
Posted by inderpal
Punjab
02-06-2019 08:42 PM
inderpal ji kirpa karke daso ke tuc kehdi fasl di bijai kiti hai ta jo tuhanu osd ehisab nal jankari diti ja sake ke tuc potash pa sakde ho ja nahi.dhanwad

Posted by ਅੰਗਰੇਜ ਸਿੰਘ
Punjab
02-06-2019 08:41 PM
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵ.... (Read More)
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ

Posted by Naresh Reddy
Andhra Pradesh
02-06-2019 08:33 PM
Naresh ji you can sow radish,potato, carrot, lettuce,corn etc.thank you

Posted by ਹਰਜੋਤ ਸਿੰਘ
Punjab
02-06-2019 08:22 PM
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵ.... (Read More)
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ
Posted by Gurjit saini
Punjab
02-06-2019 08:20 PM
ਇਹਦੇ ਵਿੱਚ ਘਬਰਾਉਣ ਵਾਲੀ ਗੱਲ ਨਹੀ ਜੀ ਇਹ ਡਿਸਚਾਰਜ ਹੈ ਜੋ ਪਸ਼ੂ ਤਾਰਾ ਦੇ ਰੂਪ ਵਿੱਚ ਛੱਡਦਾ ਹੈ ਜੀ , ਇਹ ਸੀਮਨ ਨਹੀ ਹੈ , ਹੋਰ ਵੀ ਪਸ਼ੂ ਬਹੁਤ ਵਾਰ ਇਸ ਤਰਾਂ ਕਰਦੇ ਹੀ ਹਨ, ਬਾਕੀ ਜੇ ਟੀਕਾ ਸਹੀ ਸਮੇ ਤੇ ਸਹੀ ਤਰੀਕੇ ਨਾਲ ਭਰਾਇਆ ਹੈ ਤਾਂ ਪਸ਼ੂ ਗੱਭਣ ਹੋ ਜਾਵੇਗਾ ਜੀ
Posted by SHAMSHER SINGH
Punjab
02-06-2019 08:16 PM
Jhone de vich jhanda rog da koi v pakka ilaaj nai hai..jdo v ihh rog aunda hai tan ohna paudya nu putt deo ate khet vicho baahr sutt deo...iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao ...iss nal jhanda rog nu kuch hadd tak control kita ja skda hai....
Posted by maheshkumar
Uttar Pradesh
02-06-2019 08:13 PM
महेश कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

Posted by bittu
Punjab
02-06-2019 08:07 PM
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵ.... (Read More)
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ..

Posted by Sandeep Kumar
Haryana
02-06-2019 08:01 PM
संदीप जी आप इसके ऊपर कैल्शियम नाइट्रेट की स्प्रे करें, इससे खीरे सही हो जाएंगे, धन्यवाद

Posted by bharti
Gujarat
02-06-2019 07:49 PM
Bharti ji kripya aap apna swal dubara bheje aapne jo audio bheji hai vo upload nahi hui hai.dhanywad

Posted by bharti
Gujarat
02-06-2019 07:48 PM
भारती जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

Posted by anil
Madhya Pradesh
02-06-2019 07:48 PM
आप इस महीने में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते है धन्यवाद
Posted by Hemant sharma
Haryana
02-06-2019 07:39 PM
कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाह.... (Read More)
कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें

Posted by Pradeep Pandey
Chattisgarh
02-06-2019 07:31 PM
नमस्कार सर , अपनी खेती एप्प में जो नए रेट सरकार द्वारा जारी किये जाते हैं वो हर रोज़ अपने आप अपडेट हो जाते है और जो पुराने रेट होते हैं वो एप्प पर नज़र नहीं आते आप एक बार फिर से चेक करें हो सकता है उस दिन छत्तीसगढ़ में नए रेट जारी न किये गए हो अगर आपको इसके इलावा कोई एप्प को चलाने में परेशानी आ रही है तो आप हमारे हेल्.... (Read More)
नमस्कार सर , अपनी खेती एप्प में जो नए रेट सरकार द्वारा जारी किये जाते हैं वो हर रोज़ अपने आप अपडेट हो जाते है और जो पुराने रेट होते हैं वो एप्प पर नज़र नहीं आते आप एक बार फिर से चेक करें हो सकता है उस दिन छत्तीसगढ़ में नए रेट जारी न किये गए हो अगर आपको इसके इलावा कोई एप्प को चलाने में परेशानी आ रही है तो आप हमारे हेल्पलाइन नंबर 9779977641 पर कॉल कर सकते है जी

Posted by Gavi
Punjab
02-06-2019 07:26 PM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

Posted by sidhu
Punjab
02-06-2019 07:17 PM
Jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad

Posted by Pawan kajla
Punjab
02-06-2019 07:12 PM
पवन जी कृपया बताएं कि किन्नू की उम्र कितनी है ताकि आपको इसके हिसाब से जानकारी दी जा सके धन्यवाद
Posted by Surendra Waghmare .
Maharashtra
02-06-2019 07:06 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Posted by Prakash lakra
Jharkhand
02-06-2019 07:05 PM
प्रकाश जी अगर आप सब्जियों की बिजाई करना चाहते है तो फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते है इसके इलावा आप मक्का की बिजाई कर सकते है धन्यवाद

Posted by ਰਸ਼ਵਿਦਰ ਸਿੰਘ
Punjab
02-06-2019 06:54 PM
Patli bith layi Albac@12.5g per 10 kg feed vich pao X 7days de lai te Liv 52 @25ml per 100 murgi layi Pani vich din mein ek Baar paao x7days de layi.

Posted by Ravi Nagar
Rajasthan
02-06-2019 06:49 PM
आप रबी की फसल में गेहूँ, जौ, चना, मसूर, सरसों, मटर की बिजाई कर सकते हैं

Posted by Amarjit singh
Punjab
02-06-2019 06:46 PM
ਵਧੀਆ ਝਾੜ ਲਈ ਫੁੱਲ ਨਿੱਕਲਣ ਦੇ ਸਮੇਂ ਅਤੇ ਦਾਣਿਆਂ ਦੇ ਬਣਨ ਸਮੇਂ ਸਿੰਚਾਈ ਕਰੋ ਕਈ ਵਾਰ ਸਿੰਚਾਈ ਨਾਜ਼ੁਕ ਹਲਾਤ ਪੈਦਾ ਕਰ ਦਿੰਦੀ ਹੈ ਸਾਉਣੀ ਵਿੱਚ ਮੀਂਹ ਅਨੁਸਾਰ 1 ਤੋਂ 3 ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਹਾੜੀ ਅਤੇ ਗਰਮੀ ਸਮੇਂ ਲੋੜੀਂਦੇ ਹਲਾਤਾਂ ਵਿੱਚ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ ਪਾਣੀ ਦੀ ਕਮੀ ਹੋਵੇ, ਪਾਣੀ ਫੁੱਲ ਬਣਨ ਤੋਂ ਪਹਿਲਾਂ ਅਤੇ ਫੁੱਲ ਬਣਨ ਸਮੇਂ ਲਾਓ

Posted by कन्हैया लाल माली
Rajasthan
02-06-2019 06:32 PM
कन्हैया लाल माली जी बिल्कुल आप ट्रेनिंग ले सकते है लेकिन इसके लिए आपको अपने गांव की पंचायत से लिखवा के लेके आना पड़ेगा के आप इस गांव के वसनीक हो और इतने टाइम से यहाँ रह रहे हो , ऐसे एक अप्लीकेशन लिखवा के आप ट्रेनिंग ले सकते हो जी और जयादा जानकारी के लिए आप इस पते पर संपर्क करे .Dairy Dev. Officer,
Dairy Training & Extension Centre, Near Mal Mandi, Amritsar Road, Tarn Ta.... (Read More)
कन्हैया लाल माली जी बिल्कुल आप ट्रेनिंग ले सकते है लेकिन इसके लिए आपको अपने गांव की पंचायत से लिखवा के लेके आना पड़ेगा के आप इस गांव के वसनीक हो और इतने टाइम से यहाँ रह रहे हो , ऐसे एक अप्लीकेशन लिखवा के आप ट्रेनिंग ले सकते हो जी और जयादा जानकारी के लिए आप इस पते पर संपर्क करे .Dairy Dev. Officer,
Dairy Training & Extension Centre, Near Mal Mandi, Amritsar Road, Tarn Taran. S. Joginder Singh , 98555-25237

Posted by malkeet singh
Haryana
02-06-2019 06:29 PM
बिजाई का समय
अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें
फासला
राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का.... (Read More)
बिजाई का समय
अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें
फासला
राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें बिजाई के बाद खेत में 2.5 टन प्रति एकड़ स्ट्रा मलच डालें
बीज की गहराई
बीज की गहराई 3 सैं.मी. से ज्यादा नहीं होनी चाहिए
बिजाई का ढंग
इसकी बिजाई सीधे खेत में लगाकर या पनीरी लगाकर की जाती है
Posted by Ravinder Kumar
Haryana
02-06-2019 06:25 PM
Ravinder ji aab aap isko delivery ke baad Vitum-h liquid 10-10ml subah sham dena shuru kren aur iski chuai ke sme sarso ka tel lgakar chuai kren.

Posted by manni
Punjab
02-06-2019 06:20 PM
ਹਾਜੀ ਤੁਸੀ ਉਸ ਨੂੰ Bolus Halotas 2 ਗੋਲੀਆ ਸਵੇਰੇ ਤੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ Liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਜੀ
Posted by Harpreet Sándhu
Punjab
02-06-2019 06:06 PM
Harpreet ji tuci uss nu vitum-h liquid 10ml rojana dena suru kro baki usdi khurak da pura dian rkho ate suun ton 1 mahina pehla Metabolite powder di rojana 1 pudi deo ate Cargill di Transition mix feed deni suru kro, iss nal vdia duudh ate lewa v vdia tyar ho jawega.
Posted by manjinder singh
Punjab
02-06-2019 06:03 PM
Manjinder singh g kisana di help krn de lyi tuhada bhut bhut dhanwad g...tuc apni vermicompost di advertisement sadi duji app apni kheti buy and sell te share kr skde ho...otho kisana nu vermicompost lain vich asani howegi....
Posted by manjinder singh
Punjab
02-06-2019 06:01 PM
Manjinder singh g kisana di help krn de lyi tuhada bhut bhut dhanwad g...tuc apni vermicompost di advertisement sadi duji app apni kheti buy and sell te share kr skde ho...otho kisana nu vermicompost lain vich asani howegi....

Posted by kulwinder singh
Punjab
02-06-2019 05:52 PM
Kulwinder g jekar keeda na pwe tan 3 vaada de skdi hai....ihh bimaari te v nirbhar krdi hai...

Posted by Rishikesh kori
Uttar Pradesh
02-06-2019 05:40 PM
इसकी बिजाई के लिए दिसंबर-जनवरी का समय अनुकूल होता है

Posted by tinku kumar
Bihar
02-06-2019 05:38 PM
टिंकू कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by Tejinder Singh
Punjab
02-06-2019 05:38 PM
ਤਜਿੰਦਰ ਜੀ ਪਸ਼ੂ ਦਾ ਦੁੱਧ ਗਰਮੀ ਕਰਕੇ ਵੀ ਘੱਟ ਜਾਂਦਾ ਹੈ ਜੇਕਰ ਉਹ ਜ਼ਿਆਦਾ ਗਰਮੀ ਮੰਨਦੀ ਹੈ ਤਾਂ ਤੁਸੀ ਉਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇ.... (Read More)
ਤਜਿੰਦਰ ਜੀ ਪਸ਼ੂ ਦਾ ਦੁੱਧ ਗਰਮੀ ਕਰਕੇ ਵੀ ਘੱਟ ਜਾਂਦਾ ਹੈ ਜੇਕਰ ਉਹ ਜ਼ਿਆਦਾ ਗਰਮੀ ਮੰਨਦੀ ਹੈ ਤਾਂ ਤੁਸੀ ਉਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ..
Posted by sumit Kumar
Bihar
02-06-2019 05:33 PM
सुमीत जी यह पशु के खाने पर और हज़म करने पर निर्भर करता है यदि पशु पकाकर खाना पसंद करता है तो उसे पकाकर दें जिससे वो आसानी से हज़म हो जाएगा यदि पशु पानी में भिगोया हुआ खाता है तो उसे पानी में भिगोकर दें यह उतनी मात्रा ही डालें जितना आपका पशु आसानी से खा जाए
Posted by pargat singh
Punjab
02-06-2019 05:14 PM
Es nu Injection Hitek 10ml chamdy ch lwao te nall hi Injection Avil 10ml 3 din lwao ji

Posted by Yogesh Kumar
Uttar Pradesh
02-06-2019 05:06 PM
योगेश कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद

Posted by tejinder singh
Punjab
02-06-2019 04:58 PM
tejinder ji kirpa karke daso ke ehna di bijai kehde dhang nal kiti hai ta jo tuhanu is bare poori jankari diti ja sake.dhanwad

Posted by Daljit
Punjab
02-06-2019 04:58 PM
Daljit ji oragnic kheti di jekar starting hai ta tuhanu registration nahi karvauni paindi jado tuc 2-3 saal organic kheti karde ho ate tuc apne utpad organic label nal vechne han os same tuhanu registration kraun di lod paindi hai.

Posted by Taranjeet Singh
Punjab
02-06-2019 04:46 PM
taranjeet ji mango de nave patte tat di kami de nal brown ho rahe han isde layi tuc vermi compost3-4 killo prati boota pao ate isde uper copper oxychloride@3 gm nu prati litre pani de hisab nal spray karo.dhanwad
Posted by ਹਰਵਿੰਦਰ ਸਿੰਘ ਬਰਾੜ
Punjab
02-06-2019 04:40 PM
ਇਸ ਪ੍ਰੋਡਕਟ ਨਾਲ ਗਾਂ ਨੂੰ ਸਰਸੋ ਦਾ ਤੇਲ ਦੇ ਸਕਦੇ ਹਾਂ ਇਹ ਪ੍ਰੋਡਕਟ ਕਿਨੇ ਗਰਾਮ ਸਰਸੋ ਤੇਲ ਕਿਨੇ ਗਰਾਮ ਦੇ ਸਕਦੇ ਹਾਂ ?
ਤੁਸੀ ਇਹ ਪ੍ਰੋਡਕਟ ਪਸ਼ੂ ਨੂੰ 50 ਮਿਲੀ ਰੋਜਾਨਾ ਰੋਟੀ ਤੇ ਲਗਾ ਕੇ ਦੇ ਸਕਦੇ ਹੋ, ਬਾਕੀ ਜੇਕਰ ਤੁਸੀ ਸਰੋਂ ਦਾ ਤੇਲ ਵੀ ਦੇਣਾ ਹੈ ਤਾਂ ਤੁਸੀ 100 ਮਿਲੀ ਸਰੋਂ ਦਾ ਤੇਲ ਪਸ਼ੂ ਨੂੰ ਬੇਸਣ ਵਿਚ ਮਿਲਾ ਕੇ ਜਾ ਵੈਸੇ ਹੀ ਦੇ ਸਕਦੇ ਹੋ..आप ये प्रोडक्ट पशु को 50 मि.ली. रोज़ाना रोटी पर लगाकर दें सकते हैं, बाकि यदि अपने सरसों का तेल भी देना है तो आप 100 मि.ली. सरसों का तेल पशु को बेस.... (Read More)
ਤੁਸੀ ਇਹ ਪ੍ਰੋਡਕਟ ਪਸ਼ੂ ਨੂੰ 50 ਮਿਲੀ ਰੋਜਾਨਾ ਰੋਟੀ ਤੇ ਲਗਾ ਕੇ ਦੇ ਸਕਦੇ ਹੋ, ਬਾਕੀ ਜੇਕਰ ਤੁਸੀ ਸਰੋਂ ਦਾ ਤੇਲ ਵੀ ਦੇਣਾ ਹੈ ਤਾਂ ਤੁਸੀ 100 ਮਿਲੀ ਸਰੋਂ ਦਾ ਤੇਲ ਪਸ਼ੂ ਨੂੰ ਬੇਸਣ ਵਿਚ ਮਿਲਾ ਕੇ ਜਾ ਵੈਸੇ ਹੀ ਦੇ ਸਕਦੇ ਹੋ..आप ये प्रोडक्ट पशु को 50 मि.ली. रोज़ाना रोटी पर लगाकर दें सकते हैं, बाकि यदि अपने सरसों का तेल भी देना है तो आप 100 मि.ली. सरसों का तेल पशु को बेसन में मिलाकर या वैसे भी दें सकते हैं

Posted by amritpal singh
Punjab
02-06-2019 04:37 PM
amritpal singh ji eh training vese sara day hi chaldi hai te ithe rehan lai hostel v bane hunde hun. jisda lagpag 500 rupees kharcha hunda hai. jekar tusi nede ho ta rozana class lga ke gar vapis v ja sakde ho. baki mukstar kol abul khurana dairy training center hai othe dr. randeep kumar ji deputy director hun ohna nal 78272 60001 eh number te gal karo oh tohanu vadiya guide karnge ji.अमृतपाल सिंह जी ट्रेनिंग वैसे सारा दिन ही चलती है और यहाँ रहने के लिए हॉस्टल भी बनाये होते हैं, जिसका लगभग 500 रुपए खर्चा आता है यदि आप नजदीक हो तो रोज़ाना क्लास .... (Read More)
amritpal singh ji eh training vese sara day hi chaldi hai te ithe rehan lai hostel v bane hunde hun. jisda lagpag 500 rupees kharcha hunda hai. jekar tusi nede ho ta rozana class lga ke gar vapis v ja sakde ho. baki mukstar kol abul khurana dairy training center hai othe dr. randeep kumar ji deputy director hun ohna nal 78272 60001 eh number te gal karo oh tohanu vadiya guide karnge ji.अमृतपाल सिंह जी ट्रेनिंग वैसे सारा दिन ही चलती है और यहाँ रहने के लिए हॉस्टल भी बनाये होते हैं, जिसका लगभग 500 रुपए खर्चा आता है यदि आप नजदीक हो तो रोज़ाना क्लास लगाकर घर वापिस भी जा सकते हैं, बाकि मुक्तसर के पास अबुल खुराना डेयरी ट्रेनिंग सेण्टर है वहां डॉक्टर रणदीप कुमार जी डिप्टी डायरेक्टर है उनसे इन नंबर 78272 60001 पर सम्पर्क करें, वे आपको बढ़िया तरीके से बताएंगे

Posted by Daljit
Punjab
02-06-2019 04:18 PM
दलजीत जी गिर गाय लेने के लिए आप शुभम शर्मा 7589086279 (होशियारपुर), अमीर खान पठान 9414745465 (Arawli Dairy Farm Rajasthan) और दिलबाग सिंह 9813144108, 9050944108 (हरियाणा) से संपर्क कर सकते हैं, धन्यवाद

Posted by ranjit
Punjab
02-06-2019 04:18 PM
ranjit ji Leti shame nu banao te swere deo ji es nall garmi nhi hove gi.

Posted by navtej
Punjab
02-06-2019 04:16 PM
ਕੋਰਾਜਨ ਗੰਨੇ ਵਿੱਚ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਜੇਕਰ ਗੰਨੇ ਵਿੱਚ ਗੜੂਆਂ ਦੀ ਸ਼ਿਕਾਇਤ ਹੈ ਤਾਂ ਕੋਰਾਜਨ @150 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Posted by sukhpinder singh bhullar
Punjab
02-06-2019 03:57 PM
Eh murra breed he ji, esdi keemat andajan 25000 + hovegi..

Posted by Gurmukh Singh
Punjab
02-06-2019 03:55 PM
ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸ.... (Read More)
ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ
ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ
• 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ
• ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ
• ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ
• ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ
• ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ
• ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ

Posted by sukhvant sidhu
Punjab
02-06-2019 03:47 PM
Osnu Liquid Dozliv 500ml 50ml rojana deo ji es nall farak pe jawe ga ji..

Posted by yadvinder singh
Punjab
02-06-2019 03:33 PM
ਬਾਕੀ ਜੇਕਰ ਉਹ ਗਰਮੀ ਮੰਨਦੀ ਹੈ ਤਾਂ ਤੁਸੀ ਉਸ ਨੂੰ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤ.... (Read More)
ਬਾਕੀ ਜੇਕਰ ਉਹ ਗਰਮੀ ਮੰਨਦੀ ਹੈ ਤਾਂ ਤੁਸੀ ਉਸ ਨੂੰ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














