Experts Q&A Search

Posted by Rajwinder Singh
Punjab
11-10-2022 12:01 PM
Punjab
10-11-2022 08:20 PM
ਰਾਜਵਿੰਦਰ ਜੀ ਇਹਨਾਂ ਦੀ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਲਿੰਕ ਬਣਾ ਕੇ ਹੀ ਵੇਚਣੇ ਪੈਣਗੇ ਤੁਸੀ ਮਾਰਕੀਟ ਵਿਚ ਦੁਕਾਨਾਂ ਵਾਲਿਆਂ ਨਾਲ ਸੰਪਰਕ ਕਰਕੇ ਜਾ ਫਾਰਮ ਵਾਲਿਆਂ ਨਾਲ ਗੱਲ ਕਰਕੇ ਆਪਣੇ ਲਿੰਕ ਬਣਾ ਕੇ ਇਕੱਠੇ ਵੀ ਵੇਚ ਸਕਦੇ ਹੋ
Posted by Balvir Singh Mann
Punjab
11-10-2022 11:54 AM
Punjab
10-11-2022 08:19 PM
Balvir ji kirpa krke ehh daso tuci katti nu kehri dwai dena chahunde ho usdi photo bhi upload kro jiss nu dekh ke tuhanu sahi jankari diti ja skee.
Posted by ਜਗਪਾਲ ਸਿੰਘ ਸੰਧੂ
Punjab
11-10-2022 11:33 AM
Haryana
10-11-2022 12:40 PM
ਜਗਪਾਲ ਜੀ ਇਹ ਖਰੀਫ ਸੀਜ਼ਨ ਦੀ ਫਸਲ ਹੈ ਏਸਨੂੰ ਜੁਲਾਈ ਮਹੀਨੇ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਏਸਦੇ ਬੀਜ ਤੁਸੀਂ ਆਪਣੇ ਕਿਸੇ ਨੇੜੇ ਦੀ ਮੰਨਜੂਰ ਸ਼ੁਦਾ ਦੁਕਾਨ ਤੋਂ ਲਈ ਸਕਦੇ ਹੋ
Posted by Raj singh
Punjab
11-10-2022 11:12 AM
Punjab
10-11-2022 08:17 PM
ਤੁਸੀ ਇਸ ਨੂੰ Repormin powder 25gm ਰੋਜਾਨਾ ਦਿਓ ਅਤੇ ਫਟਕੜੀ ਵਾਲਾ ਸਮਾਨ ਦੇ ਸਕਦੇ ਹੋ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਸਾਫ਼ ਪਤਲੀਆਂ ਤਾਰਾ ਕਰੇਂ ਫਿਰ ਤੁਸੀ ਇਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Posted by sukhmander singh
Punjab
11-10-2022 11:09 AM
Haryana
10-11-2022 12:34 PM
Sukh ji kanak di kisam unnat pbw 550 ate pbw 869da beej 45 kilo prati acre ate baki sarian kisam da beej 40kilo prati acre de hisab nal vart sakde ho
Posted by ਨਵਾਬ ਅਲੀ
Punjab
11-10-2022 10:43 AM
Haryana
10-11-2022 12:30 PM
ਅਲੀ ਜੀ ਇਹ ਕਿਸਮ ਨੂੰ ਤੁਸੀਂ 1-25 ਨਵੰਬਰ ਤੱਕ ਕਦੋਂ ਵੀ ਬੀਜ ਸਕਦੇ ਹੋ
Posted by ਿਪਰਤਪਾਲ ਿਸੰਘ
Punjab
11-10-2022 10:42 AM
Punjab
10-11-2022 08:15 PM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ, ਬਾਕੀ ਕੱਟੀ ਨੂੰ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਨੂੰ.... (Read More)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ, ਬਾਕੀ ਕੱਟੀ ਨੂੰ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ brotone liquid 5ml ਰੋਜਾਨਾ ਦਿਓ ਅਤੇ 3 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਓ
Posted by Balkaran Singh
Punjab
11-10-2022 10:19 AM
Haryana
10-11-2022 12:25 PM
ਬਲਕਰਨ ਜੀ ਏਸ ਸਮੇਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਸਗੋਂ ਸਪਰੇਅ ਨਾਲ ਤੁਹਾਡਾ ਹੋਰ ਨੁਕਸਾਨ ਹੋ ਸਕਦਾ ਝਾੜ ਘੱਟ ਸਕਦਾ ਸੋ ਹੁਣ ਤੁਸੀਂ ਸਪਰੇਅ ਨਾ ਕਰੋ
Posted by ਗੁਰਸੇਵਕ ਸਿੰਘ
Punjab
11-10-2022 10:08 AM
Haryana
10-11-2022 12:22 PM
ਗੁਰਸੇਵਕ ਜੀ ਆਲੂ ਵਿਚ 40 ਕਿਲੋ mop ਹੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by harmanpreet singh
Punjab
11-10-2022 09:45 AM
Haryana
10-11-2022 12:20 PM
Harman ji eh bilkul sahi time hai matar laun da tusi esdi punjab 89 ate mithi phali kisam nu beej sakde ho
Posted by ਪਰਮਜੀਤ ਸਿੰਘ
Punjab
11-10-2022 09:29 AM
Punjab
10-11-2022 08:11 PM
ਹਾਂਜੀ ਤੁਸੀ ਹਰੇ ਚਾਰੇ ਨਾਲ ਥੋੜੀ ਥੋੜੀ ਪਰਾਲੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਅਤੇ ਚੰਗਾ ਲਿਵਰਟੋਨਿਕ ਵੀ 50ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਪਸ਼ੂਆਂ ਦਾ ਪਾਚਨ ਸਹੀ ਰਹਿੰਦਾ ਹੈ
Posted by Harpreet
Punjab
11-10-2022 09:16 AM
Haryana
10-11-2022 12:19 PM
Harpreet ji jwi di tusi OL-16,15,14 ਕਿਸਮ ਨੂੰ ਬੀਜ ਸਕਦੇ ਹੋ ਇਹਨਾ ਦਾ ਔਸਤ ਝਾੜ 7-8 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Posted by Rachhpal Singh
Punjab
11-10-2022 09:05 AM
Punjab
10-11-2022 08:10 PM
ਤੁਸੀ ਉਸ ਨੂੰ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਚੰਗੀ ਦੇਖਭਾਲ ਕਰੋ ਜੀ
Posted by ਲਖਵੀਰ ਸਿੰਘ
Punjab
11-10-2022 09:01 AM
Punjab
10-11-2022 08:08 PM
ਲਖਵੀਰ ਜੀ ਇਹ ਐਚ ਐੱਫ ਕ੍ਰੋਸ ਨਸਲ ਦੀ ਹੈ
Posted by Ranjeet kuar
Punjab
11-10-2022 08:48 AM
Haryana
10-11-2022 12:16 PM
ਰਣਜੀਤ ਜੀ ਜੇਕਰ ਤੁਸੀਂ ਪਰਮਲ ਝੋਨੇ ਦੀ ਗੱਲ ਕਰ ਰਹੇ ਹੋ ਤਾਂ ਇਹਦੀ ਨਰਸਰੀ 25 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਪਰਵਲ ਸਬਜ਼ੀ ਦੀ ਗੱਲ ਕਰ ਰਹੇ ਹੋ ਤਾਂ ਇਸਨੂੰ ਫਰਵਰੀ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Ranjeet kuar
Punjab
11-10-2022 08:48 AM
Haryana
10-11-2022 12:17 PM
ਰਣਜੀਤ ਜੀ ਜੇਕਰ ਤੁਸੀਂ ਪਰਮਲ ਝੋਨੇ ਦੀ ਗੱਲ ਕਰ ਰਹੇ ਹੋ ਤਾਂ ਇਹਦੀ ਨਰਸਰੀ 25 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਪਰਵਲ ਸਬਜ਼ੀ ਦੀ ਗੱਲ ਕਰ ਰਹੇ ਹੋ ਤਾਂ ਇਸਨੂੰ ਫਰਵਰੀ ਵਿੱਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Ramandeep singh
Punjab
11-10-2022 08:17 AM
Haryana
10-11-2022 12:11 PM
Raman ji jekar 15 din baad hi jhona badhna tan pher tuhanu koi vi spray Karan di jrurat nahi kyuki spray nal jhad te bhut galat asar painda hai
Posted by sandeep singh
Punjab
11-10-2022 08:07 AM
Punjab
10-11-2022 08:08 PM
Sandeep ji tuci uss nu Enerofloxacin inj. 15ml, megludyne inj. 20ml, Ridema inj. 10ml lgwao ate isdi khurak da dian rakho.
Posted by sachin
Rajasthan
11-10-2022 07:27 AM
Haryana
10-11-2022 12:09 PM
सचिन जी यह फंगस वाले रोग के हमले।के कारण है इसके लिए आप mancozeb 3 ग्राम को प्रति लीटर पानी के हिसाब से प्रयोग कर सकते है
Posted by Akhilesh kumar singh
Uttar Pradesh
11-10-2022 06:58 AM
Punjab
10-11-2022 08:06 PM
Akhilesh ji yeh niche ke khrab hone lagi hai aap isko turant nazdiki doctor se janch krwayen jisse iski sahi janch krke ilaj ho skee.
Posted by ਕੁਲਵੀਰ ਸਿੰਘ
Punjab
11-10-2022 05:12 AM
Punjab
10-11-2022 08:05 PM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ
Posted by yashpal kandhol
Haryana
11-10-2022 01:06 AM
Haryana
10-11-2022 12:06 PM
Yashpal.ji agar apki fasal mein daan ban rhe hai to app koi bhi spray na kre kyuki spray krne se fasal par bura parbhav pad sakta hai aur paidawar kam ho sakti hai agar phir bhi bahut jeyada hamla hai to ap dinotefuran 80 gram ko prati acre ke hisab se prayog kar sakte hai
Posted by Gurdhyan Singh
Haryana
10-10-2022 11:16 PM
Punjab
10-10-2022 11:40 PM
Gurdhyan ji tuc isde layi Aman Chopra 9034246644 ji nal sampark kar sakde ho.
Posted by Satnam singh
Punjab
10-10-2022 11:12 PM
Haryana
10-10-2022 11:49 PM
Satnam ji esnu 40 kilo potash prati acre de hisab nal paun di sifarish kiti jandi hai . Esnu total 7-8 paani lagde Han jehde tusi apni miti ate mausam de hisab nal lga sakde ho eh tusi msuan de hisab te 7-8din de wakfe te lgao
Posted by Harwinder Singh
Punjab
10-10-2022 09:40 PM
Punjab
10-11-2022 05:54 AM
Harwinder ji tuci ehna nu pett de kiria lai Albendazole & ivermectin salt di bolus deo ate Bovimin-b ultra powder 50gm rojana deo ate isde nal nal Nutrisacc advance tabelt rojana 1 goli deo ate 21 din tak dinde rho jiss nal sarir di kami puri howegi ate sme te heat vich aa jangia.
Posted by Gurjot kahlon
Punjab
10-10-2022 09:37 PM
Punjab
10-11-2022 05:57 AM
Gurjot ji jekar usde lewe nu sojish ha tan uss nu Enrofloxacin inj. 15ml, Megludyne inj. 20ml, Ridema inj. 10ml rojana 2-3 din lgwao ate uss nu lactomood homeopathic dwai dia 10-10 drops din vich 3 varr deo ate uss nu Glactogog powder 30gm rojana deo.
Posted by lakhvir singh
Punjab
10-10-2022 09:31 PM
Punjab
10-11-2022 05:58 AM
ਤੁਸੀ Bovimin B, Minfa gold, CRS, Agrimin ਕੋਈ ਵੀ ਪਾਊਡਰ ਖਿਲਾ ਸਕਦੇ ਹੋ ਇਹ ਤੁਸੀ 50 ਤੋਂ 100gm ਰੋਜਾਨਾ ਦੇਣਾ ਸ਼ੁਰੂ ਕਰੋ
Posted by Balvir dhillon
Punjab
10-10-2022 08:45 PM
Punjab
10-10-2022 09:07 PM
ਤੁਸੀ ਉਸ ਨੂੰ Minfa gold Powder 100gm ਰੋਜਾਨਾ ਦਿਓ ਅਤੇ ਓਹਨਾ ਨੂੰ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਣਗੇ
Posted by Kang Saab
Punjab
10-10-2022 08:41 PM
Punjab
11-04-2022 03:12 PM
ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
10-10-2022 08:38 PM
Posted by Kang Saab
Punjab
10-10-2022 08:37 PM
Punjab
11-04-2022 03:10 PM
ਇਹ ਐਚ ਐੱਫ ਨਸਲ ਦੇ ਸੀਮਨ ਹੈ ਅਤੇ ਇਹਨਾਂ ਦਾ ਚੰਗਾ ਰਿਕਾਰਡ ਹੈ, ਇਹਨਾਂ ਦੀ ਵਰਤੋਂ ਪਸ਼ੂ ਪਾਲਕ ਕਰ ਸਕਦੇ ਹਨ।
Posted by Kang Saab
Punjab
10-10-2022 08:36 PM
Punjab
11-04-2022 03:10 PM
ਇਹ ਐਚ ਐੱਫ ਨਸਲ ਦੇ ਸੀਮਨ ਹੈ ਅਤੇ ਇਹਨਾਂ ਦਾ ਚੰਗਾ ਰਿਕਾਰਡ ਹੈ, ਇਹਨਾਂ ਦੀ ਵਰਤੋਂ ਪਸ਼ੂ ਪਾਲਕ ਕਰ ਸਕਦੇ ਹਨ।
Posted by Kang Saab
Punjab
10-10-2022 08:34 PM
Punjab
11-04-2022 03:09 PM
ਇਹ ਐਚ ਐੱਫ ਨਸਲ ਦੇ ਸੀਮਨ ਹੈ ਅਤੇ ਇਹਨਾਂ ਦਾ ਚੰਗਾ ਰਿਕਾਰਡ ਹੈ, ਇਹਨਾਂ ਦੀ ਵਰਤੋਂ ਪਸ਼ੂ ਪਾਲਕ ਕਰ ਸਕਦੇ ਹਨ।
Posted by Harshit Tiwari
Uttar Pradesh
10-10-2022 08:25 PM
Punjab
10-10-2022 08:35 PM
Aap isko Enrofloxacin inj. 15ml, Megludyne inj, 20ml, isoflud inj. 5ml aur Ridema inj. 10ml lgwayen aur 2-3 din lgwa den isoflud inj. sirf ek hei lgwayen aur usko mitha soda 25gm rojana dena suru kren.
Posted by Gurdhyan Singh
Haryana
10-10-2022 08:24 PM
Haryana
10-10-2022 11:39 PM
Gurdhyan ji ehna nu 1-15 November takk bijan di sifarish kiti jandi hai. Eh sme vich bijan nal eh jeyada jhad dinde han
Posted by Gurpreet singh
Punjab
10-10-2022 08:05 PM
Haryana
10-10-2022 11:38 PM
Gurpreet ji esnu tusi 15 October takk beej sakde ho
Posted by Kuldeep Manik
Madhya Pradesh
10-10-2022 07:14 PM
Haryana
10-10-2022 11:36 PM
Kuldeep ji iske liye aap apne nazdeeki khetibadi vibhag se sampark kar sakte hai +91-9424601102
Posted by Sehajpal singh
Punjab
10-10-2022 06:16 PM
Punjab
10-10-2022 08:38 PM
Nhji ji iss nal pashu de gabhn rehn ja khali hon na koi frak nhi penda, kyuki semen nu bachedani vich shdia jnda ha jisda pashu de pishab krn nal koi frk nhi penda.
Posted by ਿਪਰਤਪਾਲ ਿਸੰਘ
Punjab
10-10-2022 05:29 PM
Punjab
10-10-2022 08:43 PM
ਤੁਸੀ ਕੱਟੀਆਂ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ cafplan ਪਾਊਡਰ 50gm ਰੋਜਾਨਾ ਅਤੇ bovimin b ਪਾਊਡਰ 50gm ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
Posted by ਿਪਰਤਪਾਲ ਿਸੰਘ
Punjab
10-10-2022 05:25 PM
Punjab
10-10-2022 08:53 PM
ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Piperazine ਸਾਲਟ ਦੀ ਦਵਾਈ ਦਿਓ ਅਤੇ ਓਹਨਾ ਨੂੰ ਕਾਰਗਿਲ ਦੀ calf grower ਫੀਡ ਦਿਓ ਅਤੇ Cafplan powder 20gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਹੋ ਜਾਵੇਗੀ
Posted by ਿਪਰਤਪਾਲ ਿਸੰਘ
Punjab
10-10-2022 05:17 PM
Punjab
10-10-2022 09:05 PM
ਤੁਸੀ ਉਸ ਨੂੰ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਲਾ ਕੇ ਖਿਲਾ ਸਕਦੇ ਹੋ ਅਤੇ ਉਸ ਨੂੰ 2.5 ਕਿਲੋ ਦੁੱਧ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਬਾਕੀ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by ਗੁਰਮੇਲ ਸਿੰਘ
Punjab
10-10-2022 05:13 PM
Haryana
10-10-2022 07:21 PM
ਗੁਰਮੇਲ ਜੀ ਇਹ ਤਾਂ। ਸੁੰਡੀ ਦੇ ਹਮਲੇ ਕਰ ਕੇ ਹੈ ਜਦੋਂ ਪੌਦਾ ਛੋਟਾ ਹੁੰਦਾ ਉਦੋ ਹਮਲਾ ਕਰਦੀ ਹੈ ਅਤੇ ਬਾਅਦ ਵਿਚ ਉਸਦੇ ਲਛੱਣ ਦਾਣੇ ਬਣਨ ਵੇਲੇ ਆਉਂਦੇ ਹਨ ਹੁਣ ਇਸ ਸਮੇਂ ਕੋਈ ਵੀ ਸਪਰੇ ਕਰਨ ਦਾ ਫਾਇਦਾ ਨਹੀਂ ਸਗੋਂ ਸਪਰੇਅ ਨਾਲ ਝਾੜ ਘਾਟ ਸਕਦਾ
Posted by Gori
Punjab
10-10-2022 05:02 PM
Punjab
10-10-2022 07:01 PM
Gori ji, 500 g rhizobium 8 kg beej ke treatment liye kaafi hai ji.
Posted by Sandeep Kumar
Punjab
10-10-2022 04:46 PM
Punjab
10-10-2022 06:58 PM
Sandeep ji, keede di rokthaam lai tusi malathion 2ml/L paani de hisaab naal spray karo ate boote di khuraak di poorti karn lai tusi 1-15 kg vermicomopost khaad/boote de hisaab naal paa sakde ho ji.
Posted by Lucky
Punjab
10-10-2022 04:05 PM
Punjab
10-10-2022 06:55 PM
ਲੱਕੀ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਕਿਸ ਤਰੀਕੇ ਨਾਲ ਕੀਤੀ ਸੀ ਅਤੇ ਬਿਜਾਈ ਨੂੰ ਕਿੰਨੇ ਦਿਨ ਹੋ ਗਏ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by बृजमोहन सिंह
Uttar Pradesh
10-10-2022 02:45 PM
Punjab
10-10-2022 06:54 PM
बृजमोहन जी, कृप्या आप सूख रहे पौधों को फोटो जरूर भेजे ता जो आपको इस बारे में सही जानकारी दी जा सके।