Experts Q&A Search

Posted by bazad khan
Punjab
29-05-2019 08:38 AM
Punjab
05-30-2019 05:59 PM
Bazad khan ji tuc sundi di roktham de layi quinalphos@4ml nu prati litre pani de hisab nal spray karo.dhanwad
Posted by Devshankar
Rajasthan
29-05-2019 08:37 AM
Maharashtra
05-30-2019 05:57 PM
तिल की खेती के लिए अच्छे निकास वाली और रेतली मैरा ज़मीन में अच्छी होती है तिल की बिजाई के लिए खेत को अच्छी तरह तैयार किया जाना चाहिए, क्योंकि तिल का बीज बहुत बारीक होता है, तिल की फसल खड़े पानी को बिलकुल सहन नहीं कर सकती, इसलिए खेत बराबर और नदीन रहत होना चाहिए, खेत की तैयारी के लिए 2-3 हल से जोताई करें हर बार सुहागा ज़.... (Read More)
तिल की खेती के लिए अच्छे निकास वाली और रेतली मैरा ज़मीन में अच्छी होती है तिल की बिजाई के लिए खेत को अच्छी तरह तैयार किया जाना चाहिए, क्योंकि तिल का बीज बहुत बारीक होता है, तिल की फसल खड़े पानी को बिलकुल सहन नहीं कर सकती, इसलिए खेत बराबर और नदीन रहत होना चाहिए, खेत की तैयारी के लिए 2-3 हल से जोताई करें हर बार सुहागा ज़रूर लगाएं पंजाब खेतीबाड़ी यूनिवर्सिटी की तरफ से प्रमाणित तिल की किस्में: टी.सी.-289- इसकी औसतन उपज 210 किलो प्रति एकड़ है पंजाब तिल नंबर 1: - इसकी औसतन उपज 200 किलो प्रति एकड़ है पौधे एकसार वृद्धि करें और गुड़ाई करने में कोई मुश्किल न आये इसलिए बिजाई हमेशा कतारों में करें एक एकड़ बिजाई के लिए एक किलो बीज बहुत है क्योंकि बीज की मात्रा बहुत कम है और बीज बहुत छोटा होता है बीज में ज़रूरत के अनुसार रेत, मिट्टी या बारीक छानकर रूडी मिला लेनी चाहिए कतारों में सैंटीमीटर का फासला रखें, बीज उगने के सप्ताह के बाद पौधे विरले कर दीजिये और पौधे से पौधे का फासला 15 सेंटीमीटर रखें, फसल की एकसार पकाई और अच्छी उपज लेने के लिए ज़रूरी है कि बीज की गहराई 4-5 सेंटीमीटर से ज़्यादा न हो बिजाई पैर या ड्रिल से करें सेजु ज़मीन में तिल की बिजाई मध्य जून में भरवी रौणी करने के बाद की जाती है जहाँ पानी की उपयोगिता नहीं है वहां तिल की बिजाई बारिश शुरू होने पर जोकि जून के अंतिम या जुलाई के शुरू में होती है, कर लेनी चाहिए तिल की सफल की बीएजी से पहले टन रूडी की खाद प्रति एकड़ डालना बहुत लाभदायक है कम उपजाऊ ज़मीनों में 14 किलो नाइट्रोजन तत्व (30 किलो यूरिया) बिजाई से पहले ड्रिल के साथ डालें ज़्यादा खाद का प्रयोग न करें यदि फसल नरोई है और खेत में नदीनों की समस्या हो तो फसल उगने से तीन सप्ताह के बाद गुड़ाई शुरू कर दें आमतौर पर तिल की खेती बरानी हालात में की जाती है और इसे बिजाई के बाद पानी की ज़रूरत नहीं होती, पर यदि लम्बे समय तक बारिश न हो और सूखा पड़ने लगे एक पानी फूल पड़ने से फलियां बनने के समय ज़रूर देना चाहिए इस फसल को समय से काटना बहुत ज़रूरी है, नहीं तो तिल झड़ने का डर रहता है पर जब पौधों के तने पीले पड़ने लग जाये और फलियां भी रंग बदलने लगे तो समझे की फसल पक गई है
Posted by ashwani Kumar
Uttar Pradesh
29-05-2019 08:36 AM
Punjab
05-30-2019 05:58 PM
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है
Posted by chhina saab
Punjab
29-05-2019 08:26 AM
Punjab
05-29-2019 03:59 PM
Nahi ji iss trah di koi v smasia nhi hundi hai tuci uss nu tikka bhrwa skde ho, tika bhrwaun ton badd tuci uss nu Concimax bolus jo intas company da product hai usdi rojana 1 goli deo ate 14 din tak dinde rho, iss nal pashu de gaban rehn di ass vadh jndi hai..
Posted by Bheem singh yadav
Rajasthan
29-05-2019 08:24 AM
Punjab
05-29-2019 11:28 AM
टमाटर के पत्ते फंगस के कारण गलना शुरू हो जाते है इसकी रोकथाम के लिए आप M-45 @ 4 ग्राम को प्रति लीटर पानी के हिसाब से संपर्क करें. धन्यवाद
Posted by ਰਸਾਲ ਸਿੰਘ
Punjab
29-05-2019 08:16 AM
Punjab
05-29-2019 04:02 PM
ਇਸਦੇ ਲਈ ਤੁਸੀ ਹੋਮਿਓਪੈਥਿਕ ਦਵਾਈ Utrogen ਦੇਣੀ ਸ਼ੁਰੂ ਕਰੋ ਇਸ ਨੂੰ 5 ਮਿਲੀ ਦਿਨ ਵਿਚ 3 ਵਾਰ ਦਿਓ, ਇਸ ਨਾਲ ਇਨਫੈਕਸ਼ਨ ਖਤਮ ਹੋ ਜਾਵੇਗਾ ਇਸ ਨੂੰ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ, ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਅੰਦਰ ਤੋਂ ਸਫਾਈ ਹੁੰਦੀ ਹੈ ਅਤੇ ਉਸ ਨੂੰ Pregstay gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੀ.
Posted by singh sidhu
Punjab
29-05-2019 08:14 AM
Punjab
05-31-2019 11:25 AM
Singh sidhu ji shimla mirch de uper keede da hamla check karo jekar maujood hai ta tuc imidaclorpid@1.5ml nu prati liter pani de hisab nal spray karo.dhanwad
Posted by ashwani Kumar
Uttar Pradesh
29-05-2019 07:59 AM
Punjab
05-31-2019 11:24 AM
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है
Posted by Asad Khan
Uttar Pradesh
29-05-2019 07:58 AM
Punjab
05-31-2019 11:22 AM
Asad ji aap imidacloprid ki spray kar sakte hai. Isse bhi deemak ki roktham ho jayegi.dhanywad
Posted by Gupta Traders
Uttar Pradesh
29-05-2019 07:52 AM
Punjab
05-31-2019 11:16 AM
Gupta ji kripya btaye ke kele ki umar kitni hai taki aapko iske bare men poori jankari di ja sake. dhanywad
Posted by ਨਰਿੰਦਰ ਕੌਰ
Haryana
29-05-2019 07:37 AM
Punjab
05-31-2019 11:12 AM
Narinder ji es vale tuc mooli de nal jekr hor koi sabji launa chahunde ho ta eh tuhanu alag alag vattan te launi payegi.
Posted by kaushal
Punjab
29-05-2019 07:37 AM
Maharashtra
05-31-2019 12:14 PM
ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸ.... (Read More)
ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ, ਕਨੋਲਾ ਸਰੋਂ ਦੀ ਕੁਦਰਤੀ/ ਜੈਵਿਕ ਖੇਤੀ ਜੈਵਿਕ ਜਾ ਕੁਦਰਤੀ ਤਰੀਕੇ ਨਾਲ ਖੇਤੀ ਕਰਨ ਨਾਲ ਜ਼ਮੀਨ ਦੀ ਸਮਰੱਥਾ ਅਤੇ ਉਪਜਾਊਪਣ ਵੱਧਦਾ ਹੈ, ਇਹ ਮਿੱਟੀ ਵਿੱਚ ਨਮੀਂ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਇਸ ਨਾਲ ਪੌਦੇ ਦਾ ਵਿਕਾਸ ਵੀ ਵਧੀਆ ਢੰਗ ਨਾਲ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪੌਦਿਆਂ ਦੇ ਪੱਤਿਆਂ ਦਾ ਆਕਾਰ ਸਾਧਾਰਣ ਪੱਤਿਆ ਦੇ ਆਕਾਰ ਨਾਲੋਂ ਕਾਫੀ ਵੱਡਾ ਹੁੰਦਾ ਹੈ ਅਤੇ ਪੱਤਾ ਜਿੰਨਾ ਵੱਡਾ ਹੋਵੇਗਾ ਪ੍ਰਕਾਸ਼ ਸੰਸਲੇਸ਼ਣ ਕਿਰਿਆ ਵੀ ਚੰਗੇ ਤਰੀਕੇ ਨਾਲ ਹੋਵੇਗੀ, ਇਸ ਨਾਲ ਪੌਦਾ ਤੰਦਰੁਸਤ ਰਹਿੰਦਾ ਹੈ ਅਤੇ ਪੌਦਾ ਜਿੰਨਾ ਤੰਦਰੁਸਤ ਹੋਵੇਗਾ ਉਸ ਦਾ ਫਲ ਵੀ ਓਨਾ ਹੀ ਤੰਦਰੁਸਤ ਹੋਵੇਗਾ ਸਾਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਖੇਤੀ ਕਰਦੇ ਸਮੇਂ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ, ਜੀਵ ਅੰਮ੍ਰਿਤ ਬਣਾਉਣ ਦੀ ਵਿਧੀ ਜਦੋਂ ਕਿਸਾਨ ਇਹ ਸੋਚਦਾ ਹੈ ਕਿ ਮੈਨੂੰ ਰਸਾਇਣਿਕ ਖਾਦਾਂ ਤੋਂ ਬਿਨਾ ਖੇਤੀ ਕਰਨੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਧਿਆਨ ਰੂੜੀ ਦੀ ਖਾਦ ਦੇ ਢੇਰ ਵੱਲ ਜਾਂਦਾ ਹੈ ਕਿ ਜੋ ਰੂੜੀ ਅਸੀਂ ਖੇਤ ਵਿੱਚ ਪਾਈ ਹੈ ਕਿ ਇਹ ਲਾਭਦਾਇਕ ਹੈ, ਕੀ ਇਸ ਤੋਂ ਸਾਨੂੰ ਲਾਭ ਮਿਲ ਸਕਦਾ ਹੈ, ਹਾਂ ਬਿਲਕੁਲ ਮਿਲ ਸਕਦਾ ਹੈ ਪਰ ਸਾਨੂੰ ਰੂੜੀ ਦੀ ਵਰਤੋਂ ਖੇਤ ਵਿੱਚ ਸਿੱਧੇ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਨਾਲ ਕਈ ਪ੍ਰਕਾਰ ਦੇ ਦੀਮਕ ਅਤੇ ਫੰਗਸ ਖੇਤ ਵਿੱਚ ਪੈਦਾ ਹੁੰਦੀ ਹੈ ਇਹ ਫਾਇਦਾ ਕਰਨ ਦੀ ਥਾਂ ਨੁਕਸਾਨ ਕਰਦੀ ਹੈ ਇਸ ਲਈ ਖਾਦ ਬਣਾਉਣ ਲਈ ਜੀਵ ਅੰਮ੍ਰਿਤ ਦੀ ਸਪਰੇਅ ਕਰਕੇ ਨਵਾਂ ਢੰਗ ਅਪਣਾਇਆ ਹੈ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਖਾਦ ਕਿਵੇਂ ਬਣਾਈ ਜਾਂਦੀ ਹੈ, ਤੁਸੀਂ ਜੋ ਇਹ ਖਾਦ ਦੇਖ ਰਹੇ ਹੋ ਇਹ ਪਹਿਲਾਂ ਕੱਚੀ ਰੂੜੀ ਦੀ ਖਾਦ ਸੀ ਜੋ ਕਿ ਜੀਵ ਅੰਮ੍ਰਿਤ ਦੀ ਸਪਰੇਅ ਕਰਨ ਨਾਲ ਬਿਲਕੁਲ ਸੁੱਕ ਚੁੱਕੀ ਹੈ, ਇਸ ਨੂੰ ਕਿਵੇਂ ਤਿਆਰ ਕਰਨਾ ਹੈ 10 ਦਿਨਾਂ ਦੇ ਅੰਤਰਾਲ ਤੇ ਅਸੀਂ ਇਸ ਤੇ 4 ਢੋਲ ਜੀਵ ਅੰਮ੍ਰਿਤ ਦੇ ਪਾਏ ਹਨ , ਇਹ 16 ਢੋਲ ਜੀਵ ਅੰਮ੍ਰਿਤ ਦੇ ਪਾਏ ਹਨ 40 ਦਿਨਾਂ ਵਿੱਚ ਡ੍ਰਾਈ ਜੀਵ ਅੰਮ੍ਰਿਤ ਫਸਲਾਂ ਲਈ ਤਿਆਰ ਹੋ ਜਾਦੀ ਹੈ, ਜਦੋਂ ਅਸੀਂ ਖੇਤ ਵਿੱਚ ਡ੍ਰਾਈ ਜੀਵ ਅੰਮ੍ਰਿਤ ਦਾ ਪ੍ਰਯੋਗ ਕਰਾਂਗੇ, ਤਦ ਇਹ ਪਾਣੀ ਦੇ ਸੰਪਰਕ ਵਿੱਚ ਆਉਂਦੇ ਹੀ ਕਿਰਿਆਸ਼ੀਲ ਹੋ ਜਾਵੇਗਾ ਅਤੇ ਵਧੀਆ ਕੰਮ ਕਰੇਗਾ
Posted by Harinder Singh
Punjab
29-05-2019 07:31 AM
Punjab
05-30-2019 06:02 PM
Harinder ji isdi spray jhone di paniri di growth de layi kiti jandi hai jekar paniri sahi tra grow nahi kar rahi ta isdi varto kar sakde ho. isdi matra 250 ml prati acre de hisab nal varti jandi hai.dhanwad
Posted by Kuldeep vats
Uttar Pradesh
29-05-2019 07:25 AM
Punjab
05-30-2019 05:35 PM
kuldeep ji dheemak ki roktham ke liye aap chlorpyriphos@1 litre ko 60 killo mitti men mila kar prati acre ke hisab se chitta de. dhanywad
Posted by manjot grewal
Punjab
29-05-2019 07:11 AM
Punjab
05-30-2019 06:00 PM
manjot ji kirpa karke isdi photo bhejo ja isde salt da nam daso ta jo tuahnu is bare poori jankari diti ja sake.dhanwad
Posted by vikas
Haryana
29-05-2019 07:03 AM
Punjab
05-30-2019 05:39 PM
vikas ji kripya aap iski photo bheje taki aapko iske bare men poori jankari di ja sake ke yeh tatv ki kami hai ya koi bimari hai.dhanywad
Posted by Jagdeep Maan
Punjab
29-05-2019 06:54 AM
Punjab
05-31-2019 11:15 AM
ਜਗਦੀਪ ਜੀ ਜੇਕਰ ਪਨੀਰੀ ਨੂੰ ਪਾਣੀ ਦੁਪਹਿਰ ਦੇ ਟਾਇਮ ਲਾਇਆ ਜਾਂਦਾ ਹੈ ਤਾ ਪੌਦੇ heat stress ਵਿਚ ਆਉਣ ਦੇ ਕਰਕੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਧੰਨਵਾਦ
Posted by satnam singh
Punjab
29-05-2019 06:50 AM
Punjab
05-30-2019 05:44 PM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Posted by ਨਿਰਪਾਲ ਸਿੰਘ
Punjab
29-05-2019 06:47 AM
Punjab
05-30-2019 05:28 PM
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
Posted by bhopal khan
Rajasthan
29-05-2019 06:46 AM
Punjab
05-30-2019 05:25 PM
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by Shripal yadav
Haryana
29-05-2019 06:19 AM
Punjab
06-01-2019 04:55 PM
श्रीपाल जी यह nematode के कारण होता है, इसकी रोकथाम के लिए furadan@150 ग्राम को पौधे की जड़ों में डालें, धन्यवाद
Posted by Gurpreet Singh
Punjab
29-05-2019 05:33 AM
Punjab
06-13-2019 05:52 PM
Gurpreet Singh ji Is bare puri jankari lai tusi Balwinder Singh Lakhewali 98142-39041 nal samparak kar sakde ho. Thankyou.
Posted by avrinder
Punjab
29-05-2019 05:20 AM
Punjab
05-29-2019 04:12 PM
Tuci uss nu Flukarid-ds bolus pett de kiria lai deo ate uss nu Kol liquid 500ml ek varr vich deo ate Latifur ultra powder deo iss nal farak paa jawega..
Posted by SACHIN KUMAR
Bihar
29-05-2019 12:31 AM
Rajasthan
05-29-2019 01:19 PM
सचिन कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by md meraj alam
Bihar
29-05-2019 12:29 AM
Punjab
05-29-2019 04:17 PM
यदि आप लेयर पोल्ट्री फार्म करना चाहते है तो लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तर.... (Read More)
यदि आप लेयर पोल्ट्री फार्म करना चाहते है तो लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वाली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है
Posted by Dipak Shete
Maharashtra
29-05-2019 12:24 AM
Punjab
05-30-2019 05:18 PM
हल्दी की काशत पंजाब में हल्दी की काशत के लिए इन किस्मों की सिफारिश की जाती हैं पंजाब नंबर 1 ,पंजाब नंबर 2, राजां पूरी, तथा राजिंदरा सोनी पंजाब नंबर 1 : हल्दी की इस किस्म के पौधे दरमियानी उचाई के तथा सीधे होते हैं , इस आईएसएम के पौधे के पत्ते हरे दरमियानी चौड़े तथा कुछ लम्बे आकार के होते हैं इसकी गांठों के ऊपरी छिल.... (Read More)
हल्दी की काशत पंजाब में हल्दी की काशत के लिए इन किस्मों की सिफारिश की जाती हैं पंजाब नंबर 1 ,पंजाब नंबर 2, राजां पूरी, तथा राजिंदरा सोनी पंजाब नंबर 1 : हल्दी की इस किस्म के पौधे दरमियानी उचाई के तथा सीधे होते हैं , इस आईएसएम के पौधे के पत्ते हरे दरमियानी चौड़े तथा कुछ लम्बे आकार के होते हैं इसकी गांठों के ऊपरी छिलके का रंग भूरा जबकि अंदरूनी गूदे का रंग गाड़ा पीला होता है यह किस्म पकने के लिए लगभग 215 दिन लेती है तथा इसकी औसतन उपज 108 क्विंटल प्रति एकड़ है पंजाब नंबर 2 : हल्दी की इस किस्म के पौधे ऊँचे के तथा सीधे होते हैं इस किस्म के पौधे के पत्ते हलके हरे तथा ज्यादा चौड़े होते हैं इसकी गांठे मोटी तथा लंबी होती हैं गांठों के ऊपरी छिलके का रंग भूरा जबकि अंदरूनी गूदे का रंग पीला होता है यह किस्म पकने के लिए लगभग 240 दिन लेती है तथा इसकी औसतन उपज 122 क्विंटल प्रति एकड़ है बीज की मात्रा : हल्दी की बिजाई गांठों द्वारा की जाती है एक एकड़ की बिजाई के लिए क्विंटल ताजा गांठों की जरुरत पड़ती है यदि घरेलू स्तर तथा छोटे पैमाने पर हल्दी की बिजाई करनी हो तो एक मरला (25 वर्ग मीटर) रकबे के लिए 4-5 किलोग्राम गांठे काफी होती है बिजाई का ढंग : हल्दी की बिजाई के लिए ताजा तथा निरोग गांठों का चयन करना चाहिए हल्दी की बिजाई लाइन से लाइन का फासला 24 से 26 इंच पौधे से पौधे का फासला 5 से 6 इंच डी फासले पर की जाती है बिजाई के बाद खेत में 25-36 क्विंटल प्रति एकड़ के हिसाब से धान की प्रालि दाल देनी चाहिए परली डालने से गांठे जल्दी हरी हो जाती है गांठों के हरे होने तक खेत को नमी में रखना चाहिए
Posted by Rakesh
Rajasthan
28-05-2019 11:51 PM
Punjab
05-29-2019 04:18 PM
आप भैंस को Flukarid-Ds दवाई पेट के कीड़ों के लिए दें, इसके साथ आप Agrimin super पाउडर 100 ग्राम रोज़ाना दें और Ovumin advance bolus रोज़ाना एक गोली दें और 21 दिन तक देते रहें, इससे हीट में आ जाएगी
Posted by Rudra sharma
Chattisgarh
28-05-2019 11:09 PM
Rajasthan
05-29-2019 04:19 PM
यदि आप देसी नसल की गाय रखना चाहते है तो आप साहीवाल नसल की गाय रख सकते है इसका दूध भी अच्छा होता है और इसे बीमारियां भी कम लगती है और इसके दूध में फैट भी ज्यादा होती है
Posted by ਜਗਜੀਤ ਸਿੰਘ
Punjab
28-05-2019 10:52 PM
Punjab
05-29-2019 04:28 PM
ਤੁਸੀ ਗਾਂ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵ.... (Read More)
ਤੁਸੀ ਗਾਂ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ.
Posted by Rudra sharma
Chattisgarh
28-05-2019 10:46 PM
Punjab
05-29-2019 02:42 PM
रुद्रा शर्मा जी Injection Intacef 1gm Injection melonex plus 2ml रोज़ाना 3 दिन लगवाएं
Posted by sukhwinder singh
Punjab
28-05-2019 10:43 PM
Punjab
05-30-2019 12:21 PM
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ .... (Read More)
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ 2) ਕਾਸ਼ਤਕਾਰੀ ਢੰਗ: ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ ਘਾਹ ਫੂਸ ਅਤੇ ਝੋਨੇ ਦੀ ਪਰਾਲੀ ਦੀ 10-12 ਸੈ.ਮੀ. ਮੋਟੀ ਤਹਿ ਜ਼ਮੀਨ ਦਾ ਤਾਪਮਾਨ ਘਟਾ ਕੇ ਨਦੀਨਾਂ ਨੂੰ ਰੋਕਦੀ ਹੈ ਅਤੇ ਜ਼ਮੀਨ ਵਿੱਚ ਨਮੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ 3) ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ
Posted by Rajesh Kumar
Punjab
28-05-2019 10:41 PM
Punjab
06-06-2019 03:37 PM
Rajesh kumar ji tuc isnu PAU ludhiana de microbilogy department to lai sakde ho jisde layi tuc 0161 240 1960 number te sampark kar sakde ho.
Posted by Hardial Singh
Punjab
28-05-2019 10:41 PM
Maharashtra
05-29-2019 06:28 PM
ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਧੰਨਵਾਦ
Posted by Rajesh Kumar
Punjab
28-05-2019 10:24 PM
Maharashtra
05-30-2019 12:39 PM
1718, 136-138 dina vich pakk ke tyar hundi hai. isda jhaad 18-20 quintal prati acre de hisab nal niklda hai.1637 basmati jhone di kisam hai iss da jhaad 17.5 qtl prati acre hai ate ihh kisam 138 dina de vich pakk jandi hai.PUSA BASMATI 1728 hi hai. Ehh kisam 140-145 dina de vich pakk jandi hai ate iss da jhaad 17.5qtl prati acre hai.
Posted by Amit mishra
Uttar Pradesh
28-05-2019 10:16 PM
Punjab
05-29-2019 05:10 PM
इसे आप पेट के कीड़ों के लिए Fendikind plus bolus दें इसके साथ आप Broton liquid 50-50ml सुबह शाम दें और Tonakind gold पाउडर 25 ग्राम रोजाना दें इससे फर्क पड़ जाएगा
Posted by Amit mishra
Uttar Pradesh
28-05-2019 10:15 PM
Punjab
05-29-2019 05:11 PM
इसे आप पेट के कीड़ों के लिए Fendikind plus bolus दें इसके साथ आप Broton liquid 50-50ml सुबह शाम दें और Tonakind gold पाउडर 25 ग्राम रोजाना दें इससे फर्क पड़ जाएगा
Posted by Hind Wala Qazi
Uttar Pradesh
28-05-2019 10:09 PM
Punjab
05-29-2019 05:14 PM
Aap bakri ko Terramycin bolus 1-1 subah sham deni suru kren, iske sath aap Ort calf ki 1 dibbi rojana dein usse aap 1 liter mai mila lein aur 500ml-500ml subah sham den aur iss trah 5 din tak dete rehen, Isse farak padd jayega.
Posted by aman
Punjab
28-05-2019 10:05 PM
Punjab
05-29-2019 06:17 PM
Aman ji Dragon Fruit plant len lai tusi Satnam Singh Aulakh 9592806807 nal samparak kar sakde ho. Thank you.
Posted by Raja Sidhu
Punjab
28-05-2019 09:59 PM
Punjab
05-28-2019 10:06 PM
ਜੇਕਰ ਨਰਮੇ ਵਿੱਚ ਜੂੰ ਦਾ ਹਮਲਾ ਜਿਆਦਾ ਹੈ ਤਾਂ ਇਸ ਨੂੰ ਪਾਣੀ ਲਗਾ ਕੇ Emamectin Benzoate @70 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ
Posted by Love saini
Uttar Pradesh
28-05-2019 09:55 PM
Punjab
05-30-2019 12:42 PM
गन्ने में नदीनों के कारण 12-72 प्रतिशत पैदावार का नुकसान होता है बिजाई के 60-120 दिनों तक नदीनों की रोकथाम बहुत जरूरी है इसलिए 3-4 महीने की फसल में नदीनों की रोकथाम करें नीचे लिखे तरीकों से नदीनों को रोका जा सकता है 1. हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इस.... (Read More)
गन्ने में नदीनों के कारण 12-72 प्रतिशत पैदावार का नुकसान होता है बिजाई के 60-120 दिनों तक नदीनों की रोकथाम बहुत जरूरी है इसलिए 3-4 महीने की फसल में नदीनों की रोकथाम करें नीचे लिखे तरीकों से नदीनों को रोका जा सकता है 1. हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इसके इलावा पानी लगाने के बाद 3-4 गोडाई जरूरी है 2.काश्तकारी ढंग :- हर वर्ष गन्ने की फसल लेने से नदीनों के कारण बहुत नुकसान होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है इसके इलावा अंतरफसली जैसे कि मूंग, मांह और घास फूस की नमी से नदीनों का नुकसान कम होता हैं मूंग और मांह जैसी अंतर फसली अपनाने से किसान अपनी कमाई बढ़ा सकता है घास फूस और धान की पराली की 10-15 सैं.मी. मोटी सतह जमीन का तापमान कम करके नदीनों को रोकती है और जमीन में नमी को संभालने में मदद करती है 3.रासायनिक तरीके :- सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें
Posted by Raja Sidhu
Punjab
28-05-2019 09:52 PM
Punjab
05-28-2019 10:09 PM
ਸ੍ਰੀ ਮਾਨ ਜੀ ਜਿੰਕ ਨੂੰ DAP ਵਿੱਚ ਮਿਲਾ ਕੇ ਛਿੱਟਾ ਨਾ ਦਿਓ ਜੀ ਇਸ ਦਾ ਛਿੱਟਾ ਪੋਟਾਸ਼ ਨਾਲ ਮਿਲਾ ਕੇ ਦੇ ਦਿਓ ਅਤੇ DAP ਨੂੰ ਯੂਰੀਆ ਨਾਲ ਮਿਲਾ ਕੇ 1 ਦਿਨ ਦੇ ਅੰਤਰ ਨਾਲ ਪਾ ਦਿਓ ਜੀ
Posted by shamsher singh
Punjab
28-05-2019 09:50 PM
Punjab
07-17-2019 02:44 PM
ਧੂੜੀ ਛਾਨਣ ਵਾਲਾ ਛਾਣਨਾਂ ਤੁਹਾਨੂੰ ਖੁਦ ਨੇੜੇ ਦੇ ਸ਼ਹਿਰ ਦੀ ਮਾਰਕੀਟ ਵਿੱਚ ਪਤਾ ਕਰਨਾ ਪਵੇਗਾ ਜੀ , ਬਾਕੀ ਜੇਕਰ ਕੋਈ ਸੰਪਰਕ ਨੰਬਰ ਮਿਲਦਾ ਹੈ ਤਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
Posted by ਨਰਿੰਦਰ ਕੌਰ
Haryana
28-05-2019 09:46 PM
Punjab
05-28-2019 10:13 PM
ਮੂਲੀ ਦੀ ਕਾਸ਼ਤ ਕਰਨ ਲਈ ਮੋਟੀਆਂ ਵੱਟਾਂ ਬਣਾ ਕੇ ਬੀਜ ਨੂੰ ਵਟ ਦੇ ਵਿਚਕਾਰ ਵਾਲੇ ਹਿਸੇ ਵਿੱਚ ਲਗਾਓ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰਖੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਰਖੋ
Posted by arshdeep singh
Punjab
28-05-2019 09:45 PM
Punjab
05-30-2019 12:49 PM
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ Calcuttia :ਇਸ ਕਿਸਮ ਦੇ ਫ਼ਲ ਵੱਡੇ ਅਤੇ ਆਕਰਿਸ਼ਕ ਹੁੰਦੇ ਹਨ ਇਸ ਦੀ ਤੁੜ.... (Read More)
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ Calcuttia :ਇਸ ਕਿਸਮ ਦੇ ਫ਼ਲ ਵੱਡੇ ਅਤੇ ਆਕਰਿਸ਼ਕ ਹੁੰਦੇ ਹਨ ਇਸ ਦੀ ਤੁੜਾਈ ਜੂਨ ਦੇ ਤੀਜੇ ਹਫ਼ਤੇ ਦੌਰਾਨ ਕੀਤੀ ਜਾ ਸਕਦੀ ਹੈ ਇਸ ਕਿਸਮ ਤੇ ਫਲਾਂ ਦੇ ਸੰਘਣੇ ਗੁੱਛੇ ਲੱਗਦੇ ਹਨ ਇਸ ਦੀ ਗੁਣਵੱਤਾ ਵੀ ਵਧੀਆ ਹੁੰਦੀ ਹੈ ਇਸ ਦੇ ਫ਼ਲ ਰਸਭਰੇ ਅਤੇ ਸਵਾਦੀ ਹੁੰਦੇ ਹਨ Dehradun: ਇਹ ਛੇਤੀ ਤਿਆਰ ਹੋਣ ਅਤੇ ਲਗਾਤਾਰ ਫ਼ਲ ਦੇਣ ਵਾਲੀ ਕਿਸਮ ਹੈ ਇਸ ਦੇ ਫ਼ਲ ਜੂਨ ਦੇ ਦੂਜੇ ਹਫ਼ਤੇ ਵਿਚ ਤੋੜੇ ਜਾ ਸਕਦੇ ਹਨ ਇਸ ਦੇ ਫ਼ਲ ਦਿਲਕਸ਼ ਰੰਗ ਵਾਲੇ ਹੁੰਦੇ ਹਨ ਪਰ ਇਹ ਬੜੀ ਛੇਤੀ ਤਰੇੜਾਂ ਛੱਡ ਜਾਂਦੇ ਹਨ ਇਸ ਦੇ ਫ਼ਲ ਮਿੱਠੇ, ਨਰਮ, ਰਸਭਰੇ ਅਤੇ ਬਹੁਤ ਸਵਾਦੀ ਹੁੰਦੇ ਹਨ Seedless Late :ਇਸ ਦਾ ਫ਼ਲ ਗੁੱਦੇ ਨਾਲ ਭਰਪੂਰ ਹੁੰਦਾ ਹੈ ਇਨ੍ਹਾਂ ਦਾ ਰੰਗ ਗੂੜਾ ਲਾਲ ਅਤੇ ਸਵਾਦ ਮਿੱਠਾ ਅਤੇ ਰਸ ਭਰਿਆ ਹੁੰਦਾ ਹੈ ਇਸ ਦੀ ਫ਼ਸਲ ਜੂਨ ਦੇ ਤੀਜੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਬਿਜਾਈ ਦਾ ਸਮਾਂ ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ ਫਾਸਲਾ ਬਿਜਾਈ ਲਈ ਵਰਗਾਕਾਰ ਢੰਗ ਲਈ ਕਤਾਰ ਤੋਂ ਕਤਾਰ ਦਾ ਫਾਸਲਾ 8-10 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 8-10 ਮੀਟਰ ਰੱਖਿਆ ਜਾਂਦਾ ਹੈ ਬੀਜ ਦੀ ਡੂੰਘਾਈ ਕੁੱਝ ਦਿਨ ਪਹਿਲਾਂ 1 ਮੀਟਰ x 1 ਮੀਟਰ x 1 ਮੀਟਰ ਦੇ ਟੋਏ ਧੁੱਪ ਵਿੱਚ ਪੁੱਟੋ ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ 20-25 ਕਿਲੋਗ੍ਰਾਮ ਗਲੀ ਸੜੀ ਰੂੜੀ ਦੀ ਖਾਦ ਨਾਲ ਭਰ ਦਿਓ 300 ਗ੍ਰਾਮ ਮਿਊਰੇਟ ਆਫ ਪੋਟਾਸ਼ ਅਤੇ 2 ਕਿਲੋਗ੍ਰਾਮ ਬੋਨ ਮੀਲ ਪਾਓ ਇਹਨਾਂ ਟੋਇਆ ਨੂੰ ਭਰਨ ਤੋਂ ਬਾਅਦ ਉੱਪਰ ਪਾਣੀ ਦਾ ਛਿੜਕਾਅ ਕਰ ਦਿਓ ਪੌਦੇ ਟੋਏ ਦੇ ਵਿਚਕਾਰ ਲਾਓ ਇਸ ਦੀ ਬਿਜਾਈ, ਸਿੱਧੇ ਬੀਜ ਲਗਾ ਕੇ ਅਤੇ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਵੱਡੇ ਪੱਧਰ ਤੇ ਲੀਚੀ ਉਗਾਉਣ ਲਈ ਏਅਰ ਲੇਅਰਿੰਗ ਤਰੀਕਾ ਅਪਣਾਇਆ ਜਾਂਦਾ ਹੈ ਬੀਜ ਬਣਾਉਣਾ ਇੱਕ ਅਸਾਨ ਤਰੀਕਾ ਨਹੀਂ ਹੈ ਇਸ ਕਿਰਿਆ ਲਈ ਪੌਦਾ ਲੰਬਾ ਸਮਾਂ ਲੈਂਦਾ ਹੈ ਏਅਰ ਲੇਅਰਿੰਗ ਲਈ ਪੌਦੇ ਦੀਆਂ ਟਹਿਣੀਆ ਕੀੜੇ ਅਤੇ ਬਿਮਾਰੀਆਂ ਰਹਿਤ ਹੋਣੀਆਂ ਚਾਹੀਦੀਆਂ ਹਨ ਜਿਨਾਂ ਦਾ ਵਿਆਸ 2-3 ਸੈ:ਮੀ: ਅਤੇ ਲੰਬਾਈ 30-60 ਸੈ:ਮੀ: ਹੋਵੇ ਚਾਕੂ ਦੀ ਮੱਦਦ ਨਾਲ ਟਹਿਣੀਆਂ ਦੇ ਉੱਪਰ 4 ਸੈ:ਮੀ:ਚੌੜਾ ਗੋਲ ਆਕਾਰ ਦਾ ਕੱਟ ਲਗਾਉ ਉਸ ਕੱਟ ਦੇ ਉੱਪਰ ਦੂਜੀ ਟਹਿਣੀ ਲਾ ਕੇ ਲਿਫਾਫੇ ਨਾਲ ਬੰਨ ਦਿਉ ਚਾਰ ਹਫਤਿਆਂ ਬਾਅਦ ਜੜਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋ ਜੜਾਂ ਪੂਰੀ ਤਰਾਂ ਬਣ ਜਾਣ ਤਾਂ ਉਸ ਨੂੰ ਮੁੱਖ ਪੌਦੇ ਤੋਂ ਅਲੱਗ ਕਰ ਦਿਉ ਇਸ ਤੋਂ ਤੁਰੰਤ ਬਾਅਦ ਪੌਦੇ ਨੂੰ ਮਿੱਟੀ ਵਿੱਚ ਲਗਾ ਦਿਓ ਅਤੇ ਪਾਣੀ ਦੇਣਾ ਸ਼ੁਰੂ ਕਰ ਦਿਓ ਏਅਰ ਲੇਅਰਿੰਗ ਅੱਧ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਸ਼ੁਰੁਆਤੀ ਸਮੇਂ ਵਿੱਚ ਪੌਦੇ ਨੂੰ ਵਧੀਆ ਆਕਾਰ ਦੇਣ ਲਈ ਕਟਾਈ ਕਰਨੀ ਜਰੂਰੂੀ ਹੁੰਦੀ ਹੈ ਲੀਚੀ ਦੇ ਪੌਦਿਆਂ ਲਈ ਛੰਗਾਈ ਦੀ ਜਿਆਦਾ ਜਰੂਰਤ ਨਹੀਂ ਹੁੰਦੀ ਫਲਾਂ ਦੀ ਕਟਾਈ ਤੋਂ ਬਾਅਦ ਨਵੀਆਂ ਟਹਿਣੀਆ ਲਿਆਉਣ ਲਈ ਹਲਕੀ ਛੰਗਾਈ ਕਰੋ ਇਹ ਹੌਲੀ ਗਤੀ ਨਾਲ ਉੱਗਣ ਵਾਲੀ ਫਸਲ ਹੈ ਜੋ ਕਿ 7-10 ਸਾਲ ਦਾ ਸਮਾਂ ਲੈਦੀਂ ਹੈ ਸ਼ੁਰੂਆਤੀ 3-4 ਸਾਲ ਤੱਕ ਅੰਤਰ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਜਿਸ ਨਾਲ ਕਿ ਆਮਦਨ ਵਧਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਇਸ ਤੋਂ ਇਲਾਵਾ ਨਦੀਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਤੇਜ਼ੀ ਨਾਲ ਉੱਗਣ ਵਾਲੇ ਪੌਦੇ ਜਿਵੇਂ ਕਿ ਆੜੂ, ਆਲੂ-ਬੁਖਾਰਾ, ਕਿਨੂੰ ਅੰਤਰ ਫਸਲਾਂ ਦੇ ਰੂਪ ਵਿੱਚ ਉਗਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਦਾਲਾਂ ਅਤੇ ਸਬਜ਼ੀਆਂ ਨੂੰ ਵੀ ਅੰਤਰ ਫਸਲਾਂ ਦੇ ਤੌਰ ਤੇ ਉਗਾਇਆ ਜਾ ਸਕਦਾ ਹੈ ਜਦੋਂ ਮੁੱਖ ਫਸਲ ਦਾ ਬਾਗ ਪੂਰੀ ਤਰਾਂ ਵੱਡੇ ਪੱਧਰ ਤੇ ਵਿਕਾਸ ਕਰ ਲਵੇ ਤਾਂ ਅੰਤਰ ਫਸਲਾਂ ਨੂੰ ਪੁੱਟ ਦਿਉ ਲੀਚੀ ਦਾ ਪਰਾਗਣ ਕੀੜਿਆਂ, ਪਤੰਗਿਆਂ ਅਤੇ ਸ਼ਹਿਤ ਦੀਆਂ ਮੱਖੀਆਂ ਦੁਆਰਾ ਕੀਤਾ ਜਾਂਦਾ ਹੈ 20-25 ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਪਰਾਗਣ ਕਰਨ ਲਈ ਪ੍ਰਤੀ ਹੈਕਟੇਅਰ ਰੱਖੇ ਜਾਂਦੇ ਹਨ ਨਵੇਂ ਪੌਦਿਆਂ ਨੂੰ ਗਰਮ ਅਤੇ ਠੰਡੀ ਹਵਾਂ ਤੋਂ ਬਚਾਉਣ ਲਈ ਲੀਚੀ ਦੇ ਪੌਦਿਆਂ ਦੇ ਆਲੇ- ਦੁਆਲੇ 4-5 ਸਾਲ ਦੇ ਹਵਾ ਰੋਧਕ ਦਰੱਖਤ ਲਗਾਉ ਜੰਤਰ ਦੀ ਫਸਲ ਲਗਾਉਣ ਨਾਲ ਫਰਵਰੀ ਦੇ ਮਹੀਨੇ ਵਿੱਚ ਇਸ ਤੋਂ ਬੀਜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਲੀਚੀ ਦੇ ਪੌਦਿਆਂ ਨੂੰ ਤੇਜ਼ ਹਵਾਵਾਂ ਤੋਂ ਬਚਾਉਣ ਲਈ ਆਲੇ ਦੁਆਲੇ ਅੰਬ ਅਤੇ ਜਾਮੁਣ ਵਰਗੇ ਲੰਬੇ ਦਰੱਖਤ ਲਗਾਉ 1 ਤੋਂ 3 ਸਾਲ ਪੁਰਾਣੀ ਫਸਲ ਲਈ 10-20 ਕਿਲੋ ਗਲੀ ਸੜੀ ਰੂੜੀ ਦੀ ਖਾਦ ਦੇ ਨਾਲ-ਨਾਲ ਯੂਰੀਆ 150-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 200-600 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 60-150 ਗ੍ਰਾਮ ਪ੍ਰਤੀ ਦਰੱਖਤ ਪਾਓ 4-6 ਸਾਲ ਪੁਰਾਣੀ ਫਸਲ ਲਈ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 25-40 ਕਿਲੋਗ੍ਰਾਮ , ਯੂਰੀਆ 500-1000 ਗ੍ਰਾਮ, ਸਿੰਗਲ ਸੁਪਰ ਫਾਸਫੇਟ 750-1250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 200-300 ਗ੍ਰਾਮ ਪ੍ਰਤੀ ਦਰੱਖਤ ਪਾਓ 7-10 ਸਾਲ ਪੁਰਾਣੀ ਫਸਲ ਲਈ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 40-50 ਕਿਲੋਗ੍ਰਾਮ , ਯੂਰੀਆ 1000-1500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 300-500 ਗ੍ਰਾਮ ਪ੍ਰਤੀ ਦਰੱਖਤ ਪਾਓ ਜਦੋਂ ਫਸਲ 10 ਸਾਲ ਪੁਰਾਣੀ ਹੋ ਜਾਵੇ ਤਾਂ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 60 ਕਿਲੋਗ੍ਰਾਮ , ਯੂਰੀਆ 1600 ਗ੍ਰਾਮ, ਸਿੰਗਲ ਸੁਪਰ ਫਾਸਫੇਟ 2250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 600 ਗ੍ਰਾਮ ਪ੍ਰਤੀ ਦਰੱਖਤ ਪਾਓ ਵਿਕਾਸ ਦੇ ਹਰ ਪੜਾਅ ਤੇ ਪਾਣੀ ਦੀ ਸਿੰਚਾਈ ਕਰੋਂ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਗਰਮੀਆਂ ਦੀ ਰੁੱਤ ਵਿੱਚ ਨਵੇਂ ਪੌਦਿਆਂ ਨੂੰ 1 ਹਫਤੇ ਵਿੱਚ 2 ਵਾਰ ਅਤੇ ਪੁਰਾਣੇ ਪੌਦਿਆਂ ਨੂੰ ਹਫਤੇ ਵਿੱਚ 1 ਵਾਰ ਪਾਣੀ ਦਿਓ ਖਾਦਾਂ ਪਾਉਣ ਤੋਂ ਬਾਅਦ ਇੱਕ ਸਿੰਚਾਈ ਜਰੂਰ ਕਰੋ ਫਸਲ ਨੂੰ ਕੋਰੇ ਤੋਂ ਬਚਾਉਣ ਲਈ ਨਵੰਬਰ ਦੇ ਅੰਤ ਅਤੇ ਦਸੰਬਰ ਦੇ ਪਹਿਲੇ ਹਫਤੇ ਪਾਣੀ ਦਿਉ ਫਲ ਬਣਨ ਦੇ ਸਮੇਂ ਸਿੰਚਾਈ ਬਹੁਤ ਜ਼ਰੂਰੀ ਹੁੰਦੀ ਹੈ ਇਸ ਪੜਾਅ ਤੇ ਹਫਤੇ ਵਿੱਚ 2 ਵਾਰ ਪਾਣੀ ਦਿਓ ਇਸ ਤਰਾਂ ਕਰਨ ਨਾਲ ਫਲ ਵਿੱਚ ਤਰੇੜਾ ਨਹੀਂ ਆਉਦੀਆਂ ਅਤੇ ਫਲ ਦਾ ਵਿਕਾਸ ਵਧੀਆ ਹੁੰਦਾ ਹੈ ਫਲ ਹਰੇ ਰੰਗ ਤੋਂ ਗੁਲਾਬੀ ਰੰਗ ਦਾ ਹੋਣਾ ਅਤੇ ਫਲ ਦੀ ਸਤਹ ਦਾ ਪੱਧਰਾ ਹੋਣਾ, ਫਲ ਪੱਕਣ ਦੀਆਂ ਨਿਸ਼ਾਨੀਆਂ ਹਨ ਫਲ ਨੂੰ ਗੁੱਛਿਆਂ ਵਿਚ ਤੋੜਿਆ ਜਾਂਦਾ ਹੈ ਫਲ ਤੋੜਨ ਵੇਲੇ ਇਸ ਦੇ ਨਾਲ ਕੁਝ ਟਾਹਣੀਆਂ ਅਤੇ ਪੱਤੇ ਵੀ ਤੋੜਨੇ ਚਾਹੀਦੇ ਹਨ ਇਸ ਨੂੰ ਜ਼ਿਆਦਾ ਲੰਮੇ ਸਮੇਂ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਘਰੇਲੂ ਬਾਜ਼ਾਰ ਵਿਚ ਵੇਚਣ ਲਈ ਇਸ ਦੀ ਤੁੜਾਈ ਪੂਰੀ ਤਰਾਂ ਪੱਕਣ ਤੋਂ ਬਾਅਦ ਕਰਨੀ ਚਾਹੀਦੀ ਹੈ ਜਦੋਂ ਕਿ ਦੂਰ-ਦੁਰਾਡੇ ਦੇ ਖੇਤਰਾਂ ਵਿਚ ਭੇਜਣ ਲਈ ਇਸ ਦੀ ਤੁੜਾਈ ਫਲ ਦੇ ਗੁਲਾਬੀ ਹੋਣ ਸਮੇਂ ਕਰਨੀ ਚਾਹੀਦੀ ਹੈ
Posted by jay pee kalia
Punjab
28-05-2019 09:37 PM
Punjab
05-28-2019 09:50 PM
Tuci ehh photo dekh skde ho ehh intas company da product hai, tuci ehh laa skde ho.
Posted by nitendra kumar
Uttar Pradesh
28-05-2019 09:36 PM
Punjab
06-01-2019 03:14 PM
Nitrendra जी कृपया हमें अपने क्षेत्र में मिट्टी की किस्म बताएं ताकि हम आपको उचित जानकारी प्रदान कर सकें धन्यवाद
Posted by Gopi Sarpanch
Punjab
28-05-2019 09:35 PM
Punjab
05-31-2019 05:30 PM
gopi ji eh mitti test de adhar te hi payi jandi hai ke isdi mitti vich paun di lod hai ja nahi kirpa karke mitti test krao ta jo tuhanu osdi report de hisab nal jankari diti ja sake.dhanwad
Posted by Hardeep Dhaliwal
Punjab
28-05-2019 09:30 PM
Punjab
05-28-2019 10:15 PM
यदि नरमे के बीज वाली मिट्टी नरम है तो इसकी dormancy(करंड) को रोक दें ताकि अंकुरण हो सके, यदि मिट्टी ज़्यादा सख्त है तो इसे पानी लगा दें
Posted by Jagdeep Maan
Punjab
28-05-2019 09:29 PM
Punjab
05-28-2019 10:13 PM
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
Posted by Gamdoor singh Brar
Punjab
28-05-2019 09:21 PM
Punjab
05-29-2019 05:18 PM
ਬਰਾੜ ਜੀ ਇਹ ਪਸ਼ੂ ਨੂੰ ਜਮਾਂਦਰੂ ਹੁੰਦਾ ਹੈ ਕਿਉਕਿ ਇਹ ਨਸਲ ਤੇ ਨਿਰਭਰ ਹੁੰਦਾ ਹੈ, ਜੋ ਠੀਕ ਨਹੀਂ ਕੀਤਾ ਜਾ ਸਕਦਾ ਕਿਉਕਿ ਇਹ ਪਸ਼ੂ ਦੀ ਆਦਤ ਬਣ ਜਾਂਦੀ ਹੈ, ਮੇਰੇ ਹਿਸਾਬ ਨਾਲ ਤੁਸੀ ਇਸ ਨੂੰ ਵੇਚ ਸਕਦੇ ਹੋ, ਕਿਉਕਿ ਉਹ ਹਰ ਵਾਰ ਇਸ ਤਰ੍ਹਾਂ ਹੀ ਕਰੇਗੀ