Posted by Bikram jeet singh
Punjab
30-05-2019 05:31 AM
आप धान की पनीरी नदीन मारने के लिए नीमाटोड 1 मि.ली. प्रति लीटर पानी में घोल कर स्प्रे करें स्प्रे 15—18 दिन की पनीरी होने पर करें
Posted by harry
Punjab
30-05-2019 05:22 AM
यदि चरी में कोर्ई कीट है तो आप Choloropyrihos 50% को मिट्टी में मिलाकर छिड़काव कर सकते है छिड़काव करते समय उसमें पानी होना चाहिए ब
Posted by JaiPaL Singh
Punjab
30-05-2019 05:07 AM
Jaipal g Tusi GADVASU Ludhiana ch form fill krke Dey aao. Jdo v next training lgegi tuhanu University vllo call kiti jaavegi
Posted by lakhwinder singh
Punjab
30-05-2019 04:49 AM
लखविंदर जी यदि आप गेहूं को डीएपी की पूरी मात्रा डाली थी तो 1509 या धान को डीएपी डालने की कोई जरूरत नहीं है

Posted by inderpal
Punjab
30-05-2019 03:02 AM
Punjab De Chief Minister Capton Amrinder Singh g ne is vaar jhona laaun di treek 13 June kr diti hai

Posted by bhinderpal singh
Punjab
30-05-2019 02:11 AM
Bhinderpal singh Pot. Chloride (MOP) price 872/- (50kg Bag) . Thankyou.
Posted by azim khan
Uttar Pradesh
30-05-2019 12:13 AM
Azim khan ji kripya aap iski photo bheje taki aapko iske bare men poori jankari di ja sake.dhanywad
Posted by Arjun
Uttar Pradesh
29-05-2019 11:56 PM
Arjun ji is ke lia aap Pawan Choudhary 9719976268 ji se smaparak kar sakte hai, Thankyou.

Posted by Gurinder singh
Punjab
29-05-2019 11:13 PM
Gurinder ji you can spray hoshi@400ml dissolved in 150 litre of water per acre. it will boost the growth of maize. Thank you

Posted by pk.narwal
Haryana
29-05-2019 10:49 PM
Os ko Liquid Vitakaid LIV 1 litter 100ml rojana den Bolus Flukired DS 6gm de Bolus Minotas ki 7 goli ki 3 dabbi le or 1 goli Rojana den

Posted by avtar inderjit singh
Punjab
29-05-2019 10:49 PM
Avtar ji kirpa krke apna swal vistar nal pusho ji tan jo tuhanu sahi jankari diti ja ske.
Posted by sandeep singh
Punjab
29-05-2019 10:40 PM
202: isda jhaad 31qtl/acre hunda hai te eh 140-145 dina vich pakk jandi hai. CR 212 kisam da jhaad 30-35 quintal prati acre de hisab nal hunda hai ate kadd 104-105cm hunda hai.dhanwad

Posted by avtar inderjit singh
Punjab
29-05-2019 10:38 PM
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.

Posted by ramanjeet singh kang
Punjab
29-05-2019 10:23 PM
उसे Liquid Broton 500ml 50-50 ml सुबह शाम दें powder Tonakind Gold 125gm एक चम्मच सुबह शाम और Injection Terramycin 15ml Injection Rumirec 10ml लगवायें
Posted by Hemant Paneri
Rajasthan
29-05-2019 10:22 PM
Hemant Paneri ji agar aap Net House ja Polly house lgana chahte hai to aap Puneet Gupta 9780200996 and Shabnam 6283754167 se samparak kar sakt hai. is pe aap ko 50% tak subsidy bhi mil jati hai.Thank you.
Posted by Manpreet Singh
Punjab
29-05-2019 10:20 PM
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ

Posted by shamshad
Uttar Pradesh
29-05-2019 10:09 PM
Shamshad ji RIR ke chuje lene ke liye aap Sumit Kumar 8006000291, 7906547529 Sumit Kumar Poultry Farm nal samparak kar sakde ho. Thank you.

Posted by dinesh kasniya
Madhya Pradesh
29-05-2019 09:55 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है
Posted by Deepak kumar
Haryana
29-05-2019 09:47 PM
Deepak ji namaskar aapne jo screenshot bheje use check kare uper answer ki date bhi likhi hui hai. yeh answer February month me diye gaye hai. ho sakta hai koi technical error ke karan aapko notification ab aayi ho. hamari koshish to rehti hai ke 24 gante mein aapko answer mil jaye.ji dhanyawad.
Posted by Sandeep Singh
Punjab
29-05-2019 09:28 PM
Sandeep Singh ji pind vaste free bute len lai tusi ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ 7347414286 nal samparak kar sakde ho. Thank you.

Posted by dharmendra pal
Uttar Pradesh
29-05-2019 09:26 PM
यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है
Posted by Ranjeet singh
Punjab
29-05-2019 09:24 PM
Ranjeet ji tuc hun 15 din di paniri hon te urea pa sakde ho. jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai.
Posted by jashan ghumman
Haryana
29-05-2019 09:08 PM
जश्न जी की तरफ से धान की कोई भी नई किस्म जारी नहीं की गई है, धन्यवाद
Posted by ਰਣਜੀਤ ਸਿੰਘ
Haryana
29-05-2019 09:03 PM
ਰੇਤਲੀ ਜਮੀਨ ਵਿਚ ਤੁਸੀ ਕਿਸਮ ਜਿਵੇ signet ਦਾ raja 44 ja raja 45 , 5050, 5005, 5051, 5455 ਜਾ pioneer ਦਾ 27p31 ja 25p35 ja 27p63,ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ
Posted by ਰਣਜੀਤ ਸਿੰਘ
Haryana
29-05-2019 08:56 PM
ਹਰੀ ਖਾਦ ਲਈ ਬੀਜ਼ੀ ਫਸਲ ਨੂੰ 40-60 ਦਿਨ ਦੀ ਹੋਣ ਤੇ ਮਿੱਟੀ ਵਿੱਚ ਦੱਬ ਦਿਉ

Posted by karmjeet Singh
Punjab
29-05-2019 08:53 PM
उसे आप Blotarid liquid देना शुरू करें इसके साथ Kol-l Liquid 100-100ml दें इनको देने का तरीका ऊपर प्रयोग करने का तरीका होता है और इसे Impacdon 200gm पाउडर को पानी में गर्म करके उबाल कर फिर ठंडा करके उसे पिला दें इससे जल्दी फर्क पड़ जाएगा
Posted by ਰਣਜੀਤ ਸਿੰਘ
Haryana
29-05-2019 08:42 PM
ਸ੍ਰੀ ਮਾਨ ਜੀ PR 126 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਜੀ

Posted by arshdeep singh
Punjab
29-05-2019 08:28 PM
ਅਲਸੀ ਦੀ ਖੇਤੀ ਲਈ ਸੰਘਣੀ ਚੀਕਣੀ ਕਾਲੀ ਮਿੱਟੀ ਅਤੇ ਚੀਕਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਹ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ ਦਾ pH 5.0-7.0 ਹੋਣਾ ਚਾਹੀਦਾ ਹੈ ਅਲਸੀ ਦੀਆਂ ਕਿਸਮਾਂ LC2063, LC2023, ਦੀ ਬਿਜਾਈ ਕਰ ਸਕਦੇ ਹੋ
ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਨੂੰ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਖੇਤ ਨੂੰ ਵਾਹੋ ਅਤੇ ਫਿਰ ਤਵੀਆਂ ਨਾ.... (Read More)
ਅਲਸੀ ਦੀ ਖੇਤੀ ਲਈ ਸੰਘਣੀ ਚੀਕਣੀ ਕਾਲੀ ਮਿੱਟੀ ਅਤੇ ਚੀਕਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਹ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ ਦਾ pH 5.0-7.0 ਹੋਣਾ ਚਾਹੀਦਾ ਹੈ ਅਲਸੀ ਦੀਆਂ ਕਿਸਮਾਂ LC2063, LC2023, ਦੀ ਬਿਜਾਈ ਕਰ ਸਕਦੇ ਹੋ
ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਨੂੰ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਖੇਤ ਨੂੰ ਵਾਹੋ ਅਤੇ ਫਿਰ ਤਵੀਆਂ ਨਾਲ ਦੋ ਤਿੰਨ ਵਾਰ ਵਾਹੋ ਬਿਜਾਈ ਦਾ ਸਮਾਂ
ਵੱਖ-ਵੱਖ ਰਾਜਾਂ ਵਿੱਚ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ ਸੇਂਜੂ ਫਸਲਾਂ ਨੂੰ ਅਗੇਤੀ ਬਿਜਾਈ ਦੀ ਲੋੜ ਹੁੰਦੀ ਹੈ ਅਗੇਤੀ ਬਿਜਾਈ ਫਸਲ ਨੂੰ ਪੱਤਿਆਂ ਦੇ ਸਫੇਦ ਧੱਬੇ ਰੋਗ ਅਤੇ ਕੁੰਗੀ ਤੋਂ ਵੀ ਬਚਾਉਂਦੀ ਹੈ ਬਿਜਾਈ ਸਮੇਂ ਕਤਾਰਾਂ ਵਿੱਚਲਾ ਫਾਸਲਾ 23 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7-10 ਸੈ.ਮੀ. ਰੱਖੋ ਬਿਜਾਈ ਕਰਦੇ ਸਮੇਂ ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ ਅਲਸੀ ਦੀ ਬਿਜਾਈ ਆਮ ਤੌਰ ਤੇ ਛਿੱਟਾ ਦੇ ਕੇ ਜਾਂ ਮਸ਼ੀਨ ਦੁਆਰਾ ਕਤਾਰਾਂ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ ਇੱਕ ਏਕੜ ਲਈ ਲਗਭਗ 15 ਕਿਲੋ ਬੀਜ ਲੱਗਦਾ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਵਿਸਟਨ ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧਿਆ ਜਾ ਸਕਦਾ ਹੈ ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ(55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ(100 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਸਿੰਚਿਤ ਸਥਿਤੀਆਂ ਵਿੱਚ ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਪਾਓ ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 35 ਦਿਨ ਬਾਅਦ ਪਹਿਲੀ ਸਿੰਚਾਈ ਦੇ ਨਾਲ ਪਾਓ ਨਦੀਨਾਂ ਦੀ ਰੋਕਥਾਮ ਨਦੀਨ-ਨਾਸ਼ਕਾਂ ਦੁਆਰਾ ਕੀਤੀ ਜਾ ਸਕਦੀ ਹੈ ਅਲਸੀ ਵਿੱਚ ਮੁੱਖ ਪਾਏ ਜਾਣ ਵਾਲੇ ਨਦੀਨ ਜਾਮੁਨੀ ਬੂਟੀ, ਬਾਥੂ, ਗੁੱਲੀ-ਡੰਡਾ, ਚਿੱਟੇ ਫੁੱਲਾਂ ਵਾਲੀ ਬੂਟੀ, ਕੰਡਿਆਲੀ ਬੂਟੀ ਆਦਿ ਆਈਸੋਪ੍ਰੋਟਿਊਰੋਨ 75 ਡਬਲਿਊ ਪੀ 500 ਗ੍ਰਾਮ ਨੂੰ ਪ੍ਰਤੀ ਏਕੜ ਲਈ 200 ਲੀਟਰ ਪਾਣੀ ਵਿੱਚ ਮਿਲਾ ਕੇ ਪਹਿਲੀ ਸਿੰਚਾਈ ਤੋਂ ਪਹਿਲਾਂ ਜਾਂ ਬਾਅਦ ਜਾਂ ਬਿਜਾਈ ਤੋਂ 2 ਦਿਨ ਦੇ ਵਿੱਚ ਪੁੰਗਰਾਅ ਤੋਂ ਪਹਿਲਾਂ ਸਪਰੇਅ ਕਰੋ ਬਿਜਾਈ ਤੋਂ ਬਾਅਦ ਅਤੇ ਜਦੋਂ ਫੁੱਲ ਬੀਜਾਂ ਵਿੱਚ ਤਬਦੀਲ ਹੋਣ ਲੱਗ ਜਾਣ ਤਾਂ ਸਿੰਚਾਈ ਕਰਨਾ ਜ਼ਰੂਰੀ ਹੁੰਦਾ ਹੈ ਸਿੰਚਾਈ ਦਾ ਫਾਸਲਾ ਜਲਵਾਯੂ ਦੀ ਸਥਿਤੀ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਜਦੋਂ ਇਸਦੇ ਕੈਪਸੂਲ ਪੂਰੀ ਤਰ੍ਹਾਂ ਭੂਰੇ ਹੋ ਜਾਣ, ਤਾਂ ਇਸਦੀ ਕਟਾਈ ਕਰੋ ਇਸਦੀ ਕਟਾਈ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ

Posted by ਗੁਰਪ੍ਰੀਤ ਸਿੰਘ
Punjab
29-05-2019 08:21 PM
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ

Posted by hardeep singh
Punjab
29-05-2019 08:07 PM
ਜੇਕਰ ਤੁਸੀ ਖੇਤੀ ਦੇ ਨਾਲ ਜੁੜਿਆ ਹੀ ਕੋਈ ਬਿਜਨਸ ਕਰਨਾ ਤਾਂ ਕਈ ਸਹਾਇਕ ਧੰਦੇ ਹੈ , ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ .... (Read More)
ਜੇਕਰ ਤੁਸੀ ਖੇਤੀ ਦੇ ਨਾਲ ਜੁੜਿਆ ਹੀ ਕੋਈ ਬਿਜਨਸ ਕਰਨਾ ਤਾਂ ਕਈ ਸਹਾਇਕ ਧੰਦੇ ਹੈ , ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
Posted by ਰਣਜਿੰਦਰ ਸਿੰਘ ਦਿਉਲ
Punjab
29-05-2019 08:00 PM
ਜੇਕਰ ਤੁਹਾਡੀ ਗਾਂ ਦੀ ਧਾਰ ਸਖ਼ਤ ਹੈ ਤਾਂ ਤੁਸੀ ਉਸ ਨੂੰ 250 ਗ੍ਰਾਮ ਖੰਡ ਦੀ ਚਾਸ਼ਨੀ ਅਤੇ 100ml ਨਿਬੂ ਰਸ ਮਿਲਾਕੇ ਗਾਂ ਨੂੰ ਦੇਣਾ ਸ਼ੁਰੂ ਕਰ ਦਿਓ , ਇਸ ਨੂੰ ਤੁਸੀ ਲਗਾਤਾਰ 5-7 ਦਿਨ ਤਕ ਦਿਓ , ਇਸ ਨਾਲ ਧਾਰ ਪੋਲੀ ਹੋ ਜਾਵੇਗੀ.

Posted by hardeep singh
Punjab
29-05-2019 07:59 PM
hardeep singh ji tusi eh daso ke tusi eh pehla v try kiti hai ya fir tohanu ehde bare khud kinni k knowledge hai baki ehde layi kise engineer di help leni pavegi . baki asi v kosis karage ke eh ban diya kive hai ohde te ik video bnai jave ta jo tohanu hor asani nal samaj lag sake ji.
Posted by sachin choudhary
Madhya Pradesh
29-05-2019 07:55 PM
इसे आप hitek bolus दें इसका प्रयोग आप उसके शरीर के भार के हिसाब से करें बाकि आप उसे virbac कंपनी का Vimeral liquid देना शुरू करें, यह आप 10-15ml रोज़ाना दे सकते हैं.

Posted by jitendar
Maharashtra
29-05-2019 07:54 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by varinder singh jammu
Punjab
29-05-2019 07:52 PM
ਵਰਿੰਦਰ ਸਿੰਘ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੀ ਕਟਾਈ ਤੋਂ ਬਾਦ ਦੀ ਸਾਂਭ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਪਹਿਲਾਂ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by varinder singh jammu
Punjab
29-05-2019 07:46 PM
ਦੇਸੀ ਕੁੱਕੜ ਲੈਣ ਲਈ ਤੁਸੀ ਮੇਰੇ ਨਾਲ +91 97815 89637 ਸੰਪਰਕ ਕਰ ਸਕਦੇ ਹੋ .
Posted by varinder singh jammu
Punjab
29-05-2019 07:43 PM
ਇਸਦਾ ਰਿਜਲਟ ਵਧਿਆ ਹੈ ਜੀ.. 5ml APSA-80 ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਅਤੇ ਇਸ ਤੋਂ ਬਾਅਦ ਕੀਟਨਾਸ਼ਕ/ ਫ਼ੰਗਸਨਾਸ਼ੀ ਨੂੰ ਇਸ ਵਿੱਚ ਰਲਾ ਕੇ ਸਪ੍ਰੇ ਕਰੋ..
Posted by varinder singh jammu
Punjab
29-05-2019 07:41 PM
ਇਸਦਾ ਰਿਜਲਟ ਵਧਿਆ ਹੈ ਜੀ.. 5ml APSA-80 ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਅਤੇ ਇਸ ਤੋਂ ਬਾਅਦ ਕੀਟਨਾਸ਼ਕ/ ਫ਼ੰਗਸਨਾਸ਼ੀ ਨੂੰ ਇਸ ਵਿੱਚ ਰਲਾ ਕੇ ਸਪ੍ਰੇ ਕਰੋ..
Posted by varinder singh jammu
Punjab
29-05-2019 07:38 PM
ਸਾਉਣੀ ਦੀ ਫਸਲ ਲਈ ਮਾਂਹ ਦੀ ਬਿਜਾਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦਾ ਪਹਿਲਾ ਹਫ਼ਤਾ ਹੈ
ਸਾਉਣੀ ਦੀ ਫਸਲ ਲਈ ਕਤਾਰਾਂ ਚ ਫ਼ਾਸਲਾ 30 ਸੈਂਟੀਮੀਟਰ ਅਤੇ ਪੌਦੇ ਤੋਂ ਪੈਂਦੇ ਚ ਫ਼ਾਸਲਾ 10 ਸੈਂਟੀਮੀਟਰ ਬਿਜਾਈ ਪੋਰਾ, ਜਾਂ ਕੇਰਾ ਤਰੀਕੇ ਨਾਲ ਕਰੋ ਮਾਂਹ ਦੀ ਕਾਸ਼ਤ ਲਈ ਤੁਸੀਂ MASH 1008, 114, 218, ਕਿਸਮਾਂ ਚੋ ਬੀਜ ਸਕਦੇ ਹੋ
Posted by jella.pardhan
Punjab
29-05-2019 07:36 PM
Jella ji paniri nu bijai to 36-48 ghantya tak halka pani la ke rakho is to bad pani nu ghta deo. Pani sham de same hi deo. kyuki jekar dupher de same pani laya janda hai ta heat stress de karn paniri peeli pai janda hai.

Posted by ਹਰਦੀਪ ਸਿੰਘ ਟਿਵਾਣਾ
Punjab
29-05-2019 07:36 PM
ਮੱਕੀ ਦਾ ਰੇਟ ਤੁਹਾਡੇ ਏਰੀਏ ਦੇ ਹਿਸਾਬ ਨਾਲ ਹੀ ਪਤਾ ਲੱਗੇਗਾ ਜੀ ਬਾਕੀ ਜੇਕਰ ਘਰ ਵਿੱਚ ਫੀਡ ਤਿਆਰ ਕਰਨੀ ਹੈ ਤਾਂ 100 ਕਿਲੋ ਖੁਰਾਕ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿ.... (Read More)
ਮੱਕੀ ਦਾ ਰੇਟ ਤੁਹਾਡੇ ਏਰੀਏ ਦੇ ਹਿਸਾਬ ਨਾਲ ਹੀ ਪਤਾ ਲੱਗੇਗਾ ਜੀ ਬਾਕੀ ਜੇਕਰ ਘਰ ਵਿੱਚ ਫੀਡ ਤਿਆਰ ਕਰਨੀ ਹੈ ਤਾਂ 100 ਕਿਲੋ ਖੁਰਾਕ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਣਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ

Posted by ਹਰਦੀਪ ਸਿੰਘ ਟਿਵਾਣਾ
Punjab
29-05-2019 07:29 PM
ਹਾਂਜੀ ਹਰਦੀਪ ਜੀ ਤੁਸੀ ਸੂਣ ਵਾਲੇ ਪਸ਼ੂ ਨੂੰ ਮਿਨਰਲ ਮਿਕਸਚਰ ਦੇ ਸਕਦੇ ਹੋ ਇਹ ਤੁਸੀ ਸੂਣ ਤੋਂ 15 ਦਿਨ ਪਹਿਲਾ ਦੇਣਾ ਬੰਦ ਕਰ ਸਕਦੇ ਹੋ ਧੰਨਵਾਦ .
Posted by harish chandra,kushwaha
Madhya Pradesh
29-05-2019 07:28 PM
Harish chandra ji aap iske uper NPK 19:19:19@1 killo ko 150 litre pani men mila ke spray karen. dhanywad

Posted by ਕੁਲਵੀਰ ਸਿੰਘ
Punjab
29-05-2019 07:25 PM
ਫਲ ਦੀ ਮੱਖੀ: ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼.... (Read More)
ਫਲ ਦੀ ਮੱਖੀ: ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ

Posted by Vanwinder Singh Kesar
Punjab
29-05-2019 07:20 PM
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

Posted by Vanwinder Singh Kesar
Punjab
29-05-2019 07:18 PM
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.

Posted by ਹਰਦੀਪ ਸਿੰਘ ਟਿਵਾਣਾ
Punjab
29-05-2019 07:13 PM
ਹਰਦੀਪ ਜੀ ਤੁਸੀ ਇਸਦੇ ਉਪਰ NPK 191919@ 7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by ਹਰਦੀਪ ਸਿੰਘ ਟਿਵਾਣਾ
Punjab
29-05-2019 07:08 PM
hardeep ji sundi di roktham de layi tuc isde uper malathion@2.5ml nu prati liter pani de hisab nal spray karo.dhanwad
Posted by ajit jaiswal
Uttar Pradesh
29-05-2019 07:02 PM
धान की पनीरी में नदीन जैसे स्वाक हो जाते हैं, इसकी रोकथाम के लिए आप 1200ml butachlor 50 EC को 60 किलो रेत में मिलाकर बिजाई के दिन 5-7 बाद छींटा दें, बिजाई के 15 दिन बाद 100ml nomni gold
को 150 लीटर पानी में मिलाकर प्रति एकड़ के हिसाब से स्प्रे करें धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













