
Posted by Bhagwant Singh
Punjab
08-05-2019 12:24 PM
भगवंत जी कृपया बताएं कि आप इसकी पनीरी की बात कर रहे है या मुख्य खेत में बिजाई के बारे में जानकारी लेना चाहते है ताकि आपको इसके बारे में जानकारी दी जा सके

Posted by Ashwani kumar
Jammu & Kashmir
08-05-2019 12:15 PM
अश्वनी कुमार जी अच्छी नस्ल की बारबरी बकरी लेने के लिए आप मोनू कुरैशी 9897937876 से संपर्क कर सकते हैं, धन्यवाद
Posted by ਅੰਮ੍ਰਿਤਪਾਲ ਸਿੰਘ
Punjab
08-05-2019 12:14 PM
Poori jaankari lyi kirpa krke eh dso ji, tusi kis fasal sabandhi permission bare Puchhna chahunde ho.
Posted by lovepreet singh
Punjab
08-05-2019 12:10 PM
tuci uss nu saro da tel 100ml rojana de skde ho ate total 5 liter tak de skde ho. bakki uss nu vitum-h liquid 10ml rojana dena suru kro, iss nal usda lewa v vdia howega.

Posted by varun kumar
Haryana
08-05-2019 12:04 PM
वरुण जी आप इसके पौधे नज़दीकी नर्सरी से ले सकते हैं, यदि आपको वहां यह पौध नहीं मिलते है तो आप दोबारा सवाल डालकर हमे बता सकते हैं हम आपको आपके इलाके में जहाँ इसके पौधे मिल जाएंगे उसका पता या नंबर उपलब्ध करवा देंगे

Posted by baljinder singh
Punjab
08-05-2019 11:50 AM
ਇਹ ਸਮੱਸਿਆ ਫੰਗਸ ਕਾਰਨ ਆ ਰਹੀ ਹੈ, ਇਸਦੀ ਰੋਕਥਾਮ ਲਈ ਤੁਸੀਂ M-45 @4 gm ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Posted by feroz KHAN
Punjab
08-05-2019 11:49 AM
jekar cow di sehat vdia nhi ho rehi tan tuci uss nu Zenvet bolus deo isde nal Sharkoferrol liquid 50-50ml swere sham ate Bovimin powder 50gm rojana dena suru kro, iss nal farak paa jawega.
Posted by ਸੁਖਵਿਂਦਰ ਮਾਨ
Punjab
08-05-2019 11:39 AM
ਸੁਖਵਿੰਦਰ ਜੀ ਝੋਨੇ ਦੀ ਖਰੀਦ ਸਰਕਾਰ ਵਲੋਂ ਹੀ ਕੀਤੀ ਜਾਂਦੀ ਹੈ, ਇਸਦੇ ਬਾਰੇ ਹਾਲੇ ਕੁਛ ਵੀ ਕਿਹਾ ਨਹੀਂ ਜਾ ਸਕਦਾ ਧੰਨਵਾਦ
Posted by bazad khan
Punjab
08-05-2019 11:34 AM
Isde lyi tusi 19:19:19 @ 1kg nu 150 litre pani de hisab nal prati acre ch spray kro.

Posted by Abhishek
Uttar Pradesh
08-05-2019 11:34 AM
Moong ki fasal me kharpatwar ke liye koi dawai sifarish nhi ki jaati. jo bhi chemical spray kr skte hai, woh bijayi ke sme hi sifarish kiye jate hai.

Posted by satinderjit kaur
Punjab
08-05-2019 11:30 AM
सतिंदर जी आप मक्की की बिजाई कर सकते हैं, इसके लिए आप PMH1, PMH2, prabhat किस्म की बिजाई कर सकते हैं

Posted by Raja
Bihar
08-05-2019 11:20 AM
Photo dekh kr toh podha theek lg rha hai, agr aapko iss me koi keet ya bimari ka hmla dikhe toh kripya btayein.

Posted by Deepak gurjar
Madhya Pradesh
08-05-2019 11:16 AM
कृपया यह बताएं कि इसमें कौन से कीट का हमला है, तेला या सुंडी? ताकि आप को पूरी जानकारी दी जा सके
Posted by ATMA singh
Punjab
08-05-2019 10:59 AM
ਆਤਮਾ ਜੀ ਤੁਸੀ ਇਸਦੇ ਵਿਚ ਰੂੜੀ ਦੀ ਖਾਦ ਦੀ ਵਰਤੋਂ ਕਰੋ ਅਤੇ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ ਬੀਜੋ

Posted by nanha kumar
Haryana
08-05-2019 10:57 AM
iske liye aap 19:19:19 @ 7gm prati litre pani ke hisab se spray kr skte hain.

Posted by jodh
Punjab
08-05-2019 10:54 AM
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦ.... (Read More)
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ, ਕੜਕਨਾਥ ਵਾਰੇ ਹੋਰ ਜਾਣਕਾਰੀ ਅਤੇ ਇਸਦੇ ਬੱਚੇ ਲੈਣ ਲਈ ਤੁਸੀ ਹਰਦੀਪ ਸਿੰਘ 9781589637 ਮੇਰੇ ਨਾਲ ਸੰਪਰਕ ਕਰ ਸਕਦੇ ਹੋ
Posted by satpal
Punjab
08-05-2019 10:54 AM
ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ, ਇਸਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਇਸ ਨੂੰ ਬਿਮਾਰੀਆਂ ਵੀ ਘਟ ਲਗਦੀਆਂ ਹੈ, ਇਸਦੇ ਦੁੱਧ ਵਿਚ ਫੈਟ ਵੀ ਜ਼ਿਆਦਾ ਹੁੰਦੀ ਹੈ ਇਹ ਨਸਲ ਗਰਮੀ ਵੀ ਘਟ ਮੰਨਦੀ ਹੈ, ਤੁਸੀ ਸਾਹੀਵਾਲ ਗਾਂ ਲੈਣ ਲਈ Gulam Ashraf 9915672525 (Sahiwal dairy farm) ਨਾਲ ਸੰਪਰਕ ਕਰ ਸਕਦੇ ਹੋ .ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਵੀ ਜਾਣਕਾਰੀ ਮਿਲ ਜਾਵੇਗੀ.

Posted by Akash yadav
Uttar Pradesh
08-05-2019 10:52 AM
तुलसी के बारे में पूरी जानकारी के लिए नीचे दिए लिंक पर क्लिक करें:
http://www.apnikheti.com/hn/up/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%9A%E0%A4%BF%E0%A4%95%E0%A4%BF%E0%A4%A4%E0%A5%8D%E0%A4%B8%E0%A4%95-%E0%A4%AA%E0%A5%8C%E0%A4%A7%E0%A5%87/%E0%A4%A4%E0%A5%81%E0%A4%B2%E0%A4%B8%E0%A5%80

Posted by Santosh Agre
Maharashtra
08-05-2019 10:49 AM
Santosh Agre ji Grass seed lene ke liye aap R K Singh 9888413150 se samparak kare.
Posted by satpal
Punjab
08-05-2019 10:46 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Posted by sukhvinder Singh
Punjab
08-05-2019 10:42 AM
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

Posted by Rajesh kumar
Uttar Pradesh
08-05-2019 10:24 AM
मोती की खेती के लिए कृपया व्हाट्सएप करें 9770085381

Posted by ਪਵਿੱਤਰ ਸਿੰਘ
Punjab
08-05-2019 10:13 AM
Pavitar ji tuc waste decomposer de nal sodh sakde ho. Isde layi tuc beej nu ik ghante de layi waste decomposer de ghol vich sodho ate cha vich suka leo.dhanwad

Posted by ਸੁਖਚੈਨ ਸਿੰਘ
Punjab
08-05-2019 10:13 AM
Tusi UPL Saathi paneeri beejan toh 2-3 dina de ander 60 gm prati acre de hisab nal 10 kilo mitti ch rla ke paa skde ho.
Posted by SHAMSHER SINGH
Punjab
08-05-2019 10:12 AM
202:- ਇਸਦਾ ਝਾੜ 31 ਕੁਇੰਟਲ ਪ੍ਰਤੀ ਏਕੜ ਤਕ ਹੁੰਦਾ ਹੈ ਧੰਨਵਾਦ
Posted by ਨਿਸ਼ਾਨ ਸਿੰਘ
Haryana
08-05-2019 10:11 AM
uss nu tuci nazdiki doctor ton janch krwao usdi janch krke usda sahi karan ptta lgg skda hai ate usda sahi ilag ho skda hai.
Posted by निलेश कुमार
Bihar
08-05-2019 10:10 AM
अगर पंजाब सरकार से मान्यता प्रपात है तो इससे कोई परेशानी नहीं आएगी लेकिन कई बार कुछ डिपार्टमेंट होते है किसी स्पेशल यूनिवर्सिटी की मानता को मानते है लेकिन यह बहुत कम चान्स है वैसे पंजाब सरकार को भी मानते है

Posted by rajnish
Uttar Pradesh
08-05-2019 10:06 AM
आप उसके खून की जांच करवायें और उसे बरूसीलोसिस बिमारी की जांच करवायें जिससे उसका सही इलाज किया जा सके इसके लिए आप नज़दीकी डॉक्टर से संपर्क कर सकते है वो आपको पूरी जानकारी दे देंगे

Posted by Narang Singh
Punjab
08-05-2019 09:53 AM
ਤੁਸੀ ਇਸ ਨੰਬਰ ਤੇ ਗੁਰਮੁਖ ਸਿੰਘ ਜੀ ਨਾਲ ਸੰਪਰਕ ਕਰੋ 98765 24292, ਇੰਨਾਂ ਤੋਂ ਮਿਲ ਸਕਦੀ ਹੈ ਜੀ

Posted by Maninder Singh
Punjab
08-05-2019 09:51 AM
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
Posted by Dr.Amandeep.Singh.bhangu
Punjab
08-05-2019 09:51 AM
KVK ( Krishi Vigyan Kendra ) de rate janan lai Answer nal diti photo dekho ji. Thankyou.

Posted by Sunil Kaushal
Punjab
08-05-2019 09:49 AM
Pusa 44 ਦਾ ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ ਇਸ ਕਰਕੇ ਇਸ ਦੀ ਪਨੀਰੀ 20 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ
Cr 212 : ਇਸ ਕਿਸਮ ਦਾ ਝ.... (Read More)
Pusa 44 ਦਾ ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ ਇਸ ਕਰਕੇ ਇਸ ਦੀ ਪਨੀਰੀ 20 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਤੁਸੀਂ ਇਨ੍ਹਾਂ ਦੋਨਾਂ ਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ ਇੱਕ ਏਕੜ ਪਨੀਰੀ ਲਈ ਤੁਸੀਂ 8 ਕਿਲੋ ਬੀਜ ਪਾ ਸਕਦੇ ਹੋ

Posted by ਹਰਮਨਜੀਤ ਸਿੰਘ ਢਿੱਲੋਂ
Punjab
08-05-2019 09:44 AM
PMH 10:- ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦਾ ਔਸਤਨ ਝਾੜ 31.6 ਕੁਇੰਟਲ ਪ੍ਰਤੀ ਏਕੜ ਹੈ ਇਹ ਪੱਕਣ ਲਈ 120 ਦਿਨ ਦਾ ਸਮਾਂ ਲੈਂਦੀ ਹੈ ਧੰਨਵਾਦ

Posted by prem cheema
Punjab
08-05-2019 09:37 AM
ਇਹ ਸਮੱਸਿਆ ਫੰਗਸ ਕਾਰਨ ਆ ਰਹੀ ਹੈ, ਇਸਦੀ ਰੋਕਥਾਮ ਲਈ ਤੁਸੀਂ Copper oxychloride @3 gm ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Posted by palwinder singh
Punjab
08-05-2019 09:32 AM
Palwinder ji kirpa krke apna swal vistar nal pusho ji tuci Tomato vare ki jankari lenaa chahunde ho tan jo tuhanu sahi jankari diti jaa skee.
Posted by AMAN MOUDGILL
Punjab
08-05-2019 09:29 AM
Aman ji fasal vich namak di spray karna university valo sifarish nahi kita janda.
Posted by jaskaran bajwa
Punjab
08-05-2019 09:28 AM
Jaskarn ji tuc NPK 19:19:19@1 killo nu 150 litre pani vich mila ke spray karo.dhanwad
Posted by hari mohan
Uttar Pradesh
08-05-2019 09:11 AM
Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है
Narendra-1 and Narendra-2: यह किस्म 105-115 दिनों में कटाई के लिए तैयार हो जाती है
Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है
Posted by Jeevan Singh
Punjab
08-05-2019 09:11 AM
ਰਾਣੀਖੇਤ ਲਈ lasota ਮੈਡੀਸਨ ਵਰਤੀ ਜਾਂਦੀ ਹੈ ਬਾਕੀ ਡਾਕਟਰ ਨੂੰ ਦਿਖਾਓ ਜੀ
Posted by Rajesh Singh
Maharashtra
08-05-2019 09:10 AM
Rajesh Singh to get all the information about Pearl Farming you can contact with me 9711858258. Thank you.

Posted by virpal singh
Punjab
08-05-2019 09:03 AM
Virpal singh ji 3kg beej lai 1 to sava 1 marle ja fir 10 varg karama jameen di lod pavegi.Dhanwad.
Posted by Harpreet Singh
Punjab
08-05-2019 08:56 AM
ਹਰਪ੍ਰੀਤ ਜੀ ਤੁਸੀ ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤ.... (Read More)
ਹਰਪ੍ਰੀਤ ਜੀ ਤੁਸੀ ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ

Posted by chhina saab
Punjab
08-05-2019 08:44 AM
Manjinder ji tuci chichda lai Taktic dwai di varto kr skde ho ehh MSD company da product hai, iss nu tuci 2ml/1 liter pani vich milla ke pashua di malish kro, baki ohna de ass pass saff safai rkho, iss nal farak paa jawega.

Posted by Ravi Kairon
Punjab
08-05-2019 08:40 AM
Ravi Kairon ji Harbir Paddy seed len lai tusi Harbir Agrotech Seed Company 0184-3244441, 9996633014 nal samparak kar sakde ho. Thankyou.
Posted by jaswinder singh Jassa
Punjab
08-05-2019 08:38 AM
ਜਸਵਿੰਦਰ ਜੀ ਕਲੀ ਨੂੰ ਖੇਤ ਵਿਚ ਪਾਉਣਾ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ

Posted by malkit
Punjab
08-05-2019 08:31 AM
ਮਲਕੀਤ ਜੀ ਝੋਨੇ ਦੀ ਪਨੀਰੀ ਨੂੰ ਇਕ ਵਾਰ ਪਾਣੀ ਦੇਣ ਤੋਂ ਬਾਦ 36-48 ਘੰਟਿਆਂ ਤਕ ਲਗਾਤਾਰ ਪਾਣੀ ਦੇਣਾ ਹੁੰਦਾ ਹੈ ਉਸ ਤੋਂ ਬਾਦ ਤੁਸੀ ਰੁਕ ਰੁਕ ਕੇ ਪਾਣੀ ਦੇ ਸਕਦੇ ਹੋ ਉਹ ਵੀ ਸ਼ਾਮ ਦੇ ਸਮੇਂ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










