Experts Q&A Search

Posted by pushpinder singh
Punjab
30-05-2019 08:52 PM
Punjab
06-07-2019 10:54 AM
ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ Cowpea 88: ਇਸ ਕਿਸਮ ਦੀ ਪੂਰੇ ਰਾਜ ਵਿੱਚ ਖੇਤੀ ਕਰਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਕਿਸਮ ਹਰੇ ਚਾਰੇ ਦੇ ਨਾਲ-ਨਾਲ ਬੀਜ ਪ੍ਰਾਪਤ ਕਰਨ ਲਈ ਉਗਾਈ ਜਾਂਦੀ ਹੈ ਇਸਦੀ ਫਲੀ ਲੰਬੀ ਅਤੇ ਬੀਜ ਮੋਟੇ ਅਤੇ ਚੌਕਲੇਟੀ ਭੂਰੇ ਰੰਗ ਦੇ ਹੁੰਦੇ ਹਨ ਇਹ ਪੀਲੇ ਚ.... (Read More)
ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ Cowpea 88: ਇਸ ਕਿਸਮ ਦੀ ਪੂਰੇ ਰਾਜ ਵਿੱਚ ਖੇਤੀ ਕਰਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਕਿਸਮ ਹਰੇ ਚਾਰੇ ਦੇ ਨਾਲ-ਨਾਲ ਬੀਜ ਪ੍ਰਾਪਤ ਕਰਨ ਲਈ ਉਗਾਈ ਜਾਂਦੀ ਹੈ ਇਸਦੀ ਫਲੀ ਲੰਬੀ ਅਤੇ ਬੀਜ ਮੋਟੇ ਅਤੇ ਚੌਕਲੇਟੀ ਭੂਰੇ ਰੰਗ ਦੇ ਹੁੰਦੇ ਹਨ ਇਹ ਪੀਲੇ ਚਿੱਤਕਬਰੇ ਰੋਗ ਅਤੇ ਐਂਥਰਾਕਨੋਸ ਰੋਗ ਦੀ ਰੋਧਕ ਕਿਸਮ ਹੈ ਇਸਦੇ ਬੀਜ ਦਾ ਔਸਤਨ ਝਾੜ 4.4 ਕੁਇੰਟਲ ਪ੍ਰਤੀ ਏਕੜ ਅਤੇ ਹਰੇ ਚਾਰੇ ਦਾ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CL 367: ਇਸ ਕਿਸਮ ਨੂੰ ਚਾਰੇ ਅਤੇ ਬੀਜ ਲਈ ਉਗਾਇਆ ਜਾਂਦਾ ਹੈ ਇਹ ਕਿਸਮ ਜਿਆਦਾ ਫਲੀਆ ਪੈਦਾ ਕਰਦੀ ਹੈ ਇਸਦੇ ਬੀਜ ਛੋਟੇ ਅਤੇ ਕਰੀਮ ਵਰਗੇ ਚਿੱਟੇ ਰੰਗ ਦੇ ਹੁੰਦੇ ਹਨ ਇਹ ਪੀਲੇ ਚਿੱਤਕਬਰੇ ਰੋਗ ਅਤੇ ਐਂਥਰਾਕਨੋਸ ਰੋਗ ਦੀ ਰੋਧਕ ਕਿਸਮ ਹੈ ਇਸਦੇ ਬੀਜ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਅਤੇ ਹਰੇ ਚਾਰੇ ਦਾ ਝਾੜ 108 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ ਬੀਜ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ ਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ, Cowpea 88 ਕਿਸਮ ਦੇ 20-25 ਕਿਲੋ ਅਤੇ CL 367 ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਐਮੀਸਨ 6 ਦੇ 2.5 ਗ੍ਰਾਮ ਘੋਲ ਜਾਂ ਕਾਰਬੈਂਡਾਜ਼ਿਮ 50% ਡਬਲਿਊ ਪੀ ਦੇ 2 ਗ੍ਰਾਮ ਘੋਲ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਇਸ ਨਾਲ ਬੀਜਾਂ ਨੂੰ ਬੀਜ ਗਲਣ ਰੋਗ ਅਤੇ ਨਵੇਂ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਿਜਾਈ ਤੋਂ 55-65 ਦਿਨਾਂ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ
Posted by deep
Punjab
30-05-2019 08:51 PM
Punjab
05-30-2019 11:22 PM
ਕੱਛੂਕੁੰਮਾ ਨੂੰ ਮੂਲੀਅਾ ਦੇ ਪੱਤੇ, ਗਾਜਰਾਂ, ਗਾਂਜਰਾਂ ਦੇ ਪੱਤੇ, ਤਰਾਂ ਦੇ ਟੁਕੜੇ, ਖੀਰਾਂ, ਘਾਹ ਜਾਂ ਵੀਟ ਗਰਾਸ ਖਵਾ ਸਕਦੇ ਹੋ ਤੇ ਟਮਾਟਰ ਤੇ ਕੋੲੀ ਫਰੁਟ ਨਹੀ ਖਵਾੳੁਣਾ ਚਾਹੀਦਾ ਤੇ ਰਾਜਮਾ ਜਾਂ ਕੋੲੀ ਦਾਲ ਵਗੈਰਾ ਵੀ ਨਹੀ ਖਵਾੳੁਣੀ ਚਾਹੀਦੀ ਜੀ
Posted by vicky
Haryana
30-05-2019 08:48 PM
Punjab
06-06-2019 05:40 PM
Vicky ji kripya btaye aapne isme kya kya khaad daali hai aur koi spray bhi ki hai to btaye taki aapko iske bare men poori jankari di ja sake.dhanwyad
Posted by Yogesh Sahu
Madhya Pradesh
30-05-2019 08:47 PM
Rajasthan
05-31-2019 02:25 PM
योगेश साहू जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by vicky
Haryana
30-05-2019 08:45 PM
Punjab
06-06-2019 05:40 PM
Vicky ji kripya btaye aapne isme kya kya khaad daali hai aur koi spray bhi ki hai to btaye taki aapko iske bare men poori jankari di ja sake.dhanwyad
Posted by Yogesh Sahu
Madhya Pradesh
30-05-2019 08:45 PM
Rajasthan
05-31-2019 02:24 PM
योगेश साहू जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by YOGESH SINGH
Uttar Pradesh
30-05-2019 08:34 PM
Punjab
06-06-2019 05:45 PM
Yogesh ji kripya btaye aapke paas kitne acre jameen hai aur uski mitti kaisi hai taki aapko uske bar emen poori janakri di ja sake.dhanwyad
Posted by Ashok Singh
Jharkhand
30-05-2019 08:32 PM
Rajasthan
05-31-2019 02:21 PM
अशोक सिंह जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by lori
Arunachal Pradesh
30-05-2019 08:13 PM
Punjab
06-07-2019 10:55 AM
lori ji please ask your question in detail what you want to know so that we can provide you proper information. thank you
Posted by umang
Madhya Pradesh
30-05-2019 08:11 PM
Maharashtra
06-07-2019 10:57 AM
उमंग जी कृपया आप इसकी किस्म का नाम बताये ताकि आपको इसके बारे में पूरी जानकारी दी जा सके धन्यवाद
Posted by Gurpreet singh
Punjab
30-05-2019 08:10 PM
Punjab
05-31-2019 06:04 AM
ihh PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.
Posted by Ashok Singh
Jharkhand
30-05-2019 08:10 PM
Rajasthan
05-31-2019 02:18 PM
अशोक सिंह जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by Himanshu
Uttar Pradesh
30-05-2019 07:59 PM
Punjab
06-05-2019 06:38 PM
हिमांशु जी एलोवेरा के बारे में पूरी जानकारी के लिए Aushadhiya kheti vikas sansthan 6268536795 से संपर्क कर सकते हैं, धन्यवाद
Posted by Naresh Kumar
Punjab
30-05-2019 07:41 PM
Punjab
06-07-2019 12:50 PM
Naresh Kumar ji Black Sesame ( til) da rate 8500-12000/q de lagbhag chal reha hai gujrat vich is da rate sabh to vadh hai. Thankyou.
Posted by manish Kumar Tripathy
Bihar
30-05-2019 07:37 PM
Punjab
06-07-2019 11:01 AM
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बी.... (Read More)
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है
Posted by manish Kumar Tripathy
Bihar
30-05-2019 07:35 PM
Punjab
06-07-2019 11:02 AM
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बी.... (Read More)
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है
Posted by Narinder pal Singh
Punjab
30-05-2019 07:01 PM
Punjab
06-07-2019 11:03 AM
narinderpal ji kirpa karke isdi saaf photo bhejo tuhad evalo bhejo gayi photo clear nahi hai.dhanwad
Posted by Bhullar
Punjab
30-05-2019 07:01 PM
Punjab
05-30-2019 09:11 PM
उसे आप Hitek injection लगवायें यह 1 मि.ली. 50 किलो शरीर के भार के हिसाब से लगता है बाकि आप उसके शरीर पर नारियल तेल की ​मालिश करते रहें इससे फर्क पड़ जाएगा
Posted by Baljit singh
Punjab
30-05-2019 06:52 PM
Punjab
06-07-2019 11:04 AM
bill ji sundi di roktham de layi tuc quinalphos@800ml nu 150 litre pani de vich mila ke spray karo.dhanwad
Posted by Diwas Rana
Haryana
30-05-2019 06:41 PM
Punjab
06-06-2019 01:40 PM
Diwas Rana ji iske bare me puri jankari or Seed lene ke liye aap Nishan Singh 9927994011 (Kachoora Farm) se samparak kare. Thank you.
Posted by lohit ADHIKARY
Chattisgarh
30-05-2019 06:34 PM
Punjab
06-01-2019 04:58 PM
Lohit ADHIKARY जी आप copper oxychloride@3gm प्रति लीटर पानी के हिसाब से स्प्रे करें, धन्यवाद
Posted by Tejvirr Singh
Uttar Pradesh
30-05-2019 06:21 PM
Punjab
05-30-2019 07:37 PM
Tejvir singh ji kripya app apna swal vistar se btayen app kya jankari lenaa chahte hai tan jo apko sahi jankari di ja ske.
Posted by omkar yadav
Uttar Pradesh
30-05-2019 06:16 PM
Rajasthan
05-30-2019 07:39 PM
Omkar ji app gir nasal ki cow ko rkh skte hai per uska duudh uske parents ke duudh record per, uski khurak per, uski growth per nirbhar krta hai..
Posted by ਅਵਤਾਰ ਸਿੰਘ
Punjab
30-05-2019 06:14 PM
Punjab
06-01-2019 10:53 AM
ਅਵਤਾਰ ਸਿੰਘ ਜੀ ਰਾਜਪਾਲ ਗਾਧੀ ਜੀ ਨਾਲ ਤੁਸੀ 9814060700 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ
Posted by NIRMAL SINGH
Punjab
30-05-2019 05:59 PM
Punjab
06-07-2019 11:05 AM
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Posted by Sandeep Kumar
Haryana
30-05-2019 05:57 PM
Punjab
06-06-2019 05:42 PM
sandeep kumar ji aap iske uper carbendazim@3 gm ko prati litre pani ke hisab se spray karen.dhanywad
Posted by varinder singh
Punjab
30-05-2019 05:57 PM
Rajasthan
06-07-2019 11:10 AM
jekar tuc isdi foilar spray karni hai ta tuc isnu 100 litre pani vich 1 litre jeev amrit mila ke spray karo. is to ilava jekar sinchayi de pani nal isnu khet vich pauna hai ta 400 litre jeev amrit ik acre de layi kafi hai.
Posted by varinder singh
Punjab
30-05-2019 05:56 PM
Rajasthan
06-07-2019 11:13 AM
jekar tuc isdi foilar spray karni hai ta tuc isnu 100 litre pani vich 1 litre jeev amrit mila ke spray karo. is to ilava jekar sinchayi de pani nal isnu khet vich pauna hai ta 400 litre jeev amrit ik acre de layi kafi hai.
Posted by harpreet singh
Punjab
30-05-2019 05:46 PM
Punjab
06-06-2019 05:44 PM
harpreet ji isd euper khatti lassi di spray karo. khatti kaasi 15 din purani honi chaidi hai.isdi matra 3 litre nu 150 litre pani vich mila ke prati acre de hisab nal spray karo.dhanwad
Posted by harpreet singh
Punjab
30-05-2019 05:44 PM
Punjab
06-07-2019 11:14 AM
Harpreet ji isde uper mashar da hamla check karo. jekar hamla hai ta isde uper imidacloprid@1.5ml nu prati litre pani de hisab nal spray karo.dhanwad
Posted by jaspreet singh
Punjab
30-05-2019 05:41 PM
Punjab
05-30-2019 10:59 PM
ਬੀਜ ਨੂੰ ਪਾਣੀ ਚ ਭਿਓਂ ਕੇ ਨਿਤਾਰ ਲਵੋ ਤਾਂ ਕੇ ਫੋਕ ਜਾਂ ਮਾੜਾ ਦਾਣਾ ਬਾਹਰ ਨਿਕਲ ਸਕੇ ਉਸ ਤੋਂ ਬਾਅਦ ਪਾਣੀ ਦੀ ਮਾਤਰਾ ਉਹਨੀਂ ਕੁ ਰੱਖੋ ਕੇ ਜਿੰਨੀ ਚ ਬੀਜ ਚੰਗੀ ਤਰਾਂ ਭਿੱਜ ਸਕੇ Steptocyclin ਤੇ Baviston ਚੰਗੀ ਤਰਾਂ ਮਿਕਸ ਕਰ ਦਿਓ
Posted by ਹਰਪਾਲ ਸਿੰਘ
Punjab
30-05-2019 05:40 PM
Punjab
05-31-2019 05:50 PM
ਚੂਚੇ ਦੇ ਇਸ ਤ੍ਰਾਹ ਅਚਾਨਕ ਮਰਨ ਦੇ ਕਈ ਕਾਰਨ ਹੋ ਸਕਦੇ ਹੈ, ਇਸਦੇ ਲਈ ਤੁਸੀ ਕਿਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਜਾਂਚ ਕਰਵਾਓ ਜਿਸ ਨਾਲ ਬਿਮਾਰੀ ਦਾ ਸਹੀ ਪਤਾ ਲਗ ਸਕੇ ਅਤੇ ਬਾਕੀਆਂ ਨੂੰ ਵੀ ਮਰਨ ਤੋਂ ਬਚਾਇਆ ਜਾ ਸਕੇ
Posted by Manpreet Brar
Punjab
30-05-2019 05:02 PM
Punjab
05-30-2019 11:00 PM
Manpreet Brar g Basmati nu DAP paaun di lorh Nahi pvegi
Posted by ਸਰਬਜੀਤ ਸਿੰਘ
Punjab
30-05-2019 04:53 PM
Punjab
06-07-2019 11:15 AM
Sarbjit ji tuhanu kise v expert da number nahi dita ja sakda tuhada jo vi swal hai oh tuc app te puch sakde ho.dhanwad
Posted by Gaganinder Singh
Punjab
30-05-2019 04:49 PM
Maharashtra
06-07-2019 11:18 AM
gaganinder kirpa karke daso ke tuc isnu urea jo ke photo ch dikh rahi hai kini matra payi hai is to ilaav hor kehdi khaad payi ta jo tuhanu osd ehisab nal jankari diti ja sake.dhanwad
Posted by gurpreet
Punjab
30-05-2019 04:48 PM
Maharashtra
06-07-2019 11:20 AM
ਗੁਰਪ੍ਰੀਤ ਜੀ ਤੁਸੀ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by gurpreet
Punjab
30-05-2019 04:38 PM
Punjab
05-31-2019 02:15 AM
Ferrous sulphate 50 gm प्रति टंकी में डालकर स्प्रे कर सकते हैं
Posted by gurpreet
Punjab
30-05-2019 04:37 PM
Punjab
06-07-2019 11:21 AM
ਗੁਰਪ੍ਰੀਤ ਜੀ ਪਨੀਰੀ ਨੂੰ ਜ਼ਿੰਕ 21% ਵਾਲੀ 3 -4 ਕਿੱਲੋ ਪ੍ਰਤੀ ਕਨਾਲ ਛਿੱਟਾ ਦਿਓ ਜੇਕਰ ਸਪਰੇ ਕਰਨੀ ਹੈ ਤਾ ਇਸਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Abhisek chaudhary
Gujarat
30-05-2019 04:32 PM
Punjab
06-01-2019 04:40 PM
Abhisek ji aap apni chhat or baalkoni me sabjia or full lga sakte hai iske bare me puran jankari ke liye aap JAGDAMBA HYDROPONIC & AGRICULTURE SYSTEM, SATARA, MAHARASHTRA, INDIA Customer Care no 7218511500, 9561621500, 9921066913, 9834290497 se samparak kar sakte hai.
Posted by Rakesh kumar
Haryana
30-05-2019 04:23 PM
Punjab
05-30-2019 04:26 PM
Hanji Rakesh ji kripa aap apna swal pushen ki app kya jankari lena chahte hai.
Posted by varinder singh
Punjab
30-05-2019 04:20 PM
Rajasthan
06-01-2019 01:11 PM
मेरे संपर्क करें
Posted by Bittu
Punjab
30-05-2019 04:13 PM
Punjab
06-12-2019 11:12 AM
ਬਿੱਟੂ ਜੀ ਨਕਸ਼ੇ ਅਨੁਸਾਰ ਕਰਮ 5.5 ਫੁੱਟ ਦੀ ਬਣ ਰਹੀ ਹੈ ਧੰਨਵਾਦ
Posted by inderpal
Punjab
30-05-2019 04:04 PM
Maharashtra
06-07-2019 11:25 AM
jhone vich jad di sundi ja patta lapet sundi di roktham de layi varto kar sakde ho isdi matra 4 killo prati acre de hisab nal pa sakde ho.isdi varto bijai to 20-25 din tak varto kar sakde ho.dhanwad
Posted by Babbal
Punjab
30-05-2019 03:59 PM
Punjab
05-30-2019 04:14 PM
Babbal ji tuci usde suun ton 1-2 ghntia badd Metra liquid deo, Ehh Tineta pharma pvt ltd company da product hai, tuci ehh liquid pehli varr 250ml nu thoda jeha garm pani krke uss vich deo fir uss ton alge din 100-100ml rojana dena suru kro, iss nal pashu nu jerr v vdia paa jndi hai ate bachedani di safai v vdia ho jndi hai.
Posted by manoj Gurkhude
Maharashtra
30-05-2019 03:57 PM
Punjab
06-05-2019 04:23 PM
Manoj ji aap makka pashu ko de skte hai aap uska kutra krke rojana 30-35kg tak de skte hai, jitna woh assani se khata hai uss hisab se de skte hai.
Posted by gopal singh
Rajasthan
30-05-2019 03:46 PM
Punjab
06-01-2019 10:50 AM
Gopal singh ji Rajasthan me Lasun ka bhav 3200-7500/q tak chal raha hai. Thank you.
Posted by isha
Uttar Pradesh
30-05-2019 03:45 PM
Punjab
06-01-2019 11:43 AM
Isha ji beej bone ke baad aap use seedha dhoop me na rakhe or koshish kare ke use jrurat anusar pani dete rahe ta ke namee bani rahe. Thankyou.
Posted by Dhanveer Singh
Uttar Pradesh
30-05-2019 03:36 PM
Punjab
05-30-2019 11:03 PM
Dhanveer Singh g aap ko Bareli U.P mey CARI mey jo training lag rahi hai uski details ki pics bhej raha hoon