
Posted by sukhdeep Bal
Haryana
12-10-2022 01:35 PM
ਬਲ ਜੀ ਏਸਨੂੰ ਤੁਸੀਂ 1 ਨਵੰਬਰ ਤੋਂ 15 ਨਵੰਬਰ ਤੱਕ ਬੀਜ ਸਕਦੇ ਹੋ
Posted by Nath
Punjab
12-10-2022 01:34 PM
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Lacup powder 100gm ਰੋਜਾਨਾ, Calpond gold Liquid 50ml ਰੋਜਾਨਾ ਅਤੇ Simlage Bolus ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ
Posted by Gori
Punjab
12-10-2022 12:53 PM
Gori ji barseem da achaar paun di sifarish nahi kiti jandi achaar sirf mukh tor te makki jawar ate bajra da hi paun di sifarish kiti jandi hai

Posted by ਗੁਰਜੀਤ ਸਿੰਘ
Punjab
12-10-2022 12:17 PM
ਗੁਰਜੀਤ ਜੀ ਇਹ ਤੇਲੇ ਦੇ ਹਮਲੇ ਦੇ ਲੱਛਣ ਹਨ ਹੈ ਤੁਹਾਡੇ ਝੋਨੇ ਦੇ ਦਾਣੇ ਬਣ ਚੁੱਕੇ ਹਨ ਤਾਂ ਤੁਸੀ ਹੁਣ ਕੋਈ ਵੀ ਛਿੜਕਾਅ ਨਾ ਕਰੋ ਜੀ।

Posted by Ramandeep singh
Punjab
12-10-2022 12:01 PM
Ramandeep is dvaai di varto whitefly, tela ate hor ras choosan vaale keedeya di rokthaam lai kiti jandi hai ji.
Posted by yadwinder ਯਾਦਵਿੰਦਰ
Punjab
12-10-2022 11:58 AM
ਯਾਦਵਿੰਦਰ ਜੀ ਪਰਮਲ ਦੀਆਂ stem cuttings ਲਗਾਈਆਂ ਜਾਂਦੀਆਂ ਹਨ ਜੀ ।
Posted by बाबू लाल सैनी
Rajasthan
12-10-2022 11:44 AM
बाबू जी ये damping off बीमारी के लक्षण है इसकी रोकथाम के लिए आप carbendazim 2g/लीटर पानी के हिसाब से ड्रेंचिंग करें।
Posted by Harjinder singh
Punjab
12-10-2022 10:49 AM
Tuci uss nu miti wali poli jgah rakhna suru kro ate iss nu Serakind plus bolus rojana 1 goli deo ate isde upar liniment turpentine oil di malish krni suru kro.
Posted by Harjinder singh
Punjab
12-10-2022 10:45 AM
Tuci uss nu miti wali poli jgah rakhna suru kro ate iss nu Serakind plus bolus rojana 1 goli deo ate isde upar liniment turpentine oil di malish krni suru kro.

Posted by Rasal Singh Sandhu
Punjab
12-10-2022 10:28 AM
Rasal prepartion of compost includes different steps and also the procesure is different for different types of mushrooms. It includes different type of raw materials such as wheat straw, SSP, urea, MOP fertlizers etc. Before starting compost prepartion you must get a training from naerst farmer or KVK Mallewal - 01632-279517.
Posted by सूर्य नाथ सिंह
Bihar
12-10-2022 09:50 AM
यदि आप पशुओं की संतुलित खुराक के बारे में पूछ रहे है तो पशु को रोजाना 30—35 किलो हरा चारा, 5—7 किलो सूखा चारा खिलाना चाहिए और उसे 2.5 किलो दूध के मगर 1 किलो के हिसाब से फीड दे सकते है। इसके इलावा पशुओं को अच्छी कंपनी का मिनरल मिक्सचर 50—100 ग्राम रोजाना देना चाहिए और हर तीन महीने के बाद पेट के कीड़ों वाली दवाई भी ज़रूरी .... (Read More)
यदि आप पशुओं की संतुलित खुराक के बारे में पूछ रहे है तो पशु को रोजाना 30—35 किलो हरा चारा, 5—7 किलो सूखा चारा खिलाना चाहिए और उसे 2.5 किलो दूध के मगर 1 किलो के हिसाब से फीड दे सकते है। इसके इलावा पशुओं को अच्छी कंपनी का मिनरल मिक्सचर 50—100 ग्राम रोजाना देना चाहिए और हर तीन महीने के बाद पेट के कीड़ों वाली दवाई भी ज़रूरी देनी चाहिए यदि इसके इलावा आप कोई ओर जानकारी लेना चाहते है तो आप विस्तार से दोबारा सवाल पूछें।

Posted by baljinder singh
Punjab
12-10-2022 08:47 AM
ਬਲਜਿੰਦਰ ਜੀ ਇਹ ਝੂਠੀ ਕਾਂਗਿਆਰੀ ਦਾ ਹਮਲਾ ਹੈ ਇਸ ਦੇ ਲਈ ਗੋਭ ਅਵਸਥਾ ਤੇ ਹੀ ਛਿੜਕਾਅ ਕੀਤਾ ਜਾਂਦਾ ਹੈ ਜੇਕਰ ਤੁਹਾਡਾ ਸਾਰਾ ਝੋਨਾ ਨਿਸਰ ਗਿਆ ਹੈ ਤਾਂ ਤੁਸੀ ਹੁਣ ਕੋਈ ਵੀ ਛਿੜਕਾਅ ਨਾ ਕਰੋ ਜੀ।

Posted by Harry Chattha
Punjab
12-10-2022 08:44 AM
Harry ji ik acre lai berseem da 8 kg beej kaafi rehnda hai ji.

Posted by Daljit
Haryana
12-10-2022 08:37 AM
Daljit ji tuci uss nu 2.5kg dudh mgar 1kg de hisab nal feed deo ate vdhia hara chara ate changi company da mineral mixture 100gm rojana deo.
Posted by ਅਮਨ ਡੇਅਰੀ ਫਾਰਮ
Punjab
12-10-2022 08:33 AM
ਅਮਨ ਜੀ ਇਹ leaf curl viral ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਲਈ ਤੁਸੀ ਪਰਭਾਵਿਤ ਪੱਤੇ ਤੋੜ ਕੇ ਨਸ਼ਟ ਕਰ ਦਿਓ ਅਤੇ imidacloprid 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Raj singh
Punjab
12-10-2022 08:26 AM
ਹਾਂਜੀ ਤੁਸੀ ਉਸ ਨੂੰ Enerboost powder 100gm ਰੋਜਾਨਾ ਦਿਓ ਅਤੇ ਇਹ ਗੋਲੀ ਤੁਸੀ ਸੂਣ ਤੋਂ 7 ਦਿਨ ਬਾਦ ਦੇ ਸਕਦੇ ਹੋ ਇਹ ਵੀ ਪੇਟ ਦੇ ਕੀੜੇ ਖਤਮ ਕਰਨ ਲਈ ਵਰਤੀ ਜਾਂਦੀ ਹੈ

Posted by harmanpreet singh
Punjab
12-10-2022 07:58 AM
Harman ji, Ihna kisman vicho Matar ageta 7 sab to vaddh jhaad den vaali kism hai, is da ausat jhaad 32q/acre hai ate ih kism 65-70 Dina vich tyaar ho jandi hai ji.

Posted by Dharminder singh
Punjab
12-10-2022 07:43 AM
Dharminder ji, is baare jaankari lain lai tusi apne Chief Agriculture office 98154-35860 naal sampark kar sakde ho ji.
Posted by ਕਰਨ ਸ਼ੇਰ ਗਿੱਲ
Punjab
12-10-2022 07:11 AM
ਗਿਲ ਜੀ ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਹ ਟਾਂਕੇ ਲਗਾ ਕੇ ਬੰਦ ਕੀਤਾ ਜਾ ਸਕਦਾ ਹੈ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Posted by NSS
Punjab
12-10-2022 06:50 AM
ਸ਼੍ਰੀਮਾਨ ਜੀ, ਹੈ ਝੋਨਾ ਪੱਕਣ ਵਾਲਾ ਹੈ ਤਾਂ ਹੁਣ ਕੁਝ ਵੀ ਛਿੜਕਾਅ ਨਾ ਕਰੋ ਕਿਉੰਕਿ ਜਿਹੜੇ ਦਾਣੇ ਬਣ ਚੁੱਕੇ ਹਨ ਉਹਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਵੇਗਾ ਜੀ।
Posted by Gurdhyan Singh
Haryana
12-10-2022 05:47 AM
Gurdhyaan ji, PR 129 Kism lvaai to baad 108 din laindi hai ate is da ausat jhaad 30q/acre hai ji ate HKR 47 Kism lvaai to 104 dina baad pakk ke tyaar ho jandi hai ji, is da ausat jhaad 29.5q/acre hai ji.

Posted by ਲਵਪ੍ਰੀਤ ਸਿੰਘ ਸ਼ਾਹੀ
Punjab
11-10-2022 11:02 PM
ਸੁਰਜੀਤ ਜੀ ਇਹ ਕਿਤਾਬ ਤੁਸੀਂ ਪੰਜਾਬ ਖੇਤੀਬਾੜੀ ਯੂਨੀਰਸਿਟੀ ਦੇ ਗੇਟ ਨੰਬਰ 1 ਤੋਂ ਲੈ ਸਕਦੇ ਹੋ

Posted by Avadhnath Singh
Uttar Pradesh
11-10-2022 09:36 PM
Singh ji iske liye aap HFO114, Algerian, Brunker 10 kisam ki bijai kar skate hai
Posted by Kang Saab
Punjab
11-10-2022 08:20 PM

Posted by Yuvraj Singh
Punjab
11-10-2022 08:18 PM
Yuvraj ji ehnu es time hor vi khad paun di sifarish nahi kiti jandi baki tusi khet vich lgatar geda rakho jekar koi dikkat ja kise cheez di Kami aundi hai osdi photo bhejo udo hi Usda hall kita jaega

Posted by Vicky gill
Punjab
11-10-2022 07:59 PM
Vicky gill ji eh daso eh dikkat tuhanu kine ku podhean de vich aa rahi hai us hisab nal hi tuhanu sahi jankari diti ja sakdi hai

Posted by navinder dhugga
Punjab
11-10-2022 07:06 PM
Navinder ji til di kheti july mahine vich kiti jandi hai isde layi tuc kisman jive Punjab Til no. 2 ja RT346 di bijai kar sakde ho.ktara vich 30 cm da faasla rakho ate beej nu 3-4 cm doonga beejo boote to boote da faasla 15 cm rakho.bijai drill nal kar sakde ho ate bijai de same 45 kilo urea drill kar deo ji.

Posted by Gs
Punjab
11-10-2022 06:54 PM
Hanji ehh infection krke ho skda hai tuci iss nu Oxy inj. 40ml, Milonex plus 15ml, lgwao ate jddo fever thik ho jawe fir tuci isdi bachedani vich Utrawin-oz dwai 3 din bhrwao ate Utrevive liquid 100-100ml swere sham deo ate nal hei usnu Capoform inj. 1gm, Isoflud inj. 5ml ate Tribivet inj. 15ml lgwao.

Posted by Lovepreet
Punjab
11-10-2022 06:23 PM
ਲਵ ਜੀ ਇਹ ਉੱਲੀ ਕਰ ਕੇ ਹੀ ਹੈ ਇਸਦੇ ਲਈ ਤੁਸੀਂ copper oxychloride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Bhupinder Singh Virk
Punjab
11-10-2022 06:22 PM
ਭੁਪਿੰਦਰ ਜੀ PBW ਚਪਾਤੀ ਨੰਬਰ 1 ਕਿਸਮ ਦਾ ਪੂਰਾ ਨਾਮ ਇਹ ਹੀ ਹੈ ਜੀ ਅਤੇ ਇਸ ਦਾ ਬੀਜ ਲੈਣ ਲਈ ਤੁਸੀ KVK ਰੌਣੀ ਪਟਿਆਲਾ 01752225473 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Balvir dhillon
Punjab
11-10-2022 06:04 PM
ਬਲਵੀਰ ਜੀ ਤੁਸੀ hopper ਦੀ ਰੋਕਥਾਮ ਲਈ pexalon (Triflumezopyrim) 94ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by ਅਮਨਪ੍ਰੀਤ ਸਿੰਘ
Punjab
11-10-2022 05:58 PM
ਅਮਨਪ੍ਰੀਤ ਜੀ ਵੈਸੇ ਆਮ ਖੇਤੀ ਨੂੰ ਜੈਵਿਕ ਖੇਤੀ ਵਿੱਚ ਤਬਦੀਲ ਕਰਨ ਲਈ 3 ਸਾਲ ਦਾ ਸਮਾਂ ਲਗਦਾ ਹੈ ਅਤੇ ਫਿਰ ਹੀ certificate ਜਾਰੀ ਹੁੰਦਾ ਹੈ ਸਭ ਤੋਂ ਪਹਿਲਾ ਤੁਸੀ ਆਪਣੇ ਇਲਾਕੇ ਦੇ ਜਿਹੜੇ ਕਿਸਾਨ ਜੈਵਿਕ ਖੇਤੀ ਕਰ ਰਹੇ ਹਨ ਓਹਨਾ ਦੇ ਖੇਤਾਂ ਵਿਚ ਜਾਓ ਅਤੇ ਓਹਨਾ ਦਾ experience ਜਾਣੋ ਉਸਤੋਂ ਬਾਦ ਤੁਸੀ ਬਹੁਤ ਥੋੜੇ ਏਰੀਆ ਵਿਚ ਜੈਵਿਕ ਖੇਤੀ ਸ਼ੁਰੂ ਕਰੋ ਜਿਸਦੇ ਵਿਚ ਤੁਸੀ ਖਾਦ ਦੀ ਜਗਾਹ ਰੂੜੀ ਦੀ ਖਾਦ ਪਾ .... (Read More)
ਅਮਨਪ੍ਰੀਤ ਜੀ ਵੈਸੇ ਆਮ ਖੇਤੀ ਨੂੰ ਜੈਵਿਕ ਖੇਤੀ ਵਿੱਚ ਤਬਦੀਲ ਕਰਨ ਲਈ 3 ਸਾਲ ਦਾ ਸਮਾਂ ਲਗਦਾ ਹੈ ਅਤੇ ਫਿਰ ਹੀ certificate ਜਾਰੀ ਹੁੰਦਾ ਹੈ ਸਭ ਤੋਂ ਪਹਿਲਾ ਤੁਸੀ ਆਪਣੇ ਇਲਾਕੇ ਦੇ ਜਿਹੜੇ ਕਿਸਾਨ ਜੈਵਿਕ ਖੇਤੀ ਕਰ ਰਹੇ ਹਨ ਓਹਨਾ ਦੇ ਖੇਤਾਂ ਵਿਚ ਜਾਓ ਅਤੇ ਓਹਨਾ ਦਾ experience ਜਾਣੋ ਉਸਤੋਂ ਬਾਦ ਤੁਸੀ ਬਹੁਤ ਥੋੜੇ ਏਰੀਆ ਵਿਚ ਜੈਵਿਕ ਖੇਤੀ ਸ਼ੁਰੂ ਕਰੋ ਜਿਸਦੇ ਵਿਚ ਤੁਸੀ ਖਾਦ ਦੀ ਜਗਾਹ ਰੂੜੀ ਦੀ ਖਾਦ ਪਾ ਸਕਦੇ ਹੋ ਦੂਜਾ ਇਸਦੇ ਵਿਚ ਜੇਕਰ ਕਿ ਬਿਮਾਰੀ ਆਉਂਦੀ ਹੈ ਫੰਗਸ ਵਾਲੀ ਤਾ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ

Posted by Harkirt
Haryana
11-10-2022 05:27 PM
हरकीरत जी आपको करमजीत सिंह 9815736055 जी से संपर्क करें।

Posted by sandeep singh
Punjab
11-10-2022 05:05 PM
Sandeep ji tuci uss nu Enerofloxacin inj. 15ml, megludyne inj. 20ml, Ridema inj. 10ml lgwao ate isdi khurak da dian rakho.
Posted by Sukhjinder Singh
Punjab
11-10-2022 04:23 PM
ਸੁਖਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Sukhjinder Singh
Punjab
11-10-2022 04:23 PM
ਸੁਖਜਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by avtar maan
Punjab
11-10-2022 04:07 PM
ਅਵਤਾਰ ਜੀ ਸਰੋਂ ਦੀ ਫ਼ਸਲ ਦੇ ਵਿਚ ਕਿਸੇ ਵੀ ਨਦੀਨਾਸ਼ਕ ਦਾ ਛਿੜਕਾਅ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।

Posted by Veer singh
Punjab
11-10-2022 03:13 PM
ਵੀਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਗੋਭੀ ਕਿਸ ਤਰੀਕੇ ਨਾਲ ਲਾਈ ਹੋਈ ਹੈ ਜਾਂ ਖੇਤ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Lyrics Sandhu Gurwinder
Punjab
11-10-2022 02:45 PM
ਸੰਧੂ ਜੀ, ਤੁਸੀ PBW 1 ZINC ਜਾਂ PBW chappati ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ । PBW Chappati ਦਾ ਝਾੜ 17q ਅਤੇ PBW ਜ਼ਿੰਕ ਕਿਸਮ ਦਾ ਝਾੜ 22q/ਏਕੜ ਦੇ ਕਰੀਬ ਹੈ ਜੀ।
Posted by Mandeep singh
Punjab
11-10-2022 02:26 PM
ਮਨਦੀਪ ਜੀ ਤੁਸੀ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜੇਕਰ ਉਹ ਤਾਰਾ ਨਾ ਕਰੇ ਫਿਰ ਡਾਕਟਰ ਤੋਂ 3 ਮਹੀਨੇ ਤੋਂ ਚੈੱਕ ਜਰੂਰ ਕਰਵਾਓ ਜੇਕਰ ਤਾਰਾ ਕਰਦੀ ਹੈ ਤਾਂ ਦੁਬਾਰਾ ਸਵਾਲ.... (Read More)
ਮਨਦੀਪ ਜੀ ਤੁਸੀ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜੇਕਰ ਉਹ ਤਾਰਾ ਨਾ ਕਰੇ ਫਿਰ ਡਾਕਟਰ ਤੋਂ 3 ਮਹੀਨੇ ਤੋਂ ਚੈੱਕ ਜਰੂਰ ਕਰਵਾਓ ਜੇਕਰ ਤਾਰਾ ਕਰਦੀ ਹੈ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ

Posted by Gurminder Singh
Punjab
11-10-2022 01:56 PM
Gurminder ji tuci uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo ohh heat vich aawe tan usdi heat khali shddd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.

Posted by Manoj Sharma
Uttar Pradesh
11-10-2022 01:16 PM
Manoj ji, sarso ki buvaai october ke mahine mein ki ja sakti hai Laha 101 iski ageti kism hai aur shehkhar iski picheti kisam hai.
Posted by ਰਣਧੀਰ ਸਿੰਘ
Punjab
11-10-2022 01:00 PM
ਸ੍ਰੀਮਾਨ ਜੀ ਮੱਝ ਸੂਈ ਨੂੰ 15 ਦਿਨ ਹੋ ਗਏ ਹਨ ਜਦੋਂ ਬੈਠ ਦੀ ਹੈ ਤਾਂ ਚਿੱਟਾ ਰੇਸ਼ਾ ਸਿਟ ਦੀ ਹੈ ਇਲਾਜ ਦੱਸਿਆ ਜਾਵੇ ਜੀ ?
ਤੁਸੀ ਇਸ ਨੂੰ ਬੱਚੇਦਾਨੀ ਵਿਚ Lixin iu ਦਵਾਈ 3 ਦਿਨ ਭਰਵਾਓ ਅਤੇ ਪਹਿਲੇ ਦਿਨ ਦਵਾਈ ਦੇ ਨਾਲ Metro 100ml ਵੀ ਭਰਵਾਓ, ਇਹਨਾਂ ਨਾਲ ਅੰਦਰੋਂ ਇਨਫੈਕਸ਼ਨ ਖਤਮ ਹੋ ਜਾਵੇਗੀ
Posted by Raj singh
Punjab
11-10-2022 12:56 PM
ਰਾਜ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ kvk ਬਠਿੰਡਾ 0164-22156319 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Vinod Kumar
Punjab
11-10-2022 12:37 PM
विनोद जी आप पौधे की गुड़ाई करें और carbendazim 2g/लीटर पानी के हिसाब से ड्रेंचिंग करे।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











