Experts Q&A Search

Posted by sukhvinder Singh
Punjab
06-05-2019 09:08 PM
Punjab
05-07-2019 04:23 AM
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Posted by Gamdoor singh Brar
Punjab
06-05-2019 09:08 PM
Punjab
05-07-2019 06:39 AM
ਸਰੋਂ ਦਾ ਤੇਲ ਪਸ਼ੂ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇੱਕ ਗਾਂ ਨੂੰ ਗੱਬਣ ਹੋਣ ਤੋਂ ਸੂਏ ਤੱਕ ਪੰਜ ਲੀਟਰ ਦੇਣਾ ਚਾਹੀਦਾ ਹੈ ਅਤੇ ਮੱਝ ਨੂੰ 10 ਤੋਂ 15 ਲੀਟਰ ਤੇਲ ਦੇ ਸਕਦੇ ਹਾਂ ਗਾਂ ਨੂੰ 7-8 ਮਹੀਨੇ ਵਿੱਚ ਤੇਲ ਦਿਉ ਅਤੇ ਮੱਝ ਨੂੰ ਤਿੰਨ ਮਹੀਨੇ ਤੋਂ ਬਾਅਦ ਵਿੱਚ ਤੇਲ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ ਇੱਕ ਮਹੀਨਾ ਪਹਿਲਾਂ ਬੰਦ ਕਰ ਦਿਉ
Posted by kamaljeet singh
Punjab
06-05-2019 09:08 PM
Punjab
05-06-2019 09:24 PM
Kamaljeet ji app buffalo ko Fendikind plus bolus den iske sathh aap Agrimin super powder 100gm rojana aur Minotas bolus rojana 1 goli denn aur 21 din tak dete rehe, iske sath heat mai aa jayegi.
Posted by sukhvinder Singh
Punjab
06-05-2019 09:07 PM
Punjab
05-07-2019 04:25 AM
Sukhwinder singh g navi date jo sunn de vich ayi hai ohh 13 june mukh khet de vich jhona lgaun di ayi hai.
Posted by Sukhwinder Singh
Punjab
06-05-2019 09:02 PM
Punjab
05-11-2019 03:16 PM
Sukhwinder ji potash tuc khet di tyari de same hi pao. zinc nu tuc urea de nal mix karke pa sakde ho.dhanwad
Posted by harmanpreet singh
Punjab
06-05-2019 09:01 PM
Punjab
05-07-2019 04:27 AM
Hanji harmanpreet g nwi date sunn de vich ihi ayi hai. par iss news pakki hai ke nahi, iss di news lai ke asi tuhanu Facebook te post kr dewange. dhanwad g
Posted by raj
Punjab
06-05-2019 08:48 PM
Punjab
05-07-2019 04:26 AM
Raj g eh bayer de walon nwi kisam kaddi gyi hai. iss da jhad 11-13 qtl prati acre hai.
Posted by palwinder singh
Punjab
06-05-2019 08:46 PM
Punjab
05-07-2019 05:27 PM
ਪਲਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by nishu
Bihar
06-05-2019 08:42 PM
Haryana
05-09-2019 05:59 PM
nishu ji aap mere farm dekh sakte hai yeh village Jamalpur of Farrukhnagar tehsil, Gurugram hai. https://youtu.be/hFucpshKpYI
Posted by S Manjinder Sekhon
Punjab
06-05-2019 08:42 PM
Punjab
05-06-2019 09:25 PM
Hanji tuci uss nu agrimin powder 50gm rojana de skde ho.
Posted by nishu
Bihar
06-05-2019 08:39 PM
Haryana
05-09-2019 05:59 PM
nishu ji aap mere farm dekh sakte hai yeh village Jamalpur of Farrukhnagar tehsil, Gurugram hai. https://youtu.be/hFucpshKpYI
Posted by Sukhwinder Singh
Punjab
06-05-2019 08:36 PM
Punjab
05-09-2019 10:15 AM
Sukhwinder Singh ji jhona beejan di navi date 13 june ho gai hai ji. Dhanwad.
Posted by ਭਿੰਦਰ ਸਿੰਘ
Punjab
06-05-2019 08:36 PM
Maharashtra
05-09-2019 09:08 AM
Bhinder ji jhone di bijai 13 June to Kar diti gayi hai.
Posted by S Manjinder Sekhon
Punjab
06-05-2019 08:35 PM
Punjab
05-07-2019 06:43 AM
Hanji de sakde aa, par es nall mineral mixture v jror deo kyunki pashu nu minerals di deficiency v hundi he ji es lai osnu powder Minfa gold 100gm rojana deo ji
Posted by Sukhwinder Singh
Punjab
06-05-2019 08:32 PM
Punjab
05-11-2019 10:11 PM
ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇ.... (Read More)
ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
Posted by Patelsureshkumar Ramanbhai
Gujarat
06-05-2019 08:29 PM
Punjab
05-11-2019 03:26 PM
Patelsureshkumar ji please tell us in detail about which pest you want to control so that we can provide you proper information. thank you
Posted by Rajveer Singh
Punjab
06-05-2019 08:25 PM
Punjab
05-07-2019 02:57 PM
Hanji tuci uss nu cargil di feed de skde ho ehh tuci 1.5-2kg rojana de skde ho, isde nal tuci enerboost powder 50-50gm swere sham v deo ji, iss nal pashu di kamjori dur rehndi hai.
Posted by amrinder singh toor
Punjab
06-05-2019 08:24 PM
Punjab
05-07-2019 02:59 PM
ਤੁਸੀਂ ਇਸਨੂੰ Lactomood ਹੋਮਿਓਪੈਥੀ ਦਵਾਈ ਦੀਆਂ 10-10 ਬੂੰਦਾਂ ਦਿਨ ਚ 3 ਵਾਰ ਦੇਣੀਆਂ ਸ਼ੁਰੂ ਕਰੋ ਜਾਂ ਤੁਸੀਂ ਉਸਨੂੰ Fast-M ਹੋਮਿਓਪੈਥਿਕ ਦਵਾਈ ਦੁੱਧ ਚੋਣ ਤੋਂ ਅੱਧਾ ਘੰਟਾ ਪਹਿਲਾਂ ਉਸਦੇ ਨੱਕ ਤੇ ਸਪਰੇਅ ਕਰੋ ਇਸ ਨਾਲ ਉਹ ਦੁੱਧ ਆਰਾਮ ਨਾਲ ਉਤਾਰ ਦੇਵੇਗੀ ਇਹ ਤੁਸੀਂ ਹੋਮਿਓਪੈਥੀ ਸਟੋਰ ਤੋਂ ਪਤਾ ਕਰ ਸਕਦੇ ਹੋ ਇਸਦਾ ਰਿਜ਼ਲਟ ਵਧੀਆ ਹੈ ਇਸ ਦੇ ਨਾਲ ਤੁਸੀਂ Anabolite liquid 100ml, Lactin bolus 1-1 ਸਵੇਰੇ ਸ਼ਾਮ, milkout powder 2-2 ਚ.... (Read More)
ਤੁਸੀਂ ਇਸਨੂੰ Lactomood ਹੋਮਿਓਪੈਥੀ ਦਵਾਈ ਦੀਆਂ 10-10 ਬੂੰਦਾਂ ਦਿਨ ਚ 3 ਵਾਰ ਦੇਣੀਆਂ ਸ਼ੁਰੂ ਕਰੋ ਜਾਂ ਤੁਸੀਂ ਉਸਨੂੰ Fast-M ਹੋਮਿਓਪੈਥਿਕ ਦਵਾਈ ਦੁੱਧ ਚੋਣ ਤੋਂ ਅੱਧਾ ਘੰਟਾ ਪਹਿਲਾਂ ਉਸਦੇ ਨੱਕ ਤੇ ਸਪਰੇਅ ਕਰੋ ਇਸ ਨਾਲ ਉਹ ਦੁੱਧ ਆਰਾਮ ਨਾਲ ਉਤਾਰ ਦੇਵੇਗੀ ਇਹ ਤੁਸੀਂ ਹੋਮਿਓਪੈਥੀ ਸਟੋਰ ਤੋਂ ਪਤਾ ਕਰ ਸਕਦੇ ਹੋ ਇਸਦਾ ਰਿਜ਼ਲਟ ਵਧੀਆ ਹੈ ਇਸ ਦੇ ਨਾਲ ਤੁਸੀਂ Anabolite liquid 100ml, Lactin bolus 1-1 ਸਵੇਰੇ ਸ਼ਾਮ, milkout powder 2-2 ਚਮਚ ਸਵੇਰੇ ਸ਼ਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
Posted by ਅੰਮ੍ਰਿਤਪਾਲ ਸਿੰਘ
Punjab
06-05-2019 08:11 PM
Haryana
05-07-2019 03:19 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by Amit Dubey
Uttar Pradesh
06-05-2019 08:06 PM
Punjab
05-11-2019 02:22 PM
Amit dubey ji aam ko alag alag keede lagte hai kripya apa btaye ke aapne konse keet ke bare men jankari leni hai ta ki aapko iske bare men poori jankari di ja sake.dhanywad
Posted by umatiya samir
Gujarat
06-05-2019 08:04 PM
Rajasthan
05-09-2019 07:50 PM
दलिया गेहूं का होता है जो गेहूं का टूकड़ा बच जाता है उसे दलिया बोलते है इसे आप अच्छी तरह गर्म करके पशु को खिला सकते है
Posted by ਤੇਜਪਾਲ ਸਿੰਘ
Punjab
06-05-2019 07:52 PM
Maharashtra
05-11-2019 02:20 PM
ਤੇਜਪਾਲ ਜੀ ਤੁਸੀ ਬੂਟੇ ਨੂੰ 150 ਗ੍ਰਾਮ ਯੂਰੀਆ ਪਾਓ ਇਸਦੇ ਨਾਲ ਬੂਟਾ ਗਰੋਵ ਕਰਨਾ ਸ਼ੁਰੂ ਕਰ ਦਏਗਾ ਧੰਨਵਾਦ
Posted by rakesh Sharma
Punjab
06-05-2019 07:48 PM
Punjab
05-07-2019 03:18 PM
Cow nu tuci Flukarid-Ds bolus pett de kiria lai deo, isde nal tuci Agrimin super powder 50gm rojana, Anabolite liquid 100ml rojana ate Calcimust bolus 1-1 swere sham deo, iss nal farak paa jawega.
Posted by Prem singh
Haryana
06-05-2019 07:45 PM
Punjab
05-07-2019 03:19 PM
Usko aap Stay projen powder 50gm rojana dena shuru kren aur Calcimust gold liquid 50-50ml subah sham denn, Isse farak padd jayega.
Posted by ਅਮਰਬੀਰ ਸਿੰਘ
Punjab
06-05-2019 07:38 PM
Punjab
05-06-2019 08:19 PM
13 June ho gyi g
Posted by Dilpreet
Punjab
06-05-2019 07:25 PM
Haryana
05-07-2019 03:18 PM
दिलप्रीत जी आप यह किस्में लगा सकते है जैसे PR 111 : यह एक छोटे कद की सीधी बालियों वाली किस्म है और इसके पत्ते बिल्कुल सीधे और गहरे हरे रंग के होते हैं यह 135 दिनों में पक जाती है दाने पतले और साफ होते हैं यह पत्तों के पीलेपन की बीमारी से रहित है इसकी औसतन पैदावार 27 क्विंटल प्रति एकड़ है PR 113 : यह एक छोटे कद की सीधी बालिय.... (Read More)
दिलप्रीत जी आप यह किस्में लगा सकते है जैसे PR 111 : यह एक छोटे कद की सीधी बालियों वाली किस्म है और इसके पत्ते बिल्कुल सीधे और गहरे हरे रंग के होते हैं यह 135 दिनों में पक जाती है दाने पतले और साफ होते हैं यह पत्तों के पीलेपन की बीमारी से रहित है इसकी औसतन पैदावार 27 क्विंटल प्रति एकड़ है PR 113 : यह एक छोटे कद की सीधी बालियों वाली किस्म है और इसके पत्ते बिल्कुल सीधे और गहरे हरे रंग के होते हैं यह 142 दिनों में पक जाती है दाने मोटे और भारी होते हैं यह पत्तों के पीलेपन की बीमारी से रहित है इसकी औसतन पैदावार 28 क्विंटल प्रति एकड़ है PR 114 : यह एक मध्यम, सीधी बालियों वाली किस्म है और इसके पत्ते पतले, सीधे और गहरे हरे रंग के होते हैं यह 145 दिनों में पक जाती है इसके दाने लंबे, सफेद और साफ होते हैं, जो कि पकाने में ज्यादा अच्छे होते हैं इसकी औसतन पैदावार 27.5 क्विंटल प्रति एकड़ है PR 115: यह एक मध्यम, सीधी बालियों वाली किस्म है और इसके पत्ते पतले, सीधे और गहरे हरे रंग के होते हैं यह 125 दिनों में पक जाती है इसके दाने लंबे, सफेद और साफ होते हैं जो कि पकाने के लिए अच्छे होते हैं इसकी औसतन पैदावार 25 क्विंटल प्रति एकड़ होती है PR 118: यह छोटे कद की, सीधी बालियों वाली किस्म है यह किस्म गर्दन तोड़ को सहनेयोग्य है इसके पत्ते गहरे हरे रंग के और सीधे होते हैं यह किस्म 158 दिनों में तैयार हो जाती है इसके दाने दरमियाने आकार के होते हैं जो कि पकाने में बढ़िया होते हैं इसकी औसतन पैदावार 29 क्विंटल प्रति एकड़ होती है PR 120: यह दरमियाने कद की किस्म है इसक दाना लंबा और चमकदार होता है इसके दाने पकाने की गुणवत्ता बढ़िया होती है यह 132 दिनों में पककर तैयार हो जाती है इसकी औसतन पैदावार 28.5 क्विंटल प्रति एकड़ होती है PR 121: यह छोटे कद की सीधी बालियों वाली किस्म है इस किस्म पर ज़मीन की अंदरूनी सैलाब का कोई असर नहीं होता इसके पत्ते गहरे हरे रंग के और सीधे होते हैं यह 140 दिनों में पककर तैयार हो जाती है इसके दाने लंबे पतले और चमकदार होते हैं इस किस्म पर झुलस रोग का कोई असर नहीं होता इसकी औसतन पैदावार 30.5 क्विंटल प्रति एकड़ है PR 122: यह मध्यम कद की सीधी बालियों वाली किस्म है इसके पत्ते गहरे हरे रंग के और सीधे होते हैं यह 147 दिनों में पककर तैयार हो जाती है इसके दाने बहुत लंबे पतले और चमकदार होते हैं चावलों को पकाने के बाद गुणवत्ता कमाल की होती है इसकी औसतन पैदावार 31.5 क्विंटल प्रति एकड़ है PR 123: यह मध्यम कद की सीधी बालियों वाली किस्म है इसके पत्ते गहरे हरे रंग के और सीधे होते हैं इसके दाने बहुत लंबे पतले और चमकदार होते हैं इस किस्म पर झुलस रोग का प्रभाव बहुत कम होता है इसकी औसतन पैदावार 29 क्विंटल प्रति एकड़ है PR 126: यह किस्म पंजाब एग्रीकल्चरल यूनिवर्सिटी द्वारा जारी की गयी है जो की सामान्य खेती के लिए पंजाब में उगाई जाती है यह 123 दिनों में पक जाती है यह किस्म झुलस रोग को सहने योग्य है इसकी औसतन पैदावार 30 क्विंटल प्रति एकड़ है PR 127: यह एक मध्यम समय में पकने वाली किस्म है जो 137 दिनों में तैयार हो जाती है इसके पौधे की औसतन लंबाई 104 सैं.मी. होती है यह किस्म कलराठी ज़मीनों और घटिया पानी में ना उगाएं इसकी औसतन पैदावार 30 क्विंटल प्रति एकड़ होती है HKR 47 : यह दरमियाने कद की किस्म है इसकी पैदावार बहुत अच्छी होती है इसके दाने लंबे, पतले और सुनहरी रंग के होते हैं इस किस्म पर फंगस का कोई प्रभाव नहीं पड़ता यह 135 दिनों में पककर तैयार हो जाती है इसे ज़मीन की अंदरूनी सैलाब प्रभावित करती है CSR 30: इस किस्म के दाने लंबे होते हैं जो कि अच्छा पकाने की गुणवत्ता के लिए जानी जाती हैं यह 142 दिनों में पक जाती है इसकी औसतन पैदावार 13.5 क्विंटल प्रति एकड़ है Punjab Basmati 3: यह किस्म पी ए यू लुधियाणा द्वारा विकसित की गई है इसके पकाने की गुणवत्ता बहुत अच्छी है यह बासमती 386 की उन्नत किस्म है इसके दाने बहुत लंबे होते है इसकी औसतन पैदावार 16 क्विंटल प्रति एकड़ है Punjab Basmati 4: यह जल्दी पकने वाली किस्म है जो कि 146 दिनों में पककर कटाई के लिए तैयार हो जाती है यह दरमियाने कद की किस्म है जो कि 96 सै.मी. लंबी होती है इसकी औसतन पैदावार 17 क्विंटल प्रति एकड़ है Punjab Basmati 5: यह जल्दी पकने वाली किस्म है जो कि 137 दिनों में पककर कटाई के लिए तैयार हो जाती है इसकी औसतन पैदावार 15 क्विंटल प्रति एकड़ है Pusa Punjab Basmati 1509: यह जल्दी पकने वाली, किस्म है जो कि 120 दिनों में पककर कटाई के लिए तैयार हो जाती है यह किस्म झुलस रोग को सहने योग्य है इसकी पकाने की गुणवत्ता बहुत अच्छी है इसकी औसतन पैदावर 15.7 क्विंटल प्रति एकड़ है Pusa Basmati 1121: इसका पौधा लंबा होता है यह किस्म 137 दिनों में पककर कटाई के लिए तैयार हो जाती है यह एक सुगन्धित किस्म है जिसकी पकाने की गुणवत्ता बहुत अच्छी है इसकी औसतन पैदावर 13.7 क्विंटल प्रति एकड़ है Pusa 44: यह लंबे समय की किस्म है और झुलस रोग के प्रति सहने योग्य है Pusa Basmati 1637: यह किस्म 2018 में जारी की गई है, जो कुछ हद तक भुरड़ रोग की रोधक है इसके पौधे की लंबाई 109 सैं.मी. होती है यह किस्म 138 दिनों में तैयार हो जाती है और इसकी औसतन पैदावार 17.5 क्विंटल प्रति एकड़ होती है
Posted by Gurjant singh
Punjab
06-05-2019 07:22 PM
Punjab
05-06-2019 07:40 PM
ਪਦਾਨ ਵਿੱਚ ਕਾਰਟਾਪ ਹਾਈਡਰੋਕਲੋਰਾਈਡ ਨਾਮ ਦਾ ਕੈਮੀਕਲ ਹੈ ਜੋ ਝੋਨੇ ਵਿੱਚ ਤਣਾ ਛੇਦਕ ਸੁੰਡੀ ਗੋਭ ਦੇ ਕੀੜੇ ਨੂੰ ਵੀ ਮਾਰਦੀ ਹੈ ਪਦਾਨ ਬਹੁਤ ਕੰਪਨੀਆਂ ਦੀ ਆਉਂਦੀ ਹੈ ਤੁਸੀਂ ਕਿਸੇ ਵੀ ਕੰਪਨੀ ਦੀ ਖਰੀਦ ਸਕਦੇ ਹੋ ਜਿਵੇਂ ਅਦਾਮਾ ਟਾਟਾ ਆਦਿ
Posted by Yuvraj
Rajasthan
06-05-2019 07:19 PM
Punjab
05-07-2019 03:43 PM
गिर गाय का प्रति दिन का दूध 12-14 लीटर है, इसका लगभग रेट 35000-40000/- रूपये है
Posted by virpal singh
Punjab
06-05-2019 07:17 PM
Punjab
05-06-2019 07:22 PM
Eh tuci uss nu suun tak de skde ho, Isda koi nuksan nhi hai, Iss vich vitamin, mineral hunde hai jo pashu nu energy dinde hai, Isdi varto tuci pashu de suun ton badd v kr skde ho, tuci vitum-H liquid 10ml rojana de skde ho.
Posted by rakesh Sharma
Punjab
06-05-2019 07:13 PM
Rajasthan
05-06-2019 07:21 PM
Rakesh ji Hf cow nu tuci rojana 40-45kg hara chare deo, usdi her 3 mahine de badd deworming jrur krwao, isde nal tuci uss nu garmi ton bacha ke rkho, jekar ohh jyada garmi mnndi hai tan tuci uss nu Gurr da sarbat bnna ke vich nimbu nichod ke deo, isde nal tuci uss nu 24 hours pani uplabh krwao, baki usde rehn wali jgah di saff safai rkho, iss nasal nu bimaria jyada lgdia hai iss lai tuci saff safai ate dekhbhal da jyada dian rkho ji..
Posted by vikram jeet
Haryana
06-05-2019 07:11 PM
Punjab
05-06-2019 07:17 PM
Tuci majh nu Potassium iodied dwai 7gm rojana deni suru kro ate uss nu ifer-H injection 5ml lgwao ehh tuci hafte badd dubara repeat kro ate uss nu Sarakind bolus 1-1 goli swere sham deo, iss nal farak paa jawega.
Posted by lakhvir singh
Punjab
06-05-2019 06:53 PM
Punjab
05-06-2019 07:00 PM
Lakhvir ji jddo pashu nu apni mrji nal pani milln lgega, jddo v uss nu peyas lggegi ohh apni mrji nal pani pee lewega, iss nal usde duudh ghhnt ton bachda hai, sahi duudh dinda hai ate vdia growth hundi hai, kyuki garmi de dinaa vich jddo pashu nu sahi time te pani ni milda, garmi ton bacha nhi hunda tan usda duudh v ghtda hai ate vdia growth v nhi hundi..
Posted by Mandeep singh
Punjab
06-05-2019 06:52 PM
Punjab
05-06-2019 07:41 PM
ਸ੍ਰੀ ਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਰਖਿਆ ਗਿਆ ਹੈ ਜੀ ਤੁਸੀਂ ਪਨੀਰੀ 15-20 ਮਈ ਤਕ ਬੀਜ ਸਕਦੇ ਹੋ
Posted by Dilbag singh
Punjab
06-05-2019 06:52 PM
Punjab
05-06-2019 06:57 PM
ਹਾਂਜੀ ਤੁਸੀ ਸੂਣ ਤੋਂ ਪਹਿਲਾ ਦਿਓ ਜੀ ਜਿਸ ਨਾਲ ਸੂਣ ਤੋਂ ਬਾਦ ਆਸਾਨੀ ਨਾਲ ਦੁੱਧ ਲਿਆ ਜਾ ਸਕੇ.
Posted by sukhjinder singh
Punjab
06-05-2019 06:48 PM
Posted by Rajveer Singh
Punjab
06-05-2019 06:44 PM
Punjab
05-11-2019 02:09 PM
pusa basmati 1509 nu 54 killo ureaprati acre do brabar kistan vich chitte nal pao.pehli kisht khet vich paniri laun to 3 hafte ate dooji 6 hafte bad pao.
Posted by Rohtash
Haryana
06-05-2019 06:42 PM
Punjab
05-11-2019 03:25 PM
आपके द्वारा पूछे गए सवालों के जवाब दिए जा चुके है, आप अपने सवालों के जवाब देखने के लिए एप में मेरे सवाल पर क्लिक करें या फिर मेरी प्रोफाइल के नीचे अपने सवाल-जवाब देख सकते है, यदि आपको जवाब सम्बन्धी किसी भी तरह की कोई समस्या आ रही है तो आप हमारे हेल्पलाइन नंबर 97799-77641 पर कॉल कर सकते है
Posted by Dilbag singh
Punjab
06-05-2019 06:41 PM
Punjab
05-06-2019 06:47 PM
ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਇਹ ਦੇਸੀ ਤਰੀਕਾ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸਦੀ ਮਾਤਰਾ ਸਹੀ ਪਾਓ ਅਤੇ ਮਾਤਰਾ ਦੇ ਹਿਸਾਬ ਨਾਲ ਖੁਰਾਕ ਤਿਆਰ ਕਰਕੇ ਦਿਓ, ਇਸ ਨਾਲ ਜਲਦੀ ਫਰਕ ਪੈ ਜਾਵੇਗਾ
Posted by Gagandeep Bhari
Punjab
06-05-2019 06:31 PM
Punjab
05-06-2019 06:44 PM
ਗਗਨਦੀਪ ਜੀ ਇਸ ਤ੍ਰਾਹ ਕਿਸੀ ਵੀ ਪਸ਼ੂ ਦੇ ਗੱਭਣ ਹੋਣ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਤੁਸੀ ਇਸ ਤਰੀਕੇ ਦੀ ਵਰਤੋਂ ਕਰ ਸਕਦੇ ਹੋ,ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਇਹ ਤਰੀਕਾ 70% ਤੱਕ ਹੀ ਕਾਮਯਾਬ ਹ.... (Read More)
ਗਗਨਦੀਪ ਜੀ ਇਸ ਤ੍ਰਾਹ ਕਿਸੀ ਵੀ ਪਸ਼ੂ ਦੇ ਗੱਭਣ ਹੋਣ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਤੁਸੀ ਇਸ ਤਰੀਕੇ ਦੀ ਵਰਤੋਂ ਕਰ ਸਕਦੇ ਹੋ,ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਇਹ ਤਰੀਕਾ 70% ਤੱਕ ਹੀ ਕਾਮਯਾਬ ਹੈ.ਬਾਕੀ ਤੁਸੀ 3 ਮਹੀਨਾ ਬਾਦ ਡਾਕਟਰ ਤੋਂ ਵੀ ਜਰੂਰ ਚੈੱਕ ਕਰਵਾਓ ਜੀ .
Posted by Gurveer sidhu
Punjab
06-05-2019 06:30 PM
Maharashtra
05-11-2019 02:19 PM
gurveer ji eh fungus de karn ho reha hai isdi roktham de layi copper oxychloride@3gm nu prati litre pani dehisab nal spray karo.dhanwad
Posted by sukhvinder
Punjab
06-05-2019 06:26 PM
Punjab
05-07-2019 02:39 PM
Sukhvinder ji isdi photo bhejo ta jo tuhanu is bare poori jankari diti ja sake.dhanwad
Posted by Gurchet singh Chahal
Punjab
06-05-2019 06:21 PM
Punjab
05-07-2019 03:48 PM
ਤੁਸੀ ਉਸ ਨੂੰ Macmin dry ਪਾਊਡਰ 50 ਗ੍ਰਾਮ ਰੋਜਾਨਾ, Calcimust gold liquid 100ml ਰੋਜਾਨਾ ਅਤੇ Stay projen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Posted by jashan
Punjab
06-05-2019 06:17 PM
Punjab
05-11-2019 02:18 PM
ਜਸ਼ਨ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ carbendazim @3 gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by gurpreet
Punjab
06-05-2019 05:51 PM
Punjab
05-06-2019 07:45 PM
CR 212 variety da yield 30-35 quiental per acre hai and eh 135-145 din vich pakk ke tyar ho jndi hai g. Isdi height 104-105 cm hundi hai. 201 variety 144 din vich pakk ke tyar hundi hai and esda yield 31 quiental per acre hai g. Tuci ehna vicho koi v ikk variety lga skde ho g.
Posted by विजय कुमार
Uttar Pradesh
06-05-2019 05:39 PM
Punjab
05-06-2019 05:49 PM
विजय कुमार जी आप इसके ऊपर NPK 19:19:19@ 7 ग्राम को प्रति लीटर पानी के हिसाब से स्प्रे करें और फसल को सिंचाई सही समय पर ही करें ज्यादा सिंचाई से भी फल गिरना शुरू हो जाता है धन्यवाद
Posted by विजय कुमार
Uttar Pradesh
06-05-2019 05:38 PM
Punjab
05-06-2019 05:46 PM
विजय कुमार जी NPK की स्प्रे से फसल को सभी तत्व मिल जाते है और फसल की पैदावार में बडोती होती हैधन्यवाद
Posted by gurpreet
Punjab
06-05-2019 05:31 PM
Punjab
05-07-2019 06:04 AM
हांजी गुरप्रीत जी आप पिछले साल वाला बीज इस बार लगा सकते हैं
Posted by satpal
Punjab
06-05-2019 05:22 PM
Punjab
05-06-2019 05:47 PM
ਸਤਪਾਲ ਜੀ ਤੁਸੀ ਫ਼ਸਲ ਦੇ ਉਪਰ NPK 19:19:19@ 7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫੈਲ ਲੱਗਣਾ ਸ਼ੁਰੂ ਹੋ ਜਾਏਗਾ ਧੰਨਵਾਦ
Posted by ਅੰਮਿ੍ਤਪਾਲ ਸਿੰਘ
Punjab
06-05-2019 05:18 PM
Punjab
05-07-2019 03:55 PM
ਅੰਮਿ੍ਤਪਾਲ ਜੀ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਪਸ਼ੂਆਂ ਦੀਆ ਦਾੜਾਂ ਆਮ ਹੀ ਗਿਰ ਜਾਂਦੀਆਂ ਹੈ ਤੁਸੀ ਉਸ ਨੂੰ Calcimust gold liquid 100ml ਰੋਜਾਨਾ ਦੇਣਾ ਸ਼ੁਰੂ ਕਰੋ.