho jandi hai.dhanwad
Posted by Dilbag singh
Punjab
05-05-2019 09:37 PM
Punjab
05-06-2019 02:21 PM
ਦਿਲਬਾਗ ਸਿੰਘ ਜੀ ਸੁਝਾਅ ਦੇਣ ਲਈ ਧੰਨਵਾਦ , ਅੱਗੇ ਤੋਂ ਕੋਸ਼ਿਸ਼ ਰਹੇਗੀ ਕਿ ਪੰਜਾਬੀ ਵਿੱਚ ਹੀ ਜਵਾਬ ਦਿੱਤੇ ਜਾਣ ਜੀ
Posted by Vivek Singh
Uttar Pradesh
05-05-2019 09:37 PM
Punjab
05-06-2019 09:48 AM
Vivek Singh ji UP me lasun ka bhav 2900-3500/Q tak chal raha hai.
Posted by Vivek Singh
Uttar Pradesh
05-05-2019 09:30 PM
Punjab
05-07-2019 12:25 PM
विवेक सिंह जी आप अपनी खेती अप्प एप में भी मंडी रेट ऑप्शन में मंडी के रेट देख सकते हो इसमें नए रेट हर रोज़ 11 बजे के बाद अपलोड हो जाते है जी
Posted by ਅੰਮ੍ਰਿਤਪਾਲ ਸਿੰਘ
Punjab
05-05-2019 09:14 PM
Punjab
05-06-2019 07:05 AM
Amritpal g jhone de vich tuc iss di varto kr skde ho...iss ton ilaava gibberellic acid di v varto kr skde ho ja fir tricontanol di v varto kr skde ho...jhone de vich tricyclazole di spray krna ban hai...
Posted by happy
Punjab
05-05-2019 09:13 PM
Punjab
05-07-2019 02:29 PM
Happy ji nimbu nu fal 3 to 4 saal tak hi lagega is to pehlan isnu fal nahi lagda.dhanwad
Posted by jagdeep singh
Punjab
05-05-2019 09:03 PM
Punjab
05-05-2019 09:46 PM
ਵੀਰ ਜੀ ਹੁਣ ਦੀ ਬੀਜੀ ਮੱਕੀ ਦਾ ਤੁਸੀਂ ਆਚਾਰ / ਸਾਈਲੇਜ ਦੇ ਵਰਤ ਸਕਦੇ ਹੋ ਜਾਂ ਵੇਚ ਸਕਦੇ ਹੋ ਹੁਣ ਦੀ ਬੀਜੀ ਉਦੋਂ ਤੱਕ ਕੋਈ ਵੀ ਕਿਸਮ ਪੱਕ ਨਹੀਂ ਸਕਦੀ ਸਾਈਲੇਜ ਲਈ 1844, 3396, 2288 ਚੋ ਕੋਈ ਵੀ ਬੀਜ ਸਕਦੇ ਹੋ
Posted by Amritpal Singh
Punjab
05-05-2019 09:03 PM
Punjab
05-06-2019 07:08 AM
Amritpal singh g ihh kisam wdia hai tuc iss di bijaayi kr skde ho..PR 122: ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Posted by kajal
Punjab
05-05-2019 08:53 PM
Maharashtra
05-09-2019 04:55 PM
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती क.... (Read More)
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए प्रसिद्ध किस्में: OD-19 (Sugandhi),Pragathi,Nima,Cauvery लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें कटाई के बाद तेल निकालने की प्रक्रिया की जाती है तेल निकालने से पहले लैमन घास को सोडियम क्लोराइड के घोल में 24 घंटे के लिए रखें इससे फसल में खट्टेपन की मात्रा बढ़ती है उसके बाद घास को छांव में रखे और बैग में पैक करके स्थानीय बाजारों में भेज दें पकी हुई लैमन घास से कई तरह के उत्पाद जैसे लैमन घास तेल और लैमन घास लोशन बनाए जाते हैं
Posted by rajinder singh
Punjab
05-05-2019 08:51 PM
Punjab
05-05-2019 09:39 PM
PR 127 and 126 di paneeri 15-20 July tkk lga skde ho g.
Posted by Pavittar
Punjab
05-05-2019 08:48 PM
Punjab
05-05-2019 09:49 PM
ਮੂੰਗੀ ਬੀਜ ਸਕਦੇ ਹੋ ਹੁਣ ਤੁਸੀ Mh421, sml 668 , 832 ਜੋ ਤਕਰੀਬਨ 60-65 ਦਿਨ ਚ ਤਿਆਰ ਹੋ ਜਾਂਦੀਆਂ ਨੇ ਜੇਕਰ ਤੁਸੀਂ ਮੂਲੀ ਲਾਉਣਾ ਚਾਹੋ ਤਾਂ syngenta Ivory White, noble Palak ptti, ਜੋ ਕੇ 45-60 ਦਿਨ ਚ ਖੇਤ ਵਿਹਲਾ ਕਰ ਦੇਵੇਗੀ
Posted by Deep Sandhawalia
Punjab
05-05-2019 08:24 PM
Punjab
05-05-2019 08:51 PM
uss nu tuci pett de kiria lai flukarid-ds bolus deo isde nal tuci agrimin super powder 100 gm rojana ate minotas bolus rojana 1 goli deo ate 21 din tak dinde rho iss nal heat vich aa jawegi.
Posted by एम. के. रज़ा
Chattisgarh
05-05-2019 08:23 PM
Punjab
05-07-2019 05:26 PM
इसे आप Melonex plus इंजेक्शन 3 मि.ली. लगवायें इससे फर्क पड़ जाएगा
Posted by saurabh Kumar
Bihar
05-05-2019 08:23 PM
Punjab
05-06-2019 06:14 PM
भिंडी काफी तरह की मिट्टी में उगाई जा सकती है भिंडी की फसल के लिए उचित मिट्टी रेतली से चिकनी होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो यदि निकास अच्छे ढंग का हो तो यह भारी ज़मीनों में भी अच्छी उगती है मिट्टी का पी एच 6.0 से 6.5 होना चाहिए खारी, नमक वाली या घटिया निकास वा.... (Read More)
भिंडी काफी तरह की मिट्टी में उगाई जा सकती है भिंडी की फसल के लिए उचित मिट्टी रेतली से चिकनी होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो यदि निकास अच्छे ढंग का हो तो यह भारी ज़मीनों में भी अच्छी उगती है मिट्टी का पी एच 6.0 से 6.5 होना चाहिए खारी, नमक वाली या घटिया निकास वाली मिट्टी में इसकी खेती ना करें Pusa Mahakali: यह किस्म आई ए आर आई, नई दिल्ली द्वारा बनाई गई है इसके फल हलके हरे रंग के होते हैं Parbhani Kranti: इसके फल आकार में दरमियाने लंबे होते हैं और अच्छी क्वालिटी के कारण ज्यादा देर तक स्टोर किए जा सकते हैं यह चितकबरा रोग को सहनेयोग्य किस्म है यह 120 दिनों में पककर तैयार हो जाती है इसकी औसतन पैदावार 40-48 क्विंटल प्रति एकड़ होती है Pusa Sawani: यह किस्म आई ए आर आई, नई दिल्ली द्वारा बनाई गई है यह किस्म गर्मी और बरसात के मौसम में उगानेयोग्य किस्म है यह 50 दिनों में पककर तैयार हो जाती है इसके फल गहरे हरे रंग के और कटाई के समय 10-12 सैं.मी. लंबे होते हैं यह चितकबरा रोग को सहनेयोग्य किस्म है इसकी औसतन पैदावार 48-60 क्विंटल होता है Arka Anamika: यह किस्म आई आई एच आर बैंगलोर द्वारा तैयार की गई है यह चितकबरा रोग की रोधक किस्म है खेत की तैयारी करने के लिए ज़मीन की 5-6 बार गहरी जोताई करें फिर दो-तीन बार सुहागा मार कर ज़मीन को समतल करें आखिरी बार जोताई करते समय 100 क्विंटल प्रति एकड़ अच्छी रूड़ी की खाद मिट्टी में डालें खालियां और मेंड़ वाला ढंग बनाएं कईं बार भिंडियों को खेत में लगाई हुई मुख्य फसल के आस-पास भी लगा दिया जाता है और इसके लिए बिजाई का ढंग भी मुख्य फसल के साथ का ही प्रयोग किया जाता है इसे बिजाई वाली मशीन से, हाथों से गड्ढा खोदकर या हलों के पीछे बीज डालकर भी बोया जा सकता है उत्तर में यह वर्षा और बसंत के मौसम में उगाई जाती है वर्षा वाले मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है पंक्तियों में फासला 45 सैं.मी. और पौधों में फासला 15-20 सैं.मी. रखना चाहिए बीज की गहराई बीज 1-2 सैं.मी. गहराई में बोयें बिजाई का ढंग:- इसकी बिजाई गड्ढा खोदकर की जाती है वर्षा ऋतु (जून-जुलाई) में टहनियों वाली किस्मों के लिए 4-6 किलो बीज प्रति एकड़, 60x30 सैं.मी. फासले पर बोयें बिना टहनियों वाली किस्मों के लिए 45x30 सैं.मी. का फासला रखें मध्य फरवरी तक 15-18 किलो बीज प्रति एकड़ डालें और मार्च में बिजाई के लिए 4-6 किलो बीज प्रति एकड़ बोयें शुरूआती खाद के तौर पर 120-150 कि्ंवटल अच्छी रूड़ी की खाद डालें भिंडी की फसल के लिए नाइट्रोजन 36 किलो (80 किलो यूरिया) प्रति एकड़ में प्रयोग करें नाइट्रोजन की आधी मात्रा बिजाई के समय और बाकी बची मात्रा पहली तुड़ाई के बाद डालें अच्छी पैदावार की प्राप्ती के लिए बिजाई से 10-15 दिनों के बाद 19:19:19 की 4-5 ग्राम प्रति लीटर पानी की स्प्रे करें अच्छे फूलों और फलों की प्राप्ती के लिए 00:52:34 की 50 ग्राम प्रति 10 लीटर पानी की स्प्रे फूल निकलने से पहले और फिर फल बनने के समय दोबारा करें अच्छी पैदावार और अच्छी क्वालिटी के फलों के लिए , फूल बनने के समय 13:00:45 (पोटाश्यिम नाइट्रेट) की 100 ग्राम प्रति 10 लीटर पानी की स्प्रे करें
Posted by Komal Singh
Punjab
05-05-2019 08:21 PM
Punjab
05-06-2019 06:14 PM
Komal ji eh fungus nal hi hunde han isde uper tuc M-45@4gm ja carbendazim@3gm nu prati litre pani de hisab nal spray karo.dhanwad
Posted by pawan
Punjab
05-05-2019 08:17 PM
Punjab
05-10-2019 10:35 AM
पवन जी सरसो के खेत में तूड़ी डालें से पौधे की जड़ो का विकास अच्छा होता है कलर वाली जमीन में आप जिप्सम डाल सकते है इसकी मात्रा एक क्विंटल प्रति एकर के हिसाब से डाला जाता है धन्यवाद
Posted by MD. rehan
Bihar
05-05-2019 08:03 PM
Punjab
05-07-2019 09:50 PM
Aap use Injection Terramycin 60ml Injection NS 1 liter vich pa ke lwao Injection C.R.B 30ml Injection NS 1 litter vich pa ke lwao Injection Berinel RTU 20ml Injection Dolban-plus vet 20ml IM Intramuscular lwao ji.