
Posted by Anil Rathod
Karnataka
26-10-2023 07:28 PM
एचएफ गाय का मूल्य उसके दूध उत्पादन, अच्छी नस्ल और अच्छी ग्रोथ के हिसाब से अलग अलग होता है वैसे आपको अच्छे दूध उत्पादन वाली गाय 40 से 50000 तक मिल जाएगी।

Posted by Anil Rathod
Karnataka
26-10-2023 07:28 PM
एचएफ गाय का मूल्य उसके दूध उत्पादन, अच्छी नस्ल और अच्छी ग्रोथ के हिसाब से अलग अलग होता है वैसे आपको अच्छे दूध उत्पादन वाली गाय 40 से 50000 तक मिल जाएगी।

Posted by kuldeep singh
Punjab
26-10-2023 07:01 PM
ਸਿੰਘ ਜੀ ਪਿਆਜ਼ ਦੀ ਪਨੀਰੀ ਦੀ ਬਿਜਾਈ ਸਮੇਂ 125 ਕਿੱਲੋ ਰੂੜੀ ਦੀ ਖਾਦ ਵਰਤ ਸੱਕਦੇ ਹੋ ਵੈਸੇ ਤੁਸੀ ਸੁਪਰ ਵੀ ਵਰਤ ਸਕਦੇ ਹੋ ਇਸ ਵਿਚ ਕੋਈ ਚੱਕਰ ਨਹੀਂ ਹੈ

Posted by kuldeep singh
Punjab
26-10-2023 06:44 PM
ਤੁਸੀ ਇਸ ਨੂੰ Pregstay Gold Powder 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਇਹ ਕਈ ਵਾਰ ਪਸ਼ੂ ਵੈਸੇ ਹੀ ਕਰਨ ਲੱਗ ਜਾਂਦਾ ਹੈ ਇਸਦਾ ਕੋਈ ਚੱਕਰ ਨਹੀਂ ਹੈ

Posted by Balwinder Singh
Punjab
26-10-2023 06:07 PM
Tuci uss nu Serakind Plus bolus 1-1 goli swere sham deo ate uss nu nazdiki doctor ton check krwao kai varr khur vdhe hunde ha ja fir khurr vich thodi bhutt swelling krke bhi ho jnda ha.

Posted by Navkiran singh
Punjab
26-10-2023 05:20 PM
आप गाय को हीट में आने के बाद 18 -24 घंटों के बीच में टीका भरवा सकते है और अगला टीका भी अगले दिन ही भरवा सकते है

Posted by Navkiran singh
Punjab
26-10-2023 05:19 PM
अगर उसका भार 250 -270 किलो तक है तो उसे टीका भरवा सकते है अगर कम है तो उसे टीका ना भरवाए

Posted by Kapil dev saini
Punjab
26-10-2023 05:11 PM
ਦੇਵ ਜੀ ਏਸਦਾ ਬੀਜ ਲੈਣ ਲਈ ਤੁਸੀ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 081464 00248

Posted by Satgur Singh
Punjab
26-10-2023 05:04 PM
ਤੁਸੀ ਮੱਕੀ ਦਾ ਆਚਾਰ ਸ਼ੁਰੂ ਵਿੱਚ 3 ਤੋਂ 5 ਕਿੱਲੋ ਤੱਕ ਦੂਜੇ ਚਾਰੇ ਵਿੱਚ ਮਿਕਸ ਕਰਕੇ ਖਵਾਓ ਜਿਵੇਂ ਜਿਵੇਂ ਤੁਹਾਡਾ ਪਸ਼ੂ ਆਚਾਰ ਖਾਣ ਲੱਗ ਜਾਵੇ ਫਿਰ ਤੁਸੀ ਉਸਦੀ ਮਾਤਰਾ ਵਧਾ ਸਕਦੇ ਹੋ ਅਤੇ ਵੱਡੇ ਪਸ਼ੂ ਨੂੰ ਲਗਭਗ 25 ਕਿੱਲੋ ਤੱਕ ਆਚਾਰ ਖਵਾ ਸਕਦੇ ਹੋ ਬਾਕੀ ਬਫਰ ਤੁਸੀ 30 ਤੋਂ 50 ਗ੍ਰਾਮ ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ ਅਤੇ 10 ਦਿਨ ਤੋਂ ਬਾਦ ਫਿਰ 15 ਦਿਨ ਦੇ ਫਰਕ ਨਾਲ ਦੇ ਸਕਦੇ ਹੋ

Posted by Purushotham
Andhra Pradesh
26-10-2023 04:40 PM
आप एलोवेरा के बीज प्रेम जी से संपर्क कर लें सकते है 9855342713

Posted by Sukh
Punjab
26-10-2023 04:32 PM
Tuci isdi bachedani vich lixin-iu dwai 3 din bhrwao ate iss nu Agrimin super powder 50gm rojana, Agrimin-i tablet rojana 1 goli ate 21 din tak dinde rho fir agli varr heat vich aun te heat khali shdd deo ate uss ton agli heat vich aun te AI krwao ate Ai de nal receptal inj. 5ml iv lgwao. baki jekar koi hor smasia ha tan dubara vistar nal swal push skde ho tan jo tuhanu sahi jankari diti ja ske.

Posted by Buta singh
Punjab
26-10-2023 04:24 PM
Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro.
Posted by ਸੁਰੇਸ਼ ਕੁਮਾਰ
Punjab
26-10-2023 04:20 PM
ਸੁਰੇਸ਼ ਜੀ, DAP ਖਾਦ ਨਾਲ ਜ਼ਿੰਕ ਖਾਦ ਨਹੀਂ ਦੇਣੀ ਚਾਹੀਦੀ, ਇਹ ਸਹੀ ਹੈ ਕਿ ਜਮੀਨ ਵਿਚ ਜ਼ਿੰਕ ਫਾਸਫੇਟ ਬਣ ਜਾਂਦਾ ਹੈ , ਇਸ ਲਈ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਅਧਾਰ ਤੇ ਕਰਨੀ ਚਾਹੀਦੀ ਹੈ ਅਤੇ ਜੇਕਰ ਦੋਨਾਂ ਖਾਦਾਂ ਦੀ ਲੋੜ ਹੋਵੇ ਤਾਂ DAP ਖਾਦ ਬਿਜਾਈ ਸਮੇਂ ਅਤੇ ਜ਼ਿੰਕ ਖਾਦ ਪਹਿਲੇ ਪਾਣੀ ਤੋਂ ਬਾਅਦ ਦਿੱਤੀ ਜਾ ਸਕਦੀ ਹੈ ਜੀ।

Posted by ਗੁਰਪ੍ਰੀਤ ਸਿੰਘ
Punjab
26-10-2023 03:45 PM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ, ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Parminder Singh
Punjab
26-10-2023 03:38 PM
ਸਿੰਘ ਜੀ ਏਸਦਾ ਬੀਜਣ ਦਾ ਸਹੀ ਸਮਾ 1-15 ਨਵੰਬਰ ਤੱਕ ਦਾ ਹੈ

Posted by Krishan Soni
Haryana
26-10-2023 03:19 PM
सोनी जी इसके लिए आप npk 191919 10 ग्राम प्रति लीटर पानी में मिलाकर स्प्रे कर सकते हैं
Posted by Mangat
Punjab
26-10-2023 02:59 PM
tuci uss nu changi khurak de nal nal Leptaden tablet 10 golia rojana, Glactogog powder 30gm rojana ate Simlage bolus 1-1 goli swere sham deni suru kro ehh sara kuj tuci ekatha bhi ja ekala ekala krke bhi jiwe tuhada pashu khanda ha uss trike nal khwa skde ho.
Posted by T s sandhu
Punjab
26-10-2023 02:35 PM
Posted by gurjinder singh
Punjab
26-10-2023 02:14 PM
ਸਿੰਘ ਜੀ ਇਹਨਾਂ ਕੋਲ ਤਕਰੀਬਨ ਸਾਰੇ ਬੀਜ ਹੀ ਮਿਲਦੇ ਹਨ ਸੋ ਇਹਨਾਂ ਰੇਟ ਪਤਾ ਕਰਨ ਲਈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ। 99151-45472

Posted by harpreet singh
Punjab
26-10-2023 02:06 PM
Harpreet ji tuc ajje wait kro jddo treatment puri trha khtm ho jawe fir tuci uss nu milkout powder 2-2 chamch swere sham, Leptadn tablet 10 golia rojana deo baki injection lgan ton badd pehle 10 din dudh di varto naaa kro, usdu chuai krke sutt skde ho.

Posted by lovevir
Punjab
26-10-2023 11:52 AM
लव जी इसको बिजाई आप सीड ड्रिल, हैप्पी सीडर, जा फिर झिट्टा दे के बीज सक्दे है
Posted by Lachhma singh Bhullar PWD
Punjab
26-10-2023 08:51 AM
ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ

Posted by अजय
Madhya Pradesh
26-10-2023 08:03 AM
अजय जी सोयाबीन का भाव 4636 रुपए प्रति क्विंटल और मक्का का भाव 1700रुपए प्रति क्विंटल तक है
Posted by Balvir Singh
Punjab
26-10-2023 04:12 AM
ਸਿੰਘ ਜੀ ਬਿਲਕੁਲ ਤੁਸੀ ਨਵੰਬਰ ਦੇ ਪਹਿਲੇ ਹਫਤੇ ਏਸਦੀ ਬਿਜਾਈ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਤੁਸੀ ਮਲਚਿੰਗ ਕਰ ਸਕਦੇ ਹੋ ਇਸ ਵਿਚ ਕੋਈ ਗੱਲ ਨਹੀਂ ਹੈ ਕੋਈ ਵੀ ਬਿਮਾਰੀ ਜਾ ਫੰਗਾਸ ਪੈਦਾ ਨਹੀਂ ਹੁੰਦੀ ਤੁਸੀ ਪਰਾਲੀ ਨੂੰ ਵਰਤ ਸਕਦੇ ਹੋ

Posted by Harpreet Johal
Punjab
25-10-2023 11:54 PM
johal ji tusi kanak di kisam pbw 869, 826, pbw rs1, pbw 1 zn, pbw 2zn, dbw 303,333 kisam di bijai kar sakde ho ehna da ausat jhad 20-23 quintal prati acre takk aa janda hai.

Posted by Harpreet Johal
Punjab
25-10-2023 11:50 PM
ਜੋਹਲ ਜੀ ਇਹ ਬੀਜ ਕਣਕ ਦੇ ਵਧੀਆ ਬੀਜ ਹਨ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਪੀਲੀ ਅਤੇ ਅਤੇ ਭੂਰੀ ਕੁੰਗੀ ਦਾ ਹਮਲਾ ਸਹਾਰ ਸਕਦੀਆਂ ਹਨ। ਇਹਨਾਂ ਔਸਤ ਝਾੜ 25-27 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ

Posted by Satnam Shergill
Haryana
25-10-2023 09:21 PM
सतनाम।जी आप इसकी किस्म pbw rs 1, pbw 826, 869 किस्म की बिजाई कर सकते है। 1270किस्म की औसत उपज 24 क्विंटल प्रति एकड़ तक है इसका खास ख्याल आप पानी और बीमारी जा कीड़े का करे फसल में रोजाना गेडा रखे अगर कोई दिक्कत अति है तो तुरंत इलाज करे इसको खाद आप 90 किलो यूरिया और 55 किलो dap प्रति एकड़ के हिसाब से प्रयोग करे इसका बीज आप अपने नज़दीक.... (Read More)
सतनाम।जी आप इसकी किस्म pbw rs 1, pbw 826, 869 किस्म की बिजाई कर सकते है। 1270किस्म की औसत उपज 24 क्विंटल प्रति एकड़ तक है इसका खास ख्याल आप पानी और बीमारी जा कीड़े का करे फसल में रोजाना गेडा रखे अगर कोई दिक्कत अति है तो तुरंत इलाज करे इसको खाद आप 90 किलो यूरिया और 55 किलो dap प्रति एकड़ के हिसाब से प्रयोग करे इसका बीज आप अपने नज़दीकी kvk से प्रपात कर सकते हैं

Posted by Satnam Shergill
Haryana
25-10-2023 08:57 PM
सतनाम जी आप इसका प्रयोग कर सकते है इसको आप 100 किलो प्रति एकड़ के हिसाब से प्रयोग कर सकते है इसके साथ आपको कोई भी खाद और डालने की जरूरत नहीं है
Posted by Jasbir Singh
Punjab
25-10-2023 08:50 PM
ਸਿੰਘ ਜੀ ਤੁਸੀਂ ਇਸਦਾ ਵੱਧੀਆ ਬੀਜ ਖਰੀਦਣ ਲਈ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 01823-250652

Posted by Karanveer singh
Punjab
25-10-2023 07:47 PM
ਤੁਸੀ ਉਸ ਨੂੰ ਹੁਣ ਮਿਨਰਲ ਮਿਕਸਚਰ ਨਾ ਦਿਓ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਜਿਸ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by gurjinder singh
Punjab
25-10-2023 07:28 PM
ਗੁਰਜਿੰਦਰ ਜੀ ਏਸਨੂੰ ਤੁਸੀ ਸਤੰਬਰ ਤੋਂ ਦਿਸੰਬਰ ਤੱਕ ਬੀਜ ਸਕਦੇ ਹੋ। ਏਸਦਾ ਤੁਸੀ 5-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਏਸਦੀ ਪਹਿਲੀ ਕਟਾਈ 45-50ਦਿਨ ਬਾਅਦ ਕਰੋ ਅਤੇ ਅਗਲੀ ਕਟਾਈ 30 ਦਿਨ ਦੇ ਵਕਫੇ ਤੇ ਕਰ ਸਕਦੇ ਹੋ

Posted by sunil sharma
Punjab
25-10-2023 07:19 PM
यह बुखार के कारण भी हो सकता है आप नज़दीकी डॉक्टर से चेक करवाए क्योंकि उसके बुखार की जाँच करने के बाद ही उसका सही इलाज़ हो सकता है

Posted by ਸੁਖਵੀਰ ਸਿੰਘ
Punjab
25-10-2023 06:56 PM
ਤੁਸੀ ਉਸ ਨੂੰ ਜੇਕਰ ਠੰਡਾ ਟੀਕਾ ਲਗਾ ਦਿੱਤਾ ਹੈ ਤਾਂ ਇਕ ਮਹੀਨੇ ਦੇ ਫਰਕ ਨਾਲ ਫਿਰ ਠੰਡਾ ਟੀਕਾ ਲਗਵਾਓ ਅਤੇ ਫਿਰ 7ਵੇ ਮਹੀਨੇ ਵਿੱਚ ਵੀ ਲਗਵਾ ਦਿਓ
Posted by mangal singh
Punjab
25-10-2023 06:07 PM
ਮੰਗਲ ਜੀ ਇਹਨਾ ਨੂੰ 6*6 ਮੀਟਰ ਦੇ ਫਾਸਲੇ ਤੇ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਸ ਹਿਸਾਬ ਨਾਲ ਏਸਦੇ ਇਕ ਏਕੜ ਵਿਚ 110 ਪੌਧੇ ਲਗ ਜਾਂਦੇ ਹਨ

Posted by Gs
Punjab
25-10-2023 05:01 PM
Tuhade sare swala de jwab de ditte gye hai tuci app vich apne sare swala de jwab dekh skde ho dhanwad.

Posted by Manojkumar
Uttarakhand
25-10-2023 02:48 PM
मनोज जी इसके लिए आप carbendazim 2 ग्राम प्रति लीटर पानी में मिलाकर स्प्रे कर सकते है।
Posted by Ballbir singh
Punjab
25-10-2023 01:58 PM
ਸਿੰਘ ਜੀ ਇਹ ਕਿਸਮਾਂ ਨੂੰ ਸੇਂਜੂ ਹਾਲਤਾਂ ਵਿੱਚ ਸਹੀ ਸਮੇਂ ਸਿਰ ਬਿਜਾਈ ਲਈ ਸਿਫਾਰਿਸ਼ ਕੀਤਾ ਜਾਂਦਾ ਹੈ। ਇਹ ਤਕਰੀਬਨ 148-155 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਇਹ ਕਿਸਮ ਪੀਲ਼ੀ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰ ਸਕਦੀਆ ਹਨ ਇਹਨਾਂ ਦੇ ਦਾਣੇ ਚਮਕੀਲੇ ਅਤੇ ਮੋਟੇ ਹਨ। ਇਹਨਾਂਦਾ ਔਸਤਨ ਝਾੜ 24.0 -26 ਕੁਇੰਟਲ ਪ੍ਰਤੀ ਏਕੜ ਹੈ।

Posted by Gs
Punjab
25-10-2023 01:04 PM
Tuci uss nu Leptaden tablet 10 golia rojana, Milkout powder 2-2 chamch swere sham ate Simlage bolus 1-1 swere sham deo baki us nu vitamor-h inj. 5ml 2-2 din de frak nal 3 tike lgwao.

Posted by Kavin wander
Punjab
25-10-2023 12:57 PM
Kavin ji tuci ajje wait kro uss nu pett de kiria lai Bandykind plus bolus deo ate bovimin-b ultra powder 50gm rojana dena suru kro ate 21 din tak deo jekar iss vich oh heat naa kadde tan 21 din dubara vetmate lgaa skde ho.

Posted by Hardeep Singh
Punjab
25-10-2023 12:17 PM
hardeep ji esda rate mandi upar ate tuhadi upaj vich nami di matra ate upaj di quality upar vi nirbhar karda hai vaise esda ausat rate 3100-3400 rupay prati quintal takk hai

Posted by Hardeep Singh
Punjab
25-10-2023 12:17 PM
hardeep ji esda rate mandi upar ate tuhadi upaj vich nami di matra ate upaj di quality upar vi nirbhar karda hai vaise esda ausat rate 3100-3400 rupay prati quintal takk hai

Posted by ਬਲਦੇਵ ਸਿੰਘ ਨੰਬਰਦਾਰ
Punjab
25-10-2023 11:31 AM
ਤੁਸੀ ਨਵੰਬਰ ਦਸੰਬਰ ਵਿਚ low tunnel technology ਨਾਲ ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਜੀ। ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ .... (Read More)
ਤੁਸੀ ਨਵੰਬਰ ਦਸੰਬਰ ਵਿਚ low tunnel technology ਨਾਲ ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਜੀ। ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਬਿਜਾਈ ਦੇ 60 ਦਿਨਾਂ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੱਤੇ ਸੰਘਣੇ ਅਤੇ ਹਰੇ ਰੰਗ ਦੇ ਹੁੰਦੇ ਹਨ, ਫਲ ਹਰੇ ਰੰਗ ਦੇ ਡਿਸਕ ਅਕਾਰ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਥੱਲੇ ਧੱਬਿਆਂ ਦੀ ਪ੍ਰਤੀਰੋਧਕ ਅਤੇ ਵਿਸ਼ਾਣੂ ਰੋਗ, ਲਾਲ ਭੂੰਡੀ ਅਤੇ ਪੱਤਿਆਂ ਤੇ ਸਫੈਦ ਧੱਬਿਆਂ ਨੂੰ ਸਹਿਣਯੋਗ ਹੈ। ਇਸ ਦੇ ਫਲਾਂ ਦੀ ਔਸਤਨ ਪੈਦਾਵਾਰ 95 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ।ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।
Posted by Baljinder Singh
Punjab
25-10-2023 10:57 AM
ਸਿੰਘ ਜੀ ਇਹ ਬਰਸੀਮ ਵਧੀਆ ਹੈ ਇਸਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ। ਇਹ ਬਿਮਾਰੀਆਂ ਦੇ ਹਮਲੇ ਨੂੰ ਵੀ ਸਹਾਰ ਸਕਦਾ ਹੈ। ਇਹ ਤਕਰੀਬਨ 3-5 ਕੱਟ ਦੇ ਦਿੰਦਾ ਹੈ
Posted by Manmohan Singh
Haryana
25-10-2023 10:51 AM
manmohan ji eh tatt di ghat kr ke lag reha hai esde lai tusi npk 191919 10 gram prati litre paani de hisab nal vart sakde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















