Experts Q&A Search

Posted by Navraj
Punjab
16-10-2022 09:20 PM
Punjab
10-16-2022 10:43 PM
Navraj ji, tusi is number te 01874-220292 sampark kar sakde ho ji.
Posted by soji lal yogi
Rajasthan
16-10-2022 09:17 PM
Delhi
10-17-2022 09:56 AM
Yogi ji kripya aap iski kisam ka nam btaye jiske bare men aap jankari lena chahte hai taki aapko uske hisab se uski paidavar ki jankari di ja sake.
Posted by Jaskaran Singh bhangu
Punjab
16-10-2022 08:00 PM
Punjab
10-16-2022 10:33 PM
ਜਸਕਰਨ ਜੀ, ਬਰਸੀਨ ਦੀ ਬਿਜਾਈ ਤੋਂ ਪਹਿਲਾ ਕਿਸੇ ਵੀ ਕੀਟਨਾਸ਼ਕ ਨਾਲ ਬੀਜ ਸੋਧਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਤੁਸੀ ਬਰਸੀਮ ਨੂੰ rhizobium ਦੇ ਟੀਕੇ ਨਾਲ ਸੋਧ ਕੇ ਬੀਜ ਸਕਦੇ ਹੋ ਜੀ।
Posted by ਰਾਜ ਸਿੰਘ
Punjab
16-10-2022 07:47 PM
Punjab
10-17-2022 06:27 AM
ਤੁਸੀ ਇਸ ਨੂੰ Hitek injection 1ml ਚਮੜੀ ਵਿਚ ਲਗਾਓ ਅਤੇ ਇਸ ਨੂੰ Metstrong liquid 10-10ml ਸਵੇਰੇ ਸ਼ਾਮ ਦਿਓ ਅਤੇ brotone liquid 10ml ਰੋਜਾਨਾ ਦਿਓ
Posted by Sunil
Punjab
16-10-2022 07:10 PM
Punjab
10-16-2022 09:54 PM
Sunil ji, tusi PSSB vallo jari kite gaye syllabus de anusaar kise vi book di reference lai ke is paper di tyaari kar sakde ho ji.
Posted by Harjinder singh
Punjab
16-10-2022 07:07 PM

?

Punjab
10-17-2022 06:28 AM
ਹਰਜਿੰਦਰ ਜੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Kang Saab
Punjab
16-10-2022 06:59 PM
Punjab
11-04-2022 03:15 PM
Isdi varto mastitis di smasia vich kiti jndi hai jis nal thnela rog ton bachav hunda ha
Posted by Narinder singh
Punjab
16-10-2022 06:46 PM
Punjab
10-16-2022 07:40 PM
ਨਰਿੰਦਰ ਜੀ ਤੁਸੀ PBW 869, 824,766 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਬੀਜ ਲੈਣ ਲਈ ਤੁਸੀ RRS ਜਾਂ KVK Gurdaspur 01874-220743 ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Harmander Singh Brar
Punjab
16-10-2022 06:43 PM
Punjab
10-17-2022 06:28 AM
Tuci majh nu rojana 1 pouch dena suru kro ate 20 din vich 20 pouch de skde ho.
Posted by Deepak Chouhan
Haryana
16-10-2022 06:41 PM
Maharashtra
10-16-2022 09:49 PM
Deepak ji, sarso ki fasl me nadeeno ki rokthaam ke liye kisi bhi kharpatvarnashk ki sifarish nahi ki jaati, aap nadeeno ki rokthaam ke liye gudai hi kare.
Posted by Sukhpreet Singh Dhillon
Punjab
16-10-2022 06:18 PM
Punjab
10-16-2022 07:44 PM
ਸੁਖਪ੍ਰੀਤ ਜੀ, 187 ਕਿਸਮ ਦਾ ਔਸਤ ਝਾੜ 22.6q/ਏਕੜ ਹੈ ਜੀ, ਇਸ ਦੀ ਬਿਜਾਈ 15 ਨਵੰਬਰ ਕਰ ਦੇਣੀ ਚਾਹੀਦੀ ਹੈ ਜੀ।ਇਹ ਕਿਸਮ ਪੀਲੀ ਕੁੰਗੀ ਦੇ ਹਮਲੇ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰਥਾ ਰੱਖਦੀ ਹੈ ਜੀ।
Posted by balraj
Rajasthan
16-10-2022 04:47 PM
Haryana
10-16-2022 07:40 PM
Balraj ji kirpa eh daso tusi 300 gran beej kini jgah de vich paya hai us hsiab nal hi tuhanu sahi jankari diti ja sakdi hai
Posted by Agriculture Professional
Rajasthan
16-10-2022 04:25 PM
Haryana
10-16-2022 07:39 PM
श्रीमान जी किसान भाईयों के साथ जानकारी सांझी करने के लिए धन्यवाद
Posted by Harmander Singh Brar
Punjab
16-10-2022 03:42 PM
Punjab
10-17-2022 06:29 AM
Tuci uss nu Vitum-h liquid 10-10ml swere sham de skde ho.
Posted by ਰਾਜਪਾਲ ਸਿੰਘ ਸੰਧੂ
Punjab
16-10-2022 03:19 PM
Haryana
10-16-2022 07:38 PM
ਰਾਜਪਾਲ ਜੀ ਦੋਵੇਂ ਕਿਸਮਾਂ ਹੀ ਸਹੀ ਹਨ ਇਹਨਾਂ ਦਾ ਔਸਤ ਝਾੜ28- 32 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ ਅਤੇ ਇਹ ਕਈ ਤਰ੍ਹਾ ਦੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੀਆਂ ਹਨ
Posted by Gurdeep Gill
Punjab
16-10-2022 03:10 PM
Punjab
10-17-2022 06:30 AM
Gill ji pashu suun de nazdik bhukh ghta jnda ha tuci uss nu Vitakind liv liquid 50-50ml swere sham deo ate jini khurak ohh asani nal khawe uss hisab nal dinde rho.
Posted by Kanhaiya
Uttar Pradesh
16-10-2022 02:18 PM
Haryana
10-16-2022 07:36 PM
कन्हिया जी आपके सवाल का जेब दे दिया गेया है ।
Posted by Kanhaiya
Uttar Pradesh
16-10-2022 02:16 PM
Haryana
10-16-2022 07:09 PM
कांहिया जी धनियां का botanical name Coriandrum sativum है। इसका क्रोमोसोम नंबर (2n = 22) है । इसका उत्पति स्थान इटली देश है
Posted by Rasal Singh Sandhu
Punjab
16-10-2022 01:44 PM
Haryana
10-16-2022 07:06 PM
Raspal ji esde lai tusi apne kvk de nal samapark kar sakde ho 01634-224024
Posted by Kang Saab
Punjab
16-10-2022 01:33 PM
Punjab
11-04-2022 03:14 PM
ehna nal pashu da pachan thik rehnda hai, bhukh vdhhdi hai ate sarir di changi growth hundi hai.
Posted by Kang Saab
Punjab
16-10-2022 01:29 PM
Punjab
11-04-2022 03:13 PM
Ehna di varto pashua nu afare di smasia ton bachaun ate usdi bhukh vdhaun lai kiti jandi hai.
Posted by Kang Saab
Punjab
16-10-2022 01:27 PM
Punjab
10-16-2022 10:38 PM
ਗੁਰਜਿੰਦਰ ਜੀ ਬਰਸੀਨ ਦੇ ਵਿਚ ਤੁਸੀ SSP ਖਾਦ 125 kg/ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਦੇ ਸਕਦੇ ਹੋ ਜੀ।
Posted by ਸੋਨੀ ਮੰਗਲੀ
Punjab
16-10-2022 12:21 PM
Haryana
10-16-2022 07:04 PM
Soni ji barseem di har ktai baad osdi vadia growths lai osnu 22 kilo urea prati acre de hisab nal paun di sifarish kiti jandi hai
Posted by inderpal
Punjab
16-10-2022 12:06 PM
Punjab
10-17-2022 10:46 AM
Inderpal ji tuc nal diti photo vich isde kharchea di list dekh sakde ho.
Posted by Kuldeep Yadav
Uttar Pradesh
16-10-2022 11:38 AM
Punjab
10-17-2022 06:32 AM
आप उसे पशु को खाने के हिसाब से खिला सकते है यदि पशु उसके सूखा खा जाए तो ज्यादा बढ़िया है यदि सूखा नहीं खाता है तब आप भिगोकर भी प्रयोग कर सकते है और यदि फीड में मिनरल मिक्सचर मिलाया है तो अलग से देने की ज़रूरत नहीं है।
Posted by Binod Oraon
Jharkhand
16-10-2022 11:26 AM
Punjab
10-17-2022 06:35 AM
इसे आप लीवर टॉनिक Brotone Liquid 40ml रोजाना दे सकते है और इसे पेट के कीड़ों के लिए Bandykind plus 1.5gm गोली दें उसे भार के हिसाब से प्रयोग कर सकते है और हर तीन महीने के बाद साल्ट बदलकर पेट के कीड़ों वाली दवाई ज़रूर दें।
Posted by Sohan Singh
Rajasthan
16-10-2022 11:19 AM
Haryana
10-16-2022 07:02 PM
सोहन जी आप गेहूं की RGC- 936, RGC-1002, RGC-1003, RGC-1017, RGC-1033, RGC-1038, RGC-1055, RGC-1066 यह किसान को बीज सकते हो
Posted by Amrit singh
Punjab
16-10-2022 11:00 AM
Haryana
10-16-2022 06:59 PM
ਅੰਮ੍ਰਿਤ ਜੀ ਏਸਦੇ ਬੀਜ ਨੂੰ ਕਿਸੇ ਵੀ ਦਵਾਈ ਨਾਲ ਸੋਧਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਬਾਕੀ ਤੁਸੀ ਇਹ ਦਸੋ ਤੁਹਾਨੂੰ ਦਿੱਕਤ ਕਿ ਹੈ ਕਿਸ ਬੀਮਾਰੀ ਦੇ ਰੋਕਥਾਮ ਲਈ ਤੁਸੀਂ ਏਸਨੂੰ ਸੋਧਣਾ ਚਾਹੁੰਦੇ ਹੋ
Posted by balraj singh
Punjab
16-10-2022 10:55 AM
Haryana
10-16-2022 06:56 PM
Balraj ji vaise tan esdi spray Karan di sifarish nahi kiti jandi par jekar tuhadi fasal ehna di Kami de lachan dikha rahi hai tan tusi esnu 10 gram prati litre paani de hisab nal vart sakde ho
Posted by ਮੋਹਿਤ
Punjab
16-10-2022 10:54 AM
Punjab
10-17-2022 06:37 AM
ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਹ ਸਾਫ ਤਾਰਾ ਕਰਦੀ ਹੈ ਅਤੇ ਹੀਟ ਦੇ ਲੱਛਣ ਦੱਸਦੀ ਹੈ ਫਿਰ ਦੁਬਾਰਾ ਕ੍ਰੋਸ ਕਰਵਾ ਸਕਦੇ ਹੋ
Posted by ਸਿਕੰਦਰ ਸਿੰਘ
Punjab
16-10-2022 10:30 AM
Haryana
10-16-2022 06:55 PM
ਸਿਕੰਦਰ ਜੀ ਤੁਸੀਂ ਕਣਕ ਦੀ dbw 303, pbw 826,803, 859ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 24 quintal ਪ੍ਰਤੀ ਏਕੜ ਅਤੇ dbw 303 ਕਿਸਮ ਦਾ ਔਸਤ ਝਾੜ 32 ਕੁਇੰਟਲ ਪ੍ਰਤੀ ਏਕੜ ਤੱਕਣ ਆ ਜਾਂਦਾ ਹੈ ਬਾਕੀ ਦੋ ਕਿਸਮ ਨੂੰ ਕਿਸ ਕਰ ਕੇ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਓਹਨਾ ਦੇ ਪੱਕਣ ਦਾ ਸਮਾਂ ਅਲਗ ਅਲਗ ਹੁੰਦਾ
Posted by Aditya kumar
Uttar Pradesh
16-10-2022 10:23 AM
Haryana
10-16-2022 06:52 PM
Aditya ji iske baare mein jankari lene ke liye aap apne kvk ke saath sampark kr sakte hai 8874173999
Posted by Amrit singh
Punjab
16-10-2022 10:01 AM
Haryana
10-16-2022 06:50 PM
ਅੰਮ੍ਰਿਤ ਜੀ ਔਰਗੈਨਿਕ ਖੇਤੀ ਲਈ ਤੁਸੀਂ ਬਿਮਾਰੀਆਂ ਦੀ ਰੋਕਥਾਮ ਲਈ ਲੱਸੀ ਦੀ ਸਪਰੇਅ ਕਰ ਸਕਦੇ ਹੋ ਅਤੇ ਬੀਜ ਨੂੰ trichoderma ਦਵਾਈ ਨਾਲ ਸੋਧ ਸਕਦੇ ਹੋ ਕੀੜਿਆਂ ਦੀ ਰੋਕਥਾਮ ਲਈ ਨੀਮ ਦੀ ਸਪਰੇਅ ਕਰ ਸਕਦੇ ਹੋ ਖਾਦ ਦੀ ਪੂਰਤੀ ਲਈ ਤੁਸੀਂ ਰੂੜੀ ਖਾਦ ਜਾ ਫੇਰ vermicompost ਦੀ ਵਰਤੋ ਕਰ ਸਕਦੇ ਹੋ ਬਾਕੀ ਹੋਰ ਸੰਭਾਲ ਲਈ ਤੁਸੀਂ ਪਾਣੀ ਲਗਾਤਾਰ ਦਿੰਦੇ ਰਹੋ ਅਤੇ ਕੱਖ ਕੱਢਦੇ ਰਹੇ
Posted by jagjeet singh
Punjab
16-10-2022 09:49 AM
Haryana
10-16-2022 06:47 PM
Jagjeet ji dbw 303 kisam nu November de mahine vich 40-45 kilo beej prati acre de hisab nal bijan di sifarish kiti jandi hai hai esda asuat jhad 32-34 quintal prati acre hai baki eh Kai trah di ulliwalian bimari di roktham karan di samrtha rakhdi hai
Posted by sukhvinder Singh
Punjab
16-10-2022 09:17 AM
Haryana
10-16-2022 06:46 PM
ਸੁੱਖ ਜੀ ਇਹ ਵਾਲਾ ਸੰਦ ਖੇਤ ਵਿੱਚ ਵਰਤਣ ਨਾਲ ਮਿੱਟੀ ਥੱਲੇ ਸਖ਼ਤ ਤਹਿ ਟੁੱਟ ਜਾਂਦੀ ਹੈ ਅਤੇ ਖੇਤ ਜਾਂਦਾ ਪਾਣੀ ਸੌਖਦਾ ਹੈ
Posted by ਗੁਰਜੰਟ ਸਿੰਘ
Punjab
16-10-2022 09:10 AM
Punjab
10-17-2022 06:41 AM
ਤੁਸੀ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਬਾਕੀ ਉਸ ਨੂੰ ਅਗਲੀ ਹੀਟ ਵਿਚ ਵਿਚ AI ਨਾ ਕਰਵਾਓ ਅਤੇ ਜਦੋ ਪਾਣੀ ਦੀ ਸਮੱਸਿਆ ਠੀਕ ਹੋਵੇ ਫਿਰ ਸਹੀ ਹੀਟ ਵਿਚ ਆਉਣ ਤੇ AI ਕਰਵਾ ਸਕਦ.... (Read More)
ਤੁਸੀ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਬਾਕੀ ਉਸ ਨੂੰ ਅਗਲੀ ਹੀਟ ਵਿਚ ਵਿਚ AI ਨਾ ਕਰਵਾਓ ਅਤੇ ਜਦੋ ਪਾਣੀ ਦੀ ਸਮੱਸਿਆ ਠੀਕ ਹੋਵੇ ਫਿਰ ਸਹੀ ਹੀਟ ਵਿਚ ਆਉਣ ਤੇ AI ਕਰਵਾ ਸਕਦੇ ਹੋ
Posted by Shiv
Arunachal Pradesh
16-10-2022 07:18 AM
Haryana
10-16-2022 06:43 PM
Shiv the main season crop of caabage and brocoli is sown in August and September month and but it is also sown in month of October and November as a late swon crop
Posted by HARSIMRANJOT Singh
Punjab
15-10-2022 11:09 PM
Haryana
10-15-2022 11:14 PM
ਸਿੰਘ ਜੀ ਇਹ ਫਸਲ।ਦੇ ਹਾਈਬ੍ਰਿਡ ਬੀਜ ਜਿਆਦਾ ਸਫਲ ਨਹੀਂ ਹਨ ਤਾਂ ਕਰ ਕੇ ਇਸਦੀ ਵਰਾਇਟੀ ਹੀ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦੀ ਤੁਸੀਂ pbw 826,859,pbw 1zn ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by Abhijit mokase
Maharashtra
15-10-2022 10:06 PM
Haryana
10-15-2022 11:16 PM
श्री मान जी भिंडी को जून के महीने तक लगाने की सिफारिश की जाती है
Posted by Komal Kaushik
Uttar Pradesh
15-10-2022 09:13 PM
Haryana
10-15-2022 11:16 PM
Komal ji kirpya apna swal visthar se bataye ki apko iske baare mein kya jankari chahiye us hisab se hi apko sahi jankari di ja skti ahi
Posted by nihalsingh
Haryana
15-10-2022 08:45 PM
Haryana
10-15-2022 11:18 PM
Nihal ji Pusa mela es saal wala.to chla gya jab agle mele ki date ayegi tab bta denge
Posted by Suraender
Rajasthan
15-10-2022 08:45 PM
Haryana
10-15-2022 11:21 PM
सुरिंदर जी इसके बिजाई ड्रिल जा फिर पौरा विधि के द्वारा की जा सकती है । इसको आप 45cm की। दूरी पर लगा सकते है
Posted by Ranjeet goutam
Rajasthan
15-10-2022 08:30 PM
Haryana
10-15-2022 11:22 PM
In wilt including drooping leaves and branches. The wilting leaves fade to yellow, then to brown, and then die. Depending on the disease, leaves may be shed or remain on trees.
Posted by Tarun
Punjab
15-10-2022 08:07 PM
Haryana
10-15-2022 11:22 PM
Tarun ji kirpa eh daso tusi esnu khad kehdi kini matra vich payi si us hisab nal hi tuhanu sahi jankari diti ja sakdi hai
Posted by simranjit singh
Punjab
15-10-2022 08:07 PM
Punjab
10-17-2022 12:31 PM
Simranjit ji, kachi haldi di khareed jinne vi processing plants lagge ne , saare hi karde ne . pichle saal haldi 1500/quintal khreedi gai si.