
Posted by ਅੰਗਰੇਜ ਸਿੰਘ
Punjab
23-05-2019 01:57 PM
ਪਨੀਰੀ ਦੀ ਬਿਜਾਈ ਤੋਂ 12-15 ਦਿਨ ਬਾਅਦ @3 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ
Posted by kulvinder
Punjab
23-05-2019 01:43 PM
ਕੁਲਵਿੰਦਰ ਜੀ ਸਿਉਂਕ ਦੀ ਰੋਕਥਾਮ ਦੇ ਲਈ ਤੁਸੀ chlorpyriphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ

Posted by gurbhej singh
Punjab
23-05-2019 01:33 PM
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

Posted by ਬਲਜੀਤ ਸਿੰਘ
Punjab
23-05-2019 01:32 PM
ਇਹ ਰੋਗ ਪਸ਼ੂ ਨੂੰ ਸੂਣ ਤੋਂ ਪਹਿਲਾ ਜਾਂ ਸੂਣ ਤੋਂ ਬਾਦ ਜ਼ਿਆਦਾ ਹੁੰਦਾ ਹੈ, ਜੋ ਪਸ਼ੂ ਸਰੀਰ ਤੋਂ ਕਮਜ਼ੋਰ ਹੁੰਦੇ ਹੈ ਜਾਂ ਜਿਹਨਾਂ ਨੂੰ ਜ਼ਿਆਦਾ ਗਰਮੀ ਦੀ ਸਮੱਸਿਆ ਹੁੰਦੀ ਹੈ, ਇਸ ਨਾਲ ਬੱਚੇਦਾਨੀ ਬਾਹਰ ਆਉਣ ਲਗ ਜਾਂਦੀ ਹੈ, ਪਸ਼ੂ ਨੂੰ ਜਰੂਰਤ ਤੋਂ ਜ਼ਿਆਦਾ ਗਰਮ ਚੀਜ ਦੇਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ ਸੂਣ ਤੋਂ ਬਾਦ ਇਹ ਸਮੱਸਿਆ ਕੈਲਸ਼ੀਅਮ ਦੀ ਕਮੀ ਕਰਕੇ ਵੀ ਹੋ ਜਾਂਦੀ ਹੈ..
Posted by Amrit Randhawa
Punjab
23-05-2019 01:29 PM
अमृत रंधावा जी पंजाब राज्य में बीटल बकरी बढ़िया है

Posted by ਹਰਜੀਤ ਸਿੰਘ
Punjab
23-05-2019 01:26 PM
ਕੋਕੋਪਿਟ ਤੇ ਨਿਊਟਰੀਏਸ਼ਨ ਤੁਹਾਨੂੰ ਸੋਮਵੀਰ ਸਿੰਘ ਤੋ ਮਿਲ ਜਾਵੇਗੀ ਤੁਸੀ 9878733551 ਨੰਬਰ ਤੇ ਉਹਨਾਂ ਨਾਲ ਸੰਪਰਕ ਕਰੋ ਇਹ ਮੋਹਾਲੀ ਤੋ ਹਨ

Posted by ਅਮਰਜੀਤ िਸੰਘ िਢॅਲੋ
Punjab
23-05-2019 01:21 PM
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟ.... (Read More)
ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ

Posted by Gurdhian Singh
Punjab
23-05-2019 01:13 PM
ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ , Lactomax bolus 10 ਗੋਲੀਆਂ ਰੋਜਾਨਾ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.

Posted by Gurdhian Singh
Punjab
23-05-2019 01:05 PM
ਤੁਸੀ ਇਹ ਦੇਖੋ ਕਿ ਉਸਦੇ ਦੰਦਾਂ ਉਪਰ ਮਾਸ ਤਾਂ ਨਹੀਂ ਹੈ ਜੇਕਰ ਮਾਸ ਹੈ ਤਾਂ ਤੁਸੀ ਕੁੱਝ ਨਮਕ ਮਾਸ ਤੇ ਮਲ ਕੇ ਉਸਦੇ ਦੰਦ ਕੱਢੋ, ਜੇਕਰ ਉਸਦੇ ਦੰਦ ਬਾਹਰ ਹੈ ਤਾਂ ਤੁਸੀ ਉਸ ਨੂੰ ਕਿਸੇ ਬੋਤਲ ਵਿਚ ਦੁੱਧ ਪਾ ਕੇ ਪਿਲਾਣਾ ਸ਼ੁਰੂ ਕਰੋ ਬਾਕੀ ਕਿਸੇ ਚੰਗੇ ਡਾਕਟਰ ਨੂੰ ਬੁਲਾ ਕੇ ਉਸਦਾ ਬੁਖ਼ਾਰ ਚੈੱਕ ਕਰਵਾਓ.

Posted by Harman
Punjab
23-05-2019 12:55 PM
Harman ji eh ik insecticide hai isdi matra 250-300ml prati acre de hisab nal spray kar sakde ho. isdi spray sabjiyan ate narme te kiti jandi hai.dhanwad
Posted by Prince Kumar
Punjab
23-05-2019 12:54 PM
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
Posted by Dinesh Kumar yadav
Uttar Pradesh
23-05-2019 12:48 PM
दिनेश कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

Posted by mohit
Uttar Pradesh
23-05-2019 12:38 PM
मोहित जी अच्छे फुटाव के लिए खादें सही मात्रा में डाले खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200.... (Read More)
मोहित जी अच्छे फुटाव के लिए खादें सही मात्रा में डाले खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें

Posted by Harman
Punjab
23-05-2019 12:36 PM
हरमन जी कृपया इसकी साफ़ फोटो भेजें या इसके सॉल्ट का नाम बताएं ताकि आपको इसके बारे में पूरी जानकारी दी जा सके

Posted by Manpreet singh
Punjab
23-05-2019 12:34 PM
ਇਹ ਉਸ ਨੂੰ ਕਮਜ਼ੋਰੀ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ Agrimen Chelated ਪਾਊਡਰ 100 ਰੋਜਾਨਾ ਦਿਓ ਅਤੇ Liquid Multistar 20ml ਰੋਜਾਨਾ ਦਿਓ ਅਤੇ Vitum-h injection 5ml ਲਗਵਾਓ ਅਤੇ 3-3 ਦਿਨਾਂ ਦੇ ਫਰਕ ਨਾਲ 5 injection ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ .
Posted by ਗਗਨਦੀਪ ਸਿੰਘ
Punjab
23-05-2019 12:30 PM
ਗਗਨਦੀਪ ਜੀ ਤੁਸੀ ਤਿੰਨ ਅੱਖਾਂ ਵਾਲੀਆਂ 2500 ਗੁੱਲੀਆਂ ਪ੍ਰਤੀ ਕਨਾਲ ਵਰਤੋ
Posted by manjot grewal
Punjab
23-05-2019 12:21 PM
Manjot ji isde uper khatti lassi di spray karo. isdi matra 3ml nu prati liter pani de hisab nal spray karo.dhanwad
Posted by jaspreet singh
Punjab
23-05-2019 12:16 PM
uss nu tuci Zeckshot injection 20ml, injection Moxel 4gm lgwane suru kro, ehh tuci 2-3 din lgwao, jddo farak paai jawe uddo bnnd krr deo, baki uss nu FMC powder 50gm rojana deo ji, iss nal jlddi thekk ho jawega.

Posted by bhupinderjeet singh
Punjab
23-05-2019 12:15 PM
ਚੂਚਿਆਂ ਦੇ ਚੰਗੇ ਵਾਧੇ ਲਈ ਅੱਪਡੇਟ ਕੀਤਾ ਗਿਆ ਟੀਕਾਕਰਨ ਵੀ ਜ਼ਰੂਰੀ ਹੈ ਕੁੱਝ ਮੁੱਖ ਟੀਕੇ ਅਤੇ ਦਵਾਈਆਂ ਜੋ ਕਿ ਮੁਰਗੀਆਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹਨ, ਹੇਠ ਲਿਖੇ ਅਨੁਸਾਰ ਹਨ:
ਜਦੋਂ ਚੂਚਾ ਇੱਕ ਦਿਨ ਦਾ ਹੋਵੇ ਤਾਂ ਉਸਨੂੰ Marek’s ਬਿਮਾਰੀ ਤੋਂ ਬਚਾਉਣ ਲਈ HVT ਦਾ ਟੀਕਾ ਲਗਵਾਓ ਇਸ ਟੀਕੇ ਦਾ ਪ੍ਰਭਾਵ 18 ਮਹੀਨੇ ਤੱਕ ਰਹਿੰਦਾ ਹੈ
ਜਦੋਂ ਚੂਚਾ 4-7 ਦਿਨ ਦਾ ਹੋਵੇ ਤਾਂ ਉਸਨੂੰ ਰਾਣੀਖ.... (Read More)
ਚੂਚਿਆਂ ਦੇ ਚੰਗੇ ਵਾਧੇ ਲਈ ਅੱਪਡੇਟ ਕੀਤਾ ਗਿਆ ਟੀਕਾਕਰਨ ਵੀ ਜ਼ਰੂਰੀ ਹੈ ਕੁੱਝ ਮੁੱਖ ਟੀਕੇ ਅਤੇ ਦਵਾਈਆਂ ਜੋ ਕਿ ਮੁਰਗੀਆਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹਨ, ਹੇਠ ਲਿਖੇ ਅਨੁਸਾਰ ਹਨ:
ਜਦੋਂ ਚੂਚਾ ਇੱਕ ਦਿਨ ਦਾ ਹੋਵੇ ਤਾਂ ਉਸਨੂੰ Marek’s ਬਿਮਾਰੀ ਤੋਂ ਬਚਾਉਣ ਲਈ HVT ਦਾ ਟੀਕਾ ਲਗਵਾਓ ਇਸ ਟੀਕੇ ਦਾ ਪ੍ਰਭਾਵ 18 ਮਹੀਨੇ ਤੱਕ ਰਹਿੰਦਾ ਹੈ
ਜਦੋਂ ਚੂਚਾ 4-7 ਦਿਨ ਦਾ ਹੋਵੇ ਤਾਂ ਉਸਨੂੰ ਰਾਣੀਖੇਤ ਬਿਮਾਰੀ ਤੋਂ ਬਚਾਉਣ ਲਈ RD vaccination (F1 strain) ਦਾ ਟੀਕਾ ਲਗਵਾਓ ਇਸ ਟੀਕੇ ਦਾ ਪ੍ਰਭਾਵ 2-4 ਮਹੀਨੇ ਤੱਕ ਰਹੇਗਾ
ਜਦੋਂ ਚੂਚਾ 18-21 ਦਿਨ ਦਾ ਹੋ ਜਾਵੇ, ਤਾਂ ਉਸ ਨੂੰ ਗੁਮਬੋਰੀ ਬਿਮਾਰੀ ਤੋਂ ਬਚਾਉਣ ਲਈ IBD ਦਾ ਟੀਕਾ ਲਗਵਾਓ
ਜਦੋਂ ਚੂਚਾ 4-5 ਹਫਤਿਆਂ ਦਾ ਹੋ ਜਾਵੇ, ਤਾਂ ਉਸਨੂੰ ਰਾਣੀਖੇਤ ਬਿਮਾਰੀ ਤੋਂ ਬਚਾਉਣ ਲਈ RD (F1 strain) ਦਾ ਟੀਕਾ ਲਗਵਾਓ
ਜਦੋਂ ਚੂਚਾ 6-8 ਹਫਤਿਆਂ ਦਾ ਹੋ ਜਾਵੇ ਤਾਂ ਉਸਨੂੰ ਰਾਣੀਖੇਤ ਬਿਮਾਰੀ ਤੋਂ ਬਚਾਉਣ ਲਈ RD (F2B strain) ਦਾ ਟੀਕਾ ਲਗਵਾਓ ਚੂਚੇ ਨੂੰ 0.5 ਮਿ.ਲੀ. ਦਵਾਈ ਦਿੱਤੀ ਜਾਂਦੀ ਹੈ
ਜਦੋਂ ਚੂਚਾ 8-10 ਹਫਤਿਆਂ ਦਾ ਹੋ ਜਾਵੇ ਤਾਂ ਉਸ ਨੂੰ ਚਿਕਨ ਪਾੱਕਸ ਬਿਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਓ

Posted by sonu kumar
Uttar Pradesh
23-05-2019 11:34 AM
यदि आप ज्यादा दूध के लिए रखना चाहते है तो एचएफ नस्ल रख सकते है इसका दूध ज्यादा होता है पर यह गर्मी ज्यादा मानती है और इसे बिमारियां भी ज्यादा लगती है इसके इलावा आप साहीवाल नस्ल , जरसी नस्ल भी रख सकते है इनका दूध अच्छा होता है और इन्हें बिमारियां भी कम लगती है

Posted by GOURAV BANSAL
Uttar Pradesh
23-05-2019 11:31 AM
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्.... (Read More)
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा
Posted by karan sandhu
Rajasthan
23-05-2019 11:31 AM
Karan sandhu ji Rajasthan vich kesar di kheti Sambhav nai hai ji par kuj luterea valo ksubre nu kesar keh ke punjab vich is di kheti karvai ja rahi hai. par kesar thande area di phasal hai jithe tapman 0(ZeRO) to vi ghatt hove.
Posted by karan sandhu
Rajasthan
23-05-2019 11:31 AM
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

Posted by Goldy bangarh
Punjab
23-05-2019 11:17 AM
ਗੋਲਡੀ ਜੀ ਤੁਸੀ ਮੱਕੀ ਦੇ ਉਪਰ hoshi @400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by manpreet singh
Punjab
23-05-2019 11:06 AM
Manpreet ji isde vare puri jankari lai tuci iss no. te jaswinder ji 98886 69632 nal sampark kr skde ho.

Posted by Harjot
Punjab
23-05-2019 11:05 AM
ਹਰਜੋਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੀ ਪਨੀਰੀ ਨੂੰ ਜੂਨ ਮਹੀਨੇ ਵਿਚ ਲਾਉਣਾ ਚਾਹੁੰਦੇ ਹੋ ਜਾ ਝੋਨੇ ਦੀ ਬਿਜਾਈ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by Rashpal Singh
Punjab
23-05-2019 11:00 AM
ਰਸ਼ਪਾਲ ਜੀ ਤੁਸੀ ਮਿਰਚਾਂ ਦੇ ਉਪਰ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by amrit pandher
Punjab
23-05-2019 10:55 AM
paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

Posted by Sukhwinder Singh
Punjab
23-05-2019 10:44 AM
सुखविंदर जी आप नज़दीकी डॉक्टर को बुलाकर इसकी जेर निकलवा दें और इसे Metra liquid 100ml रोजाना और Anabolite liquid 100ml-100ml सुबह शाम दें इससे सफाई भी हो जाएगी और कमजोरी भी दूर हो जाएगी

Posted by Gagandeep singh
Punjab
23-05-2019 10:30 AM
gagandeep ji please ask your question in detail so that we can provide you proper solution. thank you

Posted by baldev
Punjab
23-05-2019 09:42 AM
Baldev ji aap dhan ki paniri ki growth ke liye urea 3 killo prati kanl ke hisab se daale. Fungicide ka istemal tab kiya jata hai jab fasl ke uper koi fungus ka hamla hota hai. dhanywad

Posted by GOURAV BANSAL
Uttar Pradesh
23-05-2019 09:37 AM
गौरव जी आप मक्का की बिजाई कर सकते है इसके लिए आप किस्मे जैसे Ganga 2: यह हाइब्रिड किस्म 100-105 दिनों में कटाई के लिए तैयार हो जाती है यह मैदानी क्षेत्रों के लिए उपयुक्त किस्म है इसकी औसतन पैदावार 14-16 क्विंटल प्रति एकड़ होती है इसके दाने सफेद रंग के होते हैं
Ganga-II: यह हाइब्रिड किस्म 100-110 दिनों में कटाई के लिए तैयार हो जात.... (Read More)
गौरव जी आप मक्का की बिजाई कर सकते है इसके लिए आप किस्मे जैसे Ganga 2: यह हाइब्रिड किस्म 100-105 दिनों में कटाई के लिए तैयार हो जाती है यह मैदानी क्षेत्रों के लिए उपयुक्त किस्म है इसकी औसतन पैदावार 14-16 क्विंटल प्रति एकड़ होती है इसके दाने सफेद रंग के होते हैं
Ganga-II: यह हाइब्रिड किस्म 100-110 दिनों में कटाई के लिए तैयार हो जाती है यह मैदानी क्षेत्रों के लिए उपयुक्त किस्म है इसकी औसतन पैदावार 16 क्विंटल प्रति एकड़ होती है इसके दाने पीले रंग के होते हैं
Tarun: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है
Naveen: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है
Kanchan: यह कंपोज़िट किस्म 75-80 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है
Shweta: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है
D-765: यह कंपोज़िट किस्म 75 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 12-14 क्विंटल प्रति एकड़ होती है
Surya: यह कंपोज़िट किस्म 75 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 12-14 क्विंटल प्रति एकड़ होती है
Novjyoti: यह कंपोज़िट किस्म 75 दिनों में कटाई के लिए तैयार हो जाती है यह पश्चिमी उत्तर प्रदेश में उगाने के लिए उपयुक्त है इसकी औसतन पैदावार 16 क्विंटल प्रति एकड़ होती है
Mahi kanchan: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 16-18 क्विंटल प्रति एकड़ होती है
Posted by jella.pardhan
Punjab
23-05-2019 08:43 AM
Jella pardhan ji kirpa karke isda poora nam daso kyuki eh kisam PAU valo sifarish nahi hai.dhanywad

Posted by sumanjit
Punjab
23-05-2019 08:43 AM
Sumanjit ji kirpa karke isdi umar daso ta jo tuhanu is bare poori jankari diti ja sake.dhanwad

Posted by satyawan
Haryana
23-05-2019 08:35 AM
आप कुतिया को NUTRICH दवाई की गोलियां देनी शुरू करें, इसकी एक-एक गोली सुबह शाम दें, इससे हीट में आ जाएगी, यदि नहीं आती तो दुबारा सवाल पूछें .
Posted by happy
Punjab
23-05-2019 08:34 AM
Happy ji 1884 nam di kisam hale PUSA valo release nahi hoyi hai.
Posted by vishal pal
Uttar Pradesh
23-05-2019 08:34 AM
Crop rotation also helps to battle against the forces of erosion. Rotating crops helps to improve soil stability by alternating between crops with deep roots and those with shallow roots. Pests are also deterred by eliminating their food source on a regular basis.

Posted by Atish Makkar
Haryana
23-05-2019 08:20 AM
Atish ji aap akhri bar jotayi ke same potash 20 killo prati acre ke hisab se daalen. Baki ki khaade aap bijai ke bad daale.dhanywad

Posted by shamsher singh
Punjab
23-05-2019 08:18 AM
Tuci cow nu Injection Isoflud 5ml 1 din shadd ke 2 teeke lao ate nal Injection Intacef-tejo 4.5gm Injection Megludyne 20ml, Injection C.R.B 30ml Injection Vitame-H 5ml lgatar 3din lagwo.

Posted by विजय कुमार
Uttar Pradesh
23-05-2019 08:05 AM
विजय जी कृपया बताये के आप कौन सी फसल के ऊपर बोरोन की स्प्रे करना चाहते है ताकि आपको इसके बारे में पूरी जानकारी दी जा सके धन्यवाद
Posted by Rajesh yadav
Madhya Pradesh
23-05-2019 08:04 AM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है ब.... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है, इसे बेचने के लिए आप नरेंदर कुमार 9950708819 से सम्पर्क कर सकते है धन्यवाद
Posted by Yogesh Sahu
Madhya Pradesh
23-05-2019 07:57 AM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Posted by Manpreet Brar
Punjab
23-05-2019 07:52 AM
manpreet ji ik aikad vich 20 killo potash di varto kiti jandi hai jisnu tuc akhri kaddu de same pa sakde ho.dhanwad

Posted by ਗਾਗੂ
Punjab
23-05-2019 07:45 AM
ਰਾਜੂ ਜੀ ਤੁਸੀ ਇਕ ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾ ਸਕਦੇ ਹੋ ਜਿਪਸਮ ਤੁਸੀ ਸਰਤਾਜ ਕੰਪਨੀ ਦੀ ਪਾ ਸਕਦੇ ਹੋ ਧੰਨਵਾਦ
Posted by Amrinder Singh
Punjab
23-05-2019 07:41 AM
ਤੁਸੀ ਮੱਝ ਨੂੰ Flukarid-Ds ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by Vinod Kumar
Uttar Pradesh
23-05-2019 07:34 AM
Vinod Kumar ji Moti ki kheti ke bare me puri jankari ke liye aap mere se 9711858258 samparak kare. Thank you.

Posted by sanjeev kumar
Haryana
23-05-2019 07:33 AM
धान में सरसों की खल का प्रयोग बहुत ही लाभकारी है यह ऐसा आरगैनिक तरीका है जिससे हम धान की पैदावार में वृद्धि कर सकते हैं धान के पौधे का फुटाव करवाने के लिए इसके नतीजे बहुत ही बढ़िया हैं इसकी मात्रा एक एकड़ में सिर्फ 16 किलो का प्रयोग कर सकते हैं रेत वाली या बारानी ज़मीन में हम 20 किलो प्रयोग कर सकते हैं सरसों की ख.... (Read More)
धान में सरसों की खल का प्रयोग बहुत ही लाभकारी है यह ऐसा आरगैनिक तरीका है जिससे हम धान की पैदावार में वृद्धि कर सकते हैं धान के पौधे का फुटाव करवाने के लिए इसके नतीजे बहुत ही बढ़िया हैं इसकी मात्रा एक एकड़ में सिर्फ 16 किलो का प्रयोग कर सकते हैं रेत वाली या बारानी ज़मीन में हम 20 किलो प्रयोग कर सकते हैं सरसों की खल को धान में प्रयोग करने के लिए दो तरीके हैं पहला तरीका है कि इसे ड्रम में भिगो लें 5—6 दिन लगातार इसे हिलाते रहें और इस घोल को पानी देने के दिन खेत में डाल दें दूसरा तरीका यह है कि इसे बारीक काटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है
Posted by ਗੁਰਸੇਵਕ ਸਿੰਘ
Punjab
23-05-2019 07:29 AM
ji sunflower da saal 2019-20 da MSP smarthan (sarkari) mull Rs. 5650/q hai. Thankyou.
Posted by Dilbag singh
Punjab
23-05-2019 07:26 AM
ਦਿਲਬਾਗ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਜੀ, ਤੁਹਾਨੂੰ ਵਾਰ ਵਾਰ ਆਪਣਾ ਸਵਾਲ ਪੋਸਟ ਕਰਨ ਦੀ ਲੋੜ ਨਹੀ ਹੁੰਦੀ ਜੀ ਜੇਕਰ ਸਵਾਲ ਪੋਸਟ ਕੀਤੇ ਨੂੰ 24 ਘੰਟਿਆਂ ਤੋਂ ਜਿਆਦਾ ਸਮਾਂ ਹੁੰਦਾ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਕਰ ਸਕਦੇ ਹੋਂ , ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਕਿਸਾਨ ਦੇ ਸਵਾਲਾਂ ਦੇ ਜਵਾਬ 24 ਘੰਟੇ ਵਿੱਚ ਦਿੱਤੇ ਜਾਣ ਜੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














