Experts Q&A Search

Posted by ASHOK Kumar
Uttar Pradesh
14-05-2019 06:58 PM
Haryana
05-30-2019 11:17 AM
प्रसिद्ध किस्में और पैदावार Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पं.... (Read More)
प्रसिद्ध किस्में और पैदावार Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है बासमती किस्में Taraori Basmati: यह सिंचित क्षेत्रों में अगेती बिजाई के लिए उपयुक्त है यह किस्म 145-155 दिनों में कटाई के लिए तैयार हो जाती है इसकी औसतन पैदावार 10 क्विंटल प्रति एकड़ होती है Haryana Basmati no 1: यह अर्द्ध छोटे कद की किस्म है और सिंचित क्षेत्रों के लिए उपयुक्त है यह किस्म 140 दिनों में कटाई के लिए तैयार हो जाती है इसकी औसतन पैदावार 16 क्विंटल प्रति एकड़ होती है Pusa Basmati 1121, Pusa Basmati 1, CSR 30, Shabnam दूसरे राज्यों की किस्में Hybrid 6201: यह सिंचित क्षेत्रों में उगाने के लिए उपयुक्त किस्म है यह भुरड़ रोग के प्रतिरोधक किस्म है इसकी औसतन पैदावार 25 क्विंटल प्रति एकड़ होती है Vivek Dhan 62: यह सिंचित और पहाड़ी क्षेत्रों में उगाने के लिए उपयुक्त किस्म है इसके दाने छोटे और मोटे होते हैं यह भुरड़ रोग के प्रतिरोधक किस्म है यह गर्दन तोड़ और कम तापमान वाले क्षेत्रों को भी सहन कर सकती है इसकी औसतन पैदावार 19 क्विंटल प्रति एकड़ होती है Karnataka Rice Hybrid 2: यह सिंचित और समय से बिजाई वाले क्षेत्रों में उगाने के लिए उपयुक्त है यह पत्तों के झुलस रोग और अन्य बीमारियों को सहनेयोग्य किस्म है इसकी औसतन पैदावार 35 क्विंटल प्रति एकड़ होती है Kanak: यह दरमियाने क्षेत्रों में बिजाई के लिए उपयुक्त किस्म है इसके दाने लंबे और मोटे होते हैं यह बैक्टीरियल झुलस रोग के प्रतिरोधक किस्म है इसकी औसतन पैदावार 18 क्विंटल प्रति एकड़ होती है Ratnagiri 1 and 2: सिंचित क्षेत्रों के लिए जबकि निचले क्षेत्रों के लिए उपयुक्त है ये अर्द्ध छोटे कद की किस्म हैं इनकी औसतन पैदावार 19 क्विंटल और 21 क्विंटल प्रति एकड़ होती है
Posted by joban sarao
Punjab
14-05-2019 06:51 PM
Punjab
05-15-2019 01:11 PM
ਤੁਸੀ ਉਸ ਨੂੰ Flukarid-DS ਗੋਲੀ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ Minotas ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ .
Posted by Inderjeet
Haryana
14-05-2019 06:49 PM
Punjab
05-14-2019 08:42 PM
जी आप गेहूं का भूसा बकरियों को खिला सकते है इसमें आप दाना मिलाकर दे सकते है जिससे वो आसानी से इसे खा जाएगी यह आप उनके खाने के हिसाब से ही दें
Posted by ਬਲਵਿੰਦਰ ਸਿੰਘ
Punjab
14-05-2019 06:46 PM
Punjab
05-14-2019 06:59 PM
ਸ੍ਰੀ ਮਾਨ ਜੀ ਇਸ ਦੀ ਪਰਖ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨਾਲ ਸੰਪਰਕ ਕਰ ਸਕਦੇ ਹੋ ਜੀ
Posted by ਬਲਵਿੰਦਰ ਸਿੰਘ
Punjab
14-05-2019 06:45 PM
Punjab
05-22-2019 02:44 PM
ਬਲਵਿੰਦਰ ਸਿੰਘ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ Dr. Madhu Gill 7087408708 ਨਾਲ ਸੰਪਰਕ ਕਰ ਸਕਦੇ ਹੋ
Posted by ਹਰਵਿੰਦਰ ਸਿੰਘ ਬਰਾੜ
Punjab
14-05-2019 06:26 PM
Punjab
05-14-2019 06:57 PM
गाय को डॉ जोन की होमियोपेथिक दवा Teat-Krack को 1 मि.ली. सरिंज के साथ सीधे मुंह से दिन में तीन बार दें इसकी आप दो शीशीयां दे सकते है और vitum-h liquid रोजाना 10 मि.ली. दें और यदि जख्म है तो आप जख्म पर wisprec advance स्प्रे मारे इससे फर्क पड़ जाएगा
Posted by ਹਰਵਿੰਦਰ ਸਿੰਘ ਬਰਾੜ
Punjab
14-05-2019 06:25 PM
Punjab
05-15-2019 01:15 PM
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵ.... (Read More)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
Posted by ਸੰਦੀਪ ਸਿੰਘ ਚਹਿਲ
Punjab
14-05-2019 06:21 PM
Punjab
05-16-2019 03:06 PM
Sandeep ji jhone di paniri laun di tareek 13 may to hai .
Posted by lavpreet singh
Punjab
14-05-2019 06:19 PM
Punjab
05-14-2019 07:01 PM
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Mahendra Kumar Sharma
Rajasthan
14-05-2019 06:16 PM
Maharashtra
05-16-2019 03:11 PM
Mahendra जी कृपया अपना सवाल विस्तार से पूछें ताकि आपको इसके बारे में पूरी जानकारी दी जा सके, धन्यवाद
Posted by ਜਸਕੀਰਤ
Punjab
14-05-2019 06:10 PM
Punjab
05-14-2019 07:04 PM
ਜਸਕੀਰਤ ਜੀ ਇਕ ਏਕੜ ਦੀ ਪਨੀਰੀ ਲਈ 8 ਕਿਲੋ ਬੀਜ ਦਾ ਛਿੱਟਾ ਦਿਓ ਜੀ ਅਤੇ ਇਕ ਏਕੜ ਦੀ ਪਨੀਰੀ ਲਈ 3 ਮਰਲੇ ਜਗਾ ਦੀ ਲੋੜ ਪੈਂਦੀ ਹੈ ਜੀ
Posted by Jatinder Singh
Punjab
14-05-2019 06:06 PM
Punjab
05-14-2019 07:07 PM
जतिंदर जी पनीरी की बिजाई वाले दिन पानी लगाने के बाद पनीरी को पानी हल्का हल्का देते रहें ताकि नदीन पैदा ना हो
Posted by vikash kumar
Rajasthan
14-05-2019 06:04 PM
Punjab
05-16-2019 03:13 PM
Vikas ji jo beej potassium nitrate se sodh kar beeje jate hai vo do hafto men ankurit ho jate hai aur jo bina treatment ke hai vo 5 hafte tak ka sma le jate hai.dhanywad
Posted by manveer
Punjab
14-05-2019 06:03 PM
Punjab
05-14-2019 07:08 PM
Basmati 1509 di paneeri 15 June tkk beejayi kr skde ho g and esdi transplanting 25-30 din di paneeri di kro g.
Posted by Rakesh Kumar
Haryana
14-05-2019 05:58 PM
Punjab
05-16-2019 03:15 PM
राकेश जी यह फंगस के कारण हो जाते हैं, इसकी रोकथाम के लिए आप M-45@4gm को प्रति लीटर पानी के हिसाब से स्प्रे करें, धन्यवाद
Posted by Naunihal sethi
Punjab
14-05-2019 05:57 PM
Punjab
05-15-2019 05:19 PM
धान लगाने वाली मशीन में कई मॉडल आते है और अलग अलग रेट मिलता है इसके बारे में पूरी जानकारी के लिए आप Rahul Jain 9814121860 से संपर्क कर सकते है
Posted by pinder singh khalsa
Punjab
14-05-2019 05:55 PM
Punjab
05-14-2019 06:05 PM
Tusi Pig farming di training lyi GADVASU Ludhiana jaa apne KVK ch form bhr ke De aao. Tuhada number aaun te tuhanu call aayegi.
Posted by Dildar Singh
Punjab
14-05-2019 05:50 PM
Punjab
05-14-2019 06:08 PM
ਮਾਂਹ ਦੀ ਫਸਲ ਦੀ ਬਿਜਾਈ ਸਾਲ ਚ ਦੋ ਵਾਰ ਕੀਤੀ ਜਾਂਦੀ ਹੈ ਗਰਮੀਆਂ ਲਈ ਮਾਰਚ ਤੋਂ ਅਪਰੈਲ ਦਾ ਮਹੀਨਾ ਹੈ ਸਾਉਣੀ ਲਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦਾ ਪਹਿਲਾ ਹਫ਼ਤਾ ਹੈ
Posted by Gurbinder Singh
Punjab
14-05-2019 05:40 PM
Punjab
05-14-2019 07:11 PM
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮ.... (Read More)
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
Posted by manpreet singh
Punjab
14-05-2019 05:39 PM
Punjab
05-14-2019 06:10 PM
Manpreet g Tusi GADVASU ludhiana ch training da form bhr ke De aao. Jdo v training lgegi tuhanu University vallo call kiti javegi g
Posted by Bhagya laxmi
Uttar Pradesh
14-05-2019 05:34 PM
Maharashtra
05-16-2019 04:27 PM
Bhagya ji aap Rice-Groundnut-Sesame mainly tino ko ek sath grow kar sakte hai.dhanywad
Posted by ਹਰਵਿੰਦਰ ਸਿੰਘ ਬਰਾੜ
Punjab
14-05-2019 05:21 PM
Punjab
05-15-2019 01:19 PM
ਉਸ ਨੂੰ ਤੁਸੀ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by rekha rani
Punjab
14-05-2019 05:16 PM
Punjab
05-16-2019 03:59 PM
Rekha rani ji iske liye aapko PAU ke soil and water engineering department se Dr. Kg singh ji milna hoga. unka contact number 97795 14520 hai. ji aap in se baat kare or time lekar pau ja sakte ho ji.
Posted by गुरदीप सिंह
Punjab
14-05-2019 05:16 PM
Punjab
05-16-2019 03:08 PM
इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है
Posted by Amarjit Singh
Punjab
14-05-2019 05:15 PM
Maharashtra
05-16-2019 03:08 PM
amarjit ji anar de boote nu fal fungus de karn jhadn lag janda hai isdi roktham de layi tuc planofix@4ml nu 15 litre pani de hisab nal spray karo.dhanwad
Posted by minu
Uttarakhand
14-05-2019 05:14 PM
Rajasthan
05-15-2019 05:36 PM
Minu to get all the information about Pearl Farming you can contact with me 9711858258. Thank you.
Posted by lali Bachhal
Haryana
14-05-2019 04:59 PM
Punjab
05-14-2019 07:13 PM
Lali g jekar mitti chki hai tn jhona laoun to pehla mitti test jroor krvao ta jo tuhanu nutrient deficiency bare pta lgg ske and ohna di proper poorti ho ske g.Ess report de hisab nal tuhanu variety bare v jaankari ditti javegi..
Posted by pinder singh khalsa
Punjab
14-05-2019 04:59 PM
Punjab
05-14-2019 06:11 PM
PAU Ludhiana ch Tusi Skill Centre ch training da form bhr ke De aao. Jdo v training lgegi tuhanu University vllo call Kiti jaavegi g
Posted by ਜਸਵੀਰ ਸਿੰਘ ਵਾਲੀਅਾ
Punjab
14-05-2019 04:58 PM
Punjab
05-14-2019 06:12 PM
ਜੈਵਿਕ ਇਲਾਜ ਲਈ ਤੁਸੀ 250-500 ਮਿਲੀਲਿਟਰ ਕੱਚਾ ਦੁੱਧ 16 ਲੀਟਰ ਵਾਲੀ ਡਰੰਮੀ ਚ ਪਾ ਕੇ ਹਫ਼ਤੇ ਚ ਦੋ ਛਿੜਕਾਓ ਕਰੋ
Posted by cho2
Uttar Pradesh
14-05-2019 04:57 PM
Punjab
05-16-2019 03:07 PM
kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad
Posted by Rahul Kumar
Bihar
14-05-2019 04:49 PM
Maharashtra
05-15-2019 05:40 PM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है ब.... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Posted by Dipanshu
Bihar
14-05-2019 04:49 PM
Punjab
05-16-2019 02:36 PM
Dpanshu ji please tell us what is the age of tree nad what nutrients you provide to the tree so that we can provide you proper information. thank you
Posted by ਬਲਜੀਤ ਸਿੰਘ
Punjab
14-05-2019 04:46 PM
Punjab
05-15-2019 05:42 PM
ਪੰਜਾਬ ਵਿੱਚ ਕਲਸੀ ਰੈਬਿਟ ਫਾਰਮ ਹੈ ਤੁਸੀ ਇੱਕ ਵਾਰ ਇਹਨਾਂ ਦਾ ਤਜ਼ਰਬਾ ਵੀ ਜਰੂਰ ਪੁੱਛੋ ਜੀ ਇਹਨਾਂ ਦਾ ਨੰਬਰ 99141 51144 ਹੈ ਬਾਕੀ ਜਾਣਕਾਰੀ ਮੁਤਾਬਿਕ ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜ.... (Read More)
ਪੰਜਾਬ ਵਿੱਚ ਕਲਸੀ ਰੈਬਿਟ ਫਾਰਮ ਹੈ ਤੁਸੀ ਇੱਕ ਵਾਰ ਇਹਨਾਂ ਦਾ ਤਜ਼ਰਬਾ ਵੀ ਜਰੂਰ ਪੁੱਛੋ ਜੀ ਇਹਨਾਂ ਦਾ ਨੰਬਰ 99141 51144 ਹੈ ਬਾਕੀ ਜਾਣਕਾਰੀ ਮੁਤਾਬਿਕ ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀਆ ਇਹਨਾਂ ਨੂੰ ਖਰਗੋਸ਼ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਖਰਗੋਸ਼ ਮੀਟ ਲਈ ਤੇ ਇਸ ਤੋਂ ਵੈਕਸੀਨ ਤਿਆਰ ਕੀਤੀਆ ਜਾਂਦੀਆ ਹਨ ਇਸ ਦੀ ਸ਼ੁਰੂਆਤ ਲਈ ਕੰਪਨੀਆਂ ਕੌਟਰੈਕਟ ਕਰਦੀਆ ਹਨ ਤੇ ਹਰ ਸਾਲ 10% ਰੇਟ ਵਧਾਉਦੀਆ ਹਨ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਕਿੱਤਾ ਅਜੇ ਬਹੁਤ ਘੱਟ ਹੈ ਪਰ ਹੌਲੀ ਹੌਲੀ ਵਧ ਰਿਹਾ ਹੈ ਤੁਸੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਇਹ ਕੌਟਰੈਕਟ ਕਰਵਾਉਦੀ ਹੈ ਇਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਤੁਸੀ ਖੁਦ ਜਾ ਕੇ ਇਹਨਾਂ ਦਾ ਫਾਰਮ ਦੇਖ ਸਕਦੇ ਹੋ
Posted by Gurpreet Singh
Punjab
14-05-2019 04:38 PM
Punjab
05-16-2019 11:57 AM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by Bhupinder singh
Punjab
14-05-2019 04:38 PM
Punjab
05-15-2019 01:20 PM
ਤੁਸੀ ਉਸ ਨੂੰ ਇਹ ਪਾਊਡਰ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਕਿਉਕਿ ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿ.... (Read More)
ਤੁਸੀ ਉਸ ਨੂੰ ਇਹ ਪਾਊਡਰ ਦਿੰਦੇ ਰਹੋ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਕਿਉਕਿ ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ, ਜਿਵੇਂ ਸਹੀ ਖੁਰਾਕ ਨਾ ਮਿਲਣਾ, ਟਾਈਮ ਤੇ ਡੇਵਰਮਿੰਗ ਨਾ ਹੋਣਾ, ਰਹਿਣ ਸਹਿਣ ਵਿਚ ਦਿਕੱਤ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ.
Posted by Jaskaran
Punjab
14-05-2019 04:37 PM
Punjab
05-15-2019 01:23 PM
ਤੁਸੀ ਮੱਝ ਨੂੰ Fendikind plus ਗੋਲੀ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ ਉਸ ਨੂੰ Agrimin super 100gm ਪਾਊਡਰ ਰੋਜਾਨਾ ਅਤੇ ovumin Advance ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by Parwinder singh
Punjab
14-05-2019 04:30 PM
Punjab
05-15-2019 02:01 PM
आप बकरी को पेट के कीड़ों के लिए आनार का छिलका सूखाकर फिर पाउडर बनाकर रोजाना 10 ग्राम दे सकते है या फिर खट्टी लस्सी 50 मि.ली. रोजाना दे सकते है इसके लिए आप नीम के पत्ते भी खिला सकते है इससे भी पेट के कीड़े खत्म हो जाते है
Posted by Devendra kumar
Uttar Pradesh
14-05-2019 04:29 PM
Rajasthan
05-15-2019 05:52 PM
दविंदरा कुमार जी मोती की खेती के बारे में पूरी जानकारी के लिए आप मुझसे 9711858258 इस नंबर पर संपर्क करें
Posted by ਸਰਬਜੀਤ ਸਿੰਘ
Punjab
14-05-2019 04:20 PM
Punjab
05-14-2019 06:15 PM
ਜੰਗਲ਼ ਲਗਾਉਣ ਲਈ ਤੁਸੀਂ Eco Sikh Society ਨਾਲ ਸੰਪਰਕ ਕਰੋ ਈਕੋ ਸਿੱਖ ਸੁਸਾਇਟੀ ਤਕਰੀਬਨ 150 ਗਜ ਜਗਾਹ ਵਿਗਿਆਨਿਕ ਮੀਆਂਵਾਕੀ ਵਿਧੀ ਨਾਲ ਸੰਘਣੀ ਪ੍ਰਣਾਲੀ ਨਾਲ ਜੰਗਲ਼ ਤਿਆਰ ਕਰਦੇ ਨੇ ਿੲਹਨਾਂ ਦਾ ਸੰਪਰਕ ਨੰਬਰ 84273-19268 ਹੈ
Posted by pinder singh khalsa
Punjab
14-05-2019 04:15 PM
Punjab
05-14-2019 06:16 PM
Pig farming di training lyi Tusi PAU Ludhiana De Skill Centre ch form bhr ke De aao. Jdo v training lgegi tuhanu University vllo call aayegi.
Posted by rahul
Punjab
14-05-2019 04:10 PM
Punjab
05-16-2019 06:21 PM
ਤੁਸੀ ਵੱਛੀ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 2 ਮਿਲੀ ਲਗਵਾਓ, ਇਸਦੇ 2-2 ਦਿਨਾਂ ਦੇ ਫਰਕ ਨਾਲ ਇੰਜੇਕਸ਼ਨ ਲਗਵਾਓ ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 10ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by barinder singh
Punjab
14-05-2019 04:08 PM
Punjab
05-15-2019 05:53 PM
barinder ji eh kisma university valo sifarish nahi hai kirpa karke isda poora nam daso ta jo tuhanu is bar epoori jankari diti ja sake.dhanwad
Posted by roopali
Punjab
14-05-2019 03:54 PM
Maharashtra
05-16-2019 02:05 PM
roopali ji you can check the information about rice package practices by clicking in this link http://www.apnikheti.com/apni_kheti_deep_link/index.php?username=92&from=agriculture
Posted by roopali
Punjab
14-05-2019 03:51 PM
Maharashtra
05-16-2019 02:07 PM
रूपाली जी गेहूं की खेती के बारे में इस लिंक पर क्लिक कर जानकारी लें http://www.apnikheti.com/apni_kheti_deep_link/index.php?username=145&from=agriculture
Posted by kulwinder singh
Punjab
14-05-2019 03:41 PM
Punjab
05-16-2019 01:09 PM
kulwinder ji BR 141 kisam di koi kisam nahi hai jekar kise hor kisam bare jankari laina chahunde ho ta tuci sval pao ta jo tuhanu is bare jankari diti ja sake.dhanwad
Posted by sukham singh
Punjab
14-05-2019 03:36 PM
Punjab
05-16-2019 02:01 PM
Sukhan ji tuc moongi di bijai kar sakde ho.dhanwad
Posted by dharmendra ojha
Madhya Pradesh
14-05-2019 03:35 PM
Punjab
05-16-2019 01:22 PM
Dharmendra ji aap is same moong ki bijai kar sakte hai iske ilava aap makki ki bijai kar sakte hai.dhanywad
Posted by akt
Uttar Pradesh
14-05-2019 03:23 PM
Madhya Pradesh
05-14-2019 04:18 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html