Experts Q&A Search

Posted by jashan
Punjab
10-05-2019 09:45 AM
Punjab
05-11-2019 07:54 PM
jashan ji isde bar poori jankari lain layi tuc Somveer singh 9878733551 ji nal sampark kar sakd eho ehna to hi tuhanu isde rate bare jankari mil jayegi.dhanwad
Posted by Harpreet Singh
Punjab
10-05-2019 09:41 AM
Punjab
05-11-2019 04:31 PM
ਹਰਪ੍ਰੀਤ ਜੀ ਰਮਨਦੀਪ ਜੀ ਨੇ ਤੁਹਾਨੂੰ ਪੂਰੀ ਵਿਸਤਾਰ ਨਾਲ ਜਾਣਕਾਰੀ ਦਿਤੀ ਹੈ ਤੁਸੀਂ ਇਸਦਾ ਹਿਸਾਬ ਨਾਲ ਪਨੀਰੀ ਬੀਜ ਸਕਦੇ ਹੋ
Posted by happy
Punjab
10-05-2019 09:39 AM
Punjab
05-10-2019 12:16 PM
5050 signet :iss kisam da jhaad 80-90man tak hai iss di ktaayi lagbhag 120-130 dina de vich ho jandi hai...
Posted by Harwinder singh
Punjab
10-05-2019 09:35 AM
Punjab
05-17-2019 08:53 AM
Harwinder singh ji pusa 44 da beej lain layi tuc Punjab Seed Company, Gidderbaha. +91 1637 230382, +91 1637 230982, +91 9814130982 nal sampark kar sakde ho.dhanwad
Posted by Shaminder Singh
Punjab
10-05-2019 09:34 AM
Punjab
05-11-2019 07:52 PM
ਸ਼ਮਿੰਦਰ ਜੀ ਤੁਸੀ ਸਿੱਧੀ ਬਿਜਾਈ ਕਰ ਸਕਦੇ ਹੋ ਇਸਦੇ ਨਾਲ ਨਦੀਨ ਜ਼ਿਆਦਾ ਹੁੰਦੇ ਹਨ ਜਿਸਦੀ ਸਹੀ ਸਮੇ ਰੋਕਥਾਮ ਕਰਨੀ ਪਏਗੀ
Posted by Krishna murari
Bihar
10-05-2019 09:30 AM
Haryana
05-11-2019 05:08 PM
Krishna murari ji yeh depend karta hai ke aap kondi breed rakh kar shuru karte hai. aap pehle yeh btaye ke aapne new shuru karna hai? aapne koe traning le rakhi hai ya nai ?
Posted by prakash,lawa
Rajasthan
10-05-2019 09:28 AM

..?

Punjab
05-10-2019 08:50 PM
Esko Bolus Zenvet 6gm deo Injection Avil 10ml Injection curax 30ml 15ml dono side lgwao ate Injection Benthipen LA 5gm lwao ji.
Posted by Dilpreet Singh
Punjab
10-05-2019 09:26 AM
Punjab
05-11-2019 07:43 PM
dilpreet ji isde uper hoshi@400ml nu 150 litre pani vich mila ke spray karo.dhanwad
Posted by Balveer meena
Madhya Pradesh
10-05-2019 09:20 AM
Haryana
05-11-2019 06:03 PM
Hybrid 6201: यह सिंचित क्षेत्रों में उगाने के लिए उपयुक्त किस्म है यह भुरड़ रोग के प्रतिरोधक किस्म है इसकी औसतन पैदावार 25 क्विंटल प्रति एकड़ होती है Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है इसके दाने छोटे और मोटे होते हैं यह भुरड़ रोग के प्रतिरोधक किस्म है यह गर्दन तोड़ और कम तापमान वाले.... (Read More)
Hybrid 6201: यह सिंचित क्षेत्रों में उगाने के लिए उपयुक्त किस्म है यह भुरड़ रोग के प्रतिरोधक किस्म है इसकी औसतन पैदावार 25 क्विंटल प्रति एकड़ होती है Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है इसके दाने छोटे और मोटे होते हैं यह भुरड़ रोग के प्रतिरोधक किस्म है यह गर्दन तोड़ और कम तापमान वाले क्षेत्रों को भी सहन कर सकती है इसकी औसतन पैदावार 19 क्विंटल प्रति एकड़ होती है Karnataka Rice Hybrid 2: यह सिंचित और समय से बिजाई वाले क्षेत्रों में उगाने के लिए उपयुक्त है यह पत्तों के झुलस रोग और अन्य बीमारियों को सहनेयोग्य किस्म है इसकी औसतन पैदावार 35 क्विंटल प्रति एकड़ होती है Kanak: यह दरमियाने क्षेत्रों में बिजाई के लिए उपयुक्त किस्म है इसके दाने लंबे और मोटे होते हैं यह बैक्टीरियल झुलस रोग के प्रतिरोधक किस्म है इसकी औसतन पैदावार 18 क्विंटल प्रति एकड़ होती है Ratnagiri 1 and 2: सिंचित क्षेत्रों के लिए जबकि निचले क्षेत्रों के लिए उपयुक्त है ये अर्द्ध छोटे कद की किस्म हैं इनकी औसतन पैदावार 19 क्विंटल और 21 क्विंटल प्रति एकड़ होती है
Posted by Asish maurya
Uttar Pradesh
10-05-2019 09:18 AM
Punjab
05-11-2019 07:11 PM
इसे मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह .... (Read More)
इसे मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद
Posted by shivam baliyan
Uttar Pradesh
10-05-2019 09:18 AM
Punjab
05-10-2019 02:52 PM
usko app Flukarid-Ds bolus pett ke kiro ke liye den iske sath app agrimin super powder 100gm rojana aur minotas bolus rojana 1 goli denn aur 21 dino tak dete rehe, isse heat mai aa jayegi.
Posted by harmandeep singh
Punjab
10-05-2019 09:16 AM
Punjab
05-10-2019 09:31 AM
ਝੋਨੇ ਦੀ ਪਨੀਰੀ ਲਗਾਉਣ ਲਈ 12-15 ਟਨ ਗਲੀ ਸੜੀ ਰੂੜੀ ਇਕ ਏਕੜ ਦੇ ਹਿਸਾਬ ਨਾਲ ਪਾਓ ਫਿਰ ਇਸ ਵਿੱਚ ਪਾਣੀ ਲਗਾ ਦਿਓ ਤਾਂ ਜੋ ਨਦੀਨ ਉਗ ਪੈਣ ਉਗੇ ਹੋਏ ਨਦੀਨ ਮਾਰਨ ਲਈ ਹਫਤੇ ਬਾਅਦ ਖੇਤ ਨੂੰ ਦੋ ਬਾਰ ਵਾਹ ਦਿਓ ਖੇਤ ਵਿੱਚ 60 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਓ ਫਿਰ ਖੇਤ ਵਿਚ 10×2 ਮੀਟਰ ਆਕਾਰ ਦੇ ਕਿਆਰੇ ਬਣਾਓ ਹਰੇਕ ਕਿਆਰੇ ਵਿੱਚ 1 .... (Read More)
ਝੋਨੇ ਦੀ ਪਨੀਰੀ ਲਗਾਉਣ ਲਈ 12-15 ਟਨ ਗਲੀ ਸੜੀ ਰੂੜੀ ਇਕ ਏਕੜ ਦੇ ਹਿਸਾਬ ਨਾਲ ਪਾਓ ਫਿਰ ਇਸ ਵਿੱਚ ਪਾਣੀ ਲਗਾ ਦਿਓ ਤਾਂ ਜੋ ਨਦੀਨ ਉਗ ਪੈਣ ਉਗੇ ਹੋਏ ਨਦੀਨ ਮਾਰਨ ਲਈ ਹਫਤੇ ਬਾਅਦ ਖੇਤ ਨੂੰ ਦੋ ਬਾਰ ਵਾਹ ਦਿਓ ਖੇਤ ਵਿੱਚ 60 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਓ ਫਿਰ ਖੇਤ ਵਿਚ 10×2 ਮੀਟਰ ਆਕਾਰ ਦੇ ਕਿਆਰੇ ਬਣਾਓ ਹਰੇਕ ਕਿਆਰੇ ਵਿੱਚ 1 ਕਿਲੋ ਸੋਧਿਆ ਹੋਇਆ ਬੀਜ ਖਿਲਾਰ ਦਿਓ ਜਮੀਨ ਨੂੰ ਬਾਰ ਬਾਰ ਪਾਣੀ ਲਗਾ ਕੇ ਗਿਲੀ ਰਖੋ ਪੰਛੀਆਂ ਤੋਂ ਬਚਾਉਣ ਲਈ ਗਲੀ ਸੜੀ ਰੂੜੀ ਪਤਲੀ ਤਹਿ ਪਨੀਰੀ ਬੀਜਣ ਤੋਂ ਤੁਰੰਤ ਬਾਅਦ ਖਿਲਾਰ ਦਿਓ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਓ
Posted by sukhvinder Singh
Punjab
10-05-2019 09:05 AM
Punjab
05-11-2019 07:41 PM
sukhwinder ji barseem di ktayi hathan nal kar ke beej de layi alg kar sakde ho.beej nu barish vich gilla hon to bchauna chaida hai.
Posted by sureshkumarsaini
Rajasthan
10-05-2019 09:01 AM
Punjab
05-11-2019 07:36 PM
सुरेश कुमार जी निम्बू के पौधे से किसानो को काफी फायदा होता है इसकी मार्केटिंग आप लोकल मार्किट में ही कर सकते है धन्यवाद
Posted by ਗੁਰਵਿੰਦਰ ਸਿੰਘ
Punjab
10-05-2019 08:55 AM
Punjab
05-10-2019 02:53 PM
ਜੇਕਰ ਮੱਝ ਨੂੰ ਮੂੰਹ ਖੁਰ ਦੀ ਬਿਮਾਰੀ ਹੋ ਗਈ ਹੈ ਤਾਂ ਉਸ ਨੂੰ ਤੁਸੀ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ ਉਸ ਨੂੰ ਤੁਸੀ Avil injection 10ml, DCR injection 2.5 gram, Nonavet injection 15ml ਲਗਵਾਓ, ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ, ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ, ਇਸ ਨਾਲ ਫਰਕ ਪੈਣ ਲਗ ਜਾਵੇਗਾ.
Posted by Gurdhyan Singh
Haryana
10-05-2019 08:52 AM
Maharashtra
05-10-2019 08:56 AM
gurdhyan ji isde ute pathiyan de Pani di spray karo.isde nal boote grow karna shuru kar denge
Posted by sona singh
Punjab
10-05-2019 08:42 AM
Maharashtra
05-10-2019 08:59 AM
eh ik madh sme Vali kisam hai isdi paniri tuc 15 may to beej sakde ho.
Posted by jaskaran khosa
Punjab
10-05-2019 08:37 AM
Punjab
05-10-2019 02:54 PM
ਤੁਸੀ ਉਸ ਨੂੰ 400 ਗ੍ਰਾਮ ਜੰਗ ਜੰਗਹਰੜ, 200 ਗ੍ਰਾਮ ਤਿਰਫਲਾ , 400 ਗ੍ਰਾਮ ਸਤਿਆਨਾਸ਼ੀ , ਇਨ੍ਹਾਂ ਨੂੰ ਚੰਗੀ ਤ੍ਰਾਹ ਮਿਲਾ ਕੇ ਇਸਦਾ ਪਾਊਡਰ ਬਣਾ ਲਓ , ਫਿਰ ਤੁਸੀ 2 ਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ ਇਹ ਪਾਓ ਫਿਰ ਠੰਡਾ ਕਰਕੇ ਮੱਝ ਨੂੰ ਨਾਲ਼ ਦੀ ਮਦਦ ਨਾਲ ਪਿਲਾਓ , ਇਹ ਚੀਜਾਂ ਤੁਹਾਨੂੰ ਕਿਸੀ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ , ਇਸ ਨਾਲ ਅਗਲੇ ਦਿਨ ਫਰਕ ਪੈ ਜਾਵੇਗੀ , ਅਤੇ ਉਸਦਾ ਪੇਟ ਸਾ.... (Read More)
ਤੁਸੀ ਉਸ ਨੂੰ 400 ਗ੍ਰਾਮ ਜੰਗ ਜੰਗਹਰੜ, 200 ਗ੍ਰਾਮ ਤਿਰਫਲਾ , 400 ਗ੍ਰਾਮ ਸਤਿਆਨਾਸ਼ੀ , ਇਨ੍ਹਾਂ ਨੂੰ ਚੰਗੀ ਤ੍ਰਾਹ ਮਿਲਾ ਕੇ ਇਸਦਾ ਪਾਊਡਰ ਬਣਾ ਲਓ , ਫਿਰ ਤੁਸੀ 2 ਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ ਇਹ ਪਾਓ ਫਿਰ ਠੰਡਾ ਕਰਕੇ ਮੱਝ ਨੂੰ ਨਾਲ਼ ਦੀ ਮਦਦ ਨਾਲ ਪਿਲਾਓ , ਇਹ ਚੀਜਾਂ ਤੁਹਾਨੂੰ ਕਿਸੀ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ , ਇਸ ਨਾਲ ਅਗਲੇ ਦਿਨ ਫਰਕ ਪੈ ਜਾਵੇਗੀ , ਅਤੇ ਉਸਦਾ ਪੇਟ ਸਾਫ਼ ਹੋ ਜਾਵੇਗਾ ..
Posted by surendra kumar
Chattisgarh
10-05-2019 08:18 AM
Rajasthan
05-11-2019 10:24 PM
jodhpur & Ahemdabad
Posted by Palwinder Singh
Punjab
10-05-2019 08:16 AM
Punjab
05-11-2019 07:38 PM
Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕ.... (Read More)
Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀਆਂ ਗੰਢੀਆਂ ਮਿੱਟੀ ਵਿੱਚ ਡੂੰਘਾਈ ਤੇ ਹੱਥੀਂ ਬੀਜੀਆਂ ਜਾਂਦੀਆਂ ਹਨ ਇਸਦੀ ਬਿਜਾਈ ਟੋਏ ਪੁੱਟ ਕੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸਦੀ ਬਿਜਾਈ ਆਲੂਆਂ ਵਾਂਗ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ ਇੱਕ ਏਕੜ ਜ਼ਮੀਨ ਲਈ 300-400 ਕਿਲੋ ਗੰਢੀਆਂ ਦੀ ਲੋੜ ਹੁੰਦੀ ਹੈ ਬੀਜ ਦੀ ਸੋਧ ਲਈ ਗੰਢੀਆਂ ਨੂੰ ਬਵਿਸਟਿਨ ਦੇ 2% ਘੋਲ ਵਿੱਚ 30 ਮਿੰਟਾਂ ਲਈ ਡੋਬੋ ਇਸ ਸੋਧ ਨਾਲ ਗੰਢੀਆਂ ਨੂੰ ਮਿੱਟੀ ਤੋਂ ਪੈਦਾ ਹੋਣਾ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ ਤੇ ਮਿੱਟੀ ਚੜਾਉਣ ਸਮੇਂ ਪਾਓ
Posted by sagar
Uttar Pradesh
10-05-2019 08:12 AM
Punjab
05-10-2019 02:56 PM
usko aap Fluakrid-DS bolus pett ke kiro ke liye den, iske sath app ovumin gold powder 50gm rojana aur Minotas bolus rojana 1 goli denn aur 21 dino tak dete rehe, isse heat mai aa jayegi.
Posted by Mangat Singh
Punjab
10-05-2019 08:07 AM
Maharashtra
05-10-2019 09:00 AM
sabh to vadh jhaad Vali kisam pusa 44 hai par eh pakkan de layi 155 din da sma laindi hai is to ilava tuc PR 127,PR126 kisam ja CR212 kisam di bijai Kar sakde ho
Posted by Gurjeet Singh
Punjab
10-05-2019 08:06 AM
Maharashtra
05-10-2019 09:02 AM
gurjeet ji tuc mitti di janch karvao jisde nal tuhanu pta lag jayega ke mitti Vich kehde tat di kami hai ate tuc use hisab nal khaad pa sakde ho.ate tuc kise v kisam di bijai Kar sakde ho.
Posted by Ankit chouriya
Madhya Pradesh
10-05-2019 08:03 AM
Maharashtra
05-10-2019 09:03 AM
Ankit ji yeh fungus hai Iski roktham ke liye M-45@4gm ja carbendazim@3 gm ko prati litre Pani ke hisab se spray Karen.
Posted by sharif ansari
Rajasthan
10-05-2019 08:02 AM
Punjab
05-10-2019 03:02 PM
यदि आप 3-4 महीने की गाभिन बकरी लेते है तो 12-15000 तक भी मिल सकती है, बाकि यह बेचें वाले और खरीदने वाले पर निर्भर करता है, कि बकरी के हिसाब से कितना रेट देता है
Posted by manjeet singh
Punjab
10-05-2019 08:00 AM
Punjab
05-10-2019 03:07 PM
ਜੇਕਰ ਮੱਝ ਨੂੰ ਸਰਾਅ ਦੀ ਬਿਮਾਰੀ ਹੋ ਗਈ ਹੈ ਤਾਂ ਤੁਸੀ ਮੱਝ ਨੂੰ Surral injection 250mg ਲਗਾਓ ਇਹ ਇਕ ਦਿਨ ਲਗਾਣਾ ਹੈ, ਬਾਕੀ ਤੁਸੀ Injection Beriwin 10ml, Nerokind injection 15ml ਲਗਵਾਓ ਇਹ 3 ਦਿਨ ਲਗਾਤਾਰ ਲਗਵਾਓ ਜੀ, ਇਸ ਨਾਲ ਫਰਕ ਪੈ ਜਾਵੇਗਾ..
Posted by Rahul
Haryana
10-05-2019 07:55 AM
Maharashtra
05-10-2019 09:04 AM
Rahul ji aap iske uper hoshi@400ml ko 150 litre Pani men Mila Kar prati acre ke hisab se spray Karen.dhanywad
Posted by gopal waman dighore
Maharashtra
10-05-2019 07:55 AM
Punjab
05-10-2019 03:16 PM
Gopal ji app inki janch nazdiki doctor se krwayen jiise inke marne ka sahi karan ptaa lgg skee, kyuki inke marne ke kai karan ho skte hai inki janch se sahi jankari mill skti hai.
Posted by JAGDISH SINGH
Punjab
10-05-2019 07:51 AM
Maharashtra
05-10-2019 09:06 AM
jhone di bijai de layi 8-10 killo beej prati acre de hisab nal lod paindi hai.
Posted by Girdhari
Madhya Pradesh
10-05-2019 07:49 AM
Maharashtra
05-10-2019 09:06 AM
gurdhari ji kripya aap apna swal vistar se pooche Taki aapko uske bare men poori jankari di ja sake.dhanywad
Posted by Mahendra Bhati
Rajasthan
10-05-2019 07:49 AM
Punjab
05-10-2019 09:33 AM
kapas ki beejayi krne ka time 15 May tkk ka hai.ess ke liye aap khet tyar krke kapas ke machine se beejayi kr skte ho g..
Posted by bhanu pratap singh
Uttar Pradesh
10-05-2019 07:45 AM
Maharashtra
05-10-2019 09:07 AM
bhanu ji kripya aap apna swal vistar se pooche Taki aapko iske bare men poori jankari di ja sake.dhanywa
Posted by bhanu pratap singh
Uttar Pradesh
10-05-2019 07:44 AM
Maharashtra
05-10-2019 09:08 AM
kripya aap apna swal vistar se pooche Taki aapko iske bare men poori jankari di ja sake.
Posted by aniket raghuwanshi
Madhya Pradesh
10-05-2019 07:37 AM
Punjab
05-11-2019 07:34 PM
अनिकेत जी आप इसके रिजल्ट का इंतजार करें अगर कीट की रोकथाम न हुई तो आप स्प्रे दुबारा से कर सकते है
Posted by baljit singh
Punjab
10-05-2019 07:31 AM
Maharashtra
05-10-2019 09:15 AM
baljit ji amrood de paudhe nu vermicompost pao Isde nal boote nu sare tat mil jange ate boota grow karna shuru Kar dayega.is to ilava tuc sabjiyan de uper tuc pathiyan de Pani di spray karo.isde lyi 7-8 pathiyan nu 40 litre Pani Vich Mila ke 4-5 din layi rakho.5 din bad isnu tuc 90 litre Pani Vich Mila ke spray Karo.
Posted by ਇਕਬਾਲ ਸਿੰਘ
Punjab
10-05-2019 07:27 AM
Maharashtra
05-10-2019 10:57 AM
Iqbal ji eh fungus de karn hunda hai isde layi tuc planofix@4 ml nu prati 15 litre Pani de hisab nal spray karo.dhanwad
Posted by Jagtar singh
Punjab
10-05-2019 07:22 AM
Punjab
05-10-2019 09:35 AM
ਬਾਸਮਤੀ ਦੀਆਂ ਕਿਸਮਾਂ Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728 ਬੀਜ ਸਕਦੇ ਹੋ ਜੀ
Posted by Rakesh
Rajasthan
10-05-2019 07:15 AM
Maharashtra
05-10-2019 09:17 AM
Rakesh ji Iske liye aap NPK 19:191:19@1killo ko 150 litre Pani men Mila Kar prati acre ke hisab se spray Karen.
Posted by Gurpreet Singh
Punjab
10-05-2019 07:07 AM
Punjab
05-13-2019 12:18 PM
Gurpeet ji Mukatsar area vich tusi hybrid paddy lga sakde ho.
Posted by ਗੁਰਮੀਤ ਸਿੰਘ
Punjab
10-05-2019 06:57 AM
Maharashtra
05-10-2019 09:19 AM
gurjeet ji tuc mushal jhone diyan kisman jive 1401,1637,1728 di bijai Kar sakde ho.
Posted by Ankit Ponia
Uttar Pradesh
10-05-2019 06:53 AM
Punjab
06-06-2019 01:03 PM
अंकित जी आप गेंहू और सरसो की इन्टरक्रोप्पिंग कर सकते है और इसके बाद ज्वार की बिजाई कर सकते है अगर ज्वार का कद्द नहीं बढ़ रहा है तो आप होशी 400 ml को प्रति एकड़ के हिसाब से स्प्रे कर सकते है धन्यवाद
Posted by Moti Kumawat
Rajasthan
10-05-2019 06:48 AM
Madhya Pradesh
05-10-2019 12:46 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्ध.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई / 8 जून सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
Posted by jaswinder singh Jassa
Punjab
10-05-2019 06:47 AM
Punjab
05-10-2019 09:36 AM
ਸ੍ਰੀ ਮਾਨ ਜੀ ਤੁਸੀ ਪਨੀਰੀ ਲਗਾਉਣ ਲਈ 10×2 ਮੀਟਰ ਚੌੜੀਆਂ ਕਿਆਰੀਆਂ ਬਣਾ ਕੇ ਹਰੇਕ ਕਿਆਰੀ ਵਿੱਚ 1 ਕਿਲੋ ਬੀਜ ਦਾ ਛਿੱਟਾ ਦੇ ਦਿਓ ਜੋ
Posted by BIMAL PRADHAN
Odisha
10-05-2019 06:41 AM
Punjab
05-11-2019 07:29 PM
For good growth, it required well drained, deep and fertile soil. pH of soil should be 6.5 or above. Growth of plant get affected when pH is less 6.5.Konni Teak, West African teak, Godhavari Teak, South and Central American Teak, Nilambur or Malabar Teak.Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit.Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of .... (Read More)
For good growth, it required well drained, deep and fertile soil. pH of soil should be 6.5 or above. Growth of plant get affected when pH is less 6.5.Konni Teak, West African teak, Godhavari Teak, South and Central American Teak, Nilambur or Malabar Teak.Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit.Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation. For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used.For planting sagwan pre sprouted stumps, dig pit of 45 cm x 45 cm x 45 cm and fill pit with soil and well decomposed cow dung. Sowing can be done by Line Sowing, Broadcasting or Transplanting method.Approximately 1500-1800 clones required for planting in one acre area. In August and September month of every year apply N:P:K (15:15:15)@50gm per plant for first three years. During first three years establishment, intense weeding is necessary to keep weed free. Carry out weeding operations on regular basis. In first year, take three weeding operation and in second year, carry out two weeding operations. Take one weeding operation in third year of plantation.In monsoon month no irrigations are required. Apply irrigation in hot or summer month or during stress periods. Irrigation during stress period improve yield to great extent. Excess irrigation would leads to development of water blisters and spread fungi.
Posted by Manpreet Brar
Punjab
10-05-2019 06:40 AM
Punjab
05-11-2019 07:24 PM
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇ.... (Read More)
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ
Posted by Manpreet Brar
Punjab
10-05-2019 06:35 AM
Maharashtra
05-10-2019 09:22 AM
dogar pusa, pakkan de layi 155 din da sma laindi hai.isdi paniri tuc 15 may to beej sakde ho. isda jhaad 30-35 Quintal prati acre hunda hai.
Posted by Gurpreet singh
Punjab
10-05-2019 06:12 AM
Maharashtra
05-10-2019 09:24 AM
gurpreet ji eh dhabbe tat di kami de nal painde Han Isde layi tuc boote nu 4 killo vermicompost pao ate isde uper tuc copper oxychloride@3 gm nu prati litre Pani de hisab nal spray Karo.
Posted by rishabh bhonsle
Chattisgarh
10-05-2019 01:57 AM
Punjab
05-11-2019 07:25 PM
rishabh bhonsle ji aap sabjiyon ki kheti kar sakte hai iske ilava aap phoolon kikheti kar sakte hai taki aapko iske bar emen poori janakri di ja sake.dhanywad