Experts Q&A Search

Posted by vipinchoudhary
Uttarakhand
12-05-2019 10:33 AM
Punjab
05-14-2019 12:01 PM
Vipin ji yeh iron ki kami ke karn ho raha hai iske liye aap ek killo iron ki 2-3 spray hafte ke antral pe karen.
Posted by Dharamjeet Singh
Punjab
12-05-2019 10:33 AM
Haryana
05-14-2019 11:59 AM
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ .... (Read More)
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ ਜੇਕਰ ਮਸ਼ੀਨ ਚਾਹੀਦੀ ਹੈ ਤਾ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ
Posted by ashok tiwari
Madhya Pradesh
12-05-2019 10:33 AM
Maharashtra
05-16-2019 04:19 PM
Ashok g seed ke rate ke bare mein apko market se hi pta chalega. kyuki har company ka apna seed hota hai aur woh apne hisaab se margin nikal kar seed ka price rakhti hai.
Posted by ਹਰਵਿੰਦਰ ਸਿੰਘ ਬਰਾੜ
Punjab
12-05-2019 10:30 AM
Punjab
05-14-2019 06:57 PM
ਗਾਂ ਨੂੰ dr john ਦੀ ਹੋਮੀਓਪੈਥਿਕ ਦਵਾਈ Teat-Krack ਨੂੰ 1 ml ਨੂੰ ਸਰਿੰਜ ਨਾਲ ਸਿੱਧੇ ਮੂੰਹ ਵਿੱਚ ਦਿਨ ਵਿੱਚ ਤਿੰਨ ਵਾਰ ਸਪਰੇਅ ਕਰੋ ਇਸ ਦੀ ਲਗਾਤਾਰ ਦੋ ਸ਼ੀਸ਼ੀਆ ਦਿਓ ਅਤੇ vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਜਖਮ ਵੀ ਹੈ ਤਾਂ ਜਖਮ ਤੇ wisprec advance spray ਮਾਰੋ ਜੀ ਇਸ ਨਾਲ ਫਰਕ ਪੈ ਜਾਵੇਗਾ.
Posted by sukhjinder singh
Punjab
12-05-2019 10:27 AM
Haryana
05-14-2019 11:56 AM
Pusa 44 ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ ਇਸ ਕਰਕੇ ਇਸ ਦੀ ਪਨੀਰੀ 13 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ
Posted by Kuldeep sidhu
Punjab
12-05-2019 10:17 AM
Punjab
05-14-2019 11:50 AM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Posted by Anuj Kumar Shrivasta
Uttar Pradesh
12-05-2019 10:12 AM
Punjab
05-14-2019 07:00 PM
आप Hiteck इंजेक्शन लगवा सकते हैं, यह 1ml/50kg शरीर के भार के हिसाब से चमड़ी में लगता है, आप उनके भार के हिसाब से इसे लगवाएं बाकि उनके आस पास सफाई का पूरा ध्यान रखें इसके साथ आप Freetic soap का प्रयोग करें जब पशु को निहलायें तो इस साबुन से अच्छी तरह झाग करके इसे 10 मिनट चमड़ी पर लगा रहने दें फिर दोबारा पानी डालें इससे फर्क पड़ जाएग.... (Read More)
आप Hiteck इंजेक्शन लगवा सकते हैं, यह 1ml/50kg शरीर के भार के हिसाब से चमड़ी में लगता है, आप उनके भार के हिसाब से इसे लगवाएं बाकि उनके आस पास सफाई का पूरा ध्यान रखें इसके साथ आप Freetic soap का प्रयोग करें जब पशु को निहलायें तो इस साबुन से अच्छी तरह झाग करके इसे 10 मिनट चमड़ी पर लगा रहने दें फिर दोबारा पानी डालें इससे फर्क पड़ जाएगा, ..
Posted by Meenakshi Rameshwar Lawhale
Maharashtra
12-05-2019 10:10 AM
Madhya Pradesh
05-12-2019 10:58 AM
जी
Posted by jaspreet singh
Punjab
12-05-2019 10:08 AM
Punjab
05-12-2019 01:16 PM
ihh wdia kisam da beej hai..ihh hybrid kisam hai jo ki 135-137 dina de vich pakk jandi hai...iss da tna mota hunda hai jis kr ke ihh jyaada pani khadan de kaarn diggda nahi hai...iss da jhaad 28-29qtl prati acre chla janda hai...retle vaahn de vich ihh lagg janda hai...iss da beej 6-7kg ikk acre di paneeri tyaar krn de lyi tuc vart skde ho...
Posted by NAWAB aarJ
Punjab
12-05-2019 10:07 AM
Punjab
05-14-2019 11:23 AM
ਮਾੜੀ ਜਮੀਨ ਵਿਚ ਝੋਨੇ ਦੀ ਕਿਸਮ ਜਿਵੇ sava 200, sava127, 27p31 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by ARUN KUMAR
Uttar Pradesh
12-05-2019 10:03 AM
Punjab
05-17-2019 04:01 PM
यदि आप पोल्ट्री फार्म खोलने के बारे में राय लेना चाहते हैं हमारी पूरी कोशिश रहेगी कि सही जानकारी आपको दे सकें सबसे पहली बात यदि आपने पोल्ट्री फार्म खोलना है तो सबसे पहले यह देखें कि अंडों के लिए लेयर शुरू करें या ब्रॉयलर मुर्गियों से शुरू करें आप ट्रेनिंग लेकर जरूर शुरू करें जिससे आपको फीड वगैरह का पता चले.... (Read More)
यदि आप पोल्ट्री फार्म खोलने के बारे में राय लेना चाहते हैं हमारी पूरी कोशिश रहेगी कि सही जानकारी आपको दे सकें सबसे पहली बात यदि आपने पोल्ट्री फार्म खोलना है तो सबसे पहले यह देखें कि अंडों के लिए लेयर शुरू करें या ब्रॉयलर मुर्गियों से शुरू करें आप ट्रेनिंग लेकर जरूर शुरू करें जिससे आपको फीड वगैरह का पता चलेगा क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा अगला सवाल यह है कि चूज़ें मिलेंगे कहां से, इसके लिए विश्वनीय विभाग हैं जिनसे चूज़ें खरीद सकते हैं सैंट्रल पोल्ट्री डिवलेपमेंट के दफ्तर चंडीगढ़ फेस—1 से बच्चे बुक करवाने के लिए आप Central Poultry Development Industrial Area, Phase-I, Chandigarh – Tel.No: 0172-2655391 पर संपर्क करके बच्चे ले सकते हैं और यहां पोल्ट्री की ट्रेनिंग भी ले सकते हैं
Posted by Dilbag singh
Punjab
12-05-2019 09:59 AM
Punjab
05-13-2019 04:16 PM
ਸਰੋਂ ਦਾ ਤੇਲ ਜੇਕਰ ਸਿੱਧਾ ਹੀ ਦਿੱਤਾ ਜਾਵੇ ਤਾਂ ਠੰਡਾ ਹੁੰਦਾ ਹੈ ਜੇਕਰ ਕਿਸੇ ਤਰੀਕੇ ਨਾਲ ਰਿੰਨ ਕੇ ਦਿੱਤਾ ਜਾਵੇ ਤਾਂ ਗਰਮ ਹੁੰਦਾ ਹੈ ਜੀ
Posted by manjit singh
Himachal Pradesh
12-05-2019 09:52 AM
Punjab
05-22-2019 05:45 PM
Manjit Singh ji Goat lene ke liye aap Sandeep 9317517763, 9991606387 ja fir aap Birbal Ram Sharma 7009579091 nal samparak kar sakde ho.
Posted by Ven Singh mali
Rajasthan
12-05-2019 09:48 AM
Punjab
05-13-2019 05:57 PM
Ven Singh mali जी आपको सवाल को विस्तार से जानने के लिए हमारी टीम की तरफ से आपको कॉल की गयी थी लेकिन उसका आपकी तरफ से कोई जवाब नहीं मिला कृपया आप अपना सवाल विस्तार से पूछे के आप छन्दलाई किस पौधे को बोलते है ताकि आपको इसके बारे में पूरी जानकारी दी जा सके धन्यवाद
Posted by Jagtar singh
Punjab
12-05-2019 09:46 AM
Punjab
05-14-2019 11:27 AM
ਜਗਤਾਰ ਜੀ ਇਸਦੀ ਜਦ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos @4Ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਜਿਹੜਾ ਪੌਧਾ ਪੀਲਾ ਹੋ ਰਿਹਾ ਹੈ ਉਹ ਤੱਤ ਦੀ ਕਮੀ ਦੇ ਨਅਲ ਹੁੰਦਾ ਹੈ ਇਸਦੇ ਲਈ ਤੁਸੀ zinc sulphate @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Devinder singh
Punjab
12-05-2019 09:41 AM
Punjab
05-12-2019 09:57 AM
Os nu Bolus Fandikind plus 3gm deo. Bolus Ovumin advance dea 21 golia lao te 1 goli Rojana deo Powder Bovimen-B 50gm rojana deo ji es nall heat vich a javegi. Heat vich aon te Heera Lakhsmi dariy da teeka lwao ji
Posted by Jasminder
Punjab
12-05-2019 09:38 AM
Punjab
05-14-2019 11:28 AM
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER ਦਾ 7172, 7272 ਕਿਸਮਾਂ ਲਗਾ ਸਕਦੇ ਹੋ
Posted by jassi Singh
Punjab
12-05-2019 09:32 AM
Punjab
05-12-2019 09:59 AM
Female Semon lai najdeeke Veterinary Doctor nall contact karo ji Punjab Govt. Te ABS da semon hi aonda ge ji
Posted by jaskaran bajwa
Punjab
12-05-2019 09:28 AM
Punjab
05-12-2019 01:17 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by Taman
Punjab
12-05-2019 09:17 AM
Maharashtra
05-14-2019 11:33 AM
taman ji tuc paniri la sakde ho bus paniri nu sha ja toodi de kup de nede na beejo ja os jga te jithe piche saal jhona jhadya geya hoye.dhanwad
Posted by Aman Sekhon
Punjab
12-05-2019 09:12 AM
Punjab
05-14-2019 11:31 AM
aman sekhon ji eh kisma university valo sifarish nahi hai isdi jankari tuhanu local dealer kolo hi milegi jisto tuc eh beej leya hai.dhanwad
Posted by Harwinder singh
Punjab
12-05-2019 09:11 AM
Maharashtra
05-14-2019 11:39 AM
harwinder ji tuc pusa 44 da beej lain layi Punjab seed store, girderbaha 01637 230382, 01637 230982 nal samparak sakde ho.
Posted by ਅਮਰੀਕ ਸਿੰਘ
Punjab
12-05-2019 09:04 AM
Punjab
05-12-2019 01:18 PM
Salix में 2-4D sodium सॉल्ट है जो गेहूं की फसल में बाथू को मारने के लिए स्प्रे किया जाता है
Posted by umatiya samir
Gujarat
12-05-2019 09:01 AM
Rajasthan
05-13-2019 10:38 AM
जी आप एक बार 1 किलो सूखे आंवले की गिटका निकाल कर आंवले को पीस लें उसकी पांच खुराक तैयार करे हर खुराक 200 ग्राम की होनी चाहिये इस खुराक को 5 दिनो में दें मतलब कि एक खुराक रोजाना दें इस देसी तरीके से बच्चेदानी की सफाई करके देखे
Posted by Raj kumar
Rajasthan
12-05-2019 09:01 AM
Punjab
05-14-2019 11:36 AM
देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेत.... (Read More)
देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेतली, खारी या जल जमाव वाली मिट्टी ठीक नहीं होती मिट्टी की गहराई 20-25 सैं.मी. से कम नहीं होनी चाहिए प्रसिद्ध किस्में:-RS 2013,RS 810,RST 9,RS 875,Ganganagar Ageti, की बिजाई कर सकते है फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है बिजाई के लिए अप्रैल से मध्य मई का समय उपयुक्त होता है अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें बीजों को बोने के लिए 4-5 सैं.मी. की गहराई होनी चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें आयताकार रोपाई के मुकाबले वर्गाकार रोपाई ज्यादा लाभदायक होती है बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें हाइब्रिड और बी टी कपास के लिए 1 किलो बीज प्रति एकड़ में प्रयोग करें, जब कि देसी किस्मों के लिए 3-5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है
Posted by Amrinder Singh
Punjab
12-05-2019 08:47 AM
Punjab
05-12-2019 08:55 AM
PR 127 ਦੀ ਪਨੀਰੀ ਦੀ ਬਿਜਾਈ ਦਾ ਸਮਾਂ 13 ਮਈ ਤਕ ਬੀਜ ਦਿਓ ਜੀ ਅਤੇ 25-30 ਦਿਨ ਦੀ ਪਨੀਰੀ ਖੇਤ ਵਿਚ ਲਗਾਓ ਜੀ
Posted by Amrinder Singh
Punjab
12-05-2019 08:46 AM
Punjab
05-14-2019 11:20 AM
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੀ ਪਨੀਰੀ ਤੁਸੀ 15 ਮਈ ਤੋਂ ਬੀਜ ਸਕਦੇ ਹੋ ਧੰਨਵਾਦ
Posted by Dilbag singh
Punjab
12-05-2019 08:24 AM
Punjab
05-13-2019 04:14 PM
ਸੂਣ ਵਾਲੇ ਪਸ਼ੂਆਂ ਨੂੰ ਮਿੱਠਾ ਸੋਡਾ ਪਾ ਸਕਦੇ ਹੋ ਜੀ ਇੱਕ ਦਿੱਨ ਛੱਡ ਕੇ 50 ਗ੍ਰਾਮ ਦੇ ਸਕਦੇ ਹੋ ਇਸ ਨਾਲ ਖੁਰਾਕ ਕਾਰਨ ਬਦਹਜਮੀ ਨਹੀ ਹੁੰਦੀ ਤੇ ਹਾਜਮਾ ਠੀਕ ਰਹਿੰਦਾ ਹੈ
Posted by Ameet chaudhary
Uttar Pradesh
12-05-2019 08:04 AM
Punjab
05-14-2019 11:44 AM
यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे पर.... (Read More)
यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए प्रसिद्ध किस्में:- Satavari (Asparagus racemosus),Satavari (Asparagus sarmentosa Linn.)शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें जब पौधा 45 सैं.मी. का हो जाए, तब खेत में रोपाई की जाती है अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं बिजाई से पहले मिट्टी का रासायनिक उपचार किया जाता है अप्रैल के महीने में बीज बोये जाते हैं शतावरी के बीजों को 30-40 सैं.मी. की चौड़ाई वाले और आवश्यक लंबाई वाले बैडों पर बोया जाता है बिजाई के बाद बैडों को नमी के लिए पतले कपड़े से ढक दिया जाता है 8-10 दिनों में पौधों का अंकुरण शुरू हो जाता है 45 सैं.मी. ऊंचाई के होने पर पौधे रोपाई के लिए तैयार हो जाते हैं पौधों की रोपाई 60 x 60 सैं.मी. की मेड़ों पर की जाती है खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें फसल के विकास के समय लगातार गोडाई की आवश्यकता होती है खेत को नदीन मुक्त बनाने के लिए 6-8 हाथ से गोडाई की आवश्यकता होती है पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके रोपाई के बाद 20-30 महीनों में पौधे की जड़ें परिपक्व हो जाती हैं मिट्टी और जलवायु के आधार पर जड़ें 12-14 महीनों में पक जाती हैं मार्च-मई के महीने में जब बीज पक जाये, तब पुटाई की जाती है पुटाई कसी की सहायता से की जाती है प्रक्रिया और दवाइयां बनाने के लिए अच्छे से पके बीजों की आवश्यकता होती है आप इसके पौधे नजदीकी नर्सरी से ले सकते है अगर आपको पौधे वह न मिले तो आप दुबारा सवाल दाल कर हमें बता सकते है धन्यवाद
Posted by RAHUL SINGH
Uttar Pradesh
12-05-2019 08:00 AM
Punjab
05-14-2019 11:17 AM
राहुल जी नींबू के पौधे की कई किसम ही ऐसी होती है जिन्हे सिर्फ एक बार ही फल लगता है, नींबू की किसम बारामासी को सारा साल फल लगता है धन्यवाद
Posted by Kamal Singh
Haryana
12-05-2019 07:59 AM
Rajasthan
05-13-2019 03:58 PM
कमल सिंह जी मोती की खेती के बारे में पूरी जानकारी के लिए मुझसे 9711858258 पर संपर्क करें, धन्यवाद
Posted by Guri
Punjab
12-05-2019 07:57 AM
Punjab
05-14-2019 11:02 AM
ਮਾੜੇ ਵਾਹਨ ਵਿਚ ਝੋਨੇ ਦੀ ਕਿਸਮ ਜਿਵੇ sava 200, sava 127, 27p31 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by G S Brar
Punjab
12-05-2019 07:25 AM
Punjab
05-12-2019 08:44 AM
ਵੀਰ ਜੀ 100 ਲੀਟਰ ਪਾਣੀ ਚ 4-5 ਲੀਟਰ ਚਾਰ ਪੰਜ ਦਿਨ ਪੁਰਾਣੀ ਖੱਟੀ ਲੱਸੀ ਚ ਲੂਣ ਪਾ ਕੇ ਸਪਰੇਅ ਕਰੋ, ਤੇਲੇ ਲਈ 16 ਲੀਟਰ ਪਾਣੀ ਚ 250-500 ml ਕੱਚਾ ਦੁੱਧ ਪਾ ਕੇ ਸਪਰੇਅ ਕਰੋ ਜੇ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਨਿੰਮ ਦੇ ਪੱਤੇ, ਕੂਲੀਆਂ ਟਾਹਣੀਆਂ 5 kg, ਨਿੰਮ ਦੀ ਖਲ 5 kg, ਪਸ਼ੂ ਮੂਤਰ 5 litre, ਗੋਹਾ( ਗੋਬਰ) 1 ਕਿਲੋ , ਬਣਾਉਣ ਦਾ ਤਰੀਕਾ ਪੱਤਿਆਂ ਦੀ ਚਟਣੀ , ਖਲ ਪੀਸ ਕੇ ਪਾਓ, ਬਾਅਦ ਚ ਪਸ਼ੂ ਮੂਤਰ ਪਾਓ ਤੇ ਗੋਬਰ .... (Read More)
ਵੀਰ ਜੀ 100 ਲੀਟਰ ਪਾਣੀ ਚ 4-5 ਲੀਟਰ ਚਾਰ ਪੰਜ ਦਿਨ ਪੁਰਾਣੀ ਖੱਟੀ ਲੱਸੀ ਚ ਲੂਣ ਪਾ ਕੇ ਸਪਰੇਅ ਕਰੋ, ਤੇਲੇ ਲਈ 16 ਲੀਟਰ ਪਾਣੀ ਚ 250-500 ml ਕੱਚਾ ਦੁੱਧ ਪਾ ਕੇ ਸਪਰੇਅ ਕਰੋ ਜੇ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਨਿੰਮ ਦੇ ਪੱਤੇ, ਕੂਲੀਆਂ ਟਾਹਣੀਆਂ 5 kg, ਨਿੰਮ ਦੀ ਖਲ 5 kg, ਪਸ਼ੂ ਮੂਤਰ 5 litre, ਗੋਹਾ( ਗੋਬਰ) 1 ਕਿਲੋ , ਬਣਾਉਣ ਦਾ ਤਰੀਕਾ ਪੱਤਿਆਂ ਦੀ ਚਟਣੀ , ਖਲ ਪੀਸ ਕੇ ਪਾਓ, ਬਾਅਦ ਚ ਪਸ਼ੂ ਮੂਤਰ ਪਾਓ ਤੇ ਗੋਬਰ ਪਾ ਕੇ ਡੰਡੇ ਨਾਲ ਹਿਲਾਓ 48 ਘੰਟੇ ਰੱਖੋ ਦਿਨ ਚ 3-4 ਵਾਰ ਹਿਲਾਉਂਦੇ ਰਹੋ ਇਸ ਘੋਲ ਨੂੰ 6 ਮਹੀਨੇ ਤੱਕ ਵਰਤ ਸਕਦੇ ਹੋ ਪਲਾਸਟਿਕ ਦੇ ਬਰਤਨ ਚ ਧੁੱਪ ਤੋਂ ਬਚਾਅ ਕੇ ਰੱਖੋ ਵਰਤਣ ਦਾ ਢੰਗ 200 ਲੀਟਰ ਪਾਣੀ ਚ 10 ਲੀਟਰ ਨਿੰਮ ਅਸਤਰ ਪਾ ਕੇ ਸਪਰੇਅ ਕਰੋ ਰਸ ਚੂਸਣ ਵਾਲੇ ਕੀਟ, ਸੁੰਡੀਆਂ ਦੇ ਕੰਟਰੋਲ ਲਈ ਬਹੁਤ ਕਾਰਗਰ
Posted by Inderjeet
Haryana
12-05-2019 07:15 AM
Uttar Pradesh
05-14-2019 01:22 PM
Desi mugi farm or broiler farm 200 to 300 meter ka distance hona chahiye.
Posted by jass brar
Haryana
12-05-2019 06:59 AM
Punjab
05-14-2019 07:05 PM
ਤੁਸੀ ਉਸ ਨੂੰ Flukarid-Ds ਦਵਾਈ ਪੇਟ ਕੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Livoferol liquid 100ml ਰੋਜਾਨਾ ਦਿਓ ਅਤੇ Aptifast bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸਦਾ ਬੁਖਾਰ ਵੀ ਚੈੱਕ ਕਰਵਾਓ ਜੀ
Posted by Aman Sekhon
Punjab
12-05-2019 06:48 AM
Punjab
05-14-2019 10:22 AM
Aman sekhon ji sundi di rotkham de layi quinalphos@800ml nu150 litre pani vich mila ke prati acre de hisab nal spray karo.dhanwad
Posted by Lovepreet singh
Punjab
12-05-2019 06:41 AM
Punjab
05-14-2019 09:40 AM
Lovepreet ji 27p31 da beej 8 killo ik acre de vich painda hai. 3.5 acre de layi 28 killo beej di lod paindi hai.dhanwad
Posted by Aman Sekhon
Punjab
12-05-2019 06:38 AM
Punjab
05-12-2019 08:56 AM
PR 124 di paneeri barseem wale khet vich beej skde ho bt khet nu chngi tra tyar kro ta jo nadeen na ho jan .
Posted by Harjot
Punjab
12-05-2019 06:30 AM
Punjab
05-12-2019 08:57 AM
ਸ੍ਰੀ ਮਾਨ ਜੀ PR 126 ਨੂੰ 13 ਜੂਨ ਤੋਂ ਲਗਾ ਸਕਦੇ ਹੋ ਜੀ ਜਾਂ ਫਿਰ 20-25 ਜੂਨ ਤਕ ਵੀ ਲਗਾਇਆ ਜਾ ਸਕਦਾ ਹੈ ਜੀ
Posted by Jagsir Singh
Punjab
12-05-2019 05:57 AM
Punjab
05-12-2019 08:57 AM
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ
Posted by pal hero kalana
Punjab
12-05-2019 03:37 AM
Punjab
05-12-2019 08:58 AM
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Posted by pal hero kalana
Punjab
12-05-2019 03:32 AM

..?

Punjab
05-14-2019 09:37 AM
Pal ji kirpa karke audio dubara bhejo tuhade dwara bheji gayi audio upload nahi hoyi hai.dhanwad
Posted by sankarsan behera
Maharashtra
12-05-2019 02:26 AM
Madhya Pradesh
05-12-2019 01:29 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में .... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . आगामी प्रशिक्षण दिनांक 08 जून 2019 सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
Posted by Waseem Ahamad
Uttar Pradesh
12-05-2019 12:17 AM
Punjab
05-12-2019 01:28 PM
वसीम अहमद मोती की खेती के बारे में पूरी जानकारी के लिए आप अचल सिंह 9711858258 से संपर्क करे
Posted by amit dubey
Madhya Pradesh
12-05-2019 12:14 AM
Punjab
05-14-2019 09:35 AM
Amit ji aap isme 5-10 killo vermi compost daale. Isse paudhe ki growth ho jayegi.dhanywad
Posted by Deepak kumar
Haryana
11-05-2019 11:30 PM
Punjab
06-06-2019 01:42 PM
धान की पनीरी में नदीन जैसे स्वाक हो जाते हैं इसकी रोकथाम के लिए आप 1200ml butachlor 50 EC को 60 किलो रेत में मिलाकर बिजाई से 5-7 दिन के बाद छींटा दें, बिजाई से 15 दिन के बाद 100ml nomnigold को 150 लीटर पानी में मिलाकर प्रति एकड़ के हिसाब से स्प्रे करें, धन्यवाद
Posted by Daler singh
Punjab
11-05-2019 11:20 PM
Punjab
05-12-2019 08:59 AM
PA 6444 ਝੋਨੇ ਦੀ ਕਿਸਮ ਦਾ ਝਾੜ ਲਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਬੀਜ ਨੇੜੇ ਦੇ ਡੀਲਰ ਤੋਂ ਖਰੀਦ ਸਕਦੇ ਹੋ ਜੀ
Posted by L S Multani
Punjab
11-05-2019 10:40 PM
Punjab
05-13-2019 03:15 PM
Ls multani ji kirpa karke daso ke tuc neem coated urea bare gal akr rahe ho ja kise hor neem khaad bare ta jo tuhanu is bare poori jankari diti ja sake.dhanwad
Posted by Ranjeet singh
Punjab
11-05-2019 10:34 PM
Punjab
05-13-2019 03:18 PM
ranjeet ji kanak de naad nu ikateh karke ik side te dher bna deo ate usnu waste decomposer de ghol de nal changi tra bheo do ate 8-10 dina bad isdi spray dubara karo ate isnu galn vich lagbhag 1-2 mahine lag jande han eh khaad de vich badl janda hai.