Experts Q&A Search

Posted by kulwinder Longowala
Punjab
28-05-2019 05:01 PM
Punjab
05-30-2019 03:58 PM
ਕੁਲਵਿੰਦਰ ਜੀ ਤੁਸੀ pendimethalin @1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਘਾਹ ਦੀ ਰੋਕਥਾਮ ਹੋ ਜਾਏਗੀ ਧੰਨਵਾਦ
Posted by Harvinder singh
Punjab
28-05-2019 04:59 PM
Punjab
05-30-2019 04:03 PM
ਹਰਵਿੰਦਰ ਜੀ ਮੱਛਰ ਦੀ ਰੋਕਥਾਮ ਦੇ ਲਈ ਤੁਸੀ Imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by jaskaran singh
Punjab
28-05-2019 04:58 PM
Punjab
05-30-2019 04:06 PM
मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है आप इसकी .... (Read More)
मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है आप इसकी किस्मे जैसे Arka Meghana,Arka Sweta,Kashi Early, Kashi Surkh की बिजाई कर सकते है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी मुख्य खेत में रोपाई की जाती है 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें किस्मों के लिए 200 ग्राम बीज और हाइब्रिड के लिए 80-100 ग्राम बीज प्रति एकड़ में प्रयोग करें बारानी क्षेत्रों के लिए, नाइट्रोजन 50 किलो (110 किलो यूरिया), फासफोरस 16 किलो (सिंगल सुपर फासफेट 100 किलो) और पोटाश 20 किलो (म्यूरेट ऑफ पोटाश 35 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें रोपाई के बाद बाकी बची नाइट्रोजन दो बराबर हिस्सों में 30वें और 50वें दिन डालें सिंचित क्षेत्रों के लिए, नाइट्रोजन 84 किलो (182 किलो यूरिया), फासफोरस 24 किलो (सिंगल सुपर फासफेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ डालें रोपाई से पहले 24 किलो नाइट्रोजन (यूरिया 52 किलो), फासफोरस की पूरी मात्रा और पोटाश की आधी मात्रा प्रति एकड़ में डालें बाकी बची नाइट्रोजन को पांच भागों में बांटें और पोटाश को तीन बराबर भागों में बांटें नाइट्रोजन 12 किलो (यूरिया 26 किलो) को बिजाई के बाद 45वें, 60वें, 75वें, 95वें और 115वें दिन डालें और पोटाश 4 किलो को बिजाई के बाद 45वें, 60वें, और 75वें दिन डालें 45 दिनों तक गोडाई करें, कही की मदद से मिट्टी चढ़ाएं और खेत को नदीन मुक्त रखें यदि नदीनों की रोकथाम ना की जाये तो यह 70-90 % पैदावार कम कर देते हैं रोपाई से पहले मुख्य खेत में पैंडीमैथालीन 1 लीटर प्रति एकड़ में डालें यदि नदीनों की संख्या ज्यादा हो तो उनके अंकुरण के बाद सेन्कोर 800 मि.ली की स्प्रे प्रति एकड़ में करें नदीनों की रोकथाम के साथ मिट्टी में नमी को बनाए रखने के लिए मलचिंग एक प्रभावी तरीका है मिट्टी में नमी के आधार पर सर्दियों में 6-7 दिनों के अंतराल पर और गर्मियों में 4-5 दिनों के अंतराल पर सिंचाई करें फूल निकलने की अवस्था सिंचाई के लिए गंभीर होती है इस अवस्था पर पानी की कमी से फल गिरते हैं जिससे फलों के उत्पादन में कमी होती है विभिन्न खोजों में यह पाया गया है, कि प्रत्येक पखवाड़े में आधा इंच सिंचाई से जड़ों में नमी ज्यादा होती है जिससे वे अधिक उपज देती हैं मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें
Posted by ranjit
Punjab
28-05-2019 04:57 PM
Punjab
05-30-2019 04:12 PM
Ranjit ji tuc beejan nu sodh ke beejo isde nal beejan nu mitti to hon valiyan bimariyan to bchaunda hai ate keetan to bchaunda hai. dhanwad
Posted by ਸਿਮਰਜੀਤ ਸਿਂਘ
Punjab
28-05-2019 04:52 PM
Maharashtra
05-30-2019 04:17 PM
ਜਿਪਸਮ ਖੇਤ ਦੇ pH ਨੂੰ ਠੀਕ ਕਰਨ ਲਈ ਪਾਈ ਜਾਂਦੀ ਹੈ ਇਸ ਦੀ 1 ਕੁਇੰਟਲ ਮਾਤਰਾ ਇਕ ਕਿੱਲੇ ਵਿੱਚ ਪੈਂਦੀ ਹੈ ਇਹ ਕਲਰ ਵਾਲੀ ਜਮੀਨ ਵਿਚ ਵਰਤੀ ਜਾਂਦੀ ਹੈ ਧੰਨਵਾਦ
Posted by Deepak Singh
Madhya Pradesh
28-05-2019 04:49 PM
Punjab
05-30-2019 04:15 PM
Deepak ji aap kisme jaise Indra Soya 9,NRC 7 (Ahilya - 3),NRC-37 ki bijai kar sakte hai. dhanywad
Posted by pawan jaat
Uttar Pradesh
28-05-2019 04:41 PM
Punjab
05-30-2019 02:44 PM
Pawan jaat ji aapko konsi yojna ke bare me jankari chahiye. aap woh detail me btaye. hum koshish karege ke aapko puri jankari di jaye.
Posted by Sukhchain Singh
Punjab
28-05-2019 04:38 PM
Maharashtra
05-30-2019 04:21 PM
Sukhchain ji tuc neck blast di roktham de layi Nativo @80-100 gm nu prati acre de hisab nal spray karo. isde nal neck balst di roktham ho jayegi kyuki eh bimari jhaad te bahut nuksaan kardi hai.dhanwad
Posted by Ranjeet singh
Punjab
28-05-2019 04:29 PM
Punjab
05-30-2019 04:41 PM
ranjeet ji jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by Manpreet Singh
Punjab
28-05-2019 04:15 PM
Punjab
05-30-2019 04:24 PM
Manpreet ji jhone di sidhi bijai karn to bad dooji sinchai 4-5 dina bad karo. jekar bijai rauni krke keeti c ta sinchai 5-7 dina bad karo.isto bad jameen di kisam de adhar te 5-10 dina de vakfe te pani dena chaida hai.dhanwad
Posted by kiran devi
Bihar
28-05-2019 04:08 PM
Punjab
06-01-2019 04:12 PM
Kiran devi ji kripya aap btaye ke yeh ped konsa hai taki aapko uske hisab se jankari di ja sake. dhanywad
Posted by gopal waman dighore
Maharashtra
28-05-2019 04:01 PM
Punjab
06-01-2019 01:33 PM
Desi murgi ke egg rate area ke hisab se sale kar sakte ho waise 10-15 rupees per egg rate chalta hai ji.
Posted by suresh dhull
Haryana
28-05-2019 03:47 PM
Punjab
05-30-2019 04:31 PM
Suresh ji please tell the full name of variety so that we can provide you proper information becaus ethis variety is not recommended by university. Thank you
Posted by ਲਖਵੀਰ ਸਿੰਘ ਖਾਲਸਾ
Punjab
28-05-2019 03:46 PM
Punjab
05-30-2019 04:33 PM
ਲਖਵੀਰ ਜੀ ਤੁਸੀ ਵਰਮੀ ਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਹੁਣ ਤੁਸੀ ਕੱਦੂ, ਖੀਰਾ, ਬੇੰਗਾਨ, ਪੇਠਾ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by sekhon
Punjab
28-05-2019 03:41 PM
Punjab
06-01-2019 04:11 PM
Sekhon ji kirpa karke isdi umar daso tajo tuhanu is bare poori jankari diti ja sake.dhanwad
Posted by ਹਰਨੇਕ ਸਿੰਘ
Punjab
28-05-2019 03:16 PM
Punjab
05-28-2019 06:18 PM
ਜੇਕਰ ਪਨੀਰੀ ਵਿੱਚ ਕੋਈ ਕੀੜਾ ਨਹੀਂ ਹੈ ਤਾਂ ਇਸ ਵਿੱਚ ਕੈਲਡਾਨ ਪਾਉਣ ਦੀ ਲੋੜ ਨਹੀਂ ਹੈ ਜੀ
Posted by gurpreet
Punjab
28-05-2019 03:13 PM
Punjab
06-01-2019 04:09 PM
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮ.... (Read More)
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
Posted by Surjit Sandhu
Punjab
28-05-2019 03:09 PM
Punjab
05-28-2019 09:05 PM
ਸੁਰਜੀਤ ਜੀ ਇਹ ਦਸੋ ਉਸ ਨੂੰ ਸੂਣ ਵਿਚ ਕਿੰਨਾ ਟਾਈਮ ਹੈ ਜਾਂ ਉਹ ਸੂ ਚੁਕੀ ਹੈ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .
Posted by Ashish Dubey
Uttar Pradesh
28-05-2019 03:03 PM
Punjab
05-30-2019 03:07 PM
आशीष जी, अगर आपको एप में आपको कोई दिक्कत आ रही है आप हमारे हेल्पलाइन नंबर 97799 77641 पर कॉल कर सकते है जी आपकी पूरी हेल्प करी जाएगी जी ,धन्यवाद
Posted by Harpartap Singh
Punjab
28-05-2019 02:53 PM
Punjab
05-28-2019 02:58 PM
ਸ੍ਰੀਮਾਨ ਜੀ ਝੋਨੇ ਦੀ ਪਨੀਰੀ ਵਿੱਚ ਯੂਰੀਆ @2-3 ਕਿਲੋ ਪ੍ਰਤੀ ਕਨਾਲ ਪਾਓ ਜੀ ਜਿਸ ਨਾਲ ਪਨੀਰੀ ਦੀ ਗਰੋਥ ਵੀ ਵਧੀਆ ਹੋਵੇਗੀ ਅਤੇ ਪੁਟਾਈ ਵੀ ਸੌਖੇ ਤਰੀਕੇ ਨਾਲ ਹੁੰਦੀ ਹੈ
Posted by sonal
Punjab
28-05-2019 02:44 PM
Punjab
06-01-2019 04:07 PM
सोनल जी यह फंगस का हमला है इसकी रोकथाम के लिए आप M-45@4gm या carbendazim@3gm प्रति लीटर पानी के साथ स्प्रे करें, धन्यवाद
Posted by gurwinder singh
Punjab
28-05-2019 02:41 PM
Punjab
05-29-2019 12:04 PM
Veer g paani v laao g. 505 di spray kro g
Posted by kulwinder singh sidhu
Punjab
28-05-2019 02:35 PM
Maharashtra
06-01-2019 04:04 PM
ਕੁਲਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਸਾਫ ਭੇਜੋ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਸਾਫ ਨਹੀਂ ਹੈ ਧੰਨਵਾਦ
Posted by kulvinder
Punjab
28-05-2019 02:27 PM
Punjab
05-31-2019 11:47 AM
ਕੁਲਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Posted by kulvinder
Punjab
28-05-2019 02:25 PM
Punjab
05-28-2019 02:59 PM
कृपया मिर्च के पौधे की जड़ चेक करें ताकि nematode या फंगस का पता चल सके, जिससे आपको उचित रखरखाव के बारे में बताया जा सकता है
Posted by balkour sidhu
Rajasthan
28-05-2019 02:25 PM
Punjab
06-01-2019 03:49 PM
Balkour sidhu ji aap M-45@4 gm ko prati litre pani ke hisab se spray kare. dhanywad
Posted by ਗੁਰਮੇਲ ਸਿੰਘ
Punjab
28-05-2019 02:16 PM
Punjab
05-30-2019 04:28 PM
ਗੁਰਮੇਲ ਜੀ ਤੁਸੀ ਸੁੰਡੀ ਤੋਂ ਬਚਾਉਣ ਦੇ ਲਈ fame @20ml ਜਾ coragen @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਗੋਭ ਦੀ ਸੁੰਡੀ ਦੀ ਰੋਕਥਾਮ ਹੋ ਜਾਏਗੀ ਧੰਨਵਾਦ
Posted by Saman
Punjab
28-05-2019 02:16 PM
Punjab
06-01-2019 04:02 PM
ਸਮਨ ਜੀ ਫੋਟੋ ਵਿਚ ਸਾਫ ਕੁਛ ਵੀ ਦਿਖਾਈ ਨਹੀਂ ਦੇ ਰਿਹਾ ਹੈ ਪਾਰ ਇਹ ਅਸ਼ੋਕਾ ਦਾ ਬੂਟਾ ਲੱਗ ਰਿਹਾ ਹੈ ਧੰਨਵਾਦ
Posted by Lavi Bhullar
Punjab
28-05-2019 02:09 PM
Punjab
05-28-2019 02:17 PM
ਤੁਸੀ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦਿੰਦੇ ਰਹੋ, ਬਾਕੀ ਜੇਕਰ ਉਹ ਹਾਂਫਦੀ ਵੀ ਹੈ ਤਾਂ ਤੁਸੀ ਉਸ ਨੂੰ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ .... (Read More)
ਤੁਸੀ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦਿੰਦੇ ਰਹੋ, ਬਾਕੀ ਜੇਕਰ ਉਹ ਹਾਂਫਦੀ ਵੀ ਹੈ ਤਾਂ ਤੁਸੀ ਉਸ ਨੂੰ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ.
Posted by ajay guleria
Rajasthan
28-05-2019 02:05 PM
Punjab
05-28-2019 04:26 PM
अजय गुलेरिया जी Lemon Grass बीज लेने के लिए आप आर के सिंह 9888413150 से संपर्क कर सकते हैं, धन्यवाद
Posted by avtar singh
Punjab
28-05-2019 02:02 PM
Haryana
05-30-2019 03:53 PM
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ .... (Read More)
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ ਜੇਕਰ ਮਸ਼ੀਨ ਚਾਹੀਦੀ ਹੈ ਤਾ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ
Posted by Halinder Singh
Punjab
28-05-2019 01:58 PM
Punjab
05-28-2019 02:08 PM
ਪਸ਼ੂ ਦੀ ਫੈਟ ਉਸਦੀ ਨਸਲ ਅਤੇ ਉਸਦੀ ਦੇਖਭਾਲ ਤੇ ਨਿਰਭਰ ਕਰਦੀ ਹੈ, ਨਸਲ ਦੇ ਹਿਸਾਬ ਨਾਲ ਫੈਟ ਵੀ ਵੱਧ ਘਟ ਹੁੰਦੀ ਹੈ, ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Posted by sumant kumar
Bihar
28-05-2019 01:54 PM
Punjab
06-01-2019 03:46 PM
सुमंत जी आप खरगोश के लिए बाड़ लगा सकते हैं, इसके लिए स्प्रे सिफारिश नहीं की जाती, धन्यवाद
Posted by mohit jetly
Rajasthan
28-05-2019 01:40 PM
Punjab
05-31-2019 03:55 PM
Mohit ji Sriganganagar me Anar ke baag dekhne ke liye aap Rajnish Lambha 7426000200 Pomegranate Nursery and Capt. Lalit 9413362233 se samparak kare. Thank you.
Posted by jaibir singh
Haryana
28-05-2019 01:36 PM
Maharashtra
05-28-2019 02:46 PM
1718, 136—138 दिनों में तैयार हो जाती है और उपज 18—20 क्विंटल प्रति एकड़ होती है इसकी पनीरी जून महीने के दूसर पखवाड़े में बोयें
Posted by Rajnesh
Haryana
28-05-2019 01:21 PM
Punjab
05-28-2019 02:11 PM
उसे काली मिर्च 100 ग्राम लाकर 20 ग्राम रोज़ाना देनी शुरू करें, इसके साथ आप सब्जी वाला पेठा 1 किलो रोज़ाना खिलाएं, 5 दिन देने से फर्क पड़ जाएगा, यदि फर्क नहीं पड़ता तो आप इसे carpaid injection 10ml लगवाएं, यह carries company का प्रोडक्ट हैं, या आप cotalife injection लगवाए सकते हैं, इनमे से कोई भी एक लगवा ले.
Posted by chanan
Punjab
28-05-2019 01:20 PM
Punjab
06-01-2019 03:44 PM
Chanan ji jhone da rate sarkar valo teh kita janda hai is bare hale kuch vi keha nahi ja sakda.dhanwad
Posted by gurvinder singh
Punjab
28-05-2019 12:57 PM
Maharashtra
05-30-2019 11:37 AM
ਗੁਰਵਿੰਦਰ ਜੀ ਝੋਨੇ ਦੀ ਲਵਾਈ 13 ਜੂਨ ਤੋਂ ਸ਼ੁਰੂ ਹੈ ਜੀ
Posted by pradeep
Madhya Pradesh
28-05-2019 12:56 PM
Punjab
06-01-2019 03:42 PM
प्रदीप जी धान की रोपाई 15 जून से 15 जुलाई तक की जाती है, धन्यवाद
Posted by Gurpreet singh
Punjab
28-05-2019 12:55 PM
Punjab
05-30-2019 04:43 PM
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ .... (Read More)
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ 2) ਕਾਸ਼ਤਕਾਰੀ ਢੰਗ: ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ ਘਾਹ ਫੂਸ ਅਤੇ ਝੋਨੇ ਦੀ ਪਰਾਲੀ ਦੀ 10-12 ਸੈ.ਮੀ. ਮੋਟੀ ਤਹਿ ਜ਼ਮੀਨ ਦਾ ਤਾਪਮਾਨ ਘਟਾ ਕੇ ਨਦੀਨਾਂ ਨੂੰ ਰੋਕਦੀ ਹੈ ਅਤੇ ਜ਼ਮੀਨ ਵਿੱਚ ਨਮੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ 3) ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ
Posted by Shivam singh
Jharkhand
28-05-2019 12:45 PM
Punjab
06-12-2019 05:00 PM
शिवम् सिंह यदि आप सरकारी ज़मीन पर बकरी पालन करना चाहते है तो इसके लिए आप अपने गांव के सरपंच से संपर्क करें और उनकी अनुम​ति के साथ और बाकि लोगो की सहमति के साथ इस काम को सरकारी ज़मीन पर काम कर सकते है यदि आपके गांव वालों को सरकारी ज़मीन पर बकरी पालन करने से कोई अनुमति नहीं है तो आप इस काम को कर सकते है धन्यवाद
Posted by Balraj Singh Dhillon
Punjab
28-05-2019 12:42 PM
Punjab
06-01-2019 03:06 PM
बलराज जी नदीन नियंत्रित करने के लिए sathi@60 gm, pretilachlor@600ml या topstar@45gm की स्प्रे करें
Posted by manoj
Uttar Pradesh
28-05-2019 12:35 PM
Maharashtra
05-30-2019 05:24 PM
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by manoj
Uttar Pradesh
28-05-2019 12:33 PM
Punjab
06-01-2019 11:45 AM
Manoj g Kesar ki Kheti Kewal KASHMIR ke thnde area me hoti hai. Kujh log Saffola k seed ko KESAR ka seed bta kr Farmers k saath fraud kr rahe hai.
Posted by sikander dhillon
Punjab
28-05-2019 12:33 PM
Punjab
05-30-2019 11:46 AM
ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ
Posted by Jaswinder Singh
Punjab
28-05-2019 12:30 PM
Punjab
05-28-2019 02:18 PM
Tuci uss nu flukarid-ds bolus pett de kiria lai deo, isde nal anabolite liquid 100ml rojana, Gog powder 50gm rojana ate Calcimust bolus 1-1 goli swere sham deo, iss nal duudh vdhh jawega.
Posted by sumit Kumar
Bihar
28-05-2019 12:29 PM
Punjab
05-28-2019 02:20 PM
यदि आपके पास हरे चारे की कमी है तो आप सूखा चारा दे सकते है सूखे चारे में आप फीड मिक्स करके दे सकते है बाकि आप उसे सरसों की खल भी डाल सकते है इसके साथ साथ आप enerboost पाउडर 50—50 ग्राम सुबह शाम दें इससे पशु में कमज़ोरी नहीं आती है
Posted by bivnesh kumar
Uttar Pradesh
28-05-2019 12:28 PM
Punjab
06-12-2019 01:23 PM
बॉक्सर या जर्मन शेफर्ड पप्पी लेने के लिए आप नीरज 9045880588 (The Pet Shop & Aquarium पता: Near Holi Chowk, Masoodabad, Aligarh, उत्तर प्रदेश 202001) से संपर्क कर सकते है धन्यवाद
Posted by Amarjit singh
Punjab
28-05-2019 12:27 PM
Punjab
05-28-2019 03:04 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਯੂਰੀਆ ਵਿੱਚ ਮਿਲਾ ਕੇ ਨਹੀਂ ਪਾ ਸਕਦੇ ਹੋ ਜੀ