
Posted by ਮਨਿੰਦਰਜੀਤ ਸਿੰਘ
Punjab
09-10-2022 01:37 PM
ਮਨੀ ਜੀ ਮਟਰ ਵਿਚ ਨਦੀਨ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਦੇ ਅੰਦਰ pendimethalin 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਨਦੀਨ ਆਉਣ ਤੇ ਗੋਡੀਂ ਕਰ ਸਕਦੇ ਹੋ
Posted by JASHAN Sharma
Punjab
09-10-2022 01:28 PM
ਜਸ਼ਨ ਜੀ ਤੁਸੀ ਚਾਰੇ ਵਾਲੀ ਫ਼ਸਲ ਜਾ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ, ਘੱਟ ਜਗ੍ਹਾ ਵਿਚ ਇਹ ਫ਼ਸਲ ਹੀ ਸਹੀ ਰਹਿਣਗੀਆਂ ਜੀ।
Posted by Gori
Punjab
09-10-2022 12:47 PM
Gori ji jihda beej certified hove tusi oh lao kyuki oh beej jyada pure hunda hai ate is vich nadeen ate hor fasla da beej nhi hunda, he certified beej na mile ta tusi TL beej lai sakde ho ji.
Posted by Gaggi Gaggi Dhillon
Punjab
09-10-2022 11:52 AM
ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ Krishi Vigyan Kendra, Abohar (Fazilka),Punjab, Contact details Dr Ramesh Kumar, Head KVK, Contact No.: +91-9478910117, Landline No 01634-224024, Fax No 01634-225313, Email, kvk.fazilka@icar.gov.in;Ramesh.Kumar5@icar.gov.in, Pincode 152116 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਵਿਚ ਤੁਹਾਨੂੰ ਮੁਰਗੀਆਂ ਦੀਆ ਨਸਲਾਂ, ਖੁਰਾਕ, ਦੇਖਭਾਲ ਦੀ ਸਾਰੀ ਜਾਣਕਾਰੀ ਮਿਲੇਗੀ ਅਤੇ ਸ਼ੁਰੂਆਤ ਵਿਚ ਕਿੰਨੀਆਂ ਮੁਰਗੀਆਂ ਰੱਖਣੀਆਂ ਹੈ ਉਹ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਇਥੇ ਜਾ .... (Read More)
ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ Krishi Vigyan Kendra, Abohar (Fazilka),Punjab, Contact details Dr Ramesh Kumar, Head KVK, Contact No.: +91-9478910117, Landline No 01634-224024, Fax No 01634-225313, Email, kvk.fazilka@icar.gov.in;Ramesh.Kumar5@icar.gov.in, Pincode 152116 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਵਿਚ ਤੁਹਾਨੂੰ ਮੁਰਗੀਆਂ ਦੀਆ ਨਸਲਾਂ, ਖੁਰਾਕ, ਦੇਖਭਾਲ ਦੀ ਸਾਰੀ ਜਾਣਕਾਰੀ ਮਿਲੇਗੀ ਅਤੇ ਸ਼ੁਰੂਆਤ ਵਿਚ ਕਿੰਨੀਆਂ ਮੁਰਗੀਆਂ ਰੱਖਣੀਆਂ ਹੈ ਉਹ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਇਥੇ ਜਾ ਕੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਅਤੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਸਕਦੇ ਹੋ
Posted by Sukhmander Singh
Punjab
09-10-2022 11:37 AM
Tuci iss nu DCR inj. 2.5gm ate uss vich Avil inj. 5ml miks krke lgao ate Ketoprofen inj. 2ml lgwao baki iss nu pett de kiria lai Nilzan liquid 1ml/3kg bhar de hisab nal deo.
Posted by Preet
Haryana
09-10-2022 09:53 AM
preet ji aap isko haryana mein beej skde hai isme koi bhi dikkat nahi hai.iske baare mein aur jaan ne keliye aap apne nazdeeki kvk ke saath sampark kar sakte hai 01746-223320
Posted by Lakhwinder Singh nirankari
Punjab
09-10-2022 09:38 AM
Lakhwinder ji tuci uss nu nazdiki doctor ton check krwao kyuki usdi janch krke hei sahi ilaj ho skda hai.

Posted by Senthil Kumar M
Tamil Nadu
09-10-2022 09:23 AM
Kumar there are many reasons which are responsible for curling the leaves so please send the photo of your crop so that we can give you right information

Posted by Gurtej Singh
Punjab
09-10-2022 08:49 AM
Aap yadi pashu ko soyabeen oil dena chahte ha tab 50ml tak rojana de skte hai aur 5-7 din tak lagatar den yeh feed ja dane mai milla ker de skte hai. isse sarir ki achi growth hoti hai, dudh mai fyada hota hai
Posted by Sandeep Aulakh
Punjab
09-10-2022 08:24 AM
Sandeep ji kirpa krke ehh daso eh gabhn ha ja fir iss nu tike bhrwaya ha ate isda ki ilaj kita ha tuci vistar nal dubara swal pusho tan jo tuhanu sahi jankari diti ja skee.

Posted by Karan
Punjab
09-10-2022 07:42 AM
Karan ji kattian de jehde paira vich kirre pye ha uthe tuci ivermectin inj. 2ml srij nal jakhm vich pao ate uss nu amoxi-cv 625mg rojana 1 goli deo ate jakhma te topicure spray krni suru kro. ehh golia dhunn sojii wali katti nu bhi deo

Posted by Balvir Singh Mann
Punjab
09-10-2022 07:22 AM
ehh ek din di matra hai ate iss nu 3 litre pani vich ubal lao jddo pani adha rehh jawe fir thnda krke pashu nu pilla skde ho ate iss trah rojana 5 din tak deo. baki feed tuci 5-6 din badd deni suru kro

Posted by Dalip kumar
Punjab
09-10-2022 06:57 AM
Dalip ji iske liye aap neem ki spray 2-4 ml prati litre paani ke hisab se prayog kar sakte hai
Posted by Parmjeet Sandhu
Punjab
09-10-2022 05:48 AM
Tuc vitamor-h inj. 5ml lgao ate 2-2 din de frak nal 5 tike lgao ate uss nu lacup powder 100gm rojana, Calpond gold liquid 50ml rojana dena suru kro.
Posted by Kumar Amit Singh
Bihar
09-10-2022 02:37 AM
Amit ji alu ko 165 kilo urea, 155 kilo ssp aur 40 kilo murate of potash prati acre dalne ki sifarish ki jati hai isme se adhi urea ko aap bijai ke 30-35 din ke baad daale aur bakinsari khad bijai ke samay daalein

Posted by Timra
Delhi
08-10-2022 11:39 PM
Timra ji aap iska paryog pashuo ke liye na kren isko medicine tyar krne ke liye paryog kiya jata hai

Posted by Jogendra Singh
Rajasthan
08-10-2022 11:08 PM
जोगेंद्र जी आप RDB 1, BL 2, RD 2035, 2052 किस्मों की बुवाई कर सकते है।

Posted by ranjodh singh
Punjab
08-10-2022 10:11 PM
ਇਸਦੀ ਖੇਤੀ ਦੀ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਪੰਜਾਬ ਵਿਚ ਨਹੀਂ ਕੀਤੀ ਜਾਂਦੀ ਹੈ, ਪੰਜਾਬ ਦਾ ਤਾਪਮਾਨ ਅਜਵੈਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ
Posted by 10 kg युरीया
Haryana
08-10-2022 09:13 PM
Shriman ji aap gehu ki buvai November mahine me kar sakte hai, DBW 222 kism ka ausat utpadan 22.3q/acre hai aur DBW 187 Kism ka ausat utpadan 22.6q/acre hai ji, DBW 303 kism ka ausat utpadan 30-32 q/acre hai , Ye kisme 150-155 din me tyaar ho jaati hai.

Posted by ਗੁਰਨਾਮ ਸਿੰਘ
Punjab
08-10-2022 09:12 PM
ਗੁਰਨਾਮ ਜੀ, ਅਜਿਹੀ ਕੋਈ ਸਪਰੇ ਦੀ ਤਾਂ ਅਜੇ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ, ਫਿਲਹਾਲ ਤੁਸੀ ਪਰਾਲੀ ਦਾ ਹੱਲ ਗੱਠਾ ਬਣਾ ਕੇ , ਹੈੱਪੀ ਸੀਡਰ ਜਾਂ ਸੁਪਰ ਸੀਡਰ ਨਾਲ ਬਿਜਾਈ ਕਰ ਕੇ ਹੀ ਕੀਤਾ ਜਾ ਸਕਦਾ ਹੈ ਜੀ।
Posted by Baljinder Singh
Punjab
08-10-2022 09:01 PM
ਉਸ ਨੂੰ AMC forte injection 4.5gm, Megludyne injection 20ml, Vitamor-H injection 5ml ਅਤੇ Ascrobic acid inj 20ml ਲਗਵਾਓ ਬਾਕੀ ਉਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ
Posted by Jagdeep Sandhu
Punjab
08-10-2022 08:22 PM
ਪਸ਼ੂ ਦੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਅਤੇ ਉਸ ਨੂੰ ਬਾਈਪਾਸ ਫੈਟ ਕਮਜ਼ੋਰੀ ਦੇ ਹਿਸਾਬ ਨਾਲ 50 ਤੋਂ 100gm ਰੋਜਾਨਾ ਦੇ ਸਕਦੇ ਹੋ ਜੇਕਰ ਪਸ਼ੂ ਤੰਦਰੁਸਤ ਹੈ ਫਿਰ ਇਸਦੀ ਜ਼ਿਆਦਾ ਜਰੂਰਤ ਨਹੀਂ ਹੈ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Dharminder singh
Punjab
08-10-2022 08:17 PM
ਧਰਮਿੰਦਰ ਜੀ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ ਇਕ ਏਕੜ ਤੋਂ 8-10 ਜਗਾਹ ਤੋਂ 0-15 cm ਦੀ ਤਹਿ ਤੋਂ ਨਮੂਨੇ ਲਓ, ਬਾਅਦ ਵਿੱਚ ਸਾਰੀ ਮਿੱਟੀ ਮਿਲਾ ਕੇ 500g ਦੇ ਕਰੀਬ ਮਿੱਟੀ ਜਾਂਚ ਲਈ ਲੈ ਕੇ ਜਾਓ ਜੀ। ਇਸ ਦੀ ਫੀਸ 100-150 ਰੁਪਏ ਹੁੰਦੀ ਹੈ ਜੀ।
Posted by Jagdev Singh
Punjab
08-10-2022 08:05 PM
ਜਗਦੇਵ ਜੀ ਹੁਣ ਬਰਸੀਨ ਦੀ ਬਿਜਾਈ da ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਸੋ ਤੁਸੀ ਬਰਸੀਨ ਦੀ ਬਿਜਾਈ ਕਰ ਸਕਦੇ ਹੋ ਜੀ।

Posted by Dilpreet chatha
Punjab
08-10-2022 07:49 PM
Tuc uss nu Lacup powder 100gm rojana, Leptaden tablet 10 golia rojana ate Dozliv liquid 50ml rojana deo baki uss nu vdhia hara chara ate changi feed deo.

Posted by Vinod Kumar
Punjab
08-10-2022 07:44 PM
विनोद जी कृप्या ये बताएं कि पौधा कितने दिन का है, और आपने इसे पिछले दिनों में कोई दवाई का छिड़काव किया है या नही।

Posted by Harwinder singh
Punjab
08-10-2022 07:24 PM
Harwinder weather is expected to remian clear for tomorrow.

Posted by Harwinder singh
Punjab
08-10-2022 07:24 PM
Harwinder weather is expected to remian clear for tomorrow.

Posted by Beant Bhullar
Punjab
08-10-2022 07:02 PM
Beant ji tusi is kism di bijai October mahine vich kar sakde ho ji, ih kism 140-150 Dina vich pakk ke tyaar ho jandi hai ji.

Posted by Gurpreet Singh
Punjab
08-10-2022 06:50 PM
ਤੁਸੀ ਉਸ ਨੂੰ Calcimust injection 3ml, Nurokind inj 3ml, metphos inj 3ml ਰੋਜਾਨਾ 3 ਦਿਨ ਲਗਵਾਓ ਅਤੇ ਉਸ ਨੂੰ Nurokind Syrup 20ml ਰੋਜਾਨਾ ਅਤੇ Brotone liquid 10ml ਰੋਜਾਨਾ ਦਿਓ

Posted by sukhvinder Singh
Punjab
08-10-2022 06:44 PM
sukh ji esde lai tusi apne kheti vibhag nal sampark kar skde ho 0175-2214774.

Posted by Prabhjot Randhawa
Punjab
08-10-2022 06:26 PM
Prabhjot ji tuci uss nu nazdiki doctor ton check krwao kyuki usdi janch krke hei sahi ilaj ho skda hai.

Posted by Bachittar Singh
Punjab
08-10-2022 06:25 PM
Bachittar ji tusi is nu carbendazim 2g/L paani de hisaab naal drenching karo ji, ih fungus da hmla ho skda hai ji.

Posted by ਗੁਰਵਿੰਦਰ ਸਿੰਘ
Punjab
08-10-2022 06:15 PM
ਗੁਰਵਿੰਦਰ ਜੀ ਤੁਸੀ ਬੂਟੇ ਵਿਚ ਪਾਣੀ ਖੜਾ ਰੱਖੋ ਅਤੇ ਇਸ ਵਿੱਚ chlorpyriphos 2ml/L ਪਾਣੀ ਦੇ ਹਿਸਾਬ ਨਾਲ ਪਾਓ ਜੀ।
Posted by ਮਲਕੀਤ ਸਿੰਘ
Rajasthan
08-10-2022 05:09 PM
ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ .... (Read More)
ਵਰਮੀਕੰਪੋਸਟਿੰਗ ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ।ਵਰਮੀਕੰਪੋਸਟ ਖਾਦ ਵਿਚ ਬੂਟੇ ਨੂੰ ਲੋੜੀਂਦੇ ਤਕਰੀਬਨ ਸਾਰੇ ਤੱਤ ਪਾਏ ਜਾਂਦੇ ਹਨ |Eisenia fetida ਗੰਡੋਏ ਦੀ ਕਿਸਮ ਆਮ ਤੌਰ ਤੇ ਪੰਜਾਬ ਵਿਚ ਵਰਤੀ ਜਾਂਦੀ ਹੈ , ਕਿਉਕਿ ਇਸ ਦੀ ਗਰਮੀ ਸਹਾਰਨ ਦੀ ਸਮਰੱਥਾ ਕਾਫੀ ਚੰਗੀ ਹੈ | ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ |

Posted by Gs
Punjab
08-10-2022 03:55 PM
Usko aap NS botal 1 litre mai 40ml oxy inj. aur Ascrobic acid inj. 30ml mix krke IV lgwayen aur usko Milonex plus inj. 15ml gardan mai lgwayen aur Metstrong liquid 100-100ml subah sham aur Brotone liquid 100ml rojana dena suru kren.

Posted by ਗੁਰਜੰਟ ਸਿੰਘ
Punjab
08-10-2022 03:54 PM
ਗੁਰਜੰਟ ਜੀ ਜਿਸ ਤਰੀਕੇ ਨਾਲ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੈ ਉਸ ਤਰੀਕੇ ਨਾਲ ਖਿਲਾ ਸਕਦੇ ਹੋ ਜੇਕਰ ਸੁਕੀ ਫੀਡ ਖਾਂਦਾ ਹੈ ਤਾਂ ਜ਼ਿਆਦਾ ਵਧੀਆ ਹੈ ਕਈ ਵਾਰ ਪਸ਼ੂ ਸੁਕੀ ਨਹੀਂ ਖਾਂਦੇ ਫਿਰ ਭਿਓ ਕੇ ਖਿਲਾ ਸਕਦੇ ਹੋ

Posted by Dharminder singh
Punjab
08-10-2022 03:48 PM
ਧਰਮਿੰਦਰ ਜੀ ਵੈਸੇ ਹੁਣ ਸਪਰੇਅ ਕਰਨ ਦਾ ਨੁਕਸਾਨ ਹੀ ਹੈ ਝਾੜ ਤੇ ਫ਼ਰਕ ਪਾਈ ਸਕਦਾ ਏਸਦੇ ਨਾਲ ਬਾਕੀ ਜੇਕਰ ਬਹੁਤ ਜਿਆਦਾ ਹਮਲਾ ਹੈ ਤਾਂ ਹੀ ਤੁਸੀਂ ਸਪਰੇਅ ਕਰੋ ਏਸਦੇ ਲਈ ਤੁਸੀਂ pymetrozine 120ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਕੁਲਵਿੰਦਰ ਸਿੰਘ ਨਾਹਲ
Punjab
08-10-2022 03:45 PM
ਨਾਹਲ ਜੀ ਇਹ ਇਕ ਵਿਸ਼ਾਨੂ ਰੋਗ ਹੈ ਜਿਹੜਾ ਰਸ ਚੂਸਣ ਵਾਲੇ ਕੀੜੇ ਦੇ ਨਾਲ ਫੈਲਦਾ ਹੈ ਏਸਦੇ ਲਈ ਤੁਸੀਂ imidachloprid 1 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by NIRMAL SINGH
Haryana
08-10-2022 03:42 PM
Nirmal ji esde lai tusi 250 ml monocern dwai nu 100ml paani vich ghol kee pher alu de beej nal treat kar sakde ho

Posted by NIRMAL SINGH
Haryana
08-10-2022 03:40 PM
Nirmal ji ap gehun ki wh1184, 1270,1105 kisam ki biaji akr skate hai iski austan paidawar 25-30 quintal prati acre ka hai

Posted by NIRMAL SINGH
Haryana
08-10-2022 03:34 PM
Nirmal ji aap potato ki kufri chandarmukhi, jawahar, sindhuri, badshah,pukhraj kisam ki bijai kar sakte hai
Posted by Sumitter Singh
Punjab
08-10-2022 03:31 PM
ਸਿੰਘ ਜੀ ਜਿਹਨਾਂ ਤੋਂ ਵਰਮੀ ਕੰਪੋਸਤ ਤਿਆਰ ਕੀਤਾ ਜਾਂਦਾ ਹੈ ਉਹ ਹੋਰ ਕਿਸਮ ਹੁੰਦੇ ਹਨ ਜਿਹੜੇ ਧਰਤੀ ਵਿਚ ਆਪਣੇ ਗੰਡੋਏ ਹੁੰਦੇ ਹਨ ਉਹ ਹੋਰ ਕਿਸਮ ਦੇ ਹੁੰਦੇ ਹਨ ਅਤੇ ਇਹਨਾਂ ਤੋਂ ਵੜਿਆ ਕੰਪੋਸਟ ਨਹੀਂ ਬਣਦੀ
Posted by Rohit Saini
Punjab
08-10-2022 03:12 PM
ਰੋਹਿਤ ਜੀ ਕਿਰਪਾ ਆਪਣਾ ਸਵਾਲ ਦੁਬਾਰਾ ਤੋਂ ਭੇਜੋ ਇਸ ਵਿਚ ਤੁਹਾਡੀ ਆਵਾਜ਼ ਸਹੀ ਸਮਜ ਨਹੀਂ ਆ ਰਹੀ ਕੇ ਤੁਸੀਂ ਕਿਸ ਫ਼ਸਲ ਬਾਰੇ ਗੱਲ ਕਰ ਰਹੇ ਹੋ
Posted by ਰਾਜਪਾਲ ਸਿੰਘ ਸੰਧੂ
Punjab
08-10-2022 03:04 PM
ਸੰਧੂ ਜੀ ਇਹ ਸੁੰਡੀ ਦੇ ਹਮਲੇ ਕਰ ਕੇ ਹੈ ਪਰ ਹੁਣ ਏਸਦੇ ਲਈ ਸਪਰੇਅ ਕਰਨ ਦਾ ਕੋਈ ਖਾਸ ਫਾਇਦਾ ਨਹੀਂ ਹੋਣਾ ਕਿਉੰਕਿ ਇਕ ਤਾਂ ਫਸਲ ਨਿਸਰੀ ਹੋਈ ਹੈ ਸਪਰੇਅ ਨਾਲ ਫਸਲ ਦਾ ਝਾੜ ਘੱਟ ਸਕਦਾ ਹੈ ਦੂਜੀ ਗੱਲ ਹੁਣ ਸੁੰਡੀ ਬਹੁਤ ਘਾਟ ਹੋਊਗੀ ਕਿਉੰਕਿ ਫਸਲ ਪੱਕ ਰਹੀ ਹੈ
Posted by guri
Punjab
08-10-2022 02:59 PM
Guri ji matar di tusi punjab 89,mithi phali , matar ageya 6 ksiam di bijai kar sakde ho, ate esdi tusi 30 kilo beej prati acre de hisab nal vart sakde ho

Posted by Avinash
Maharashtra
08-10-2022 02:12 PM
avinash the people suffers from the sugar disease they mainly use the stevia plant as a substitute of the sugar and they add the powder of these stevia leaves according to their taste in tea.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












