Experts Q&A Search

Posted by Dilbag singh
Punjab
10-05-2019 12:09 PM
Punjab
05-10-2019 02:28 PM
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Macimn dry 50gmਪਾਊਡਰ , Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 15 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ ..
Posted by भजनलाल
Rajasthan
10-05-2019 12:05 PM
Punjab
05-11-2019 06:47 PM
भजनलाल जी आप मूंग की किस्मे जैसे K 851 : यह किस्म 1984 में जारी की गई है यह 60-80 दिनों में पक जाती है इसकी औसतन पैदावर 3-4 क्विंटल प्रति एकड़ होती है RMG 62 : यह किस्म 1991 में जारी की गई है यह 65-70 दिनों में पक जाती है इसकी औसतन पैदावर 3-4 क्विंटल प्रति एकड़ होती है इसका पौधा मध्यम कद का होता है जो कि सीधा खड़ा होता है इसके दाने हरे रं.... (Read More)
भजनलाल जी आप मूंग की किस्मे जैसे K 851 : यह किस्म 1984 में जारी की गई है यह 60-80 दिनों में पक जाती है इसकी औसतन पैदावर 3-4 क्विंटल प्रति एकड़ होती है RMG 62 : यह किस्म 1991 में जारी की गई है यह 65-70 दिनों में पक जाती है इसकी औसतन पैदावर 3-4 क्विंटल प्रति एकड़ होती है इसका पौधा मध्यम कद का होता है जो कि सीधा खड़ा होता है इसके दाने हरे रंग के चमकदार होते हैं जो कि आकार में मध्यम होते हैं यह किस्म पत्तों के धब्बा रोग की प्रतिरोधक होती है RML 267: यह किस्म 1987 में जारी की गई है यह किस्म मध्यम कद की होती है जो कि 80-90 दिनों में पक जाती है इसकी औसतन पैदावर 3-4 क्विंटल प्रति एकड़ होती है इसके दाने मध्यम चमकदार और गहरे हरे रंग के होते हैं यह किस्म पत्तों के धब्बा रोग की कुछ हद तक प्रतिरोधक है   RMG 268 : यह किस्म 1999 में जारी की गई है यह किस्म 65-70 दिनों में पक जाती है इसका पौधा मध्यम कद का और दाने मध्यम चमकदार होते हैं यह किस्म पत्तों के झुलस रोग और धब्बा रोगों की प्रतिरोधक और सूखे को सहनेयोग्य है इसकी औसतन पैदावार 4-5 क्विंटल प्रति एकड़ होती है SML 668 : यह किस्म 2002 में जारी की गई है यह किस्म 75-85 दिनों में पक जाती है इसकी औसतन पैदावार 2-3 क्विंटल प्रति एकड़ होती है इसके पत्ते चौड़े होते हैं जोकि गहरे हरे रंग के होते हैं फलियां पकने पर गहरे भूरे रंग की हो जाती हैं GM 4 : यह किस्म 2003 में जारी की गई है इसका पौधा 50-58 सैं.मी. लंबा और सीधा होता है इस किस्म में फूलों का विकास 35-41 दिनों में हो जाता है और यह किस्म 61-68 दिनों में पक जाती है इसके बीज हरे रंग के बड़े आकार के होते हैं RMG 492 : यह किस्म 2003 में जारी की गई है यह किस्म असंवेदनशील होती है यह किस्म 68-72 दिनों में पक जाती है यह किस्म पत्तों के पीले धब्बों की प्रतिरोधक है इसकी औसतन पैदावार 4-5 क्विंटल प्रति एकड़ होती है और 100 दानों का भार लगभग 4.1 ग्राम होता है
Posted by ਕਰਨਦੀਪ ਸਿੰਘ
Punjab
10-05-2019 11:59 AM
Punjab
05-10-2019 02:31 PM
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ .... (Read More)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by Dalvir Dhaliwal
Punjab
10-05-2019 11:57 AM
Punjab
05-10-2019 02:39 PM
ਉਸ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤ.... (Read More)
ਉਸ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ. ਬਾਕੀ ਉਸ ਨੂੰ ਵਧਿਆ ਕੰਪਨੀ ਦੀ ਕੈਲਸ਼ੀਅਮ ਵੀ ਦਿਓ ਜਿਵੇਂ Calciumust gel 300ml ਰੋਜਾਨਾ 3 ਦਿਨ ਦਿਓ.
Posted by yadwinder
Punjab
10-05-2019 11:57 AM
Punjab
05-10-2019 12:04 PM
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 202 ਕਿਸਮ ਦਾ ਔਸਤਨ ਝਾੜ 31 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 140-145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
Posted by Dalvir Dhaliwal
Punjab
10-05-2019 11:55 AM
Punjab
05-11-2019 06:50 PM
ਦਲਵੀਰ ਜੀ ਤੁਸੀ ਇਸਦੀ ਇਕੱਲੀ ਸਪਰੇ ਕਰੋ ਇਸਦੇ ਵਿਚ ਤੁਹਾਨੂੰ ਕੁਛ ਹੋਰ ਮਿਲਾਉਣ ਦੀ ਲੋੜ ਨਹੀਂ ਹੈ ਮੱਛਰ ਦੀ ਰੋਕਥਾਮ ਦੇ ਲਈ ਤੁਸੀ imidacloprid 1.5 Ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Dilbag singh
Punjab
10-05-2019 11:54 AM
Punjab
05-10-2019 02:42 PM
ਤੁਸੀ ਉਸ ਨੂੰ Oxfendo plus ਗੋਲੀ ਪੇਟ ਦੇ ਕੀੜਿਆਂ ਲਈ ਦਿਓ ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ, ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ.
Posted by ਅਮਰਬੀਰ ਸਿੰਘ
Punjab
10-05-2019 11:53 AM
Punjab
05-10-2019 12:05 PM
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.PR 126 ghat pani wali jgah te v lga skde ho kyuke eh short duration variety hai..
Posted by Pankaj
Punjab
10-05-2019 11:52 AM
Punjab
05-11-2019 06:52 PM
pankaj ji for job you can send your resume at info@apnikheti.com . Thank you
Posted by yadwinder
Punjab
10-05-2019 11:48 AM
Punjab
05-10-2019 12:06 PM
iss variety da jhaad 31qtl/acre hunda hai te eh 140-145 dina vich pakk jandi hai.esdi paneeri 13 May tkk beej deo g and 13 June to esdi transplanting kr skde ho g..
Posted by vikas pal
Uttar Pradesh
10-05-2019 11:39 AM
Haryana
05-10-2019 03:14 PM
vikas pal ji agar aap apne level par hi murgi palan shuru kare to thik rahega chahe aap chote level pe hi shuru kare. agar loan lene hai to sabse phele KVK se training leni padei uske baad to certificate milega uske base par apne nazdiki bank or pashu palan department se sampark kare woh aapko guide karege ji. kyuki jaldi loan approve bhi nai hota ji.
Posted by Raj Kushwaha
Uttar Pradesh
10-05-2019 11:34 AM
Punjab
07-18-2019 10:04 AM
Raj Kushwaha iske liye aap yeh photo dekho ji.
Posted by Baljit singh
Punjab
10-05-2019 11:32 AM
Haryana
05-10-2019 04:24 PM
1609 PUSA di kism hai isda jhad 18 qtl prti acre rehnda hai ate ehe 120-122 dina ch tyar ho jandi hai. ehe kism di paneeri tuci 20 May toh laa sakde ho ate 22-25 dina di panneri nu mukh khet vich la sakde ho.
Posted by jaskaran singh
Punjab
10-05-2019 11:31 AM
Punjab
05-11-2019 06:54 PM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by harpeet
Punjab
10-05-2019 11:21 AM
Haryana
05-10-2019 03:45 PM
ਇਹ ਕਿਸਮ 115-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਹ ਕਿਸਮ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ 90-95 ਸੈ:ਮੀ ਹੁੰਦਾ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਉਣਯੋਗ ਕਿਸਮ ਹੈ
Posted by sanjay kumar verma
Madhya Pradesh
10-05-2019 11:16 AM
Punjab
05-11-2019 06:55 PM
पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें
Posted by Shravan Kumar
Rajasthan
10-05-2019 11:09 AM
Punjab
05-12-2019 12:56 PM
श्रवण कुमार जी मोती की खेती के बारे में पुराण जानकारी के लिए आप अचल सिंह 9711858258 जी से संपर्क करें, धन्यवाद
Posted by Palwinder singh
Punjab
10-05-2019 11:07 AM
Rajasthan
05-10-2019 02:43 PM
ਇਹ ਮੁਰਾਹ ਨਸਲ ਦੀ ਕੱਟੀ ਹੈ .
Posted by Manoj yadav
Uttar Pradesh
10-05-2019 11:07 AM
Punjab
05-11-2019 06:58 PM
अच्छी पैदावार के लिए फूल निकलने के समय और दानों के बनने के समय सिंचाई करें कई बार सिंचाई नाज़ुक हालात पैदा कर देती है खरीफ में बारिश के अनुसार 1 से 3 बार सिंचाई की जा सकती है रबी और गर्मी के समय आवश्यक हालातों में सिंचाई की जानी चाहिए यदि पानी की कमी हो, तो पानी फूल बनने से पहले और फूल बनने के समय लगाएं आप खादें ज.... (Read More)
अच्छी पैदावार के लिए फूल निकलने के समय और दानों के बनने के समय सिंचाई करें कई बार सिंचाई नाज़ुक हालात पैदा कर देती है खरीफ में बारिश के अनुसार 1 से 3 बार सिंचाई की जा सकती है रबी और गर्मी के समय आवश्यक हालातों में सिंचाई की जानी चाहिए यदि पानी की कमी हो, तो पानी फूल बनने से पहले और फूल बनने के समय लगाएं आप खादें जैसे 30 किल्लो यूरिया , 10 किल्लो फॉस्फोरस और 10 किल्लो पोटाश दाल सकते है धन्यवाद
Posted by dogra
Punjab
10-05-2019 10:59 AM
Haryana
05-11-2019 05:05 PM
dogra ji aap venkeys company se bhi contact kar sakte hai. isnki BV300 breed bohat achi hai ji.
Posted by Gurmukh singh
Punjab
10-05-2019 10:56 AM
Haryana
05-10-2019 03:31 PM
ਗੁਰਮੁਖ ਜੀ ਤੁਸੀ 1718 ਦਾ ਬੀਜ ਲੈਣ ਲਈ Punjab Seed Company, Gidderbaha. +91 1637 230382, +91 1637 230982, +91 9814130982, ਨਾਲ ਸੰਪਰਕ ਕਰ ਸਕਦੇ ਹੋ
Posted by dogra
Punjab
10-05-2019 10:46 AM
Punjab
05-11-2019 02:34 PM
dogra ji 5 lakh me layer farm me egg aane tak 2500 chicks teyar kar sakte ho jayge . agar aap iski training kekar kaam shuru kare to bohat achha rahega ji.
Posted by Billa Numberdar
Haryana
10-05-2019 10:45 AM
Punjab
05-10-2019 12:08 PM
Pioneer 28P67 :-ihh wdia kisam da beej hai..ihh hybrid kisam hai jo ki 135-137 dina de vich pakk jandi hai...iss da tna mota hunda hai jis kr ke ihh jyaada pani khadan de kaarn diggda nahi hai...iss da jhaad 28-29qtl prati acre chla janda hai...retle vaahn de vich ihh lagg janda hai...iss da beej 6-7kg ikk acre di paneeri tyaar krn de lyi tuc vart skde ho...
Posted by gurpreet singh
Punjab
10-05-2019 10:44 AM
Punjab
05-10-2019 12:09 PM
ਚੰਗੇ ਝਾੜ ਲਈ ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by satpal singh
Punjab
10-05-2019 10:43 AM
Haryana
05-11-2019 06:23 PM
Bayer Swift Gold jhone da jhaad lagbhag 23-25 quintal per acre hunda hai ate eh pakkan vich 125-135 din da sma lenda hai.
Posted by ਜਗਵੀਰ ਿਸੰਘ
Punjab
10-05-2019 10:41 AM
Punjab
05-11-2019 07:01 PM
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਇਸਦੇ ਲਈ ਤੁਸੀ ਕਿਸਮ ਜਿਵੇ Agrifound Dark Red ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Harpreet singh
Punjab
10-05-2019 10:37 AM
Maharashtra
05-10-2019 10:40 AM
good morning ji kirpa karke apna swal daso tuc ki jankari laina chaunde ho.
Posted by AMAN PANDEY
Uttar Pradesh
10-05-2019 10:33 AM
Punjab
05-11-2019 07:49 PM
एक एकड़ खेत में 6-8 किलो बीज प्रति एकड़ में प्रयोग करें बीज का उपचार:-बिजाई से पहले 10 लीटर पानी में 20 ग्राम कार्बेनडाज़िम $ 1 ग्राम स्ट्रैप्टोसाईक्लिन घोल लें और इस घोल में बीजो को 8-10 घंटे तक भिगोयें उसके बाद बीजों को छांव में सुखाएं और फिर बिजाई के लिए प्रयोग करें वैट बैड नर्सरी : यह तकनीक उन क्षेत्रों में अपनाई जात.... (Read More)
एक एकड़ खेत में 6-8 किलो बीज प्रति एकड़ में प्रयोग करें बीज का उपचार:-बिजाई से पहले 10 लीटर पानी में 20 ग्राम कार्बेनडाज़िम $ 1 ग्राम स्ट्रैप्टोसाईक्लिन घोल लें और इस घोल में बीजो को 8-10 घंटे तक भिगोयें उसके बाद बीजों को छांव में सुखाएं और फिर बिजाई के लिए प्रयोग करें वैट बैड नर्सरी : यह तकनीक उन क्षेत्रों में अपनाई जाती है जहां पर पानी ज्यादा मात्रा में पाया जाता है नर्सरी का 1/10 हिस्सा दूसरे खेत में लगाया जाता है इसकी बिजाई छींटे द्वारा की जाती है यहां पर खेत की जोताई और खेत को समतल किया जाता है बैडों पर कईं दिन तक नमी बनाए रखनी चाहिए पानी से खेत को ज्यादा ना भरें जब नर्सरी 2 सैं.मी. से वृद्धि कर जाए तब पानी को खेत में लगाते रहना चाहिए बिजाई के 15 दिन बाद 26 किलो यूरिया डालना चाहिए जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए सूखे बैड वाली नर्सरी : यह तकनीक शुष्क क्षेत्रों में अपनाई जाती है जो बैड बनाया जाता है वो बिजाई वाले खेत का 1/10 हिस्से में बीज बोया जाता है बैड का आकार सीमित होना चाहिए और उसकी ऊंचाई 6-10 से.मी होनी चाहिए धान का आधा जला हुआ छिलका बैड पर बिखेर देना चाहिए इससे जड़ें मजबूत होती हैं सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों तत्वों की पूर्ति के लिए खाद डालना जरूरी है मॉडीफाईड मैट नर्सरी : यह नर्सरी लगाने का एक ऐसा तरीका है जिसमें कम जगह और कम बीजों की जरूरत होती है यह नर्सरी किसी भी जगह पर बनाई जा सकती हैं जहां पर समतल जगह हो और पानी की सुविधा हो इसकी पनीरी लगाने के लिए 1% खेत की जरूरत होती है 4 से.मी की सतह पर नए पौधे लगाए जाते हैं इसे बनाने के लिए 1 मीटर चौड़े और 20-30 मीटर लंबे जमीन के टुकड़े की जरूरत होती है इसके ऊपर बिछाने के लिए पॉलीथीन और केले के पत्तों की जरूरत होती है इसके इलावा एक लकड़ी का बकसा जो कि 4 से.मी गहरा होता हैं मिट्टी के मिश्रण से भरा होता है बीजों को इसके अंदर रख देना चाहिए और फिर बीजों को सूखी मिट्टी के साथ ढक देना चाहिए इसके बाद पानी का छिड़काव कर देना चाहिए लकड़ी के बक्से को नमी देते रहना चाहिए बिजाई से 11-14 दिनों के बाद पौध तैयार हो जाती है जब पौध तैयार हो जाती है तब मैट से पौध को दूसरे खेत में रोपण कर दिया जाता है फासला: पौधों का फासला 20x20 सैं.मी. या 25x25 सैं.मी. होना चाहिए
Posted by Bikram jeet singh
Punjab
10-05-2019 10:26 AM
Punjab
05-11-2019 07:06 PM
ਬਿਕਰਮ ਜੀ ਤੁਸੀ ਇਕ ਮਰਲੇ ਜਗਾਹ ਦੇ ਵਿਚ 3 ਕਿੱਲੋ ਬੀਜ ਦੀ ਵਰਤੋਂ ਕਰ ਸਕਦੇ ਹੋ ਅਤੇ ਇਕ ਕਿੱਲੇ ਜਮੀਨ ਦੇ ਲਈ 3 ਮਰਲੇ ਜਗਾਹ ਦੀ ਲੋੜ ਹੁੰਦੀ ਹੈ
Posted by Gurdhyan Singh
Haryana
10-05-2019 10:22 AM
Maharashtra
05-10-2019 10:42 AM
gurdhayn ji isde uper khatti lassi di spray Karo isdi matra 3 ml nu prati litre pani de hisab nal spray Karo.
Posted by shamsher
Punjab
10-05-2019 10:20 AM
Haryana
05-11-2019 06:02 PM
sava 27 jhone di is kisam da podha darmeane aakar da hunda hai jisdi lambai 95-105cm tak hundi hai . isda tana(stem) majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.
Posted by kamariya kuldip
Gujarat
10-05-2019 10:20 AM
Madhya Pradesh
05-12-2019 11:25 AM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र सोहागपुर 461771 SGP जिला होशंगाबाद मध्य प्रदेश व्यापार में साझेदार बने कमाए लाखो
Posted by ladi
Punjab
10-05-2019 10:18 AM
Punjab
05-10-2019 08:48 PM
Osde thann vich Tube mammiprotec 10ml bahro te 3 din bhad vich ekk tube hor bahro te nall Liquid Vitamor H 10ml swere 10ml shame nu deo nall 2kg chini di chasni bano te fer vich 2 litter mitha tel pao obal aon te 500gm kalmishora 250 gm jokharr 250gm mithasoda te 150gm noshader ragged ke pao te es de 5 hise karlo ekk hisa rojana deo es de nall hi os nu trel vich na bhano te na hi passu nu nwaho ji.
Posted by naveen
Uttarakhand
10-05-2019 10:17 AM
Punjab
05-11-2019 06:51 PM
naveen ji kirpya aap apna swal vistar se pooche ke khet men konse keet hai ta ki aapko uske hisab se spray btayi ja sake.dhanywad
Posted by Gurpreet Singh
Punjab
10-05-2019 10:16 AM
Haryana
05-20-2019 10:57 AM
Gurpreet ji eh kisam university valo sifarish nahi hai tuhanu isdi jankari dealer kolo hi mil sakdi hai jisto tuci eh beej lya hai.dhanwad
Posted by ਮਲਕੀਤ ਸਿੰਘ
Rajasthan
10-05-2019 10:14 AM
Punjab
05-10-2019 03:33 PM
ਮਲਕੀਤ ਸਿੰਘ ਜੀ ਤੁਸੀ ਕਿਹੜੇ ਪੌਦੇ ਬਾਰੇ ਪੁੱਛਣਾ ਹੈ ਉਸ ਦੀ ਕੋਈ ਫੋਟੋ ਅੱਪਲੋਡ ਨਹੀ ਕੀਤੀ ਜੀ, ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰਕੇ ਸਵਾਲ ਪੋਸਟ ਕਰੋ ਜੀ
Posted by Manjinder Brar
Punjab
10-05-2019 10:09 AM
Punjab
05-11-2019 12:50 PM
Manjinder Brar ji tohanu ki information chahidi hai ji tusi menu 97815 89637 number te call karlo ji.
Posted by ਗੁਰਸੇਵਕ ਸਿੰਘ
Punjab
10-05-2019 10:04 AM
Punjab
05-11-2019 07:11 PM
ਗੁਰਸੇਵਕ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਦੱਸੋ ਕੇ ਤੁਸੀ ਪੈਣ ਰੋਗ ਕਿਸਨੂੰ ਕਹਿੰਦੇ ਹੋ ਤਾ ਜੋ ਤੁਹਾਨੂੰ ਇਸ ਬਾਰ ਏਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by satpal singh
Punjab
10-05-2019 10:02 AM
Haryana
05-10-2019 04:48 PM
432:-ਇਹ Shriram ਦੀ ਹਾਈਬ੍ਰਿਡ ਕਿਸਮ ਹੈ . ਇਹ 130-135 ਦਿਨ ਲੈਂਦੀ ਹੈ ਪੱਕਣ ਲਈ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਦੋ ਹਫਤੇ ਤਕ ਖੇਤ ਵਿਚ ਪਾਣੀ ਖੜਾ ਰਹਿਨ ਦਿਓ Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ NDR 359 .... (Read More)
432:-ਇਹ Shriram ਦੀ ਹਾਈਬ੍ਰਿਡ ਕਿਸਮ ਹੈ . ਇਹ 130-135 ਦਿਨ ਲੈਂਦੀ ਹੈ ਪੱਕਣ ਲਈ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਦੋ ਹਫਤੇ ਤਕ ਖੇਤ ਵਿਚ ਪਾਣੀ ਖੜਾ ਰਹਿਨ ਦਿਓ Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ NDR 359 ਝੋਨਾ 115-125 ਦਿਨ ਲੈਂਦਾ ਹੈ ਪੱਕਣ ਲਈ ਇਹਦਾ ਝਾੜ 20-21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪੀਲੀ ਪੂਸਾ, ਪੂਸਾ 44, ਡੋਗਰ ਪੂਸਾ ਸਾਰੀਆਂ ਕਿਸਮਾਂ ਇੱਕ ਦੂਜੇ ਤੋਂ ਹੀ ਤਿਆਰ ਕੀਤੀਆਂ ਗਈਆਂ ਹਨ ਝਾੜ ਸਭ ਦਾ ਇੱਕ ਬਰਾਬਰ ਹੈ 90 ਮਨ ਤਕ ਇਹਨਾਂ ਦਾ ਝਾੜ ਚਲਾ ਜਾਂਦਾ ਹੈ ਅਤੇ ਇੱਹ ਕਿਸਮਾਂ ਪੱਕਣ ਦੇ ਲਈ 155-160 ਦਿਨਾਂ ਦਾ ਸਮਾਂ ਲੈਂਦੀਆਂ ਹਨ ਜ਼ਿਆਦਾ ਸਮਾਂ ਲੈਣ ਕਰਕੇ ਬਿਮਾਰੀ ਦੀ ਲਪੇਟ ਵਿਚ ਆ ਜਾਂਦੀ ਹੈ ਇਹ ਵਧੀਆ ਮਿੱਟੀ ਵਿਚ ਹੁੰਦੀ ਹੈ 1509 ਦਾ ਔਸਤਨ ਝਾੜ 15.7 ਕੁਇੰਟਲ਼ ਪ੍ਰਤੀ ਏਕੜ ਹੈ ਇਹ ਪੱਕਣ ਲਈ 120 ਦਿਨ ਦਾ ਸਮਾਂ ਲੈਂਦੀ ਹੈ ਅਤੇ 1401 ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ
Posted by maan saab g
Punjab
10-05-2019 10:02 AM
Punjab
05-11-2019 07:15 PM
Maan saab ji kesar di kheti punjab vich nahi kiti ja sakdi.isdi kheti kashmir vich kiti jandi hai jithe minus degree tapman hunda hai.dhanwad
Posted by harmanjit singh gill
Punjab
10-05-2019 10:00 AM
Punjab
05-11-2019 10:31 AM
bater ke egg aapko harbhajan singh ji se mil sakte hai unka contact number 98153 11687 hai ji.
Posted by harpreet singh
Punjab
10-05-2019 09:59 AM
Punjab
05-11-2019 07:20 PM
harpreet ji beejan da license bnaun delayi tuhade kol BSc agriculture di degree kiti honi chaidi hai.dhanwad
Posted by rohit yadav
Uttar Pradesh
10-05-2019 09:56 AM
Posted by Manpreet Singh
Punjab
10-05-2019 09:56 AM
Punjab
05-11-2019 06:51 PM
Paneeri beejan to 15-20 din baad 100ml prati acre de hisab nal Nomini Gold ya Taarak ya Washout nu 150 litre pani ch ghol ke spray kro.
Posted by rohit yadav
Uttar Pradesh
10-05-2019 09:55 AM
Punjab
05-10-2019 12:15 PM
Yadav g Coragen ko aap ganne mein spray kro ta jo aap ko best result mil ske g..
Posted by MAKSUD
Uttar Pradesh
10-05-2019 09:53 AM
Punjab
05-11-2019 07:22 PM
आप किस्मे जैसे Varsha: यह किस्म बुंदेलखंड को छोड़कर यू पी के सभी क्षेत्रों के लिए उपयुक्त है इसकी औसतन पैदावार 10-12 क्विंटल प्रति एकड़ होती है यह 125-130 दिनों में कटाई के लिए तैयार हो जाती है CSV 13: यह पूरे यू पी में उगाने के लिए उपयुक्त किस्म है इसकी औसतन पैदावर 8.8-11 क्विंटल प्रति एकड़ होती है यह किस्म 105-111 दिनों में कटाई के लि.... (Read More)
आप किस्मे जैसे Varsha: यह किस्म बुंदेलखंड को छोड़कर यू पी के सभी क्षेत्रों के लिए उपयुक्त है इसकी औसतन पैदावार 10-12 क्विंटल प्रति एकड़ होती है यह 125-130 दिनों में कटाई के लिए तैयार हो जाती है CSV 13: यह पूरे यू पी में उगाने के लिए उपयुक्त किस्म है इसकी औसतन पैदावर 8.8-11 क्विंटल प्रति एकड़ होती है यह किस्म 105-111 दिनों में कटाई के लिए तैयार हो जाती है CSV 15: यह पूरे यू पी में उगाने के लिए उपयुक्त किस्म है इसकी औसतन पैदावर 9-11 क्विंटल प्रति एकड़ होती है यह किस्म 105-111 दिनों में कटाई के लिए तैयार हो जाती है SPB 1388 (Bundel): यह पूरे यू पी में उगाने के लिए उपयुक्त किस्म है इसकी औसतन पैदावर 12-14 क्विंटल प्रति एकड़ होती है यह किस्म 110-115 दिनों में कटाई के लिए तैयार हो जाती है Vijeta: यह पूरे यू पी में उगाने के लिए उपयुक्त किस्म है इसकी औसतन पैदावर 12-14 क्विंटल प्रति एकड़ होती है यह किस्म 100-110 दिनों में कटाई के लिए तैयार हो जाती है CSH 16: यह एक हाइब्रिड किस्म है यह किस्म 105-110 दिनों में कटाई के लिए तैयार हो जाती है इसकी औसतन पैदावर 12-14 क्विंटल प्रति एकड़ होती है CSH 9 : यह एक हाइब्रिड किस्म है यह किस्म 105-110 दिनों में कटाई के लिए तैयार हो जाती है इसकी औसतन पैदावर 15-17 क्विंटल प्रति एकड़ होती है CSH 14: यह एक हाइब्रिड किस्म है यह किस्म 100-105 दिनों में कटाई के लिए तैयार हो जाती है इसकी औसतन पैदावर 14-16 क्विंटल प्रति एकड़ होती है CSH 18: यह एक हाइब्रिड किस्म है यह किस्म 115-125 दिनों में कटाई के लिए तैयार हो जाती है इसकी औसतन पैदावर 14-16 क्विंटल प्रति एकड़ होती है CSH 13: यह एक हाइब्रिड किस्म है यह किस्म 115-125 दिनों में कटाई के लिए तैयार हो जाती है इसकी औसतन पैदावर 14-16 क्विंटल प्रति एकड़ होती है CSH 23: यह एक हाइब्रिड किस्म है यह किस्म 120-125 दिनों में कटाई के लिए तैयार हो जाती है इसकी औसतन पैदावर 16-18 क्विंटल प्रति एकड़ होती है UP Chari 1 and 2: यह किस्म चारे के लिए प्रयोग की जाती है इसकी हरे चारे की पैदावार 140-180 क्विंटल प्रति एकड़ होती है HC 171: यह लंबी किस्म, खरीफ और गर्मियों के मौसम में बिजाई के लिए उपयुक्त है यह 110 दिनों में कटाई के लिए तैयार हो जाती है इसकी औसतन पैदावार 160 क्विंटल प्रति एकड़ होती है
Posted by vikram Limba
Punjab
10-05-2019 09:50 AM
Haryana
05-16-2019 04:01 PM
SL 525: ਇਹ ਕਿਸਮ 144 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਬੀਜ ਬਰਾਬਰ ਜਾਂ ਮੋਟੇ ਹੁੰਦੇ ਹਨ ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ ਅਤੇ ਇਹ ਤਣਾ ਗਲਣ ਅਤੇ ਜੜ੍ਹ ਗਲਣ ਨੂੰ ਵੀ ਸਹਿਣਯੋਗ ਹੈ ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ SL 744: ਇਹ ਕਿਸਮ 139 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਬੀਜ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਕਿਸਮ ਪੀਲੇ ਚਿਤਕਬਰੇ .... (Read More)
SL 525: ਇਹ ਕਿਸਮ 144 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਬੀਜ ਬਰਾਬਰ ਜਾਂ ਮੋਟੇ ਹੁੰਦੇ ਹਨ ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ ਅਤੇ ਇਹ ਤਣਾ ਗਲਣ ਅਤੇ ਜੜ੍ਹ ਗਲਣ ਨੂੰ ਵੀ ਸਹਿਣਯੋਗ ਹੈ ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ SL 744: ਇਹ ਕਿਸਮ 139 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਬੀਜ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ ਇਸਦਾ ਔਸਤਨ ਝਾੜ 7.3 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ SL 958: ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 7.3 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਹੋਰ ਰਾਜਾਂ ਦੀਆਂ ਕਿਸਮਾਂ Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47.
Posted by Manpreet Brar
Punjab
10-05-2019 09:50 AM
Haryana
05-10-2019 04:37 PM
manpreet ji made pani de vich tuc jhone diyan kisma jive sava 200, sava 127, 27p31 kisam di bijai kar sakde ho.dhanwad