Experts Q&A Search

Posted by ਹਰਮਨਜੀਤ ਸਿੰਘ ਢਿੱਲੋਂ
Punjab
25-05-2019 01:30 PM
Punjab
05-27-2019 06:03 PM
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Posted by pargat singh
Punjab
25-05-2019 01:28 PM
Punjab
06-01-2019 02:08 PM
Pargat ji kirpa karke isdi photo bhejo ja isde salt da nam daso ta jo tuhanu is bare poori jankari di ja sake.dhanywad
Posted by ਬਲਜੀਤ ਸਿੰਘ
Punjab
25-05-2019 12:58 PM
Punjab
05-25-2019 01:39 PM
Os nu Injection Tinacal 20ml Injection Tonophos 20ml rojana 3 din lwao ji
Posted by Jagdeep Sandhu
Punjab
25-05-2019 12:45 PM
Punjab
05-25-2019 01:57 PM
ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹ.... (Read More)
ਤੂੜੀ / ਪਰਾਲੀ ਨੂੰ ਯੂਰੀਏ ਨਾਲ ਸੋਧਣ ਲਈ 4 ਕੁਇੰਟਲ ਤੂੜੀ ਜਾਂ ਕੁਤਰੀ ਹੋਈ ਪਰਾਲੀ ਲਓ ਅਤੇ ਇਸ ਨੂੰ ਜਮੀਨ ਤੇ ਵਿਛਾ ਲਵੋ ਫਿਰ 14 ਕਿਲੋ ਯੂਰੀਏ ਨੂੰ 200 ਲੀਟਰ ਪਾਣੀ ਵਿੱਚ ਘੋਲ ਲਵੋ ਤੇ ਤੂੜੀ/ਪਰਾਲੀ ਤੇ ਛਿੜਕੋ ਤਾਂ ਕਿ ਸਾਰੀ ਤੂੜੀ / ਪਰਾਲੀ ਗਿੱਲੀ ਹੋ ਜਾਵੇ ਚੰਗੀ ਤਰਾਂ ਰਲਾਉਣ ਤੋਂ ਬਾਅਦ ਇਸ ਨੂੰ ਦਬਾ ਕੇ 9 ਦਿਨਾਂ ਦੇ ਲਈ ਢੱਕ ਕੇ ਰੱਖੋ 9 ਦਿਨਾਂ ਦੇ ਬਾਅਦ ਸੋਧੀ ਹੋਈ ਤੂੜੀ ਤਿਆਰ ਹੋ ਜਾਂਦੀ ਹੈ ਇਹ ਗੁਣਕਾਰੀ ਤੇ ਨਰਮ ਹੋਂ ਜਾਂਦੀ ਹੈ ਕਿਸ ਤਰਾਂ ਖਵਾਉਣੀ ਹੈ ? ਖੁਆਉਣ ਲੱਗਿਆਂ ਤੂੜੀ ਨੂੰ ਇੱਕ ਪਾਸੇ ਤੋਂ ਹੀ ਖੋਲੋ ਤੇ ਕੁੱਝ ਦੇਰ ਹਵਾ ਲੱਗਣ ਦਿਓ ਜੇਕਰ ਹਵਾ ਨਹੀ ਲਗਾਉਦੇ ਤਾਂ ਅਮੋਨੀਆਂ ਗੈਸ ਜੋ ਬਣੀ ਹੁੰਦੀ ਹੈ ਉਹ ਪਸ਼ੂ ਦੀਆਂ ਅੱਖਾਂ ਵਿੱਚ ਚੁੱਬਣ ਲੱਗਦੀ ਹੈ ਫਿਰ ਪਸ਼ੂ ਨੂੰ ਥੋੜਾ ਥੋੜਾ ਗਿਝਾਓ ਸੋਧੀ ਹੋਈ ਤੂੜੀ ਨੂੰ ਪ੍ਰਤੀ 4 ਕਿੱਲੋ ਦੇ ਹਿਸਾਬ ਨਾਲ ਹਰੇ ਚਾਰੇ ਵਿੱਚ ਮਿਲਾ ਵੱਡੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ ਨੋਟ - ਇਸ ਦੀ ਵਰਤੋਂ ਘੋੜੇ , ਸੂਰਾਂ ਤੇ 6 ਮਹੀਂਨੇ ਤੋਂ ਘੱਟ ਉਮਰ ਦੇ ਪਸ਼ੂਆਂ ਲਈ ਨਾ ਕੀਤੀ ਜਾਵੇ
Posted by Gurpal singh
Punjab
25-05-2019 12:41 PM
Punjab
05-25-2019 03:14 PM
ਤੁਸੀ ਇੰਸ ਲਿੰਕ ਤੇ ਕਲਿੱਕ ਕਰੋ ਇਹ ਸਫ਼ਲ ਮੱਖੀ ਪਾਲਕਾਂ ਦਾ ਵੱਟਪਅੱਪ ਗਰੁੱਪ ਹੈ ਜੀ https://chat.whatsapp.com/940ZKyWYb1c2TtMWXNC4Ww
Posted by Ranjeet Singh
Punjab
25-05-2019 12:30 PM
Punjab
05-25-2019 03:33 PM
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ.... (Read More)
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਵੇਗੀ ਤੇ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw
Posted by jaspreet
Punjab
25-05-2019 12:27 PM
Punjab
05-27-2019 06:10 PM
ਜਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਸਬਜ਼ੀਆਂ ਨੂੰ ਕੀ ਦਿੱਕਤ ਆ ਰਹੀ ਹੈ ਤਾਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by amandeepsingh
Punjab
25-05-2019 12:26 PM
Haryana
05-28-2019 06:02 PM
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ
Posted by nisha kujur
Jharkhand
25-05-2019 12:24 PM
Haryana
05-25-2019 02:10 PM
Nisha kujur ji aaj ke rate ke hisab se aap 500-1000 rupees tak profit ho jata hai ji.
Posted by Manjeet Singh
Punjab
25-05-2019 12:10 PM
Punjab
06-01-2019 02:14 PM
ਨਰਮੇ ਦੇ ਉਪਰ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟ.... (Read More)
ਨਰਮੇ ਦੇ ਉਪਰ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Posted by manveer
Punjab
25-05-2019 12:05 PM
Punjab
05-25-2019 04:31 PM
666:-ਇਹ ਝੋਨੇ ਦੀ ਇੱਕ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ
Posted by ashutosh shankar
Bihar
25-05-2019 11:59 AM
Punjab
05-29-2019 03:57 PM
धान लगाने की मशीन का वीडियो देखने के लिए आप साथ में दिए गए लिंक पर जाए https://www.youtube.com/watch?v=g-WkqaCaE6c
Posted by ਨਰਿੰਦਰ ਕੌਰ
Haryana
25-05-2019 11:54 AM
Maharashtra
05-25-2019 03:12 PM
ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ
Posted by Rahul chuhan
Uttar Pradesh
25-05-2019 11:51 AM
Rajasthan
05-25-2019 05:43 PM
Rahul chuhan जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by lucky sharma
Punjab
25-05-2019 11:49 AM
Punjab
05-25-2019 02:40 PM
Punjab vich Rohu, common crop , catla and mrigal di demand hai ji.
Posted by manpreet singh
Punjab
25-05-2019 11:44 AM
Punjab
05-25-2019 01:37 PM
ਤੁਸੀ ਮੱਝ ਨੂੰ vitum-h 10-10ml ਸਵੇਰੇ ਸ਼ਾਮ ਅਤੇ anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਜੀ, ਬਾਕੀ ਤੁਸੀ ਉਸਦੀ ਡਿਵਰਮਿੰਗ ਹਰ 3 ਮਹੀਨੇ ਦੇ ਫਰਕ ਨਾਲ ਕਰਵਾਓ ਅਤੇ ਉਸ ਨੂੰ ਹਰਾ ਚਾਰਾ 35-40 ਕਿਲੋ ਰੋਜਾਨਾ ਦਿਓ, ਕਿਉਕਿ ਪਸ਼ੂ ਦਾ ਦੁੱਧ ਅਤੇ ਗਰੋਥ ਉਸਦੀ ਸਹੀ ਖੁਰਾਕ ਤੇ ਨਿਰਭਰ ਕ.... (Read More)
ਤੁਸੀ ਮੱਝ ਨੂੰ vitum-h 10-10ml ਸਵੇਰੇ ਸ਼ਾਮ ਅਤੇ anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਜੀ, ਬਾਕੀ ਤੁਸੀ ਉਸਦੀ ਡਿਵਰਮਿੰਗ ਹਰ 3 ਮਹੀਨੇ ਦੇ ਫਰਕ ਨਾਲ ਕਰਵਾਓ ਅਤੇ ਉਸ ਨੂੰ ਹਰਾ ਚਾਰਾ 35-40 ਕਿਲੋ ਰੋਜਾਨਾ ਦਿਓ, ਕਿਉਕਿ ਪਸ਼ੂ ਦਾ ਦੁੱਧ ਅਤੇ ਗਰੋਥ ਉਸਦੀ ਸਹੀ ਖੁਰਾਕ ਤੇ ਨਿਰਭਰ ਕਰਦੀ ਹੈ .
Posted by JASPREET
Punjab
25-05-2019 11:40 AM
Punjab
05-25-2019 02:24 PM
JASPREET ji 4 marle di jagah ghat hovegi ji ghat to ghat tusi 1 acre vich shuru karo ji.
Posted by अनूप वर्मा
Uttar Pradesh
25-05-2019 11:20 AM
Punjab
05-25-2019 04:22 PM
अनूप वर्मा जी नमस्कार एप के बारे में अपना सुझाव देने के लिए आपका धन्यवाद, कृपया आप हमे अपना गांव, तहसील और जिला बताएं, जल्दी ही यह एप में अपडेट कर दिया जायेगा
Posted by amandeepsingh
Punjab
25-05-2019 11:20 AM
Haryana
05-28-2019 06:02 PM
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ
Posted by mahesh chougule
Karnataka
25-05-2019 11:15 AM
Haryana
05-25-2019 12:01 PM
Mahesh ji agar aap commercial level par layer farming karna chahte hai to venkey company ki BV 300 breed rakh sakte hai. yeh year me 300 se jeyada egg deti hai. iske ilava aap RIR breed bhi rakh sakte hai ji.
Posted by pardeep kumar
Punjab
25-05-2019 11:12 AM
Punjab
06-20-2019 12:34 PM
प्रदीप कुमार जी आप इसके ऊपर मछर का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Posted by Harpreet Sándhu
Punjab
25-05-2019 11:09 AM
Punjab
06-01-2019 02:15 PM
Harpreet ji tuc isde uper NPk 19:19:19@1 killo nu 150 litre pani vich mila ke spray karo.dhanywad
Posted by varinder singh kahlon
Punjab
25-05-2019 11:06 AM
Punjab
06-01-2019 02:17 PM
Varinder ji tuc mitti da test krao.isde nal tuhanu pta lag jayega ke tuc kehdi khaad di varto kar sakde ho.ate fasl di paidavar vadia ho jayegi.dhanwad
Posted by Davinder singh
Punjab
25-05-2019 11:04 AM
Punjab
06-01-2019 02:18 PM
ਨਦੀਨਾਂ ਦੀ ਰੋਕਥਾਮ ਦੇ ਲਈ ਫਲੀਆਂ ਵਾਲੀਆਂ ਫਸਲਾਂ ਨਾਲ ਅੰਤਰ-ਫਸਲੀ ਲਗਾਓ ਅੰਤਰ-ਫਸਲੀ ਨਾਲ ਮਿੱਟੀ ਵਿੱਚ, ਪੋਸ਼ਕ ਤੱਤ ਬਣੇ ਰਹਿੰਦੇ ਹਨ, ਜਿਸ ਨਾਲ ਚਾਰੇ ਵਿੱਚ ਵੀ ਪੋਸ਼ਕ ਤੱਤ ਆਓਂਦੇ ਹਨ ਜੋ ਕਿ ਪਸ਼ੂਆਂ ਲਈ ਚੰਗੇ ਹੁੰਦੇ ਹਨ
Posted by Ajitinderpal singh
Punjab
25-05-2019 11:01 AM
Punjab
06-01-2019 02:19 PM
Ajitinderpal ji kirpa krke isdi photo bhejo ta jo tuhanu is bare poori jankari diti ja sake.dhanwad
Posted by azim khan
Uttar Pradesh
25-05-2019 10:57 AM
Punjab
06-01-2019 02:21 PM
Azim khan ji aap khet men kandyali tar lga kar iski roktham ki ja sakte kyuki koi bhi spray iske liye sifarish nahi ki ja sakti.dhanywad
Posted by Ramnarayan
Madhya Pradesh
25-05-2019 10:54 AM
Punjab
05-25-2019 05:01 PM
Aap use Injection Zoctim 2.5gm Intravenous lagwo aur baki injection vase hi lgawate rehe sirf ek injection nahi lgana hai apne sirf Injection Megludyne 20ml, Injection Isoflud 5ml Injection Vitame-H 5ml lgwane hai..
Posted by Davinder singh
Punjab
25-05-2019 10:51 AM
Punjab
06-01-2019 02:00 PM
ਬਿਜਾਈ ਤੋਂ 1-2 ਦਿਨ ਬਾਅਦ ਮਿੱਟੀ ਵਿੱਚ ਨਮੀਂ ਸਮੇਂ 800 ਗ੍ਰਾਮ ਐਟਰਾਜਿਨ ਪ੍ਰਤੀ ਏਕੜ ਵਿੱਚ (150 ਲੀਟਰ ਪਾਣੀ) ਨਾਲ ਸਪਰੇਅ ਕਰੋ ਸਪਰੇਅ ਸਮੇਂ ਮਿੱਟੀ ਵਿੱਚ ਲੋੜੀਂਦੀ ਨਮੀਂ ਹੋਣੀ ਚਾਹੀਦੀ ਹੈ ਬਿਜਾਈ ਤੋ 30 ਦਿਨ ਬਾਅਦ ਇੱਕ ਗੋਡੀ ਕਰੋ ਗੋਡੀ ਤੋਂ ਬਾਅਦ ਬਚੇ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦਿਉ
Posted by Manohar lal
Punjab
25-05-2019 10:43 AM
Punjab
05-31-2019 10:07 AM
Manohar ji Saro da bhaa 3300-4200 tak chal reha hai. Thank you.
Posted by Manoj singh
Haryana
25-05-2019 10:29 AM
Punjab
06-01-2019 01:57 PM
Manoj ji aap mooli, kaddu, petha, tori, kheera ki bijai kar sakte hai.dhnaywad
Posted by keval singh
Punjab
25-05-2019 10:24 AM
Punjab
05-25-2019 12:19 PM
Dhaincha di green manuring lyi beejayi kiti jndi hai.esnu transplanting de time khet vich mulch kr skde ho g. ess nal urea 25-30 kg prati acre ghat pa skde ho g..
Posted by shergill
Punjab
25-05-2019 10:21 AM
Punjab
05-25-2019 12:17 PM
बासमती 1509 की पनीरी की बिजाई 15-25 जून तक कर सकते हैं
Posted by ਗਗਨਦੀਪ ਸਿੰਘ
Punjab
25-05-2019 10:13 AM
Punjab
05-25-2019 01:43 PM
ਉਸ ਨੂੰ Udder strong-H 10-10ml ਸਵੇਰੇ ਸ਼ਾਮ, Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ
Posted by pravin jagdish dhangar
Madhya Pradesh
25-05-2019 10:12 AM
Rajasthan
05-25-2019 05:05 PM
Yadi yeh gabhin nahi hai to yeh lagbhag 20-25000 tak hai yadi byai hui hai to iska rate dudh ke hisab se hoga, baki khridne wale aur bechne wale per nirbhar krta hai ki woh kitna rate fix krte hai dhanyawad.
Posted by manjinder chhina
Punjab
25-05-2019 10:09 AM
Punjab
05-28-2019 06:04 PM
Jhone de vich jhanda rog da koi v pakka ilaaj nai hai..jdo v ihh rog aunda hai tan ohna paudya nu putt deo ate khet vicho baahr sutt deo...iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao ...iss nal jhanda rog nu kuch hadd tak control kita ja skda hai....
Posted by bhavsagar parmar
Madhya Pradesh
25-05-2019 10:05 AM
Punjab
05-27-2019 12:11 PM
Bhavsagar ji kripya aap vistar se pooche ke aap konsi fasl ki kheti karna chahte hai taki aapko iske bare men poori jankari di ja sake.dhanywad
Posted by Bikram jeet singh
Punjab
25-05-2019 10:04 AM
Punjab
05-27-2019 12:09 PM
ਬਿਕਰਮ ਜੀ ਤੁਸੀ ਜੰਤਰ ਦੀ ਬਿਜਾਈ ਕਰ ਸਕਦੇ ਹੋ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ
Posted by pravin jagdish dhangar
Madhya Pradesh
25-05-2019 10:03 AM
Punjab
05-27-2019 12:05 PM
Pravin ji aap is mahine men aap kheere ki kheti kar sakte hai iske liye aap kisme jaise Poona Khira, Himangi, Poinsett, Pusa Uday, Pusa Barkha ki bijai kar sakte hai. dhanywad
Posted by Dilpreet singh
Punjab
25-05-2019 10:01 AM
Punjab
05-27-2019 11:59 AM
Dilpreet ji isnu khaad kehdi payi hai kirpa karke daso ta jo tuhanu is bare poori jankari diti ja sake.dhanwad
Posted by ओमप्रकाश नैन
Haryana
25-05-2019 10:01 AM
Punjab
07-18-2019 09:44 AM
ओमप्रकाश नैन जी आपको इसके ट्रेनिंग आपके ज़िले के कृषि विज्ञानं केंद्र से मिलेगी जी आप वह पर जाकर ट्रेनिंग के लिए अपना नाम लिखवा सकते हो जी Kvk का पता आप नोट कर सकते हो जी कृषि विज्ञान केंद्र, PANDU PINDARA JIND (हरियाणा) Contact person Dr R D Panwar , PES Horticulture 9416111847 01681245940
Posted by Sushil Saxena
Madhya Pradesh
25-05-2019 09:45 AM
Madhya Pradesh
05-25-2019 05:47 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by fuffa
Haryana
25-05-2019 09:44 AM
Punjab
05-27-2019 11:58 AM
बीज की मात्रा और उपचार - टब या बाल्टी में आवश्यक तानुसार बीज को पानी में डालें और अच्छी तरह हिलायें अब जो हल्का बीज पानी पर आ जाये उसे बाहर निकाल दें भारी बीज नीचे बैठ जायेंगे आठ किलो भारी बीज से बोयी पनीरी एक एकड़ के लिए काफी होती है और पनीरी के बूटे नर्म और एक जैसे होते हैं चयनित बीज को 20 ग्राम बाविस्टिन और एक .... (Read More)
बीज की मात्रा और उपचार - टब या बाल्टी में आवश्यक तानुसार बीज को पानी में डालें और अच्छी तरह हिलायें अब जो हल्का बीज पानी पर आ जाये उसे बाहर निकाल दें भारी बीज नीचे बैठ जायेंगे आठ किलो भारी बीज से बोयी पनीरी एक एकड़ के लिए काफी होती है और पनीरी के बूटे नर्म और एक जैसे होते हैं चयनित बीज को 20 ग्राम बाविस्टिन और एक ग्राम स्ट्रैप्टोसाइक्लिन के 10 लीटर पानी के घोल में, बिजाई के 8-10 घंटे पहले डुबो दें ज़मीन की तैयारी, खाद का प्रयोग और बोने का ढंग - 12-15 टन गली सड़ी रूड़ी या कंपोस्ट एक एकड़ के हिसाब से मिट्टी में मिलायें अब खेत को पानी दें ताकि नदीन उग जायें उगे हुए नदीनों को मारने के लिए एक हफ्ते बाद खेत की दो बार जोताई करें उसके बाद पनीरी बोने के समय खेत को पानी से भरे और अच्छी तरह कद्दू करें कद्दू की आखिरी जोताई के समय 26 किलो यूरिया और 60 किलो सुपरफास्फेट प्रति एकड़ के हिसाब से बिखेर दें सेहतमंद पनीरी के लिए 40 किलो जिंक सल्फेट हैप्टाहाइड्रेट या 25.5 किलो जिंक सल्फेट मोनोहाइड्रेट प्रति एकड़ में डालें फिर खेत में 10 और 2 मीटर आकार के क्यारे बनाएं, जो आवश्यकतानुकसार कम अधिक किए जा सकते हैं उपचारित किए भीगे बीज को गीली बोरी के ऊपर 7-8 सैं.मी. मोटी तह में बिखेर दें और ऊपर से गीली बोरी से ढक दें ढके हुए बीज के ऊपर समय समय से पानी छिड़कर कर बीज को गीला रखें इस तरह 24 से 36 घंटे के अंदर बीज अंकुरित हो जायेगा प्रत्येक क्यारे (10 और 2 मीटर) में एक किलो उपचारित और अंकुरित बीज छींटे द्वारा बोयें ज़मीन को बार बार पानी लगाकर गीली रखें पक्षियों से बीज को बचाने के लिए अच्छी तरह गली सड़ी रूड़ी की पतली तह धान की पनीरी बोने के एक दम बाद बिखेर दें पनीरी बाने के 15 दिन बाद 26 किलो यूरिया प्रति एकड़ और डालें पनीरी 24-30 दिनों तक लगाने के लिए तैयार हो जायेगी यदि 45 दिन या इससे अधिक उम्र की पनीरी खेत में लगानी हो तो 26 किलो यूरिया प्रति एकड़ के हिसाब से बिजाई के चार हत्ते बाद और डालें इस तरह 8 किलो बीज से तैयार की 8 क्यारियों की पनीरी एक एकड़ के लिए काफी है यदि पनीरी में किसी कीट या बीमारी का हमला दिखे तो सिफारिश किए ढंग प्रयोग करें पनीरी को लगातार पानी देते रहें जब पनीरी 20-25 सैं.मी. ऊंची या 6-7 पत्तों वाली हो जाये तो समझे पनीरी लगाने के लिए तैयार है यदि पनीरी के नए पत्ते पीले पड़ जायें तो फैरस सल्फेट के तीन छिड़काव हफ्ते हफ्ते के अंतराल पर करें
Posted by satwant singh
Punjab
25-05-2019 09:42 AM
Punjab
05-27-2019 11:55 AM
ਸਤਵੰਤ ਜੀ ਕਿਰਪਾ ਕਰਕੇ ਦੱਸੋ ਕਿ ਇਸਦੀ ਬਿਜਾਈ ਕੀਤੇ ਨੂੰ ਕਿੰਨੇ ਦਿਨ ਹੋ ਗਏ ਅਤੇ ਇਸਨੂੰ ਖਾਦ ਤੇ ਤੌਰ ਤੇ ਕੀ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Manpreet Singh
Punjab
25-05-2019 09:29 AM
Punjab
05-27-2019 11:52 AM
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Posted by Baljit Singh
Punjab
25-05-2019 09:22 AM
Punjab
05-27-2019 11:50 AM
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Posted by Anuranjan Kumar
Bihar
25-05-2019 09:18 AM
Punjab
05-27-2019 11:50 AM
इसकी बिजाई मॉनसून के तुरंत बाद अगस्त सितंबर के महीने में की जाती है बिजाई के लिए दो साल पुराने पौधे चुने जाते हैं
Posted by aman deep
Punjab
25-05-2019 09:00 AM
Punjab
05-27-2019 11:43 AM
Chelated zinc di matra 200gm di varto kiti jandi hai.ate ferrous sulphate di matra 1 killo nu 150 liter pani de hisab nal spray karo.dhanwad
Posted by ਅਮਨਦੀਪ ਸਿੰਘ ਡੇਅਰੀ ਫਾਰਮ
Punjab
25-05-2019 08:55 AM
Rajasthan
05-25-2019 01:47 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by IPS cheema
Uttar Pradesh
25-05-2019 08:48 AM
Punjab
06-06-2019 03:26 PM
Hanji aap iski intercropping kar sakte hai.dhanywad