Experts Q&A Search

Posted by Amarjeet singh
Punjab
06-05-2019 12:54 PM
Punjab
05-07-2019 02:04 PM
Amarjeet ji sathi moongi di bijai da sma hun nikl geya hai tuc hun palak ja moongi di bijai kar sakde ho.
Posted by maninder Singh
Punjab
06-05-2019 12:44 PM
Punjab
05-07-2019 06:17 AM
ਇਹ ਗੁਆਰੇ ਦੀਆ ਕਿਸਮਾਂ ਹਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 1.... (Read More)
ਇਹ ਗੁਆਰੇ ਦੀਆ ਕਿਸਮਾਂ ਹਨ ਜਿਵੇਂ ਕਿ Guara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ I Ageta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਹੋਰ ਰਾਜਾਂ ਦੀਆਂ ਕਿਸਮਾਂ: HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ RGC 936: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਤੇ ਭਾਰਤ ਵਿੱਚ ਹਰ ਉਪਜਾਊ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਸਦਾ ਝਾੜ ਔਸਤਨ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ FS-277: ਇਹ ਕਿਸਮ CCSHAU,ਹਿਸਾਰ ਵੱਲੋਂ ਤਿਆਰ ਕੀਤੀ ਗਈ ਹੈ ਇਹ ਸਾਰੇ ਜ਼ਵਾਰ ਉਗਾਉਣ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਬਿਜਾਈ ਦਾ ਸਮਾਂ: ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈI
Posted by rajendra bargaje
Maharashtra
06-05-2019 12:43 PM
Punjab
05-13-2019 06:54 PM
Rajendra bargaje जी एलोवेरा बेचने के लिए आप नरेंदर कुमार 9950708819 से संपर्क कर सकते हैं, धन्यवाद
Posted by sukhvinder Singh
Punjab
06-05-2019 12:41 PM
Haryana
05-06-2019 05:01 PM
iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
Posted by ,ਪਵਨ ਕੁਮਾਰ
Punjab
06-05-2019 12:30 PM
Punjab
05-11-2019 10:13 PM
ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ
Posted by sidhu
Punjab
06-05-2019 12:26 PM
Haryana
05-06-2019 05:03 PM
PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ .... (Read More)
PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by ਬਹਾਦਰ ਮਨਜੀਤ ਧਾਲੀਵਾਲ
Punjab
06-05-2019 12:21 PM
Punjab
05-06-2019 07:22 PM
20 ਅਪ੍ਰੈਲ ਤੋਂ 20 ਮਈ ਤੱਕ ਸਹੀ ਸਮਾਂ ਹੈ ----30 ਮਈ ਬਿਜਾਈ ਕਰ ਸਕਦੇ ਹਾਂ
Posted by Gurwinder Aulakh
Punjab
06-05-2019 12:13 PM
Punjab
05-07-2019 06:18 AM
Gurwinder g paneeri retle vaahn de vich na lgao. othe paneeri peeli jyaada pwegi ate lohe di ghaat vadh awegi. Jis nal paneeri di growth nahi howegi ate paneeri beejan jog nahi rhegi.
Posted by Ranbir Singh
Punjab
06-05-2019 11:48 AM
Punjab
05-11-2019 02:30 PM
ranbir ji in picture we cant see the insects clearly.please send the clear picture so that we can provide you proper information.thank you
Posted by navkiran singh
Punjab
06-05-2019 11:46 AM
Punjab
05-06-2019 06:11 PM
navkiran ji isd uper NPk 19:19:19@7 gram nu prati litre pani de hisab nal spray karo is to ilava tuc vellan nu pani sahi same ate sahi matra de nal sinchai karo jyada pani de nal vi full digna shuru ho jande han.dhanwad
Posted by ਨਿਰਮਲ ਸਿੰਘ ਮਣਕੂ
Punjab
06-05-2019 11:41 AM
Punjab
05-06-2019 01:48 PM
hnji tuci uss nu sarso da tel de skde ho, tuci 100ml rojana deo ate total 5 liter tak de skde ho, baki uss nu garmi ton bacha ke rkho uss nu tuci gurr da sarbat vich bnna ke de skde ho ate usdi khurak da pura dian rkho, isde nal uss nu enerboost powder 50-50gm swere sham deo, iss nal pashu di kamjori durr rehndi hai .
Posted by HARJEET SINGH
Punjab
06-05-2019 11:39 AM
Punjab
05-09-2019 11:30 AM
HARJEET SINGH ਜੀਵ ਅਮ੍ਰਿਤ ਬਣਾਉਣ ਦਾ ਤਰੀਕਾ ਇਸ ਵੀਡਿਓ ਵਿੱਚ ਦੇਖ ਸਕਦੇ ਹੋਂ https://www.youtube.com/watch?v=M1ftFepXFMY
Posted by Rakesh Chauhan
Himachal Pradesh
06-05-2019 11:36 AM
Punjab
05-11-2019 03:22 PM
इसे मिट्टी की कई किस्मों में उगाया जाता है लेकिन अच्छे जल निकास वाली रेतली दोमट मिट्टी कीवी की खेती के लिए अच्छी होती है अच्छी उपज प्राप्त करने के लिए मिट्टी की पी एच 6.9 से कम होनी चाहिए भारी गीली मिट्टी में इसकी खेती नहीं करनी चाहिए क्योंकि यह पौधे की वृद्धि पर प्रभाव डालती है Hayward: इस किस्म के फल चौड़े और समतल .... (Read More)
इसे मिट्टी की कई किस्मों में उगाया जाता है लेकिन अच्छे जल निकास वाली रेतली दोमट मिट्टी कीवी की खेती के लिए अच्छी होती है अच्छी उपज प्राप्त करने के लिए मिट्टी की पी एच 6.9 से कम होनी चाहिए भारी गीली मिट्टी में इसकी खेती नहीं करनी चाहिए क्योंकि यह पौधे की वृद्धि पर प्रभाव डालती है Hayward: इस किस्म के फल चौड़े और समतल होते हैं इस किस्म को अधिक ठंडे समय की आवश्यकता होती है Abbott: यह किस्म जल्दी फूल निकालने वाली और जल्दी पकने वाली किस्म है इसके फल मध्यम आकार के और लंबाकार आकार के होते हैं इसके फल स्वाद में बहुत मीठे होते हैं Allison: यह जल्दी पकने वाली किस्म है इसके फल स्वाद में मीठे होते हैं Monty: यह अधिक पैदावार वाली किस्म है यह देरी से पकने वाली और जल्दी फल पकने वाली किस्म है इसके फल अच्छे आकार के और लंबाकार होते हैं Bruno: इस किस्म को कम ठंडे तापमान की आवश्यकता होती है इसके फल का आधार लंबा पतला होता है इस किस्म के फल गहरे भूरे रंग के होते हैं जो कि आकार में छोटे और घने होते हैं कीवी की खेती के लिए खड़ी ढाल भूमि की आवश्यकता होती है मिट्टी के भुरभुरा होने तक खेत की अच्छी तरह से जोताई करें गड्ढों को तैयार करें और दिसंबर महीने में गड्ढों को अच्छी तरह से गली रूड़ी की खाद के साथ भरें रोपाई जनवरी-फरवरी महीने में की जाती है T-bar ढंग में कतारों में 4 मीटर और पौधे से पौधे में 5-6 मीटर फासले का प्रयोग करें परगोला ढंग में कतारों में 6 मीटर फासले का प्रयोग करें सिधाई मुख्य रूप से पौधे को सहारा देने के लिए की जाती है पहले मौसम में, नए पौधे की मुख्य शाखा को खूंटी से सहारा दिया जाता है दूसरे मौसम में, वृद्धि के लिए एक दूसरे की सामने वाली शाखाओं को तारों से दिया जाता है और अगले वर्ष में बाद वाली शाखाओं को आकार देने के लिए घेरे के लंबवत किया जाता है छंटाई तीसरे वर्ष में की जाती है 15-20 शाखाओं को छोड़कर की जाती है चौथे वर्ष में, कीवी के वृक्ष का आकार बन जाता है शुरूआती खुराक के तौर पर रूड़ी की खाद 20 किलो और NPK का मिश्रण 0.5 किलो जिसमें नाइट्रोजन की मात्रा 15 प्रतिशत हो, प्रति वर्ष डालें 5 वर्ष के बाद, यूरिया 2 किलो, एस एस पी 3 किलो और म्यूरेट ऑफ पोटाश 1.5 किलो प्रति वर्ष डालें यूरिया खाद को दो भागों में बांटें, आधी से दो तिहाई मात्रा जनवरी -फरवरी महीने में डालें और बाकी की मात्रा को अप्रै- मई के महीने में फल बनने के बाद डालें 20-30 सैं.मी. गहरी और 30 सैं.मी. चौड़ी खाइयों में पोषक तत्व डालें वृद्धि के शुरूआती समय में (सितंबर से अक्तूबर महीने में) सिंचाई की आवश्यकता होती है फसल की अच्छी वृद्धि के लिए 10-15 दिनों के अंतराल पर सिंचाई करें नदीनों को निकालने के लिए निराई गोडाई करें शुरूआती 5 वर्षों में, सब्जियों और फलीदार फसलों के साथ अंतरफसली करना फसल की वृद्धि के लिए अच्छा होता है
Posted by jassi Singh
Punjab
06-05-2019 11:27 AM
Punjab
05-07-2019 03:50 PM
ਸਾਹੀਵਾਲ ਨਸਲ ਦਾ ਸੀਮਨ ਤੁਸੀ ਸਰਕਾਰੀ ਹਸਪਤਾਲ ਤੋਂ ਲੈ ਸਕਦੇ ਹੋ .
Posted by ramnath Dangui
Goa
06-05-2019 11:27 AM
Punjab
05-11-2019 02:22 PM
ramnath ji aap paudhe ko 4-5 killo vermi compost daale is se paudha growth karna shuru kar dayega.dhanywad
Posted by maninder Singh
Punjab
06-05-2019 11:19 AM
Punjab
05-07-2019 06:20 AM
मनिंदर जी रेतली ज़मीन में आप 118 की बिजाई कर सकते हैं, इसमें लोहे की कमी ज़्यादा आएगी और धान की पैदावार अच्छी नहीं निकलेगी
Posted by jassi Singh
Punjab
06-05-2019 11:19 AM
Punjab
05-06-2019 09:12 PM
ਤੁਸੀ ਉਸ ਨੂੰ Guardplus 4.5gm ਇੰਜੇਕਸ਼ਨ ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ ਰਪੀਟ ਕਰੋ, ਇਸਦੇ ਨਾਲ ਤੁਸੀ Megludyne injection 20ml, CRB injection 20ml, Vitum-H injection 5ml ਲਗਵਾਓ ਇਹ ਤੁਸੀ 3 ਦਿਨ ਲਗਾਤਾਰ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Posted by Amol Shivaji Jadhav
Maharashtra
06-05-2019 11:17 AM
Punjab
05-06-2019 02:06 PM
Cow pregnency can only be checked after 3 months of mating/AI, by a qualified Vet doctor through a physical examination. Please contact your nearest vet doctor.
Posted by ਸੁਖਚੈਨ ਸਿੰਘ
Punjab
06-05-2019 11:13 AM
Haryana
05-06-2019 04:54 PM
ihh ik private kisam hai jo ki 130-135 dina vich pakk k tyaar ho jandi hai.issda 5-6 kg beej prati acre de vich painda hai. eh kisam darmiaania mitttia vich ugaunyog kisam hai. eh kisam hybrid hon kaarn bimaari de hamle de vich bhut ghat aundi hai.iss da jhaad lagbhag 28-30 quantal prati acre hunda hai.
Posted by anil kumar
Uttar Pradesh
06-05-2019 11:10 AM
Punjab
05-06-2019 01:46 PM
Kheti ki sabhi tarah ki training aapko apne zile ke KVK se mil sakti hai. aapke nazdiki kvk ka address hai, Krishi Vigyan Kendra, Avadheshpuram (Ainthu), Post – Lalabazar, Kalakankar Distt.- Pratapgarh, Uttar Pradesh.
Posted by ਸੁਖਚੈਨ ਸਿੰਘ
Punjab
06-05-2019 11:10 AM
Punjab
05-06-2019 11:53 AM
Peeli pusa ke seed ko treat krne ke liye @20 gm Bavistin and 1 gm streptocycline ko 10 liter pani mein ghol ke 8 kg seed ko pani mein 8-10 hours ke dip krke rakho g.
Posted by Sanwr Nath
Rajasthan
06-05-2019 10:55 AM
Punjab
05-11-2019 03:12 PM
एक वर्ष के बाद उसी खेत में मूंगफली बीजने से परहेज़ करें मूंगफली का अंतरफसली अनाज की फसलों के साथ करें बिजाई से पहले खेत को साफ करें और पिछली फसल के बचे कुचे को निकाल दें 15-20 सैं.मी. की गहराई तक ज़मीन की जोताई करें और मिट्टी को भुरभुरा बनाने के लिए अच्छी तरह जोताई करें खेती करने के लिए हैरो और हल का प्रयोग करें म.... (Read More)
एक वर्ष के बाद उसी खेत में मूंगफली बीजने से परहेज़ करें मूंगफली का अंतरफसली अनाज की फसलों के साथ करें बिजाई से पहले खेत को साफ करें और पिछली फसल के बचे कुचे को निकाल दें 15-20 सैं.मी. की गहराई तक ज़मीन की जोताई करें और मिट्टी को भुरभुरा बनाने के लिए अच्छी तरह जोताई करें खेती करने के लिए हैरो और हल का प्रयोग करें मिट्टी से होने वाली बीमारियों से बचाव के लिए मूंगफली की बिजाई जुलाई महीने के दूसरे पखवाड़े में करें प्रयोग की जाने वाली किस्म के आधार पर फासले का प्रयोग करें अर्द्ध फैलने वाली और फैलने वाली किस्मों के लिए कतारों में 30-45 सैं.मी. और पौधे से पौधे में 10-15 सैं.मी. फासले का प्रयोग करें ना फैलने वाली किस्मों के लिए कतारो में 30 सैं.मी. और पौधे से पौधे में 10 सैं.मी. फासले का प्रयोग करें Amber, Chitra किस्मों के लिए 40 सैं.मी.x 15 सैं.मी. फासले का प्रयोग करें सीड ड्रिल की सहायता से 5 सैं.मी. की गहराई में फलियों को बोयें बीज को सीड ड्रिल की सहायता से बोया जाता है मूंगफली की बिजाई के लिए इसकी बिजाई वाली मशीन भी उपलब्ध होती है
Posted by rambhai
Gujarat
06-05-2019 10:45 AM
Punjab
05-07-2019 11:29 AM
Rambhai ji kripya aap apna swal vistar se pooche taki aapko iske bare men poori jankari di ja sake.dhanywad
Posted by baldeep singh
Punjab
06-05-2019 10:43 AM
Punjab
05-07-2019 01:36 PM
Baldeep ji please ask your question in detail so that we can provide you proper solution. thank you
Posted by ਗੁਰਲਾਲ ਸਿੰਘ
Punjab
06-05-2019 10:41 AM
Punjab
05-06-2019 06:33 PM
ਗੁਰਲਾਲ ਜੀ ਇਹ ਫੰਗਸ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ M-45@4gm ਜਾ carbendazim@3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by nishant
Uttar Pradesh
06-05-2019 10:19 AM
Punjab
05-11-2019 02:29 PM
बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है आसानी से अंकुरण के लिए समतल मिट्टी पर बीजों को 3-5 सैं.मी. की गहराई पर बोयें अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे म.... (Read More)
बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है आसानी से अंकुरण के लिए समतल मिट्टी पर बीजों को 3-5 सैं.मी. की गहराई पर बोयें अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है
Posted by ਹਰਜੀਤ ਸਿੰਘ
Punjab
06-05-2019 10:05 AM
Punjab
05-06-2019 01:59 PM
Tuci ehna vicho koi v vart skde ho, saria da vdia result hai, tuci udder-h, vitum-h vicho koi v rojana 10ml de skde ho.
Posted by Manpreet Singh
Punjab
06-05-2019 10:02 AM
Punjab
05-06-2019 03:12 PM
Manpreet Singh ji ohna de pind da eh address hai ithe hi farm hun .Village & P.O. Jagatpur, Via- Mukandpur, Nawanshahr , baki tusi ohna nal eh number 9463233991 gal v kar sakde ho.
Posted by happy
Punjab
06-05-2019 10:01 AM
Punjab
05-07-2019 02:25 PM
Happy ji nimbu de paudhe nu fal 3 to 4 saal tak lagda hai is to pehlan boote nu fal nahi lagda.dhanwad
Posted by kabal singh
Punjab
06-05-2019 10:00 AM
Punjab
05-06-2019 11:58 AM
PR 126 short duration ki variety hai or 123 din mein pakk ke tyar ho jati hai.eska yield 30 quiental prati acre hai.CR 212 variety 135-145 din mein tyar hoti hai or eska yield 30-35 quiental per acre hai.aap dono mein se koi v variety lga skte ho g..
Posted by ਸਿਮਰਨਦੀਪ ਸਿੰਘ
Punjab
06-05-2019 09:59 AM
Punjab
06-06-2019 11:35 AM
Simrandeep ji mausam vibhag de hisab nal aj tuhade ilake vich halki barish hon di sambhavna hai.dhanwad
Posted by lakhveer singh
Punjab
06-05-2019 09:59 AM
Punjab
05-06-2019 02:01 PM
feed tuci koi v vart skde ho, jo majjh vdia trike nal khandi hai ohhi feed deo ya tuci khudd ghr vich tyar krke v de skde ho, usda jyada vdia result milda hai, iss ton ilawa tuci uss nu garmi ton bacha ke rkho kyuki garmi krke pashu duudh nu ghtn lgg jnda hai, uss nu tuci Anabolite liquid 100ml, Coolmax powder 50gm rojana deo ji, bakki pashu jiwe jiwe suun de nazdik jnda hai ussda duudh ghttda he hai.
Posted by gurpreet
Punjab
06-05-2019 09:57 AM
Punjab
05-06-2019 12:00 PM
CR 212 da seed nwa lai ke hi beejayi kro g.kyuke eh seed di grading kiti hundi hai and seed disease free hunda hai..
Posted by Ram Lakhan Saini
Rajasthan
06-05-2019 09:56 AM
Punjab
05-06-2019 06:31 PM
Ram lakhan ji aap is mahine men palak aur mooli ki bijai kar sakte hai. dhanywad
Posted by Gurveer sidhu
Punjab
06-05-2019 09:55 AM
Punjab
05-11-2019 03:09 PM
gurveer ji isde uper copper oxychloride@3 gm nu prati litre pani de hisab nal spray karo isto ilava tuc isde uper planofix@4ml nu 15 litre pani vich mila ke spray karo.dhanwad
Posted by Gikki Dhillon
Punjab
06-05-2019 09:51 AM
Punjab
05-06-2019 12:01 PM
ਸ੍ਰੀ ਮਾਨ ਜੀ ਝੋਨੇ ਦੀ ਪਨੀਰੀ 15-20 ਮਈ ਤਕ ਬੀਜ ਸਕਦੇ ਹੋ ਜੀ ਅਤੇ ਪਨੀਰੀ ਪੁਟ ਕੇ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਰਖਿਆ ਗਿਆ ਹੈ ਜੀ
Posted by rahul
Punjab
06-05-2019 09:44 AM
Punjab
05-06-2019 02:05 PM
ਜੇਕਰ ਕੁੱਤਾ 6 ਮਹੀਨਿਆਂ ਤੋਂ ਉੱਪਰ ਹੈ ਤਾਂ ipraje ਨਾਮ ਦੀਆਂ ਗੋਲੀਆਂ ਇੱਕ ਗੋਲੀ ਦੇ ਫਿਰ ਇੱਕ ਹਫਤੇ ਬਾਅਦ ਦਿਓ ਤੇ ਜੇਕਰ ਛੇ ਮਹੀਨਿਆਂ ਤੋਂ ਘੱਟ ਹੈ ਤਾਂ easypet ਨਾਮ ਦੀਆਂ ਗੋਲੀਆਂ ਅੱਧੀ ਦੇ ਕੇ ਤੇ ਅੱਧੀ ਅਗਲੇ ਦਿਨ ਦੇ ਕੇ ਫਿਰ ਇੱਕ ਹਫਤੇ ਬਾਅਦ ਫਿਰ ਇਸ ਤਰਾਂ ਦਿਓ ਇਸ ਦੇ ਨਾਲ nutri-h ਨਾਮ ਦੀ ਇੱਕ ਗੋਲੀ ਹਰ ਰੋਜ਼ 10 ਦਿਨ ਦਿਓ
Posted by Manpreet Singh
Punjab
06-05-2019 09:36 AM
Punjab
05-07-2019 01:32 PM
जब भी इसे खोला जाता है तब तक इसे दैनिक अंत तक उपयोग किया जाता है लेकिन खोलने से पहले इसे कई वर्षों तक स्टोर किया जा सकता है
Posted by VAIBHAV
Uttar Pradesh
06-05-2019 09:25 AM
Punjab
05-11-2019 02:27 PM
वैभव जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Posted by Gurdeep Saharan
Haryana
06-05-2019 09:24 AM
Punjab
05-11-2019 10:16 PM
gurdeep ji iske paudhe aap sare saal men kabhi bhi lga sakte hai .dhanywad
Posted by 1095
Punjab
06-05-2019 09:18 AM
Punjab
05-06-2019 02:12 PM
jekar tuci injection di varto kr rehe ho tan tuci golia na deo ji, kyuki golia da kam v pashu nu heat vich layun da hai ate injection v harmons lai hai, jekar tuci golia denia hai tan tuci golia din vich kisi v time de skde ho, ehh tuci kutt ke powder bnna ke roti vich mix krke de skde ho, tuci sham nu golia de skde ho, din vich 1 varr he deo, iss nal pashu heat vich aa jawega.
Posted by GURSEWAK SINGH
Punjab
06-05-2019 09:14 AM
Punjab
05-06-2019 06:36 PM
गुरसेवक जी इसके ऊपर मच्छर का हमला चेक करें, यदि मौजूद है तो आप इसके ऊपर imkidacloprid@1.5ml को प्रति लीटर पानी के हिसाब से स्प्रे करें, धन्यवाद
Posted by Badshah khan
Uttar Pradesh
06-05-2019 09:12 AM
Punjab
05-06-2019 12:01 PM
agar aapne commercial level par dairy farm kholna hai to HF breed best hai. agar isme se rakhni hai to sahiwal rakh sakhte ho ji.
Posted by sona
Bihar
06-05-2019 09:04 AM
Punjab
05-11-2019 02:24 PM
sona ji kirpya aap apna swal vistar s epooche taki aapko iske bar emen poori jankari di ja sake.dhanywad
Posted by Praveen
Haryana
06-05-2019 08:50 AM
Punjab
05-06-2019 12:03 PM
Cotton ki varieties SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 lga skte ho g.
Posted by Anuj Kumar
Haryana
06-05-2019 08:32 AM
Punjab
05-07-2019 06:21 AM
दीमक की रोकथाम के लिए chloropyriphos@1 लीटर को 150 लीटर पानी में मिलाकर खेत में स्प्रे करें, दीमक की रोकथाम हो जाएगी
Posted by AMANDEEP
Punjab
06-05-2019 08:19 AM
Haryana
05-06-2019 04:51 PM
Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ
Posted by YADVINDER SINGH
Punjab
06-05-2019 08:16 AM
Haryana
05-06-2019 04:49 PM
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦ.... (Read More)
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਫੋਨ ਕਰ ਕੇ ਤੁਸੀ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋ 01842382102