Experts Q&A Search

Posted by Satnam singh
Punjab
13-10-2022 12:42 PM
Haryana
10-13-2022 06:37 PM
Satnam ji amrud di punjab vich punjab apple guava, punjab safeda, punjab Kiran kisam nu lgaun di sifarish kiti jandi hai
Posted by Harjinder singh
Punjab
13-10-2022 12:17 PM
Punjab
10-13-2022 08:23 PM
ਤੁਸੀ ਇਸ ਨੂੰ serakind plus ਰੋਜਾਨਾ 1 ਗੋਲੀ ਦਿਓ ਅਤੇ ਇਸਦੇ ਉਪਰ Coolmac tube ਜਾ macroworm tube ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ
Posted by Harjinder singh
Punjab
13-10-2022 12:15 PM
Punjab
10-13-2022 08:21 PM
Harjinder ji tuci iss nu Serakind plus 1 goli rojana deo ate isde uppar Coolmac tube ja macroworm tube da lep krke uppar garm patti bnn deya kro. ehna nal frak penn lgg jawega.
Posted by gurwinder singh
Punjab
13-10-2022 12:14 PM
Punjab
10-14-2022 12:32 AM
ਗੁਰਵਿੰਦਰ ਜੀ, ਇਸ ਦੀ ਖੇਤੀ ਖਾਣਯੋਗ ਫਲੀਆਂ ਅਤੇ ਪੱਤਿਆਂ ਲਈ ਕੀਤੀ ਜਾਂਦੀ ਹੈ। ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ \'ਚ ਮਦਦ ਕਰਦੇ ਹਨ। ਇਸ \'ਚ ਵਿਟਾਮਿਨ \'ਸੀ\' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ \'ਚ ਮਦਦ .... (Read More)
ਗੁਰਵਿੰਦਰ ਜੀ, ਇਸ ਦੀ ਖੇਤੀ ਖਾਣਯੋਗ ਫਲੀਆਂ ਅਤੇ ਪੱਤਿਆਂ ਲਈ ਕੀਤੀ ਜਾਂਦੀ ਹੈ। ਮੋਰਿੰਗਾ(ਸੁਹੰਜਣਾ ) ਵਿਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਕਰਨ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ \'ਚ ਮਦਦ ਕਰਦੇ ਹਨ। ਇਸ \'ਚ ਵਿਟਾਮਿਨ \'ਸੀ\' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ \'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ \'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਰੋਗਾਂ ਨੂੰ ਫੈਲਣ ਤੋਂ ਰੋਕਦਾ ਹੈ। 6.5 - 8 ਦੇ pH ਵਾਲੀ ਡੂੰਘੀ ਰੇਤਲੀ ਦੋਮਟ ਮਿੱਟੀ ਇਸ ਫਸਲ ਦੀ ਕਾਸ਼ਤ ਲਈ ਆਦਰਸ਼ ਹੈ । ਕਿਸਮਾਂ :ਪੀਕੇਐਮ 1, ਪੀਕੇਐਮ 2 ਅਤੇ ਕੇਕੇਐਮ 1| ਬੂਟਿਆਂ ਦੀ ਲਵਾਈ ਜੁਲਾਈ - ਅਕਤੂਬਰ ਦੇ ਦੌਰਾਨ ਕੀਤੀ ਜਾਂਦੀ ਹੈ। 200 ਗ੍ਰਾਮ /ਏਕੜ ਬੀਜ ਲੋੜੀਂਦੇ ਹਨ , 2.5-3.0 ਸੈਂਟੀਮੀਟਰ ਦੀ ਡੂੰਘਾਈ ਤੇ ਪ੍ਰਤੀ ਟੋਏ ਦੋ ਬੀਜ ਬੀਜੋ। ਬੀਜਾਂ ਪੌਲੀ ਬੈਗਾਂ ਵਿੱਚ ਵੀ ਬੀਜਿਆ ਜਾ ਸਕਦਾ ਹੈ ,ਅਤੇ ਬਿਜਾਈ ਦੇ 35-40 ਦਿਨਾਂ ਬਾਅਦ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰੀਕੇ ਨਾਲ 2.0 - 2.5 ਮੀਟਰ ਦੇ ਫਾਸਲੇ ਦੇ ਨਾਲ 45 ਸੈ. ਮੀ. x 45 ਸੈ. ਮੀ x 45 ਸੈ. ਮੀ ਦੇ ਆਕਾਰ ਦੇ ਟੋਏ ਪੁੱਟੋ। 15 ਕਿਲੋ ਰੂੜੀ ਦੀ ਖਾਦ ਹਰ ਟੋਏ ਵਿੱਚ ਪਾਓ। ਪੀਕੇਐਮ -2 ਲਈ, 1.2 x 1.2 ਮੀਟਰ ਦਾ ਸਭ ਤੋਂ ਨੇੜਲਾ ਫਾਸਲਾ ਉੱਚਾ ਪ੍ਰਾਪਤ ਕਰਨ ਲਈ ਆਦਰਸ਼ ਹੈ| ਵਧੇਰੇ ਸ਼ਾਖਾਵਾਂ ਦੀ ਸਹੂਲਤ ਲਈ ਜਦੋਂ ਪੌਦਿਆਂ ਦੀ ਉਚਾਈ ਲਗਭਗ 75 ਸੈਂਟੀਮੀਟਰ ਹੋਵੇ ਤਾਂ ਉਨ੍ਹਾਂ ਨੂੰ ਤੋੜੋ. ਛੋਟੀ ਮਿਆਦ ਦੀਆਂ ਸਬਜ਼ੀਆਂ ਜਿਵੇਂ ਕਿ ਲੋਬੀਆ, ਭਿੰਡੀ ਅਤੇ ਟਮਾਟਰ ਨੂੰ ਅੰਤਰ ਫਸਲ ਵਜੋਂ ਉਗਾਇਆ ਜਾ ਸਕਦਾ ਹੈ।।ਹਰ ਪੌਦੇ ਨੂੰ 100 g ਨਾਈਟ੍ਰੋਜਨ ,200 g ਫੋਸਫੋਰੁਸ ਅਤੇ 50 g ਪੋਟਾਸ਼ ਖਾਦ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾ ਪਾਓ |ਬਿਜਾਈ ਤੋਂ ਪਹਿਲਾਂ ਅਤੇ ਬਿਜਾਈ ਦੇ ਤੀਜੇ ਦਿਨ ਅਤੇ ਬਾਅਦ ਵਿੱਚ ਮਿੱਟੀ ਦੀ ਕਿਸਮ ਦੇ ਅਨੁਸਾਰ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਇਕ ਸਾਲ ਵਿਚ ਪੱਤਿਆਂ ਅਤੇ ਫਲੀਆਂ ਦੀ ਤੁੜਾਈ ਦੋ ਵਾਰ ਕੀਤੀ ਜਾ ਸਕਦੀ ਹੈ। ਇਸ ਦੀ ਮਾਰਕੀਟਿੰਗ ਤੁਹਾਨੂੰ ਪ੍ਰੋਸਸਸਿੰਗ ਕਰ ਕੇ ਖੁਦ ਹੀ ਕਰਨੀ ਪਵੇਗੀ ਜੀ।
Posted by T s sandhu
Punjab
13-10-2022 11:27 AM
Haryana
10-13-2022 11:34 AM
ਸੰਧੂ ਜੀ ਇਹਨਾ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਬਹਿ ਭੂਰੇ ,ਕਾਲੇ ਦੋਵੇਂ ਰੰਗ ਦੇ ਹੀ ਹੁੰਦੇ ਹਨ ਅਤੇ ਇਹ ਦੋਵੇਂ ਹੀ ਫਸਲ ਨੂੰ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੇ ਹਨ
Posted by Manpreet Dhillon
Punjab
13-10-2022 11:08 AM
Haryana
10-13-2022 06:34 PM
Manpreet ji kirpa eh daso tusi esnu kehdi khad kini matra vich paunde ho us hisab nal hi tuhanu sahi jankari diti ja sakdi ahi
Posted by sandeep singh
Punjab
13-10-2022 11:00 AM
Punjab
10-13-2022 08:17 PM
Sandeep ji kripya aap uski photoa upload kren jis jgah per swelling hai jisko dekhker apko uske vare mai sahi jankari di jaa skee.
Posted by Harpreet Randhawa
Punjab
13-10-2022 10:38 AM
Punjab
10-15-2022 12:29 AM
harpreet ji tusi ap3 da beej lain layi kvk amritsar 98723-54170 nal ja pher aulakh seed store 98724-48945 nal sampark kar sakde ho.
Posted by ATUL BANKAR
Maharashtra
13-10-2022 10:31 AM
Haryana
10-13-2022 11:32 AM
Atul this is the chilli rot। Disease caused by the fungus you can spray mancozeb 3 gram per litre of water on the infected plants
Posted by jagdeep singh
Punjab
13-10-2022 10:29 AM
Haryana
10-13-2022 11:31 AM
ਜਗਦੀਪ ਜੀ ਜੇਕਰ ਹਮਲਾ ਬਹੁਤ ਜਿਆਦਾ ਹੈ ਤੁਸੀਂ ਤਾਂ ਹੀ ਇਸਦੀ ਸਪਰੇਅ ਕਰੋ ਅਤੇ ਜਿਥੇ ਹਮਲਾ ਹੈ ਉਥੇ ਹੀ ਸਪਰੇਅ ਕਰੋ ਤੁਸੀਂ ਏਸਦੇ ਲਈ copper hydroxide 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by jagdeep singh
Punjab
13-10-2022 10:22 AM
Haryana
10-13-2022 11:29 AM
ਜਗਦੀਪ ਜੀ ਜੇਕਰ ਝੋਨਾ 15 ਦਿਨ ਨੂੰ ਵੱਢਣਾ ਹੈ ਤਾਂ ਇਸ ਸਮੇਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਸਗੋਂ ਇਸ ਨਾਲ ਨੁਕਸਾਨ ਹੋ ਸਕਦਾ ਹੈ ਝਾੜ ਤੇ ਅਸਰ ਪੈ ਸਕਦਾ ਹੈ
Posted by Dev Saini
Rajasthan
13-10-2022 10:17 AM
Haryana
10-13-2022 11:27 AM
Dev ji yeh wilt ke lakshan lag rhe hai iske liye aap carbendazim 2gram ko prati litre paani ke hisab se prayog kar sakte hai
Posted by ਬਲਦੇਵ ਸਿੰਘ ਨੰਬਰਦਾਰ
Punjab
13-10-2022 10:11 AM
Haryana
10-13-2022 11:26 AM
ਨੰਬਰਦਾਰ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਬਲਦੇਵ ਸਿੰਘ ਨੰਬਰਦਾਰ
Punjab
13-10-2022 10:10 AM

..?

Haryana
10-13-2022 11:24 AM
ਨੰਬਰਦਾਰ ਜੀ ਕਿਰਪਾ ਕਰ ਕੇ ਆਪਣੀ ਫਸਲ ਦੀ ਫੋਟੋ ਭੇਜੋ ਵੀਡਿਓ ਵਿਚ ਬਿਮਾਰੀ ਦੇ ਲਛੱਣ ਸਹੀ trah nahi ਦਿਖਾਈ ਦੇ ਰਹੇ ਸੀ
Posted by Bhangu sabb
Punjab
13-10-2022 09:39 AM
Haryana
10-13-2022 11:21 AM
ਭੰਗੂ ਜੀ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ npk 191919 10-15ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by T s sandhu
Punjab
13-10-2022 09:39 AM
Haryana
10-13-2022 11:19 AM
ਸੰਧੂ ਜੀ ਇਹ ਕਿਸਮ ਖੇਤ ਵਿਚ ਲਾਉਣ ਤੋਂ ਤਕਰੀਬਨ 110-115ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ
Posted by Anirudh
Rajasthan
13-10-2022 09:39 AM
Punjab
10-13-2022 08:16 PM
Anirudh ji iska jyada fyada byane se pehle dene se hota hai yadi powder mein se kush pouch bach gye ha tab aap byane ke badd bhi pashu ko de skte hai vaise apko naya power khridker dene ki jrurat nhi hai.
Posted by Sukhchain singh
Chandigarh
13-10-2022 09:16 AM
Haryana
10-13-2022 11:15 AM
Sukhchain ji tusi pbw 859, 824 kisam nu beej sakde ho eh beej tusi apne nede de kvk ton lai sakde ho baki jameen ni vaida bnaun lai tusi ohde vich roodi di khad ja pher vermicompost paa sakde ho 0160 264 2827
Posted by Harpreet Sachar
Madhya Pradesh
13-10-2022 08:48 AM
Haryana
10-13-2022 11:11 AM
Harpreet you can take seeds from the nearest shop or you can also buy seeds from the official sites of the company according to your vegetable crops.
Posted by Nirbhai singh
Punjab
13-10-2022 07:51 AM
Punjab
10-13-2022 08:14 PM
ਤੁਸੀ ਇਹਨਾਂ ਨੂੰ ਹੁਣ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Rpmishra
Uttar Pradesh
13-10-2022 07:45 AM
Haryana
10-13-2022 11:08 AM
Mishra ji iske liye aap Desi nimbu par baramasi nimbu ki kalam lga sakte hai aur phir us se podha teyar kar skate hai vaise app sidha baramasi nimbu ki kisam ka podha bhi lga sakte hai
Posted by HARPAL SINGH
Punjab
13-10-2022 07:26 AM
Punjab
10-14-2022 12:06 AM
ਹਰਪਾਲ ਜੀ ਮੱਕੀ ਦੀ ਬਿਜਾਈ ਹੁਣ ਤੁਸੀਂ ਜਨਵਰੀ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ ਜੀ।
Posted by Lovepreet Singh
Punjab
13-10-2022 07:21 AM
Punjab
10-13-2022 08:12 PM
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo
Posted by Navraj
Punjab
13-10-2022 05:31 AM
Punjab
10-13-2022 08:10 PM
Navraj ji tuci uss nu Bovimin-gl liquid 7ml rojana ate Stimvet-zmc injection 1ml/50kg bhar de hisab nal chamdi vich lgao ate hafte hafte badd lgwaunde rho, baki isda ilaj lambe sme tak krna pwega fir ehh holi holi thik hon lgg jawegi.
Posted by Sapan Kumar Das
Odisha
13-10-2022 02:59 AM
Haryana
10-13-2022 11:06 AM
Sapan to get pmatsb you can contact with your kvk 06781-253303
Posted by Sukhchain singh
Chandigarh
12-10-2022 10:43 PM
Punjab
10-13-2022 05:52 AM
Sukhchain ji kai varr janwar thode din uppar laa lenda ha iss vich koi smasia wali gal nhi hai jekar uss nu dard ja koi hor takleff hundi ha fir nazdiki doctor ton check krwa skde ho.
Posted by Lakhbeer hamad
Punjab
12-10-2022 09:44 PM
Punjab
10-12-2022 11:05 PM
Lakhbeer ji tusi PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 kisman di bijai kar sakde ho ji, kise vi do kisman nu mix karke beejn di sifarish nahi kiti jandi.
Posted by Kulbir Singh
Haryana
12-10-2022 09:42 PM
Punjab
10-13-2022 05:56 AM
Kulbir ji jo pashu dudh de rahe hai unko aap Calpond gold, Calcimust gold liquid koi bhi 50ml rojana de sakte hai jisse dudh kam nahi hota aur pashu ke sharir ki kamjori bhi door rehti hai.
Posted by Gurlal singh
Punjab
12-10-2022 09:29 PM
Punjab
10-14-2022 12:46 AM
Gurlal ji tusi China rose, golden shower, parda vel, jhumka vel aadi vela lga sakde ho ji
Posted by sourav kamboj
Punjab
12-10-2022 09:28 PM
Punjab
10-12-2022 11:03 PM
Sourav ji je Tuhada jhona sara nissar gya hai ta tusi hun koi vi spray na karo kyuki is vele spray da fasl nu bhuta fayda nahi hunda.
Posted by Chetan kumar
Rajasthan
12-10-2022 09:22 PM
Punjab
10-13-2022 06:18 AM
चेतन जी उसे नज़दीकी डॉक्टर से जांच करवाएं क्योंकि उसकी जांच करके ही इलाज हो सकता है वैसे उसका पता चलना मुश्किल है लेकिन आप अच्छे डॉक्टर से जांच ज़रूर करवाएं।
Posted by Anmoldeep Singh
Punjab
12-10-2022 07:54 PM
Punjab
10-12-2022 11:00 PM
Anmoldeep ji tusi PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 kisma di bijai kar sakde ho ji.
Posted by Daler singh
Punjab
12-10-2022 07:47 PM
Punjab
10-12-2022 10:56 PM
ਦਲੇਰ ਜੀ ਜੇਕਰ ਤੁਹਾਡੇ ਝੋਨੇ ਨੇ ਨਿਸਾਰਾ ਸ਼ੁਰੂ ਕੀਤਾ ਹੈ ਤਾਂ ਇਹ 25-30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਵੇਗਾ ਜੀ।
Posted by Kang Saab
Punjab
12-10-2022 07:42 PM
Punjab
10-12-2022 11:45 PM
ਗੁਰਜਿੰਦਰ ਜੀ ਤੁਸੀ IFFCO ਦੀ SSP ਦਾਣੇਦਾਰ ਖਾਦ ਫ਼ਸਲ ਨੂੰ ਦੇ ਸਕਦੇ ਹੋ ਜੀ।
Posted by Sandeep Singh Dhillon
Punjab
12-10-2022 07:22 PM
Punjab
10-12-2022 11:47 PM
ਸੰਦੀਪ ਜੀ ਇਹ ਦੋਵੇਂ ਬਾਗ਼ ਹੀ ਵਧੀਆ ਕਾਮਯਾਬ ਹਨ ਤੁਸੀ ਆਪਣੇ ਇਲਾਕੇ ਵਿਚ ਮੰਡੀਕਰਨ ਦੇ ਅਨੁਸਾਰ ਬਾਗ਼ ਦੀ ਚੋਣ ਕਰੋ ਜਿਸ ਫਲ ਦਾ ਮੰਡੀਕਰਨ ਅਤੇ ਉਪਜ ਦੀ ਕੀਮਤ ਤੁਹਾਡੇ ਇਲਾਕੇ ਵਿਚ ਚੰਗੀ ਹੈ ਤੁਸੀ ਉਸ ਫਲ ਦੀ ਹੀ ਕਾਸ਼ਤ ਕਰੋ ਜੀ।
Posted by Harjeet Kaur parmar
Punjab
12-10-2022 07:19 PM
Punjab
10-12-2022 08:29 PM
ਹਰਜੀਤ ਜੀ ਤੁਸੀ ਉਸ ਨੂੰ GADVASU ਯੂਨੀਵਰਸਿਟੀ ਲੁਧਿਆਣਾ ਲੈ ਜਾਓ ਕਿਉਕਿ ਉਥੇ ਹੀ ਇਸਦੀ ਸਹੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ ਕਿਉਕਿ ਉਥੇ ਸਾਰੇ ਟੈਸਟ ਹੋ ਜਾਣਗੇ
Posted by Balvir dhillon
Punjab
12-10-2022 07:14 PM

?

Punjab
10-26-2022 01:00 PM
Balvir ji kirpa karke tuc daso ke thode jhone de vich kehdi smasya aa rahi taki tuhanu usde hisab nal jankari diti ja sake.
Posted by Ramesh-Kumar
Jharkhand
12-10-2022 06:45 PM
Punjab
10-12-2022 08:33 PM
Ramesh ji yadi woh 3 mahine ki gabhin ho chuki hai tab aap nazdiki doctor se uski gabhin janch krwayein jisse uske gabhin hone ja khali hone ka sahi ptaa lag jayega.
Posted by Raj singh
Punjab
12-10-2022 05:05 PM
Punjab
10-12-2022 08:36 PM
ਉਸ ਨੂੰ Simlage bolus ਇਕ-ਇਕ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by Guranditta singh
Punjab
12-10-2022 04:15 PM
Punjab
10-12-2022 08:40 PM
ਹਾਂਜੀ hepatitis ਦੀ ਸਮੱਸਿਆ ਮੁਰਗੀਆਂ ਵਿਚ ਹੁੰਦੀ ਹੈ ਇਸ ਨਾਲ ਲੀਵਰ ਸਹੀ ਕੰਮ ਕਰਨ ਤੋਂ ਹਟਦਾ ਹੈ, ਇਨਫੈਕਸ਼ਨ ਹੁੰਦੀ ਹੈ ਅਤੇ ਖਾਣਾ ਪੀਣਾ ਬੰਦ ਹੋ ਜਾਂਦਾ ਹੈ
Posted by Guranditta singh
Punjab
12-10-2022 04:12 PM
Punjab
10-12-2022 08:55 PM
Jekar assi Rooster ate ek hen di gal kriye tan male chicken nu rooster ate female chicken nu hen kehnde hai ate iss vich young chicken jehna di umar 1 sal ton ghat howe ohh aunde hai. baki tuci daso ki jankari lena chahunde ho tan jo tuhanu sahi jankari diti jaa skee.
Posted by Rpmishra
Uttar Pradesh
12-10-2022 03:55 PM
Punjab
10-12-2022 07:14 PM
Mishra ji, nimbu ki Baramasi kismein jaise ke punjab Baramasi lemon uplabdh hai, aap in kismon ko lgaa sakte hai.
Posted by Kang Saab
Punjab
12-10-2022 03:18 PM
Punjab
10-12-2022 07:19 PM
ਗੁਰਜਿੰਦਰ ਜੀ ਹੁਣ ਤਾਪਮਾਨ ਵਿਚ ਗਿਰਾਵਟ ਆਉਣ ਲੱਗ ਪਈ ਹੈ, ਇਸ ਕਾਰਨ ਬਾਜਰੇ ਦਾ ਵਾਧਾ ਹੌਲੀ ਹੋ ਰਿਹਾ ਹੈ ਜੀ, ਤੁਸੀ ਇਸ ਨੂੰ ਪਾਣੀ ਲਾ ਕੇ ਯੂਰੀਆ ਦੀ ਦੂਸਰੀ ਕਿਸ਼ਤ ਦੇ ਦਿਓ ਜੀ।
Posted by Jagseer
Punjab
12-10-2022 02:51 PM
Punjab
10-12-2022 07:16 PM
ਜਗਸੀਰ ਜੀ, ਸਰੋਂ ਦੀ ਬਿਜਾਈ ਅਕਤੂਬਰ ਮਹੀਨੇ ਦੇ ਵਿਚ ਕਰ ਸਕਦੇ ਹੋ ਜੀ ਅਤੇ RCH 1, pioneer 45 S 46, PRH 1 ਇਸ ਦੀਆਂ ਵਧੀਆਂ ਕਿਸਮਾਂ ਹਨ ਜੀ।
Posted by Balvir dhillon
Punjab
12-10-2022 02:41 PM
Haryana
10-12-2022 07:16 PM
Balvir ji tusi apni fasal di photo bhejo kyuki Peele Kai war bimari keede ja pher kise tatt di ghat kar ke vi ho sakde han us hisab nal hi tuhanu sahi jankari diti ja sakdi hai
Posted by Kang Saab
Punjab
12-10-2022 02:04 PM
Haryana
10-12-2022 07:15 PM
ਕੰਗ ਜੀ ਇਹ ਉੱਤਮ ਕੰਪਨੀ ਦਾ ਆਉਂਦਾ ਹੈ ਇਹਦੇ ਵਿਚ ਜ਼ਿੰਕ ਅਤੇ ਸਲਫ਼ਰ ਹੈ ਏਸਨੂੰ ਤਕਰੀਬਨ ਤੁਸੀਂ ਸਾਰੀਆਂ ਫਸਲਾਂ ਉਪਰ ਹੀ ਵਰਤ ਸਕਦੇ ਹੋ ਏਸਨੂੰ ਤੁਸੀਂ ਯੂਰੀਆ ਵਿਚ ਮਿਲਾ ਕੇ ਵੀ ਵਰਤ ਸਕਦੇ ਹੋ ਇਸਦੀ ਮਾਤਰਾ ਫਸਲ ਦੇ ਹਿਸਾਬ ਨਾਲ।ਹੁੰਦੀ ਹੈ