Experts Q&A Search

Posted by harjot bains
Punjab
15-10-2022 07:52 PM
Punjab
10-16-2022 09:58 PM
harjot ji, DBW 303 ਦਾ ਬੀਜ ਲੈਣ ਲਈ ਤੁਸੀਂ Garg Seed Corporation, Phone no. - 94172 51220, Address - Opp. Punjab Agriculture University, Gate no. 2 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Sukhwinder Bajwa
Punjab
15-10-2022 07:51 PM
Punjab
10-17-2022 06:16 AM
ਬਾਜਵਾ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣ ਦੀ ਜਾਂਚ ਕਰਕੇ ਹੀ ਬੰਦ ਹੋਣ ਦਾ ਕਾਰਨ ਪਤਾ ਲੱਗ ਸਕਦਾ ਹੈ ਅਤੇ ਉਸਦਾ ਸਹੀ ਇਲਾਜ ਹੋ ਸਕਦਾ ਹੈ
Posted by Sukhmander singh
Punjab
15-10-2022 07:32 PM
Punjab
10-17-2022 06:20 AM
ਜਦੋ ਤੁਹਾਡਾ ਪਸ਼ੂ ਖੂਨ ਸੁਟਦਾ ਹੈ ਤਾਂ ਉਸ ਤੋਂ 12 ਘੰਟੇ ਪਹਿਲਾ ਇਕ AI ਕਰਵਾਓ ਅਤੇ ਜਦੋ ਉਹ ਬਲੱਡ ਸੁੱਟੇ ਤਾਂ ਖੂਨ ਸੁੱਟਣ ਤੋਂ ਬਾਦ ਅੱਧੇ ਘੰਟੇ ਵਿਚ ਇਕ AI ਕਰਵਾ ਦਿਓ ਬਾਕੀ ਉਸ ਨੂੰ keeper plus ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ
Posted by balraj singh
Punjab
15-10-2022 07:25 PM
Punjab
10-15-2022 11:24 PM
Balraj ji kirpa kar ke ih dasso ki fasl te kihdi sundi da hamla hai ate fasl nu pehla tusi kihdi khaad kinni maatra vich paa chukke ho ji, us hisab naal hi tuhanau is baare sahi jaankari ditti jaa skegi.
Posted by Gurdeep Grewal
Punjab
15-10-2022 07:23 PM
Punjab
10-17-2022 06:14 AM
Grewal ji tuci uss nu mineral mixtue dinde rho ate changi khurak de nal nal Ferticare-c bolus rojana 1 goli deo ja fir Heatkit rojana 1 goli de skde ho ate 5 din deo jddo ohh pani suute fir Ai krwa skde ho.
Posted by Joban Randhawa
Punjab
15-10-2022 06:44 PM
Punjab
10-15-2022 11:22 PM
ਜੋਬਨ ਜੀ ਇਹ ਤੇਲੇ ਦਾ ਹਮਲਾ ਹੈ, ਇਹ ਕੀੜਾ ਬੂਟੇ ਦੇ ਤਣੇ ਤੋਂ ਰਸ ਚੂਸਦਾ ਹੈ ਜੀ, ਇਸ ਦੀ ਰੋਕਥਾਮ ਲਈ ਨਿਸਰਣ ਤੋਂ ਪਹਿਲਾ ਹੀ ਖਾਸ ਨਿਗਰਾਨੀ ਰੱਖਣੀ ਚਾਹੀਦੀ ਹੈ ਜੀ।
Posted by suresh makar
Punjab
15-10-2022 06:10 PM
Punjab
10-16-2022 09:43 PM
suresh ji, delhi me 18 october tak PM kisaan sammelan chal rha hai.
Posted by Harpreet Sachar
Madhya Pradesh
15-10-2022 06:03 PM
Punjab
10-15-2022 11:20 PM
Harpreet both methods have good survivability but if labour is available then you can opt for transplant method as it is more superior in comparison to kera but if labour availability is less than you can opt for kera method.
Posted by Mandeep Singh Deol
Punjab
15-10-2022 05:48 PM
Punjab
10-17-2022 06:12 AM
Mandeep ji tuci iss kachi mitti wali polli jgah rakho ate isde uppar liniment turpentine oil di malish krke uppar garm patti bn deya kro ate iss nu Serakind plus bolus 1 goli rojana deo.
Posted by kuldeep singh
Punjab
15-10-2022 05:47 PM
Punjab
10-16-2022 11:44 PM
ਕੁਲਦੀਪ ਜੀ, ਹਾਂ ਜੀ ਮੈਂ ਜ਼ਹਿਰ ਮੁਕਤ ਕਣਕ, ਬਾਸਮਤੀ, ਕੋਧਰਾ, ਰਾਗੀ, ਤਿਆਰ ਕਰਦਾ ਹਾਂ ਜੀ
Posted by Lakhwinder Singh
Punjab
15-10-2022 05:04 PM
Punjab
10-15-2022 11:18 PM
ਲਖਵਿੰਦਰ ਜੀ ਤੁਸੀ ਬੂਟੇ ਦਾ ਕੇਰਾ ਰੋਕਣ ਲਈ ਨਮੀ ਦੀ ਮਾਤਰਾ ਬਣਾ ਕੇ ਰੱਖੋ, ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਫਲ ਡਿੱਗਣ ਤੋਂ ਬਾਅਦ ਵਿਚ ਕੀੜੇ ਪੈਣਾ ਆਮ ਹੀ ਸਮਸਿਆ ਹੈ ਜੀ।
Posted by Ravinderjeet singh
Punjab
15-10-2022 04:28 PM
Punjab
10-15-2022 11:16 PM
ਰਵਿੰਦਰਜੀਤ ਜੀ, ਇਹ ਬਿਮਾਰੀ ਦਾ ਹਮਲਾ ਹੋ ਸਕਦਾ ਹੈ , ਤੁਸੀ ਬੂਟੇ ਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਇਸ ਨੂੰ vermicompost ਖਾਦ ਵੀ 200g ਤੱਕ ਦੇ ਸਕਦੇ ਹੋ ਜੀ।
Posted by ਰਾਜਵਿੰਦਰ ਸਿੰਘ
Punjab
15-10-2022 03:44 PM
Punjab
10-15-2022 11:14 PM
ਰਾਜਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਬੂਟਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਰਾਜਵਿੰਦਰ ਸਿੰਘ
Punjab
15-10-2022 03:39 PM
Punjab
10-15-2022 11:13 PM
Rajwinder ji, kirpa kar ke apna swaal visthaar naal pucho ji ta jo tuhaanu is baare shi janaakri ditti jaa sake.
Posted by Vinod bais
Madhya Pradesh
15-10-2022 03:17 PM
Punjab
10-17-2022 06:10 AM
यदि आप डेयरी फार्मिंग करना चाहते है तो पहले आप अपने नज़दीकी कृषि विज्ञान केन्द्र से इसकी ट्रेनिंग लें जिसमें आपको इस काम की पूरी जानकारी मिलेगी आप इसके लिए Krishi Vigyan Kendra, Singrauli Tel: 07574-227151, Fax: 227297, E-mail: kvksingrauli.2017@rediffmail.com से संपर्क कर सकते हैं। इसके इलावा 10 पशुओं के लिए लगभग 42 फुट 3 इंच लंबी और 30 फुट चौड़ी जोकि पूरी जगह 1267.5 वर्ग फुट होत.... (Read More)
यदि आप डेयरी फार्मिंग करना चाहते है तो पहले आप अपने नज़दीकी कृषि विज्ञान केन्द्र से इसकी ट्रेनिंग लें जिसमें आपको इस काम की पूरी जानकारी मिलेगी आप इसके लिए Krishi Vigyan Kendra, Singrauli Tel: 07574-227151, Fax: 227297, E-mail: kvksingrauli.2017@rediffmail.com से संपर्क कर सकते हैं। इसके इलावा 10 पशुओं के लिए लगभग 42 फुट 3 इंच लंबी और 30 फुट चौड़ी जोकि पूरी जगह 1267.5 वर्ग फुट होती है जिसमें ढकी जगह 760.5 वर्ग फुट और खुली जगह 447 वर्ग फुट रख सकते हैं, बाकि आप अपने बजट और जगह के हिसाब से शेड तैयार करवा सकते हैं बाकि तुड़ी के लिए कमरा साइड और जगह के हिसाब से तैयार कर सकते हैं और एक स्टोर भी अलग रखें वहां उनकी फीड, दवा या जरुरी सामान रखा जा सके।
Posted by Gurjeet Singh
Punjab
15-10-2022 03:02 PM
Punjab
10-15-2022 11:12 PM
ਗੁਰਜੀਤ ਜੀ, CH 27 ਮਿਰਚ ਦੀ ਵਧੀਆ ਕਿਸਮ ਹੈ ਜੀ, ਤੁਸੀ low tunnel ਵਿੱਚ ਖੇਤੀ ਕਰਨ ਲਈ ਨਵੰਬਰ ਵਿਚ ਪਨੀਰੀ ਖੇਤ ਵਿਚ ਲਾ ਸਕਦੇ ਹੋ ਜੀ ਅਤੇ ਖੁੱਲ੍ਹੇ ਖੇਤ ਵਿਚ ਖੇਤੀ ਕਰਨ ਲਈ ਪਨੀਰੀ ਫਰਵਰੀ ਦੇ ਮਹੀਨੇ ਵਿਚ ਖੇਤ ਵਿਚ ਲਾ ਸਕਦੇ ਹੋ ਜੀ।
Posted by Naveen Rana
Uttarakhand
15-10-2022 02:30 PM
Punjab
10-15-2022 02:34 PM
Naveen kindly let us know the you have sown your crop in which season so that we can guide you about the harvesting time accordingly.
Posted by Gurpreet singh
Punjab
15-10-2022 02:29 PM
Punjab
10-16-2022 09:38 PM
Gurpreet ji, kirpa kar ke ih dasso ki tusi kihdi fasl di bijai karni hai us hisaab nal hi tuhaanu is baare sahi jaankari ditti jaa sakegi.
Posted by harwinder siingh
Punjab
15-10-2022 02:06 PM

?

Punjab
10-15-2022 02:38 PM
ਹਰਵਿੰਦਰ ਜੀ ਲਸਣ ਦੀ ਫ਼ਸਲ 7-8 ਕਟਾਈਆਂ ਦੇ ਦਿੰਦੀ ਹੈ ਜੀ।
Posted by Nikhil
Punjab
15-10-2022 01:50 PM
Punjab
10-15-2022 02:44 PM
Nikhil ji, gobhi saron di paneeri laayi ja sakdi hai, ik acre lai 8 mrle jgaah pneri beeji jaa sakdi hai ate 400g beej ik acre lai kaafi hai, Bijai vele 4kg SSP Khaad paai jaa sakdi hai ji. 30 din di paneeri khet vich laayi jaa sakdi hai.
Posted by T s sandhu
Punjab
15-10-2022 01:41 PM
Punjab
10-15-2022 02:49 PM
ਸੰਧੂ ਜੀ ਮੰਡੀ ਵਿਚ ਵਿਕਰੀ ਵਾਲੇ ਝੋਨੇ ਦੀ ਨਮੀ 17% ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ।
Posted by Shri maan
Punjab
15-10-2022 01:26 PM
Punjab
10-17-2022 06:06 AM
Maan ji tuci uss nu changi khurak ate mineral mixture dinde rho, ehna nal usde sarir di kami puri hundi rhegi ate ohh sme te heat vich aa jawegi baki jddo pehli varr Ai krwaun sme weight 250-270kg tak hona chahida hai jekar iss ghat howe tan heat vich auun te AI naa krwao.
Posted by Harmander Singh Brar
Punjab
15-10-2022 01:21 PM
Punjab
10-15-2022 02:47 PM
Harmander ji, DBW 303 di bijai 15 November Tak kar deni chahidi hai ji.
Posted by Kang Saab
Punjab
15-10-2022 01:17 PM
Punjab
10-15-2022 02:52 PM
ਕੰਗ ਜੀ ਇਸ ਦਵਾਈ ਦੀ ਵਰਤੋਂ ਝੋਨੇ ਦੇ ਵਿਚ Balst ਰੋਗ ਅਤੇ ਨਰਮੇ ਦੇ ਵਿਚ ਪੱਤਿਆਂ ਤੇ ਧੱਭਿਆਂ ਵਾਲੇ ਰੋਗ ਦੀ ਰੋਕਥਾਮ ਲਈ 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾਂਦੀ ਹੈ ਜੀ।
Posted by Kang Saab
Punjab
15-10-2022 01:14 PM
Punjab
10-15-2022 02:56 PM
ਗੁਰਜਿੰਦਰ ਜੀ, ਇਸ ਦਵਾਈ ਦੀ ਵਰਤੋਂ ਝੋਨੇ ਦੇ ਵਿਚ false smut ਬਿਮਾਰੀ ਦੀ ਰੋਕਥਾਮ ਕਰਨ ਲਈ 400 ml/ ਏਕੜ ਜਗ੍ਹਾ ਦੇ ਹਿਸਾਬ ਨਾਲ ਗ਼ੋਭ ਅਵਸਥਾ ਤੇ ਛਿੜਕਾਅ ਕਰ ਕੇ ਕੀਤਾ ਜਾਂਦਾ ਹੈ ਜੀ।
Posted by ARUN KUMAR
Punjab
15-10-2022 12:19 PM
Maharashtra
10-17-2022 10:35 PM
अरुण जी, पंजाब में अभी तक खस खस की खेती को शुरू करने के लिए कोई भी योजना जारी नहीं हुई है जी।
Posted by ਮਲਕੀਤ ਸਿੰਘ
Punjab
15-10-2022 11:22 AM
Punjab
10-15-2022 03:01 PM
ਮਲਕੀਤ ਜੀ ਇਹ ਸੁੰਡੀ ਝੁੰਡ ਵਿੱਚ ਆਂਡੇ ਦਿੰਦੀ ਹੈ ਤੁਸੀ ਅੰਡਿਆਂ ਵਾਲੇ ਪੱਤੇ ਤੋੜ ਕੇ ਨਸ਼ਟ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ quinalphos 400 ml/ਏਕੜ ਜਗ੍ਹਾ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ ਛਿੜਕਾਅ ਤੋਂ 7-10 ਦਿਨ ਤੱਕ ਸਬਜੀ ਦੀ ਤੁੜਾਈ ਨਹੀਂ ਕਰਨੀ ਚਾਹੀਦੀ।
Posted by ਮਲਕੀਤ ਸਿੰਘ
Punjab
15-10-2022 11:22 AM
Punjab
10-15-2022 02:59 PM
ਮਲਕੀਤ ਜੀ ਇਹ ਸੁੰਡੀ ਝੁੰਡ ਵਿੱਚ ਆਂਡੇ ਦਿੰਦੀ ਹੈ ਤੁਸੀ ਅੰਡਿਆਂ ਵਾਲੇ ਪੱਤੇ ਤੋੜ ਕੇ ਨਸ਼ਟ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ quinalphos 400 ml/ਏਕੜ ਜਗ੍ਹਾ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਪਰ ਛਿੜਕਾਅ ਤੋਂ 7-10 ਦਿਨ ਤੱਕ ਸਬਜੀ ਦੀ ਤੁੜਾਈ ਨਹੀਂ ਕਰਨੀ ਚਾਹੀਦੀ।
Posted by chandra sekhar
West Bengal
15-10-2022 11:16 AM
Punjab
10-17-2022 06:04 AM
Mr. Shekhar if you want to buy sahiwal cow please contact with Dipak Kumar 9334515252 Abhyudaya Dairy Farm or Sher Singh 9729972621, Thanks.
Posted by Gaurav
Punjab
15-10-2022 11:12 AM
Punjab
10-15-2022 03:03 PM
Gaurav ji, ih khuraak di Kami kar ke hai, tusi Boote nu 500g tak vermicompost khaad pao ate NPK 19 19 19@10-15 g/L paani de hisaab naal spray vi karo ji.
Posted by Simranjot Singh
Punjab
15-10-2022 11:06 AM
Punjab
10-17-2022 05:58 AM
Simranjot ji tuci uss nu ajje jo bhi khurak de rhe ho ohhi dinde rho uss nu vdhia hara chara ate mousam de hisab nal sahi dekbhal kro baki uss nu suun ton 2 mahine pehla Vitum-h liquid 10ml rojana deo ate dairy protien feed de skde ho baki uss nu suun ton 20 din pehla metabolite powder rojana 1 pouch dena suru kro.
Posted by chandra sekhar
West Bengal
15-10-2022 11:05 AM
Punjab
10-17-2022 05:56 AM
Mr. Sekhar Kindly give them Bandykind plus for deworming and Bovimin-b powder 50gm gram on daily basis and also provide them healthy balance diet and do de-worming after every 3 months.
Posted by Gaurav
Punjab
15-10-2022 10:53 AM
Punjab
10-15-2022 03:05 PM
Gaurav ji, ih khuraak di Kami kar ke hai, tusi Boote nu 500g tak vermicompost khaad pao ate NPK 19 19 19@10-15 g/L paani de hisaab naal spray vi karo ji.
Posted by ARUN KUMAR
Punjab
15-10-2022 10:47 AM
Punjab
10-17-2022 05:54 AM
ਅਰੁਣ ਜੀ PLDB ਨਾਭਾ ਵਿਚ ਅਲੱਗ ਅਲੱਗ ਨਸਲ ਦੇ ਹਿਸਾਬ ਨਾਲ ਪਸ਼ੂਆਂ ਦੇ ਰਿਕਾਰਡ ਦੀ ਜਾਣਕਾਰੀ ਦਿਤੀ ਗਈ ਹੈ ਤੁਸੀ ਨਸਲ ਅਤੇ ਸਾਨ੍ਹ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ ਫਿਰ ਉਸਦਾ ਰਿਕਾਰਡ ਤੁਸੀ ਖੁਦ ਰੱਖੋ ਕਿਹੜੇ ਪਸ਼ੂ ਨੂੰ ਕਿਹੜੇ ਸਾਨ੍ਹ ਦਾ ਸੀਮਨ ਭਰਿਆ ਹੈ ਫਿਰ ਅਗਲੀ ਵਾਰ ਉਸਦੇ ਬੱਚੇ ਨੂੰ ਹੋਰ ਸਾਨ੍ਹ ਦਾ ਭਰਵਾਓ ਇਸ ਤਰ੍ਹਾਂ ਤੁਹਾਡੇ ਖੁਦ ਦੇ ਰਿਕਾਰਡ ਨਾਲ ਚੰਗੀ ਨਸਲ ਤਿਆਰ ਹੋਵੇਗੀ ਅ.... (Read More)
ਅਰੁਣ ਜੀ PLDB ਨਾਭਾ ਵਿਚ ਅਲੱਗ ਅਲੱਗ ਨਸਲ ਦੇ ਹਿਸਾਬ ਨਾਲ ਪਸ਼ੂਆਂ ਦੇ ਰਿਕਾਰਡ ਦੀ ਜਾਣਕਾਰੀ ਦਿਤੀ ਗਈ ਹੈ ਤੁਸੀ ਨਸਲ ਅਤੇ ਸਾਨ੍ਹ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ ਫਿਰ ਉਸਦਾ ਰਿਕਾਰਡ ਤੁਸੀ ਖੁਦ ਰੱਖੋ ਕਿਹੜੇ ਪਸ਼ੂ ਨੂੰ ਕਿਹੜੇ ਸਾਨ੍ਹ ਦਾ ਸੀਮਨ ਭਰਿਆ ਹੈ ਫਿਰ ਅਗਲੀ ਵਾਰ ਉਸਦੇ ਬੱਚੇ ਨੂੰ ਹੋਰ ਸਾਨ੍ਹ ਦਾ ਭਰਵਾਓ ਇਸ ਤਰ੍ਹਾਂ ਤੁਹਾਡੇ ਖੁਦ ਦੇ ਰਿਕਾਰਡ ਨਾਲ ਚੰਗੀ ਨਸਲ ਤਿਆਰ ਹੋਵੇਗੀ ਅਤੇ ਇਨਬਰੀਡਿੰਗ ਵੀ ਨਹੀਂ ਹੋਵੇਗੀ http://husbandrypunjab.org/institutionsdetails.aspx?inst_semenstationnabha
Posted by Ali
Jammu & Kashmir
15-10-2022 10:35 AM
Punjab
10-15-2022 03:07 PM
Ali ji, buvai se pehle jmeen achi trah se tyaar kr le, lehsun ki buvai iski kaliyo se ki jati hai, aap lehsun ki kliyon ko 15X7.5 cm ke faalse pe lgaa sakte hai.
Posted by Balwinder Singh
Punjab
15-10-2022 10:14 AM
Haryana
10-15-2022 02:59 PM
Balwinder ji sabzi di kit lain lai tusi punjab khetibadi University de gate no. 1 ton lai sakde ho
Posted by Amit
Rajasthan
15-10-2022 09:50 AM
Haryana
10-15-2022 02:58 PM
अमित जी इसके लिए आप imidachloprid 1ml को प्रति लिटर पानी के हिसाब से प्रयोग कर सकते है ।
Posted by Balvir Singh Mann
Punjab
15-10-2022 09:38 AM
Haryana
10-15-2022 02:56 PM
Balvir ji haje es baare koi vi jankari nahi diti gayi jadon hi koi es baare jankari milugi tuhanu das dita jaega
Posted by Gurshinder
Punjab
15-10-2022 09:34 AM
Haryana
10-15-2022 02:55 PM
Gurshinder ji you can sow the varities like pbw 826, 869,pbw1 zn the average yield of these vrities are 23-24 quintal per acre
Posted by simranjit singh
Punjab
15-10-2022 09:18 AM
Haryana
10-15-2022 02:54 PM
Simran ji eh tuhadi Mandi de hisab nal hai vi uthe ki rate ki chalda hai vaise eh mukh tor te 200-250 rupay kilo de hisab nal vikk jandi hai esdi market tusi apne nede di Mandi de vich kar sakde ho
Posted by Parmjeet Singh
Punjab
15-10-2022 09:16 AM
Haryana
10-15-2022 02:51 PM
ਪਰਮ ਜੀ ਰਾਜਮਾਂਹ ਦੀ ਖੇਤੀ ਤੁਸੀਂ ਕਰ ਸਕਦੇ ਹੋ ਪਰ ਇਸਦੀ ਬਿਜਾਈ ਫਰਵਰੀ ਮਾਰਚ ਜਾ ਜੂਨ ਜੁਲਾਈ ਵਿਚ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by ramandeep singh
Punjab
15-10-2022 09:03 AM
Haryana
10-15-2022 02:49 PM
Raman ji haje tusi ehnu shift na kro kyuki ehde pattey ghat aye han thode hor pattey aun ye tusi esnnu shift kr deo sardian vich bacha lai esnu tusi kise polythene nal dhak ke rakh sakde ho
Posted by Ranbir Singh
Punjab
15-10-2022 08:51 AM
Haryana
10-15-2022 02:48 PM
ਰਣਬੀਰ ਜੀ ਇਹ ਏਸ ਸੁੰਡੀ ਦਾ ਮੁਖ ਸੀਜ਼ਨ ਚਲ ਰਿਹਾ ਹੈ ਏਸਦੇ ਲਈ ਤੁਸੀਂ flubendiamide 60 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by shyam patel
Rajasthan
15-10-2022 08:51 AM
Punjab
10-17-2022 05:50 AM
पटेल जी कृप्या आप विस्तार से सवाल पूछें गाय को खून कब आता है उसे गाभिन करवाने के बाद आता है या जब हीट में होती है तब आता है इसके बारे में पूरे विस्तार से बताएं और दोबारा सवाल पूछें ताकि आपको सही जानकारी दी जा सके।
Posted by ਗੁਰਤਾਰ ਸਿੰਘ
Punjab
15-10-2022 07:41 AM
Haryana
10-15-2022 02:46 PM
Gurtar ji haje es baare sarkar walon koi vi jankari nahi diti gayi jadon hi koi jankari mildi hai tuhanu das dita jaega
Posted by sukhvinder Singh
Punjab
15-10-2022 07:19 AM
Haryana
10-15-2022 02:45 PM
ਸੁੱਖ ਜੀ ਏਸਨੂੰ ਮੁੱਖ ਤੌਰ ਤੇ 1-15 ਨਵੰਬਰ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦੀ ਤੁਸੀਂ pbw 826,869, pbw 1zn ਕਿਸਮ ਦੀ ਬਿਜਾਈ ਕਰ ਸਕਦੇ ਹੋ