Posted by ਿਪਰਤਪਾਲ ਿਸੰਘ
Punjab
07-05-2019 05:51 PM
ਇਸ ਸਮੱਸਿਆ ਦੀ ਰੋਕਥਾਮ ਲਈ ਸੁੱਕੇ ਪਾਸੇ ਨੂੰ ਕੱਟ ਕੇ ਬੋਰਡੋ ਪੇਸਟ ਲਗਾ ਦਿਓ ਜੀ

Posted by Dinesh Bishnoi
Rajasthan
07-05-2019 05:48 PM
दिनेश बिशनोई जी देसी गाय लेने के लिए आप नवरूप सिंह 9649038200 जी से संपर्क करें
Posted by Dilbag singh
Punjab
07-05-2019 05:48 PM
ਦਿਲਬਾਗ ਜੀ ਤੁਹਾਨੂੰ ਉਸ ਫਾਰਮੂਲੇ ਵਿਚ 2 ਲਿਟਰ ਮੀਠਾ ਤੇਲ ਦੱਸਿਆ ਗਿਆ ਹੈ ਤੁਸੀ ਉਸ ਮਿੱਠੇ ਤੇਲ ਦੀ ਮਦਦ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਤਿਆਰ ਕਰੋ, ਸਿਰਫ ਖੰਡ ਦੀ ਚਾਸ਼ਨੀ ਬਣਾਉਣ ਸਮੇਂ ਹੀ ਥੋੜਾ ਪਾਣੀ ਮਿਕਸ ਕਰੋ ਬਾਕੀ ਫਾਰਮੂਲੇ ਦੇ ਹਿਸਾਬ ਨਾਲ ਸਾਰਾ ਸਾਮਾਨ ਪਾਓ .

Posted by Gurlal singh
Punjab
07-05-2019 05:47 PM
Gurlal ji tuci uss nu pett de kiria lai Fendikind plus bolus deo, isde nal tuci Livoferol liquid 100ml rojana deo ate Coolmax powder 50-50gm swere sham deo, iss nal farak paa jawega.baki usda bhukar jrur check krwao ji.

Posted by Naresh
Haryana
07-05-2019 05:46 PM
इसके लिए 8-10 किलो वर्मीकम्पोस्ट डालें और समय सिर पानी देते रहें
Posted by baljit singh
Punjab
07-05-2019 05:38 PM
ਹਾਜੀ ਤੁਸੀ ਪੰਚਾਇਤੀ ਛੱਪੜ ਵਿੱਚ ਮੱਛੀ ਪਾਲਣ ਸ਼ੁਰੂ ਕਰ ਸਕਦੇ ਹੋ ਇਸ ਲਈ ਤੁਸੀ ਆਪਣੇ ਪਿੰਡ ਦੀ ਪੰਚਾਇਤ ਨਾਲ ਗੱਲ ਕਰੋ ਉਸ ਤੋਂ ਪੰਚਾਇਤ ਦਾ ਮਤਾ ਪਵਾ ਕੇ ਬੋਲੀ ਲੱਗਦੀ ਹੈ ਫਿਰ ਤੁਸੀ ਛੱਪੜ ਵਿੱਚ ਕੰਮ ਸ਼ੁਰੂ ਕਰ ਸਕਦੇ ਹੋ ਬਾਕੀ ਖਰਚੇ ਦਾ ਪਿੰਡ-ਪਿੰਡ ਦੇ ਹਿਸਾਬ ਨਾਲ ਨਿਰਭਰ ਕਰਦਾ ਹੈ ਕਿ ਕਿੰਨੇ ਵਿੱੱਚ ਮਿਲਦਾ ਹੈ ਬਾਕੀ ਸਾਰੀ ਗੱਲ ਪੰਚਾਇਤ ਸੈਕਟਰੀ ਤੇ ਨਿਰਭਰ ਕਰਦੀ ਹੈ ਜੀ
Posted by baljit singh
Punjab
07-05-2019 05:36 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ, 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ
Posted by jaswinder singh Jassa
Punjab
07-05-2019 05:34 PM
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ.... (Read More)
ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by jaswinder singh Jassa
Punjab
07-05-2019 05:27 PM
ਪੀਲੀ ਪੂਸਾ, ਪੂਸਾ 44, ਡੋਗਰ ਪੂਸਾ ਸਾਰੀਆਂ ਕਿਸਮਾਂ ਇੱਕ ਦੂਜੇ ਤੋਂ ਹੀ ਤਿਆਰ ਕੀਤੀਆਂ ਗਈਆਂ ਹਨ ਝਾੜ ਸਭ ਦਾ ਇੱਕ ਬਰਾਬਰ ਹੈ 90 ਮਨ ਤਕ ਇਹਨਾਂ ਦਾ ਝਾੜ ਚਲਾ ਜਾਂਦਾ ਹੈ ਅਤੇ ਇੱਹ ਕਿਸਮਾਂ ਪੱਕਣ ਦੇ ਲਈ 155-160 ਦਿਨਾਂ ਦਾ ਸਮਾਂ ਲੈਂਦੀਆਂ ਹਨ ਜ਼ਿਆਦਾ ਸਮਾਂ ਲੈਣ ਕਰਕੇ ਬਿਮਾਰੀ ਦੀ ਲਪੇਟ ਵਿਚ ਆ ਜਾਂਦੀ ਹੈ ਇਹ ਵਧੀਆ ਮਿੱਟੀ ਵਿਚ ਹੁੰਦੀ ਹੈ

Posted by pooja sharma
Rajasthan
07-05-2019 05:14 PM
pooja ji please ask your question in detail about which crop breeding you want to know so that we can provid eyou proper information.thank you

Posted by sukhvinder Singh
Punjab
07-05-2019 05:05 PM
sukhvinder Singh ji tusi 13 May to pneere di bijai kar skde ho. Dhanwad.

Posted by गुरजिंदर सिंह
Madhya Pradesh
07-05-2019 04:52 PM
गुरजिंदर जी आप नीचे दी गयी किस्मों की बिजाई कर सकते है Hybrid 6201: यह सिंचित क्षेत्रों में उगाने के लिए उपयुक्त किस्म है यह भुरड़ रोग के प्रतिरोधक किस्म है इसकी औसतन पैदावार 25 क्विंटल प्रति एकड़ होती है Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है इसके दाने छोटे और मोटे होते हैं यह भुरड़ रोग .... (Read More)
गुरजिंदर जी आप नीचे दी गयी किस्मों की बिजाई कर सकते है Hybrid 6201: यह सिंचित क्षेत्रों में उगाने के लिए उपयुक्त किस्म है यह भुरड़ रोग के प्रतिरोधक किस्म है इसकी औसतन पैदावार 25 क्विंटल प्रति एकड़ होती है Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है इसके दाने छोटे और मोटे होते हैं यह भुरड़ रोग के प्रतिरोधक किस्म है यह गर्दन तोड़ और कम तापमान वाले क्षेत्रों को भी सहन कर सकती है इसकी औसतन पैदावार 19 क्विंटल प्रति एकड़ होती है
Karnataka Rice Hybrid 2: यह सिंचित और समय से बिजाई वाले क्षेत्रों में उगाने के लिए उपयुक्त है यह पत्तों के झुलस रोग और अन्य बीमारियों को सहनेयोग्य किस्म है इसकी औसतन पैदावार 35 क्विंटल प्रति एकड़ होती है Kanak: यह दरमियाने क्षेत्रों में बिजाई के लिए उपयुक्त किस्म है इसके दाने लंबे और मोटे होते हैं यह बैक्टीरियल झुलस रोग के प्रतिरोधक किस्म है इसकी औसतन पैदावार 18 क्विंटल प्रति एकड़ होती हैRatnagiri 1 and 2: सिंचित क्षेत्रों के लिए जबकि निचले क्षेत्रों के लिए उपयुक्त है ये अर्द्ध छोटे कद की किस्म हैं इनकी औसतन पैदावार 19 क्विंटल और 21 क्विंटल प्रति एकड़ होती है

Posted by Sarita
Haryana
07-05-2019 04:42 PM
डाटा Deptt. of Agril. Meteorology, HAU, हिसार में उपलब्ध है

Posted by Rudra sharma
Chattisgarh
07-05-2019 04:41 PM
Rudhra Sharma ji Kawardha me Javik khad ki training ke lia aap Krishi Vigyan Kendra, Village-Newari, Kawardha District-Kabirdham (C.G.) 491995, 07741-299124,9826199312 nal samparak kar sakde ho. Thankyou.
Posted by Chain singh pundir
Uttar Pradesh
07-05-2019 04:40 PM
Chain singh ji abhi aap moong ki bijai kar Narendra Moong 1,Malviya Jagriti,Samrat (PDM 139) ki bijai kar sakte hai. isme aapko mehnat kam karni padegi. Is fasl ke bad aap basmati dhan ki bijai kar sakte hai. dhanywad

Posted by HARJINDER SINGH
Punjab
07-05-2019 04:38 PM
HARJINDER SINGH ji Is lyi fer tusi 2 ya 3 hp di motor lagva do ji.

Posted by parmpal
Punjab
07-05-2019 04:36 PM
Parmpal ji 2 no. pani vich tusi sava 200, sava 127, 27p31 vargiyan kisman di bijai kar sakde ho. Dhanwad
Posted by Gurdhyan Singh
Haryana
07-05-2019 04:29 PM
ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ

Posted by sarabjit singh Matharu
Punjab
07-05-2019 04:25 PM
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ .... (Read More)
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

Posted by Arundeep Singh
Punjab
07-05-2019 04:23 PM
arundeep ji isdi kharid bare sarkar valo hi faisla kita janda hai is bar ehale kuch vi keha nahi ja sakda.dhanwad
Posted by jaspreet singh
Punjab
07-05-2019 04:14 PM
US51 kisam darmiyani jameen vali kisam hai.isda jhaad 12-13 quintal prati acre hunda hai.

Posted by Vishal kamboj
Punjab
07-05-2019 04:07 PM
vishal ji kirpa karke isdi photo dubara bhejo tuhade dwara bheji gayi photo adhi upload hoyi hai.dhanwad

Posted by ਗੁਰਪ੍ਰੀਤ ਸਿੰਘ
Punjab
07-05-2019 04:04 PM
ਗੁਰਪ੍ਰੀਤ ਜੀ ਹੁਣ ਤੁਸੀ ਮੂਲੀ ਅਤੇ ਪਾਲਕ ਦੀ ਬਿਜਾਈ ਕਰ ਸਕਦੇ ਹੋ
Posted by satyanarayan
Rajasthan
07-05-2019 04:02 PM
SV 15: इस किस्म के पौधे का कद 232 सैं.मी. होता है यह किस्म 100-112 दिनों में परिपक्व हो जाती है इस किस्म के दानों की औसतन उपज 15 क्विंटल और चारे की 50 क्विंटल प्रति एकड़ होती है
CSV 17: इस किस्म के पौधे का कद 133-140 सैं.मी. होता है यह किस्म 97 दिनों में परिपक्व हो जाती है इस किस्म के दानों की औसतन उपज 10 क्विंटल और चारे की 30 क्विंटल प्रति.... (Read More)
SV 15: इस किस्म के पौधे का कद 232 सैं.मी. होता है यह किस्म 100-112 दिनों में परिपक्व हो जाती है इस किस्म के दानों की औसतन उपज 15 क्विंटल और चारे की 50 क्विंटल प्रति एकड़ होती है
CSV 17: इस किस्म के पौधे का कद 133-140 सैं.मी. होता है यह किस्म 97 दिनों में परिपक्व हो जाती है इस किस्म के दानों की औसतन उपज 10 क्विंटल और चारे की 30 क्विंटल प्रति एकड़ होती है
CSV 20: इस किस्म के पौधे का कद 240 सैं.मी. होता है यह किस्म 109 दिनों में परिपक्व हो जाती है इस किस्म के दानों की औसतन उपज 12 क्विंटल और चारे की 55 क्विंटल प्रति एकड़ होती है
CSV 22: इस किस्म के पौधे का कद 180-200 सैं.मी. होता है यह किस्म 120 दिनों में परिपक्व हो जाती है इस किस्म के दानों की औसतन उपज 9 क्विंटल और चारे की 20 क्विंटल प्रति एकड़ होती है
CSV 23: इस किस्म के पौधे का कद 215 सैं.मी. होता है यह किस्म 110-115 दिनों में परिपक्व हो जाती है इस किस्म के दानों की औसतन उपज 10-12 क्विंटल और चारे की 65 क्विंटल प्रति एकड़ होती है
SSV 84: इस किस्म के पौधे का कद 277 सैं.मी. होता है यह किस्म 120-125 दिनों में परिपक्व हो जाती है इस किस्म के दानों की औसतन उपज 9-10 क्विंटल और चारे की 145-150 क्विंटल प्रति एकड़ होती है
Posted by Dilbag singh
Punjab
07-05-2019 03:58 PM
ਉਸ ਨੂੰ ਤੁਸੀ Vitum-H 500ml ਲਓ ਅਤੇ 10-10ml ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Bovimen-GL 150ml ਲਓ ਅਤੇ 7 ਗ੍ਰਾਮ ਰੋਜਾਨਾ ਦਿਓ ਅਤੇ ਜਖਮਾਂ ਤੇ Coolmac ਟਿਊਬ ਲਗਾਓ, ਬਾਕੀ ਉਸ ਨੂੰ ਕਾਲੀ ਮਿਰਚ 20 ਗ੍ਰਾਮ ਰੋਜਾਨਾ ਪੀਸ ਕੇ ਦਿਓ ਅਤੇ 5 ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ .
Posted by jaspreet sandhu
Haryana
07-05-2019 03:57 PM
jaspreet ji ik acre men bajre ka beej 6-8 killo padta hai.dhanywad

Posted by kulwinder singh
Punjab
07-05-2019 03:48 PM
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ.... (Read More)
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ

Posted by Harpreet Singh
Punjab
07-05-2019 03:44 PM
iss kisam da jhaad 80-90man tak hai iss di ktaayi lagbhag 120-130 dina de vich ho jandi hai..ihh hybrid kisam hai. ihh tuc signet company de kise v distributor ton lai skde ho. amm mandi de vich ihh mil janda hai.
Posted by jaswinder singh Jassa
Punjab
07-05-2019 03:40 PM
jaswinder ji 212 da beej lain layi tuc Punjab Seed Company, Gidderbaha. +91 1637 230382, +91 1637 230982, +91 9814130982 nal samaprk kar sakde ho.dhanwad
Posted by ashish Sharma
Uttar Pradesh
07-05-2019 03:38 PM
उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता है

Posted by ਗੁਰਪ੍ਰੀਤ ਸਿੰਘ
Punjab
07-05-2019 03:36 PM
ਗੁਰਪ੍ਰੀਤ ਜੀ ਹੁਣ ਤੁਸੀ ਮੂਲੀ ਅਤੇ ਪਾਲਕ ਦੀ ਬਿਜਾਈ ਕਰ ਸਕਦੇ ਹੋ

Posted by Bhupinder singh sandhu
Punjab
07-05-2019 03:31 PM
Pusa 44 ਦਾ ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ ਇਸ ਕਰਕੇ ਇਸ ਦੀ ਪਨੀਰੀ 20 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ
Posted by sukhdeep
Punjab
07-05-2019 03:28 PM
ਸੁਖਦੀਪ ਜੀ ਇਹ ਫੋਟੋ clear ਨਹੀਂ ਹੈ ਜਿਸਦੇ ਨਾਲ ਕੀਟ ਦਾ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿਰਪਾ ਕਰਕੇ ਕੀਟ ਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by satinderjit kaur
Punjab
07-05-2019 03:06 PM
Satinderjit ji tuc makki di bijai kar sakde ho isde vich tuc kisam jive PMH1, PMh2 kisam di bijai kar sakde ho.dhanwad
Posted by parderp
Punjab
07-05-2019 03:05 PM
pardeep ji pusa 44 da beej lain layi tuc Punjab Seed Company, Gidderbaha. +91 1637 230382, +91 1637 230982, +91 9814130982, nal sampark kar sakde ho.dhanwad

Posted by Rajminder
Punjab
07-05-2019 02:59 PM
Rajminder singh ji Seed len lai tusi Gurpreet Singh 9478489622,9814130982 Punjab Seed Company, Gidderbaha nal samparak karb sakde ho. Thank you.
Posted by love boparai
Punjab
07-05-2019 02:58 PM
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦਾ ਮੰਡੀਕਰਨ ਸਰਕਾਰ ਵਲੋਂ ਹੀ ਤਹਿ ਕੀਤਾ ਜਾਂਦਾ ਹੈ

Posted by gurpreet
Punjab
07-05-2019 02:55 PM
CR 212 variety da yield 30-35 quiental per acre hai and eh 135-145 din vich pakk ke tyar ho jndi hai g. Isdi height 104-105 cm hundi hai. 201 variety 144 din vich pakk ke tyar hundi hai and esda yield 31 quiental per acre hai g. Tuci ehna vicho koi v ikk variety lga skde ho g.
Posted by Ramu Saxena
Uttar Pradesh
07-05-2019 02:54 PM
गन्ने की सिंचाई भूमि (हल्की या भारी) और सिंचाई की सूविधा पर निर्भर करती है गर्मी के महीने में गन्ने को पानी की जरूरत पड़ती है गन्ने की पहली सिंचाई फसल के 20-25 प्रतिशत के उगने के बाद लगाई जाती है बारिश के दिनों में गन्ने को पानी बारिश के आधार पर लगाएं यदि बारिश कम हो तो 10 दिनों के अंतर पर पानी लगाएं इसके बाद पानी ल.... (Read More)
गन्ने की सिंचाई भूमि (हल्की या भारी) और सिंचाई की सूविधा पर निर्भर करती है गर्मी के महीने में गन्ने को पानी की जरूरत पड़ती है गन्ने की पहली सिंचाई फसल के 20-25 प्रतिशत के उगने के बाद लगाई जाती है बारिश के दिनों में गन्ने को पानी बारिश के आधार पर लगाएं यदि बारिश कम हो तो 10 दिनों के अंतर पर पानी लगाएं इसके बाद पानी लगाने का अंतराल बढ़ा कर 20-25 दिनों तक कर दें जमीन में नमी संभालने के लिए गन्ने की पंक्तियों में घास फूस का प्रयोग करें अप्रैल से जून के महीने का समय गन्ने के लिए नाजुक समय होता है इस समय सिंचाई का सही ध्यान रखना जरूरी है इसके इलावा बारिश के दिनों में पानी को खड़ा होने से रोकें बालियां निकलने और फसल के विकास के समय सिंचाई जरूरी है

Posted by gurpreet
Punjab
07-05-2019 02:54 PM
Gurpreet ji hybrid beej 27p31, 28p67, sava 200, sava 127 ehna vicho kise di vi bijai kar sakde ho.dhanwad
Posted by Vineet garg
Punjab
07-05-2019 02:47 PM
Vineet garg ji ehda bohat scope hai because farming nal bohat jeyada lok jude hoe hun ji.
Posted by Aman Sekhon
Punjab
07-05-2019 02:41 PM
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by ramratanrajbhar
Uttar Pradesh
07-05-2019 02:39 PM
Kripya aap apna swal vistar se pushen tan jo apko sahi jankari di ja ske.

Posted by ramratanrajbhar
Uttar Pradesh
07-05-2019 02:37 PM
ramratan ji kripya audio dubar abheje aapke dwara bheji gayi audio clear nahi hai.dhanywad

Posted by ਰਣਜੀਤ ਸਿੰਘ
Punjab
07-05-2019 02:37 PM
br 105 ਕਿਸ ਕਿਸਮ ਦੀ ਵਰਾਇਟੀ ਹੈ ਝਾੜ ਕਿੰਨਾ ਹੈ ਲਗਵਾਈ ਕੱਦੋ ਕਰਨੀ ਚਾਹੀਦੀ ਹੈ. ਹੋਰ ਕੋਈ ਬਿਮਾਰੀ ਤਾਂ ਨ੍ਹੀ ਲੱਗਦੀ ?
BR 105 किस्म का पूरा नाम है यह किस्म प्राइवेट किस्म है, इस किस्म की उपज 30 -35 क्विंटल प्रति एकड़ है, यह किस्म 145-150 दिनों पक जाती है, यह 2 नंबर पानी में उगाई जा सकती है

Posted by Phinder Sidhu
Punjab
07-05-2019 02:32 PM
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ
Posted by Yadwinder singh Brar
Punjab
07-05-2019 02:31 PM
ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I
Posted by ਹਰਪਾਲ ਸਿੰਘ
Punjab
07-05-2019 02:17 PM
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟ.... (Read More)
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












