Posted by Gurdev singh
Punjab
15-10-2022 07:18 AM
ਗੁਰਦੇਵ ਜੀ ਇਹ ਮੁੱਖ ਤੌਰ ਤੇ ਕੀੜੇ ਦੇ ਕਰ ਕੇ ਹੁੰਦੇ ਹਨ। ਏਸਦੇ ਲਈ pau fruit fly trap 16 ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by sukhvinder Singh
Punjab
15-10-2022 07:15 AM
ਸੁੱਖ ਜੀ low Tunnel ਵਿੱਚ ਘਾਟ ਕੱਦ ਵਾਲੀਆਂ ਫ਼ਸਲਾਂ ਜਿਵੇਂ ਮਿਰਚ, ਸ਼ਿਮਲਾ ਮਿਰਚ , ਟਮਾਟਰ ਨੂੰ ਲਗਾ ਸਕਦੇ ਹੋ ਭਿੰਡੀ ਨੂੰ ਏਸ ਵਿਚ ਲਗਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ

Posted by ravinderjit singh
Punjab
15-10-2022 07:14 AM
Tuci uss nu changi khurak de nal nal Nutrich tablet rojana 1 goli deo ehna nal sarir di kami puri howegi ate sme te heat vich aa jawegi.

Posted by Shubham Rajendra Khedkar
Maharashtra
15-10-2022 07:12 AM
Shubham ji jaldi hi apke sujhav par kaam kiya jayega

Posted by Jagtar singh
Punjab
15-10-2022 05:01 AM
Jagatar ji eh fasal da vadha jaldi krda hai ate miiti vich laghu tatt jiven zinc, copper nu uplabhad krwa dinda hai ate uli nal hon walian bimarian di roktham vi krda hai
Posted by ਪਰਮਿੰਦਰ ਸਿੰਘ ਭੁੱਲਰ
Punjab
15-10-2022 04:46 AM
ਪਰਮਿੰਦਰ ਜੀ ਏਸਨੂੰ ਅਧ ਅਕਟੂਬਰ ਤੋਂ ਅਧ ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਏਸਨੂੰ 90 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Deepak
Madhya Pradesh
15-10-2022 12:03 AM
Deepak ji, chakunder ya beetroot ki kheti ke liye domat mitti sabse acchi hoti hai, mirti ka pH 9.5 hona chahiye, is fasal ko samanta mitti mein bhi ugaya ja sakta hai, khet mein 3-4 baar harrow se jotai karein, jameen ko acche se tiyar karein or usme upyukt nami banaye rakhein maidani kshetron mein bijai september se november ka samy upyukt hota hai, pahadi kshetro mein february se april ka mahina or june se september ka mahina upyukt hota hai, jab bijai maido par ki hati hai to katar se katar ka fasla 45-45 cm or samtal bed ke liye 30-45 cm ka fasla rakein,podhe ke podhe ka fasla 10-15 cm ka rakeun beej 3-3.5 kilo prati acre ka paryog karein .
Posted by nitesh patidar
Madhya Pradesh
14-10-2022 10:25 PM
Nitesh ji aap troy bull ke semen ki jankari ke liye Genus Breeding India Private Limited (ABS India) 5th Floor, C wing, Eternia Premises Co-op Soc. Near Da Unit no. 505,506, Dagdi Bunglow, Wakdewadi, Pune – 411005 IN, Maharashtra, Phone number: 18002109210, 9020131111 Email: abs.india@genusplc.com se sampark kr skte hai.
Posted by Gori
Punjab
14-10-2022 09:47 PM
Gori ji, har company chnga beej hi tyaar kardi hai, par hmesha certified beej lain di koshish karni chhaidi hai is to ilawa BL 10, BL42, Advanta, Nutranta de vi chnage beej han ji.

Posted by sajjan kumar
Haryana
14-10-2022 09:44 PM
कुमार जी आपके सुझाव पर जल्दी काम किया जायेगा बाकी आप यह बताये के आपको इसके बारे में जानकारी चाहिए उस हिसाब से आपको जानकारी दे दी जाएगी।
Posted by Dhanveer singh Benipal
Punjab
14-10-2022 09:38 PM
Dhanveer ji jekar ohh motte nale dindi hai fir AI naa krwao uss nu aje Bovimin-b powder 50gm rojana, Agrimin-i tablet rojana 1 goli deo ate 21 din tak dinde rho jddo ohh patlia tara kre fir tuci Ai krwao baki ehna nal usdi kamjori durr howegi ate gabhn rehn vich asani howegi ate jddo tuci Ai krwao tan nal hei Receptal inj. 5ml IV Lgwao.

Posted by Sukhwinder Bajwa
Punjab
14-10-2022 09:14 PM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੇ ਥਣ ਦੀ ਸਹੀ ਜਾਂਚ ਕਰਕੇ ਹੀ ਬੰਦ ਹੋਣ ਦਾ ਕਾਰਨ ਪਤਾ ਲੱਗ ਸਕਦਾ ਹੈ ਅਤੇ ਉਸ ਹਿਸਾਬ ਨਾਲ ਇਸਦਾ ਸਹੀ ਇਲਾਜ ਹੋ ਸਕਦਾ ਹੈ

Posted by Jagmeet Brar
Punjab
14-10-2022 09:13 PM
Jagmeet PMH 9, Buland varieties are recommended for cultivation in rabi season.
Posted by shyam bihari
Bihar
14-10-2022 09:03 PM
बिहारी जी इसके पौधे लेने के लिए आप Champion Nursery 91994 90490 जा फिर जै नर्सरी 7947118648 के साथ संपर्क कर सकते है।

Posted by Balram Basene
Maharashtra
14-10-2022 08:34 PM
Jab uska weight 250-270kg tak ho jaye tab aap usko heat mai aane per AI krwa skte hai, yeh achi khurak per nirbhar hai kush pashu itna weight hone se pehle bhi heat mai aa jatee ha aur kush 3-4 sal tak heat mai hi nhi atte. yeh sbb achi khurak aur dekbhal per hi nirbhar hai
Posted by Raj singh
Punjab
14-10-2022 08:29 PM
ਤੁਸੀ ਹੁਣ ਸਿਰਫ ਦੇਸੀ ਤਰੀਕੇ ਦੀ ਵਰਤੋਂ ਕਰੋ, ਇਸਦੇ ਲਈ ਤੁਸੀ
ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ .... (Read More)
ਤੁਸੀ ਹੁਣ ਸਿਰਫ ਦੇਸੀ ਤਰੀਕੇ ਦੀ ਵਰਤੋਂ ਕਰੋ, ਇਸਦੇ ਲਈ ਤੁਸੀ
ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.

Posted by Sukh Chahal
Punjab
14-10-2022 08:21 PM
ਸੁੱਖ ਜੀ ਕੇਸਰ ਦੀ ਖੇਤੀ ਦੀ ਸਿਫ਼ਾਰਿਸ਼ ਠੰਡੇ ਇਲਾਕੇ ਜਿਵੇਂ ਕਿ ਜੰਮੂ ਕਸ਼ਮੀਰ ਦੇ ਇਲਾਕੇ ਵਿਚ ਕੀਤੀ ਜਾਂਦੀ ਹੈ ਕਿ, ਪੰਜਾਬ ਦੇ ਮੌਸਮ ਵਿਚ ਕੇਸਰ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Posted by Raj singh
Punjab
14-10-2022 08:10 PM
ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by ajay
Punjab
14-10-2022 08:07 PM
Ajay ji aap uski khurak mein hara chara aur sukha chara sahi matra mein mix krke kai varr pashu ke chara khate sme woh sansh nali mein lgg jatta ha aur pashu khansta rehta hai usko aap catcough ja caflon powder de skte hai
Posted by Rahul Kumar
Uttar Pradesh
14-10-2022 08:02 PM
Rahul ji, aap vermicompost khaad ka paryog kar sakte hai, ye jaivik khaad hai aur is se upaj bhi kaafi achi milti hai, aap vermicompost khaad 1 acre me 1-1.5 tonne aakhri jutai ke sme daal sakte hai.

Posted by Mamidi Srikanth Reddy
Telangana
14-10-2022 07:43 PM
Mamidi Ginger prefers slightly acidic conditions having pH 6-6.5 for optimum production.
Posted by Kang Saab
Punjab
14-10-2022 07:10 PM
ਕੰਗ ਜੀ ਇਹ ਮੌਸਮ, ਬੈਕਟੀਰੀਅਲ Panicle Blight ਕਰ ਕੇ ਹੋ ਜਾਂਦਾ ਹੈ ਪਰ ਜੇਕਰ 5-10% ਹਮਲਾ ਹੋਵੇ ਤਾਂ ਬਹੁਤਾ ਨੁਕਸਾਨ ਨਹੀਂ ਹੁੰਦਾ , ਜੇਕਰ ਤੁਹਾਡਾ ਝੋਨਾ ਪੱਕ ਗਿਆ ਹੈ ਤਾਂ ਤੁਸੀ ਵਾਢੀ ਕਰ ਸਕਦੇ ਹੋ ਜੀ।
Posted by Kang Saab
Punjab
14-10-2022 07:04 PM
ਕੰਗ ਜੀ feedback ਦੇਣ ਲਈ ਬਹੁਤ ਬਹੁਤ ਧੰਨਵਾਦ , ਕਿਰਪਾ ਕਰ ਕੇ ਕਿ ਦੱਸੋ ਕਿ ਤੁਸੀ ਜਿਹੜੀ ਹਾਈਬ੍ਰਿਡ ਕਿਸਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਉਹ ਕਿਹੜੀ ਕੰਪਨੀ ਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।

Posted by Kashetti Rajashekhar
Telangana
14-10-2022 06:55 PM
Dear this may be due.to.the fungal attack to control this you can spray the copper oxycholride 3 gram per litre of water

Posted by harjot bains
Punjab
14-10-2022 06:53 PM
ਹਰਜੋਤ ਜੀ ਜੇਕਰ ਤੁਹਾਨੂੰ ਨੇੜਲੇ KVK ਤੋਂ ਬੀਜ ਨਹੀਂ ਮਿਲ ਰਿਹਾ ਤਾਂ, ਤੁਸੀ PBW 824 ਦੇ ਬੀਜ ਦੀ ਉਪਲਬਧਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜਾਨਣ ਲਈ 2401960-79 ਤੇ ਸੰਪਰਕ ਕਰ ਸਕਦੇ ਹੋ ਜੀ।

Posted by ਹਰਪਰੀਤ ਸਿੰਘ
Punjab
14-10-2022 06:15 PM
ਪੰਜਾਬ ਵਿਚ ਜ਼ੀਰੇ ਦੀ ਖੇਤੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਕਿਉਕਿ ਪੰਜਾਬ ਵਿਚ ਮੌਸਮ ਇਸਦੇ ਲਾਇਕ ਨਹੀਂ ਹੈ ਅਤੇ ਇਸਨੂੰ ਬਿਮਾਰੀ ਵੀ ਜਿਆਦਾ ਪੈਂਦੀ ਹੈ।

Posted by ramandeep singh
Punjab
14-10-2022 06:05 PM
Raman ji haje thode pattey hor aun do ehde te pher tusi esnu gamle vich lga sakde ho ate phr esdi growth vi vadia hougi

Posted by Hariom Bhatt
Uttar Pradesh
14-10-2022 05:55 PM
Isko aap perinorm injection 1ml aur Ac lock inj. 2ml (SC) chamdi mein lgwayen aur NS 100ml mein Ascrobic acid 3ml, Mecovet inj. 2ml mix krke IV lgwayen aur intacef 562mg ke hisab se mein lgwaye. baki nazdiki doctor se fever ki janch bhi krwate rhe.

Posted by Hariom Bhatt
Uttar Pradesh
14-10-2022 05:52 PM
Isko aap perinorm injection 1ml aur Ac lock inj. 2ml (SC) chamdi mein lgwayen aur NS 100ml mein Ascrobic acid 3ml, Mecovet inj. 2ml mix krke IV lgwayen aur intacef 562mg ke hisab se mein lgwaye. baki nazdiki doctor se fever ki janch bhi krwate rhe.
Posted by Navdeep singh
Punjab
14-10-2022 05:44 PM
Navdeep ji eh mausam de kar ke hunda hai ja pher jadon koi ageti kisam appan picheti lga dine aa udo vi eda ho janda hai ja pher jadon appan phul nhi vadhde udo vi eda hunda hai so esde lai tusi phul nu time nal hi vadh lya kro

Posted by Hariom Bhatt
Uttar Pradesh
14-10-2022 05:43 PM
Isko aap perinorm injection 1ml aur Ac lock inj. 2ml (SC) chamdi mein lgwayen aur NS 100ml mein Ascrobic acid 3ml, Mecovet inj. 2ml mix krke IV lgwayen aur intacef 562mg ke hisab se mein lgwaye. baki nazdiki doctor se fever ki janch bhi krwate rhe.
Posted by Navdeep singh
Punjab
14-10-2022 05:40 PM
Navdeep ji esde lai tusi emamectin benzoate 80 gram nu prati acre de hisab nal vart sakde ho

Posted by Balwinder Singh
Punjab
14-10-2022 04:34 PM
Balwinder ji eh beej lain lai tusi punjab khetibadi University ja pher apne nede de kvk nal sampark kr sakde ho 01628-261597

Posted by Sukhchain singh
Chandigarh
14-10-2022 03:37 PM
tuci ehna nu cow da milk bhi adha dudh ate adha pani milaa ke pilao jekar ohh hajam nhi hunda tan royal canin da baby milk powder aunda ohh bhi de skde ho uss nal changi growth honn lgdi hai, baki ehna nu Gripe water bhi thoda thoda de skde ho.

Posted by Bhola singh sandhu
Punjab
14-10-2022 03:15 PM
ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Anabolite liquid 100ml ਰੋਜਾਨਾ, Calcimust gold liquid 50ml ਰੋਜਾਨਾ ਅਤੇ Gouge powder 50gm ਰੋਜਾਨਾ ਦੇਣਾ ਸ਼ੁਰੂ ਕਰੋ

Posted by Bhola singh sandhu
Punjab
14-10-2022 02:55 PM
ਹਾਂਜੀ ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇ ਸਕਦੇ ਹੋ ਜਿਸ ਨਾਲ ਚੰਗੀ ਤਰ੍ਹਾਂ ਸਫਾਈ ਹੋ ਜਾਵੇਗੀ
Posted by krishan dhaliwal
Punjab
14-10-2022 02:37 PM
Krishan ji tuci uss nu 3 mahine tak sirf maa da dudh hi pilao jiss nal usdi changi growth howegi ate jldi tyar howega baki uss nu 200ml lassi, 50ml saro da tel, adha chamach haldi, adha chamch namak mix krke dena suru kro ate 5 din tak deo. iss nal frak paa jawega baki uss nu pett de kiria wali dwai sme sme te jrur deo.

Posted by Narinderjit singh
Punjab
14-10-2022 02:36 PM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੇਕਰ ਸਹੀ ਹੈ ਤਾਂ ਤੁਸੀ ਉਸ ਨੂੰ Duraprogen injection 750gm ਲਗਵਾ ਦਿਓ

Posted by ਬਲਦੇਵ ਸਿੰਘ ਨੰਬਰਦਾਰ
Punjab
14-10-2022 02:35 PM
ਨੰਬਰਦਾਰ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਥੋੜਾ ਨੇੜੇ ਤੋਂ ਭੇਜੋ ਜਿਸ ਹਿਸਾਬ ਨਾਲ ਤੁਹਾਡੀ ਫਸਲ ਨੂੰ ਤੱਤ ਦੀ ਲੋੜ ਹੋਊਗੀ ਉਸ ਹਿਸਾਬ ਨਾਲ ਸਪਰੇਅ ਜਾ ਖਾਦ ਵਰਤ ਸਕਦੇ ਆ ਬਾਕੀ ਬਿਨਾ ਕੋਈ ਵੀ ਬੀਮਾਰੀ ਤੋਂ ਉਲੀਨਾਸ਼ਕ ਨ ਵਰਤੋ ਇਹਦੇ ਨਾਲ ਫਸਲ ਤੇ ਮਾੜਾ ਅਸਰ ਪੈਂਦਾ ਹੈ

Posted by ਬਲਦੇਵ ਸਿੰਘ ਨੰਬਰਦਾਰ
Punjab
14-10-2022 02:33 PM
ਨੰਬਰਦਾਰ ਜੀ ਤੁਸੀਂ ਆਪਣੀ ਫਸਲ ਦੀ ਫੋਟੋ ਥੋੜਾ ਨੇੜੇ ਤੋਂ ਭੇਜੋ ਜਿਸ ਹਿਸਾਬ ਨਾਲ ਤੁਹਾਡੀ ਫਸਲ ਨੂੰ ਤੱਤ ਦੀ ਲੋੜ ਹੋਊਗੀ ਉਸ ਹਿਸਾਬ ਨਾਲ ਸਪਰੇਅ ਜਾ ਖਾਦ ਵਰਤ ਸਕਦੇ ਆ ਬਾਕੀ ਬਿਨਾ ਕੋਈ ਵੀ ਬੀਮਾਰੀ ਤੋਂ ਉਲੀਨਾਸ਼ਕ ਨ ਵਰਤੋ ਇਹਦੇ ਨਾਲ ਫਸਲ ਤੇ ਮਾੜਾ ਅਸਰ ਪੈਂਦਾ ਹੈ
Posted by sukhpinder singh bhullar
Punjab
14-10-2022 02:30 PM
ਸੁਖਪਿੰਦਰ ਜੀ ਜੇਕਰ ਤੁਸੀ ਉਸ ਨੂੰ ਦੁੱਧ ਲੈਣ ਵਾਲੇ ਟੀਕੇ ਲਗਾਉਣੇ ਚਾਹੁੰਦੇ ਹੋ ਤਾਂ ਇਸਦੇ ਲਈ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਉਹ ਤੁਹਾਡੇ ਪਸ਼ੂ ਦੀ ਜਾਂਚ ਕਰਕੇ ਤੁਹਾਨੂੰ ਸਹੀ ਜਾਣਕਾਰੀ ਦੇ ਦੇਣਗੇ

Posted by Balwinder Singh
Punjab
14-10-2022 02:13 PM
Singh ji esde lai tusi apne nede de kvk ja pher punjab khetibadi University nal sampark kar sakde ho 01628-261597

Posted by Suresh Kumar
Haryana
14-10-2022 01:48 PM
सुरेश जी सेम वाले इलाके में फल बहुत ही कम होते है इस से आपको नुकसान हो सकता है ऐसे इलाके में आप सफेदा के पेड़ लगा सकते है यह मुनाफा भी अच्छा देते है

Posted by ਹਰਮੰਦਰ ਸਿੰਘ
Punjab
14-10-2022 01:28 PM
ਹਰਮੰਦਰ ਜੀ ਚੰਗੀ ਖੁਰਾਕ ਦੇ ਨਾਲ ਬੱਕਰੀ 12 ਤੋਂ 14 ਮਹੀਨਿਆਂ ਵਿਚ ਹੀਟ ਵਿਚ ਆ ਜਾਂਦੀ ਹੈ ਫਿਰ ਉਸ ਨੂੰ ਕ੍ਰੋਸ ਕਰਵਾਇਆ ਜਾ ਸਕਦਾ ਹੈ ਇਹ ਤਾਂ ਉਸਦੀ ਖੁਰਾਕ, ਚੰਗੀ ਦੇਖਭਾਲ ਤੇ ਹੀ ਨਿਰਭਰ ਹੈ
Posted by Punit kamal Singh jeji
Punjab
14-10-2022 01:08 PM
Punit ji, tusi filhal sulphur na pao tusi mitti da sample lai ke is di janach jaroor karvao ta Jo pta lagg sake ki kis tatt di kmi Karn upjau Shakti ghatt Rahi hai, mitti di jaanch tusi Krishi Vigyan Kendra,Post Box No.22,Distt. Patiala,01752225473 to karwa sakde ho ji.
Posted by Jatinder Singh Nagra
Punjab
14-10-2022 01:02 PM
Jatinder these insects are also named by hairy caterpillars. As these insects lays eggs in clusters so you can pluck the leaves with the eggs and destroy them, if the larvae are doing the damage you can spray quinalphos 500ml/acre in 150 litres of water.
Posted by Jatinder Singh Nagra
Punjab
14-10-2022 01:00 PM
Jatinder these insects are also named by hairy caterpillars. As these insects lays eggs in clusters so you can pluck the leaves with the eggs and destroy them, if the larvae are doing the damage you can spray quinalphos 500ml/acre in 150 litres of water.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















