
Posted by ਰਸਾਲ ਸਿੰਘ
Punjab
25-05-2019 06:36 PM
ਕੱਟੀ ਨੂੰ ਪੇਟ ਦੇ ਕੀੜਿਆਂ ਲਈ Flukarid-ds ਦਵਾਈ ਦੀ ਗੋਲੀ ਦਿਓ, ਇਸਦੇ ਨਾਲ ਤੁਸੀ ਕਾਰਗਿਲ ਦੀ hiefer dry ਫੀਡ ਦੇਣੀ ਸ਼ੁਰੂ ਕਰੋ ਅਤੇ Cafplan ਪਾਊਡਰ 100gm ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ, ਬਾਕੀ ਇਸ ਨੂੰ ਇਕ ਜਗਾਹ ਬੰਨ ਕੇ ਨਾ ਰੱਖੋ, ਇਸ ਨੂੰ ਤੋਰਾ ਫੇਰਾ ਜਰੂਰ ਕਰਵਾਓ, ਕਿਉਕਿ ਇਕ ਜਗਾਹ ਬੰਨ ਰੱਖਣ ਨਾਲ ਪਸ਼ੂ ਦਾ ਡਿੱਢ ਬਾਹਰ ਆਉਂਦਾ ਰਹਿੰਦਾ ਹੈ ..
Posted by Sandeep singh
Punjab
25-05-2019 06:35 PM
Sandeep ji eh fungus de karn mach geya hai isdi roktham de layi tuc M-45@400gm ja Z-78@400gm nu prati litre pani de hisab nal spray karo.dhanwad

Posted by satwant singh
Punjab
25-05-2019 06:35 PM
ਤੁਸੀ ਉਸ ਨੂੰ ਮੀਠਾ ਸੋਡਾ 1.5 ਚਮਚ ਦਿਓ ਅਤੇ 1 ਚਮਚ ਹਲਦੀ ਪਾਣੀ ਵਿਚ ਘੋਲ ਕੇ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ ..

Posted by SANJAY SINGH
Gujarat
25-05-2019 06:32 PM
संजय जी आप इसे 150 ग्राम यूरिया डाले इस से पौधे की ग्रोथ होना शुरू हो जाएगी धन्यवाद

Posted by ਪਰਗਟ ਸਿੰਘ
Punjab
25-05-2019 06:30 PM
ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇ.... (Read More)
ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ
Posted by Sandeep singh
Punjab
25-05-2019 06:30 PM
ਸੰਦੀਪ ਜੀ ਇਸਦੇ ਉਪਰ ਤੁਸੀ NPK 191919 @ 1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਸਿੱਧੇ ਨਾਲ ਬੂਟੇ ਨੂੰ ਤੱਤ ਮਿਲ ਜਾਣਗੇ ਅਤੇ ਬੂਟੇ ਨੂੰ ਫ਼ਲ ਵੱਧ ਲਗੇਗਾ ਧੰਨਵਾਦ
Posted by jass Dhaliwal
Punjab
25-05-2019 06:26 PM
ਜੱਸ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਨੂੰ ਕੀੜਾ ਕਿਹੜਾ ਲੱਗਿਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਗੁਰਮਿੰਦਰ
Punjab
25-05-2019 06:15 PM
Contact Number deo.

Posted by Krishanpal Singh Rathore
Madhya Pradesh
25-05-2019 06:05 PM
फ़ैट और ग्रैवटी बढ़ाने के लिए उनको फीड के साथ एक किलो सरसों की खल , 1 किलो बडेवो की खल दें 50 ग्राम मिठा सोडा रोजाना एक बार दें इसके साथ आप Fatplus पाउडर 50 ग्राम या Fatmax पाउडर 50 ग्राम देना शुरू करें बाकि आप गाय की डीवॉर्मिंग के लिए Flukarid-ds bolus दें और हर तीन महीने के बाद डीवॉर्मिंग जरूर करें

Posted by RAKESH KUMAR GUPTA
Uttar Pradesh
25-05-2019 06:03 PM
Rakesh ji kripya aap apna swal vistar se pooche ke aap konse paudhe ko lgane ki baat kar rahe hai taki aapko iske bare men poori jankari di ja sake.dhanywad

Posted by Sonu
Haryana
25-05-2019 05:54 PM
Sonu ji aap cotton ka beej jaise BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER ka 7172, 7272 ki bijai kar sakte hai.dhanywad

Posted by pawan nagpal
Punjab
25-05-2019 05:54 PM
पवन जी आपके द्धारा भेंजी ओडियो अपलोड नहीं हुई है कृपया दोबारा अपलोड करें ताकि आपको सही जानकारी दी जा सके
Posted by Sandeep singh
Punjab
25-05-2019 05:44 PM
ਸੰਦੀਪ ਜੀ ਇਹ ਕ੍ਰੋਸ ਨਸਲ ਹੈ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਤਾਂ ਜੋ ਜਲਦੀ ਇਸ ਨੂੰ ਨਵੇਂ ਦੁੱਧ ਕੀਤਾ ਜਾ ਸਕੇ ..

Posted by Sandeep Kumar
Punjab
25-05-2019 05:42 PM
ਸੰਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by jujhar malviya
Madhya Pradesh
25-05-2019 05:40 PM
Jujhar malviya ji aap inke uper NPK 19:19:19@1 killo ko 150 liter pani men mila kar spray karen is se paudhe ko tatv mil jayege aur paudha grow hona shuru ho jayega. dhanywad

Posted by Gagandeep Bhari
Punjab
25-05-2019 05:34 PM
Gagandeep singh ji Solar System wali motar lagvon bare puri jankari lai tusi mere nal 9814221784 samparak kar sakde ho. Thankyou.
Posted by Baldev Kamboj
Punjab
25-05-2019 05:30 PM
ਬਲਦੇਵ ਜੀ ਇਸਦੀ ਕਟਾਈ ਫਰਵਰੀ ਅਤੇ ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ

Posted by ਸਵਰਨ ਸਿੰਘ
Punjab
25-05-2019 05:28 PM
ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇ.... (Read More)
ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

Posted by palwinder singh
Punjab
25-05-2019 05:28 PM
Palwinder ji kirpa karke isdi photo bhejo ta jo tuhanu is bare poori jankari diti ja sake.dhanwad
Posted by ਕੁਲਵੀਰ ਸਿੰਘ
Punjab
25-05-2019 05:28 PM
Kulveer ji tuc isde uper NPk 19:19:19@1 killo nu 150 litre pani vich mila ke sprya karo.dhanwad
Posted by swarn singh
Himachal Pradesh
25-05-2019 05:26 PM
Swarn ji iske uper aap M-45@400 gram ya carbendazim@400gm ja Z-78@400gm ko prati acre ke hisab se spray kare, yeh fungus lag gyi hai.dhanywad
Posted by satpal singh
Punjab
25-05-2019 05:21 PM
ਡਰੈਗਨ ਫਰੂਟ ਨੂੰ ਤੁਸੀ ਸਾਲ ਵਿਚ ਕਿਸੇ ਵੀ ਸਮੇ ਲਾ ਸਕਦੇ ਹੋ ਇਸਨੂੰ ਮਈ ਮਹੀਨੇ ਵਿਚ ਫੁਲ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਫ਼ਲ ਅਗਸਤ- ਦਸੰਬਰ ਮਹੀਨੇ ਵਿਚ ਲੱਗਣੇ ਸ਼ੁਰੂ ਹੁੰਦੇ ਹਨ, ਧੰਨਵਾਦ
Posted by Raju Thak
Maharashtra
25-05-2019 05:20 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by satpal singh
Punjab
25-05-2019 05:20 PM
Satpal singh ਜੀ ਡਰੈਗਨ ਫਰੂਟ ਨੂੰ ਤੁਸੀ ਸਾਲ ਵਿਚ ਕਿਸੇ ਵੀ ਸਮੇ ਲਾ ਸਕਦੇ ਹੋ ਇਸਨੂੰ ਮਈ ਮਹੀਨੇ ਵਿਚ ਫੁਲ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਫ਼ਲ ਅਗਸਤ- ਦਸੰਬਰ ਮਹੀਨੇ ਵਿਚ ਲੱਗਣੇ ਸ਼ੁਰੂ ਹੁੰਦੇ ਹਨ,ਡਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਕ ਏਕੜ ਵਿਚ 1700 ਕਲਮਾਂ ਲੱਗਦੀਆਂ ਹਨ ਇਸਦੇ ਪੌਧੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂ.... (Read More)
Satpal singh ਜੀ ਡਰੈਗਨ ਫਰੂਟ ਨੂੰ ਤੁਸੀ ਸਾਲ ਵਿਚ ਕਿਸੇ ਵੀ ਸਮੇ ਲਾ ਸਕਦੇ ਹੋ ਇਸਨੂੰ ਮਈ ਮਹੀਨੇ ਵਿਚ ਫੁਲ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਫ਼ਲ ਅਗਸਤ- ਦਸੰਬਰ ਮਹੀਨੇ ਵਿਚ ਲੱਗਣੇ ਸ਼ੁਰੂ ਹੁੰਦੇ ਹਨ,ਡਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਕ ਏਕੜ ਵਿਚ 1700 ਕਲਮਾਂ ਲੱਗਦੀਆਂ ਹਨ ਇਸਦੇ ਪੌਧੇ ਲੈਣ ਲਈ ਤੁਸੀ Satnam Singh Aulakh :-9592806807 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ

Posted by Sandeep Kumar
Haryana
25-05-2019 05:19 PM
Sandeep ji aap medicinal plant jaise aleovera ki kheti kar sakte hai is se kisano ko kafi munafa hota hai. dhanywad
Posted by jaswinder singh Jassa
Punjab
25-05-2019 05:16 PM
ਜਸਵਿੰਦਰ ਜੀ ਪਨੀਰੀ ਅਗੇਤੀ ਨਹੀਂ ਹੈ ਇਸਨੂੰ ਤੁਸੀ 25 -30 ਦਿਨਾਂ ਦੀ ਨੂੰ ਖੇਤ ਵਿਚ ਲਾ ਸਕਦੇ ਹੋ ਝੋਨੇ ਦੀ ਲਵਾਈ ਖੇਤ ਵਿਚ ਲਾਉਣ ਦੀ ਤਾਰੀਕ 13 ਜੂਨ ਤੋਂ ਬਾਅਦ ਦੀ ਹੈ ਧੰਨਵਾਦ

Posted by sahal Siddiqui
Uttar Pradesh
25-05-2019 05:06 PM
साहल सिद्दिकी जी मोती की ट्रेनिंग के बारे में पूरी जानकारी के लिए आप मेरे से 9711858258 पर संपर्क करें, धन्यवाद

Posted by gurinder
Punjab
25-05-2019 05:01 PM
gurinder ji kirpa karke daso ke tuc isnu khaad di kini matra payi hai kyuki jyada khaad paun de nal v patte machn lag jande han.dhanwad
Posted by ਜਲਵਿੰਦਰ ਸਿੰਘ ਕੰਗ
Punjab
25-05-2019 04:55 PM
ਜਗਵਿੰਦਰ ਜੀ ਸੇਮ ਫਲੀ ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਮਹੀਨਾ ਹੁੰਦਾ ਹੈ ਧੰਨਵਾਦ

Posted by ਗੁਰਦੀਪ ਸਿੰਘ
Punjab
25-05-2019 04:54 PM
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁ.... (Read More)
ਫੈਟ ਵਧਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੀ ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
Posted by Tajinder singh
Punjab
25-05-2019 04:50 PM
ਤੁਸੀ ਭਿੰਡੀ ਦੀ ਕਿਸਮ ਜਿਵੇ Punjab no.13 ,Punjab Padmini ,Punjab 7 ,Punjab 8 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by Himmat Dhakad
Madhya Pradesh
25-05-2019 04:39 PM
Himmat ji mausam vibhag ke anusar aapke ilake ka mausam saaf rahega.dhanywad

Posted by Jass Dhillon
Punjab
25-05-2019 04:13 PM
Tuci uss nu flukarid-ds bolus pett de kiria lai deo, isde nal Agrimin super powder 100gm rojana ate ovumin advance bolus 1 goli rojana deo ate 21 din tak dinde rho, iss nal heat vich aa jawegi..

Posted by harpreet singh
Uttarakhand
25-05-2019 04:12 PM
हरप्रीत जी आप Vivek Dhan 154, VL Dhan 201, Pant Dhan 1, 10,12, IR24 जैसी किस्मों की बिजाई कर सकते हैं, धन्यवाद

Posted by Pradeep Singh
Madhya Pradesh
25-05-2019 03:51 PM
Pradeep ji kripya aap apna swal vistar se pooche taki aapko iske bare men poori jankari di ja sake.dhanywad

Posted by ਦਵਿੰਦਰ
Punjab
25-05-2019 03:49 PM
narme vich sundi di roktham de layi Bifenthrin 10 % EC @300ml nu 150 litre pani vich mila ke spray karo.dhanwad

Posted by sonu
Haryana
25-05-2019 03:38 PM
Sonu ji dudh vdhane ke liye pashu ki khurak ka pura dian rakhen, Pashu ko rojana 35-40kg hara chara den aur her 3 mahine ke bad deworming kren, baki aap usko anabolite liquid 100ml rojana, gog powder 50gm rojana dena suru kren, isse dudh mai farak padd jayega.
Posted by pardeep kumar
Punjab
25-05-2019 03:37 PM
नरमे में SSP@75kg या DAP@27 प्रति एकड के हिसाब से डाल सकते है इनमें से किसी भी एक का प्रयोग कर सकते है इनका प्रयोग करने से जो नरमे में पत्ते जामुनी रंग के हो रहे है वो नहीं होगे इनका प्रयोग आप शुरू में भी कर सकते है या फिर बाद में नरमे के उगने पर भी कर सकते है जो पौटाश का प्रयोग करना होता है उसे मिट्टी में उसकी कमी के अनुस.... (Read More)
नरमे में SSP@75kg या DAP@27 प्रति एकड के हिसाब से डाल सकते है इनमें से किसी भी एक का प्रयोग कर सकते है इनका प्रयोग करने से जो नरमे में पत्ते जामुनी रंग के हो रहे है वो नहीं होगे इनका प्रयोग आप शुरू में भी कर सकते है या फिर बाद में नरमे के उगने पर भी कर सकते है जो पौटाश का प्रयोग करना होता है उसे मिट्टी में उसकी कमी के अनुसार करें यदि इसकी कमी है तो 20 किलोग्राम प्रति एकड के हिसाब से कर सकते है सल्फर की इसमें जरूरत नहीं होतीं इसका प्रयोग करने से प्रहेज करे

Posted by Subhash Thakur
Himachal Pradesh
25-05-2019 03:35 PM
Gurdial Singh Turmeric Farmers Village sallopur Black kahnuwan disst Gurdaspur PUNJAB mobile 94642-26244
Posted by kamal godara
Punjab
25-05-2019 03:34 PM
kamal ji kirpa karke daso ke tuc Pusa basmati di kehdi kisam bare jankari laina chahunde ho ta jo tuhanu is bare poori jankari diti ja sake.dhanwad

Posted by Manpreet Brar
Punjab
25-05-2019 03:31 PM
Sir g 1acre makki lyi kini matra corazen pa skde ha. or pani la ke paye ja pani laun to pehla paye ?
Coragen di varto 60 gm nu prati acre de hisab nal varti jandi hai. isdi varto to 5-7 din bad pani lao. dhanwad

Posted by amandeep
Punjab
25-05-2019 03:11 PM
Swift gold paddy pakan lai 115-120 din lendi hai. Thankyou.

Posted by jagjeet singh
Punjab
25-05-2019 02:40 PM
ਜਗਜੀਤ ਸਿੰਘ ਜੀ ਪਰਾਲੀ ਦੀਆ ਗਠਾ ਬੰਨਣ ਵਾਲਾ ਸ਼ਕਤੀਮਾਨ ਦਾ ਨਵਾਂ ਬੇਲਰ ਲੈਣ ਲਈ ਤੁਸੀ Karam Kharoud 9826182899 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by Lal Bahadur singh kushwaha
Uttar Pradesh
25-05-2019 02:17 PM
आप फूलों की खेती दो तरीके से कर सकते है एक तो सीधा फूलों को मार्किट में बेच सकते हैं और दूसरा फूलों से बीज तैयार करके बेच सकते हैं फूलों को आमतौर पर शहरों में बेचा जाता है जैसे कि दिल्ली चंडीगढ़ लुधियाना और फूलों की काश्त दो तरह की होती है cut flowers और loose flowers, cut flowers में आप rose gerbera gladiolus लगा सकते हैं और cut flowers में marry chrysanthemum आप व.... (Read More)
आप फूलों की खेती दो तरीके से कर सकते है एक तो सीधा फूलों को मार्किट में बेच सकते हैं और दूसरा फूलों से बीज तैयार करके बेच सकते हैं फूलों को आमतौर पर शहरों में बेचा जाता है जैसे कि दिल्ली चंडीगढ़ लुधियाना और फूलों की काश्त दो तरह की होती है cut flowers और loose flowers, cut flowers में आप rose gerbera gladiolus लगा सकते हैं और cut flowers में marry chrysanthemum आप वगैरह लगा सकते हैं कुछ किस्में खुले खेत में लगा सकते हैं और कुछ सिर्फ ग्रीन हाउस में होंगी खुले में आप gladiolus chrysanthemum aster वगैरह लगा कते है जिनकी मार्किट वैल्यू काफी है यदि आप बीज तैयार करके बेचना चाहें तो इसके लिए कॉन्ट्रेक्ट फार्मिंग होती है BIOCARVE और BEUSCAPE यह दो कंपनियां हैं जो कि आपको मुफ्त् में बीज भी देंगे बिजाई के लिए और आपसे वापिस खरीेदेंगे

Posted by khushpreet singh
Punjab
25-05-2019 02:09 PM
ਖੁਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਫ਼ਸਲ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by Mutalib Ali
Assam
25-05-2019 02:08 PM
Mutalib Ali ji kesar ki kheti sirf kashmir men hoti hai jaha minus degree tapman hota hai. dhanwyad
Posted by KISHOR MAHAWAR
Rajasthan
25-05-2019 01:50 PM
किशोर जी इस मौसम में आप ग्वार, कद्दू, मूली, तोरी और खीरा की बिजाई कर सकते हैं, इसके इलावा धान की बिजाई कर सकते हैं, धन्यवाद
Posted by parvinder singh
Punjab
25-05-2019 01:44 PM
ਪਰਵਿੰਦਰ ਜੀ ਇਹ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲੇਗਾ ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ
ਧੰਨਵਾਦ

Posted by Pramod Mulam
Maharashtra
25-05-2019 01:42 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by Mahendrakumar Never
Maharashtra
25-05-2019 01:42 PM
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












