Posted by Gori
Punjab
14-10-2022 11:58 AM
Gori ji, ih berseem kism v Changi hai ate dermaena jhaad den si smartha rakhdi hai ji.

Posted by Rajat kumar
Punjab
14-10-2022 11:45 AM
Rajat ji je tuhada seed pure hai ate Changi halat vich pya hai ta tusi is di bijai kar sakde ho, tusi bijai to pehla 80-100 dane thodi jgaah vich beej ke is da germination test kar skde ho ji.

Posted by Rajveer Dhindsa
Punjab
14-10-2022 11:43 AM
Rajveer ji, DBW 222 De mukable PBW 766 jyada chnagi kism hai , is da ausat jhaad 23.1 q/acre hai ate is nu Peeli kungi da hamla vi ghatt hunda hai, DBW 222 kism te peeli kungi da hamla vadhere hunda hai ji.

Posted by sandeep singh
Punjab
14-10-2022 11:20 AM
Sandeep ji tuci uss nu nazdiki doctor ton check krwao kai varr infection krke fever hunda ha uss krke bhi pashu khana peena bnd krr dinda ha, usdi janch krke hei sahi bimari da pta lagg skda hai.
Posted by ਗੁਰਵੀਰ ਸਿੰਘ
Punjab
14-10-2022 11:06 AM
ਗੁਰਵੀਰ ਜੀ ਇਹ ਕੋਈ ਬਿਮਾਰੀ ਤਾਂ ਨਹੀਂ ਹੈ ਇਸ ਦੇ ਦੋ ਕਾਰਨ ਹੋ ਸਕਦੇ ਹਨ, ਹੇਠਲੇ ਪਾਣੀ ਦਾ ਪੱਧਰ ਉੱਚਾ ਹੋਣਾ ਜਾਂ ਮਾੜੀ ਗੁਣਵੱਤਾ ਵਾਲਾ ਪਾਣੀ ਲੱਗਣਾ, ਇਸ ਤੋਂ ਇਲਾਵਾ ਹੈ ਜਮੀਨ ਜਿਆਦਾ ਡਾਕਰ ਹੋਵੇ ਤਾਂ ਵੀ ਪਾਣੀ ਥੋੜਾ ਦੇਰ ਨਾਲ ਸੁੱਕਦਾ ਹੈ ਜੀ।

Posted by teriya
Uttar Pradesh
14-10-2022 11:05 AM
तेरियां जी कृप्या आप अपना सवाल विस्तार से पूछे ता जो आपको इस बारे में सही जानकारी दी जा सके।

Posted by teriya
Uttar Pradesh
14-10-2022 11:02 AM
Yadi aap makhi palan mein rani makhi ki jankari lena chahte ha toh aap iske vare mein puri jankari ke liye (9417423111) Narpinder singh dhaliwal se sampark kr skte hai.
Posted by Raju Gedhar
Rajasthan
14-10-2022 11:00 AM
हल्की से भारी मिट्टी सरसों की खेती के लिए उपयुक्त होती है। आप सरसों की PM 30 (LET-43), RRN 573,Giriraj (DRMRIJ31), RGN 229 किसम की बिजाई कर सकते है। सीड बैड पर बोयी फसल अच्छी अंकुरित होती है। ज़मीन को देसी हल से दो या तीन बार जोताई करें और प्रत्येक जोताई के बाद सुहागा फेरें। बीजों के एकसार अंकुरित होने के लिए बैड नर्म, गीले और समतल होने चाहि.... (Read More)
हल्की से भारी मिट्टी सरसों की खेती के लिए उपयुक्त होती है। आप सरसों की PM 30 (LET-43), RRN 573,Giriraj (DRMRIJ31), RGN 229 किसम की बिजाई कर सकते है। सीड बैड पर बोयी फसल अच्छी अंकुरित होती है। ज़मीन को देसी हल से दो या तीन बार जोताई करें और प्रत्येक जोताई के बाद सुहागा फेरें। बीजों के एकसार अंकुरित होने के लिए बैड नर्म, गीले और समतल होने चाहिए।असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें।बिजाई के लिए पौधे से पौधे का फासला 10 सैं.मी. और कतार से कतार का फासला 30-45 सैं.मी. रखें।बीजों को 4-5 सैं.मी. गहराई में बोयें।जब एक फसल लेनी हो तो ड्रिल विधि का प्रयोग करें और यदि अंतरफसली लेनी हो तो बिजाई के लिए बुरकाव या ड्रिल विधि का प्रयोग करें।सूखे असिंचित क्षेत्रों के लिए 1.5-2 किलो बीजों का प्रयोग प्रति एकड़ में करें और सिंचित क्षेत्रों के लिए 1.2-1.6 किलो बीजों का प्रयोग प्रति एकड़ में करें। नदीनों की संख्या को देखते हुए दो सप्ताह के अंतराल पर दो से तीन गोडाई और दो निराई करें।बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। मिट्टी की किस्म और पानी की उपलब्धता के आधार पर सिंचाई करें।फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें। बीजों के झड़ने को रोकने के लिए कटाई सुबह के समय करें। द्राती की मदद से बूटो को ज़मीन के नज़दीक से काटें। फिर 7-10 दिनों के लिए फसल को सूखने के लिए रखें और सूखने के बाद गहाई करें।धन्यवाद

Posted by Hatinder
Punjab
14-10-2022 11:00 AM
Hatinder kindly share the images of your plant, so that we can guide you more efficiently about the management.

Posted by Kavin wander
Punjab
14-10-2022 10:39 AM
Kavin ji uss nu lactomood homeopathic dwai ja fir Moodcure dwai dia 20-20 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo.

Posted by Ashish Kumar
Punjab
14-10-2022 10:39 AM
Aashish ji lease te jameen lain da rate avde avde area ate jameen di quality ate ohde vich motor wagera hai ja nahi ja pher Pani Da parbandh hai ja nahi oh gallan te nirbahr krda hai. Profit tan ehde upar depend krda hai baki profit nirbhar krda hai tusi ohde vich ki lgaunde ho jekar sabzi lgaunde ho tan munafa jada milda hai

Posted by Jashan
Punjab
14-10-2022 10:25 AM
G panjeeri powder pashu nu kis stage te de skde aw jo best results awe ja fr regularly de sakde aw ?
Jashan ji tuci pashu nu suun ton 1 mahina pehla 100gm rojana power de skde ho ate suun ton badd bhi khila skde ho jiss nal kamjori durr rehndi ha ate pashu changa dudh dinda hai.

Posted by Guranditta singh
Punjab
14-10-2022 10:12 AM
Singh ji eyen beej dekh ke kisam dsna mushkil hai kyuki eh takriban sarian da same hi hunda

Posted by rajendra singh
Rajasthan
14-10-2022 08:53 AM
सिंह जी आप सरसों की PM 30 (LET-43), RRN 573,Giriraj (DRMRIJ31), RGN 229 किसम की बिजाई कर सकते है।असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें। आप बीज 1 .5 - 2 किलो बीज को प्रति अकड़ के हिसाब से प्रयोग कर सकते है
Posted by Kang Saab
Punjab
14-10-2022 08:36 AM
ਤੁਸੀ ਅਫਾਰੇ ਦੀ ਸਮੱਸਿਆ ਨੂੰ ਠੀਕ ਕਰਨ ਲਈ, ਪਸ਼ੂ ਦਾ ਹਾਜਮਾ ਸਹੀ ਕਰਨ ਲਈ ਵਰਤਿਆ ਜਾਂਦਾ ਹੈ ਇਹ ਵੱਡੇ ਪਸ਼ੂ ਨੂੰ 100ml ਅਤੇ ਛੋਟੇ ਪਸ਼ੂਆਂ ਨੂੰ 20ml ਤੱਕ ਪਿਲਾ ਸਕਦੇ ਹੋ
Posted by Kang Saab
Punjab
14-10-2022 08:33 AM
ਹਾਂਜੀ ਤੁਸੀ ਇਸ ਬੁਲ ਦਾ ਸੀਮਨ ਮੱਝਾਂ ਲਈ ਵਰਤ ਸਕਦੇ ਹੋ ਇਸਦਾ 20 ਤੋਂ 21 ਲੀਟਰ ਤੱਕ ਰਿਕਾਰਡ ਹੈ
Posted by Kang Saab
Punjab
14-10-2022 08:30 AM
ਕੰਗ ਜੀ ਆਪਾਂ ਨੂੰ ਜਿਆਦਾ certified ਸੀਡ ਹੀ ਬੀਜਣਾ ਚਾਹੀਦਾ ਹੈ ਕਿਉਕਿ ਇਹ ਸਰਕਾਰ ਦਵਾਰਾ ਚੈੱਕ ਕੀਤਾ ਜਾਂਦਾ ਹੈ ਅਤੇ ਬਿਲਕੁਲ ਸਹੀ ਹੁੰਦਾ ਹੈ। certified ਸੀਡ ਦੀ ਇਕ ਨਿਸ਼ਾਨੀ ਇਹ ਵੀ ਹੁੰਦੀ ਹੈ ਕੇ ਬੀਜ ਵਾਲੇ ਪੈਕੇਟ ਉਪਰ ਨੀਲੇ ਰੰਗ ਦਾ ਟੈਗ ਹੁੰਦਾ ਹੈ ਜਿਸ ਉਪਰ ਬੀਜ ਬਾਰੇ ਜਾਣਕਾਰੀ ਦਿਤੀ ਹੁੰਦੀ ਹੈ।
Posted by Navdeep singh
Punjab
14-10-2022 08:15 AM
Navdeep ji kirpa apni fasal di photo bhjo kyuki cutworm keeda fasal nu Katt dinda hai baki TUC photo bhejo is hisab nal hi tuhanu sahi jankari diti ja sakdi hai
Posted by Navdeep singh
Punjab
14-10-2022 08:14 AM
navdeep ji kirpa eh daso tusi eh kareli sabzi kini doori te layi hai ate kiven lgai hai ushisab nal hi tuhanu sahi sabzi baare dasya ja sakda hai

Posted by rajendra singh
Rajasthan
14-10-2022 08:02 AM
राजेंद्र जी इसके लिए आप jobner Tara aur jwala Tara किस्म की बिजाई कर सकते है

Posted by Nirmal singh
Punjab
14-10-2022 07:20 AM
ਹਾਂਜੀ ਤੁਸੀ ਉਸ 100ml ਰੋਜਾਨਾ ਸਰੋਂ ਦਾ ਤੇਲ ਦੇ ਸਕਦੇ ਹੋ ਅਤੇ 10 ਤੋਂ 15 ਦਿਨ ਲਗਾਤਾਰ ਦੇ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum H liquid 10-10ml ਸਵੇਰੇ ਸ਼ਾਮ ਦਿਓ
Posted by hardeep singh
Punjab
14-10-2022 06:51 AM
ਸਿੰਘ ਜੀ ਹਜੇ ਤੱਕ ਏਸ ਬਾਰੇ ਕੋਈ ਵੀ ਜਾਨਕਾਰੀ ਨਹੀਂ ਆਈ ਹੈ ਜਦੋਂ ਹੀ ਕੁਛ ਪਤਾ ਲਗਦਾ ਹੈ ਤੁਹਾਨੂੰ ਦੱਸ ਦਿਤਾ ਜਾਵੇਗਾ

Posted by Dharminder singh
Punjab
14-10-2022 05:57 AM
Dharminder ji jaldi hi tuhade saare swalan da jwab de dita jaega

Posted by gurpreet
Punjab
13-10-2022 10:56 PM
Shriman ji tusi alu di kufri pukhraj, ashika ate chandarmukhi kisam di bijai kar sakde ho eh kisam lain lai tusi apne nede de kvk nal sampark kr sakde ho 01634-224024

Posted by Dharminder singh
Punjab
13-10-2022 10:07 PM
Dharminder ji tuhaade swal da jwaab de ditta gya hai ji.

Posted by Jaspreet singh
Punjab
13-10-2022 09:31 PM
ਜਸਪ੍ਰੀਤ ਜੀ , ਇਸ ਸਾਲ PAU ਵੱਲੋਂ PBW 826 ਕਿਸਮ ਵਿਕਸਿਤ ਕੀਤੀ ਗਈ ਹੈ ਜੀ, ਇਸ ਕਿਸਮ ਦਾ ਔਸਤ ਝਾੜ 24 q /ਏਕੜ ਹੈ ਜੀ।

Posted by soji lal yogi
Rajasthan
13-10-2022 09:29 PM
Yogi ji ap jo ki rajkiran, Rd 2035,2552 kisam ki biaji kar skate hai

Posted by Balram Basene
Maharashtra
13-10-2022 08:49 PM
Balram ji usko aap pett ke kirro ke liye Bandykind plus bolus den aur isko Bovimin-b powder 50gm rojana aur Ovumin advance tablet rojana 1 goli den aur 21 din tak dete rehen jisse sarir ki kami puri hogi aur sme per heat mai aa jayegi.

Posted by Balvir dhillon
Punjab
13-10-2022 08:29 PM
Balvir ji ih mausam karke aam hi dekhn nu mil janda hai , vaise vi hun tuhaada jhona pkaa de nede hai is lai tusi hun is te koi vi spray na karo ji, is stage te spray karn naal fasl nu koi vi laabh nahi mild ji .

Posted by Jagjeet khattra
Punjab
13-10-2022 08:26 PM
ਜਗਜੀਤ ਜੀ ਜੇਕਰ ਤੁਹਾਡੀ ਫਸਲ।ਦਾ ਵਾਧਾ ਬਹੁਤ ਘੱਟ ਹੋਇਆ ਹੈ ਤਾਂ ਤਾਂ ਤੁਸੀਂ ਏਸਨੂੰ ਪਾਣੀ ਲਗਾ ਕੇ ਵਿੱਚ ਬਰਸੀਨ ਦਾ ਛਿੱਟਾ ਦੇ ਸਕਦੇ ਹੋ

Posted by ਮੇਜਰ ਸਿੰਘ
Punjab
13-10-2022 08:26 PM
ਤੁਸੀ ਉਸ ਨੂੰ ਪਾਣੀ ਇਕ ਵਾਰ ਵਿਚ ਇਕੱਠਾ ਨਾ ਪਿਲਾਓ ਉਸ ਨੂੰ ਪਾਣੀ ਥੋੜਾ ਥੋੜਾ ਕਰਕੇ ਪਿਲਾਓ ਅਤੇ ਉਸ ਨੂੰ Metro 400mg ਰੋਜਾਨਾ 2 ਗੋਲੀਆਂ ਦਿਓ ਅਤੇ brotone liquid 10ml ਰੋਜਾਨਾ ਦੇਣਾ ਸੂਰ ਕਰੋ

Posted by Ravi
Haryana
13-10-2022 08:17 PM
रवि जी किरपा यह बताए की अपने पहले इसको कौनसी खाद कितनी मात्रा में डाली है उस हिसाब से ही आपको सही जानकारी दी जा सकती है
Posted by ਸਿੱਧੂ
Punjab
13-10-2022 08:17 PM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਵਧੀਆ ਮਿਨਰਲ ਮਿਕਸਚਰ ਜਿਵੇਂ bovimin B ਪਾਊਡਰ, Minfa gold ਪਾਊਡਰ, Agrimin ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਪਸ਼ੂ ਹੀਟ ਵਿਚ ਆਵੇਗਾ ਅਤੇ ਗੱਭਣ ਰਹਿਣ ਵਿਚ ਵੀ ਆਸਾਨੀ ਹੋਵੇਗੀ

Posted by Pappu
West Bengal
13-10-2022 08:14 PM
Pappu ji yeh Panama wilt naam ki bimari ke lakshan hai iske liye aap carbendazim 2 gram ko prati litre paanikr hisab se podhe ke aas paas miiti mein daalein

Posted by Rajat kumar
Punjab
13-10-2022 07:43 PM
Rajat ji esde lai tusi npk 4-5 gram prati litre paani de hisab nal.vart sakde ho
Posted by Gurdeep Grewal
Punjab
13-10-2022 07:12 PM
ਗੁਰਦੀਪ ਜੀ ਤੁਸੀ ਉਸ ਨੂੰ Zolcol-d injection ਲਗਵਾਓ ਇਹ ਗਰਦਨ ਵਿਚ ਡੂੰਗਾ ਲਗਦਾ ਹੈ ਇਸ ਨੂੰ ਡਾਕਟਰ ਤੋਂ ਹੀ ਲਗਵਾਓ
Posted by sandeep singh brar
Punjab
13-10-2022 06:50 PM
ਬਰਾੜ ਜੀ ਸੇਮ ਵਾਲੇ ਇਲਾਕੇ ਲਈ ਕਣਕ ਦੀ ਕੋਈ ਵੀ ਅਲਗ ਤੋਂ ਕਿਸਮ।ਨਹੀਂ ਸਿਫਾਰਿਸ਼ ਕੀਤੀ ਜਾਂਦੀ ਏਥੇ ਤੁਸੀਂ ਕੋਈ ਵੀ ਕਿਸਮ ਬੀਜ ਸਕਦੇ ਹੋ ਜਿਵੇਂ pbw826,859,803 । ਬਾਕੀ ਸੇਮ ਵਾਲੀ ਜਮੀਨ ਵਿੱਚ ਜੋਂ ਬੀਜ ਸਕਦੇ ਹੀ

Posted by Rajesh
Haryana
13-10-2022 06:08 PM
Rajesh ji ye Fungicide dvaai hai, is ka paryog kisi keet ki rokthaam ke liye nahi kiya jata, is dvaai ja paryog rice me sheath blight bimaari ki rokthaam ke liye kiya jata hai .
Posted by Gurjant singh
Punjab
13-10-2022 05:38 PM
ਗੁਰਜੰਟ ਜੀ, ਤੁਸੀਂ ਨਵੰਬਰ ਦੇ ਮਹੀਨੇ ਵਿਚ PBW 824, Sunehri (PBW 766), DBW 187, HD 3226, Unnat PBW 343, PBW 725, PBW 677,
PBW 1 Chapati and PBW 1 Zn ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। DBW 303 ਦਾ ਬੀਜ ਲੈਣ ਲਈ ਤੁਸੀਂ Garg Seed Corporation, Phone no. - 94172 51220, Address - Opp. Punjab Agriculture University, Gate no. 2 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Akhilesh.Akhilesh
Uttar Pradesh
13-10-2022 05:02 PM
इसे आप अच्छी खुराक के साथ साथ Bovimin-b पाउडर 50 ग्राम रोजाना और Enerboost पाउडर 50 ग्राम रोजाना देना शुरू करें और हर तीन महीने के बाद साल्ट बदलकर पेट के कीड़ों वाली दवाई ज़रूर दें।

Posted by Rajesh
Haryana
13-10-2022 05:01 PM
राजेश जी इसके लिए pymetrozine 120 ग्राम को प्रति एकड़ के हिसाब से प्रयोग करने की सिफारिश की जाती है अगर आपकी फसल में दाने बन रहे है तो कोई भी स्प्रे न करे इस से पैदावार पर असर पड़ सकता है

Posted by virendra yadav
Uttar Pradesh
13-10-2022 04:45 PM
यादव जी इस दवाई को 3 ml प्रति 10 किलो बीज के हिसाब से उपचार करने की सिफारिश की जाती है

Posted by ਮੇਜਰ ਸਿੰਘ
Punjab
13-10-2022 04:24 PM
ਮੇਜਰ ਜੀ ਇਕ ਤਾਂ ਫੋਟੋ ਥੋੜਾ ਨੇੜੇ ਤੋਂ ਅਤੇ ਸਾਫ ਭੇਜੋ ਦੂਜੀ ਗੱਲ ਇਹ ਦਸੋ ਤੁਸੀਂ ਏਸਨੂੰ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ

Posted by Manvir
Punjab
13-10-2022 04:10 PM
ਜੱਸੀ ਜੀ ਤੁਸੀਂ ਕਣਕ ਦੀ pbw 826,859,824 ਕਿਸਮ ਦੀ ਬਿਜਾਈ ਕਰ ਸਕਦੇ ਹੋ

Posted by harwinder
Punjab
13-10-2022 03:43 PM
ਹਰਵਿੰਦਰ ਜੀ ਇਸਦੀ ਫਲ ਡਿੱਗਣ ਦੇ ਕਈ ਕਾਰਨ ਹਨ ਇਹ ਕੀੜੇ ਕਰ ਕੇ , ਤੱਤ ਦੀ ਕਮੀ ਕਰ ਕੇ , ਮੌਸਮ ਕਰ ਕੇ ਅਤੇ ਮੁੱਖ ਤੌਰ ਤੇ ਉਲੀ ਦੇ ਹਮਲੇ ਕਰ ਕੇ ਡਿੱਗਦਾ ਹੈ ਸੋ ਏਸਦੇ ਲਈ copper oxycholride ਦੀ ਸਪਰੇਅ 3 ਵਾਰੀ ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਵਿਚ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਏਸ ਵਾਰ ਫਲ। ਲੈਣ ਤੋਂ ਬਾਅਦ ਤੁਸੀਂ ਬਿਮਾਰੀ ਵਾਲੀਆਂ ਟਾਹ.... (Read More)
ਹਰਵਿੰਦਰ ਜੀ ਇਸਦੀ ਫਲ ਡਿੱਗਣ ਦੇ ਕਈ ਕਾਰਨ ਹਨ ਇਹ ਕੀੜੇ ਕਰ ਕੇ , ਤੱਤ ਦੀ ਕਮੀ ਕਰ ਕੇ , ਮੌਸਮ ਕਰ ਕੇ ਅਤੇ ਮੁੱਖ ਤੌਰ ਤੇ ਉਲੀ ਦੇ ਹਮਲੇ ਕਰ ਕੇ ਡਿੱਗਦਾ ਹੈ ਸੋ ਏਸਦੇ ਲਈ copper oxycholride ਦੀ ਸਪਰੇਅ 3 ਵਾਰੀ ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਵਿਚ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਏਸ ਵਾਰ ਫਲ। ਲੈਣ ਤੋਂ ਬਾਅਦ ਤੁਸੀਂ ਬਿਮਾਰੀ ਵਾਲੀਆਂ ਟਾਹਣੀਆਂ ਨੂੰ ਕੱਟ ਦਿਓ ਅਤੇ ਉਸਦੇ ਉਪਰ ਬੋਰਡੋ ਪੇਸਟ ਲਗਾ ਦਿਓ ਇਹਦੇ ਨਾਲ ਅਗਲੇ ਸਾਲ ਫਲ ਦਾ ਕੇਰਾ ਘੱਟ ਜਾਵੇਗਾ
Posted by T s sandhu
Punjab
13-10-2022 03:23 PM
ਸੰਧੂ ਜੀ ਇਹ ਕਿਸਮ 145 ਦਿਨ ਦੇ ਵਿਚ ਪੱਕ ਕੇ ਲਗਭਗ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 15-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਉਂਦਾ ਹੈ
Posted by Dablu bablu
Punjab
13-10-2022 01:58 PM
Dablu ji tuci uss nu injection di jgah changi khurak de nal nal Minfa gold Powder 50gm rojana, Agrimin-i tablet rojana 1 goli deo ate Udderstrong-h liquid 10ml rojana dena suru kro ate 21-22 din te heet vich aun te ohh heat khali shdd deo ate uss agli heat vich Ai krwao ate AI de nal Receptal inj. 5ml IV lgwao.

Posted by Kavin wander
Punjab
13-10-2022 01:27 PM
Tuci isdi khurak da purra dian rakho ate iss nu Glucomilk powder 100gm ja lacup powder 100gm rojana deo ate Calpond liquid 50ml rojana ate Simlage bolus 1-1 swere sham deo ate changi feed pao.

Posted by Karan Dhillon
Punjab
13-10-2022 01:00 PM
Karan ji chollean nu tusi 10-25 October de vich beej sakde ho esde lai tusi 15-18 kilo beej nu prati acre de hisab nal beejo. Beej nu rhizobium de teeke nal sodh ke bijan nal jhad vadh da hai esde lai tusi pbg8,5,7 kisam di bijai kar sakde ho. Esnu 13 kilo urea ate 50 kilo ssp prati acre de hisab nal vartan di sifarish kiti jandi ahi
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













