Experts Q&A Search

Posted by Parmeet Singh
Punjab
03-06-2019 12:19 PM
Rajasthan
06-04-2019 05:29 PM
ਪਰਮੀਤ ਸਿੰਘ ਜੀ ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜ.... (Read More)
ਪਰਮੀਤ ਸਿੰਘ ਜੀ ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..
Posted by nandkeshwar singh
Bihar
03-06-2019 12:16 PM
Punjab
06-07-2019 12:59 PM
बकरी पालन में चारा स्वयं पैदा करें हो सके तो एक एकड़ जमीन में हम मक्का , बरसीम इत्यादि रोप कर हरी चारा का बंदोबस्त कर दें इससे हम चारा में बहुत पैसा बचा सकते हैं और बकरियों को आहार भी पौष्टिक मिलता है दो तरह के चारे हम बकरियों को जरूर दें एक हरा चारा और दूसरा सूखा चारा हरा चारा में तो पत्ते,घांस , बरसीम , मक्का इत.... (Read More)
बकरी पालन में चारा स्वयं पैदा करें हो सके तो एक एकड़ जमीन में हम मक्का , बरसीम इत्यादि रोप कर हरी चारा का बंदोबस्त कर दें इससे हम चारा में बहुत पैसा बचा सकते हैं और बकरियों को आहार भी पौष्टिक मिलता है दो तरह के चारे हम बकरियों को जरूर दें एक हरा चारा और दूसरा सूखा चारा हरा चारा में तो पत्ते,घांस , बरसीम , मक्का इत्यादि अवश्य दें और सूखे चारे के रूप में  हम 100 kg सूखा चारा बना के रख लें मकई का दर्रा – 30 kg गेहू का चोकर – 40  kg खल्ली (मूंग फली ) – 10  kg चने का छिलका – 15 kg मिनरल मिक्सचर पाउडर – 4 kg नमक – 1  kg यह चारा बकरियों को दिन में सुबह शाम कुट्टी यानि कटे हुए पोवाल में मिला कर दें एक बकरी के चारे का औसत एक पाओ (२५० ग्राम ) कुटटी में 300 ग्राम यह सूखा चारा मिला कर थोड़ा पानी दे कर संद दें और खाने दें इससे बकरियों का विकास बहुत अच्छा होगा और दिन में हरा चारा दें  7 से 8 महीने के भीतर बकरे का वजन 25 -30 kg  का हो जाता है यह वजन आपके बकरियों के नसल पर भी निर्भर करता है
Posted by nandkeshwar singh
Bihar
03-06-2019 12:13 PM
Punjab
06-13-2019 02:30 PM
Nankeshwar ji Alfaalfa Seed lene ke lia aap Deepak 9971754285 (Mahadev Enterprises) se samparak kar sakte hai. Thankyou.
Posted by HARI SINGH PARMAR
Madhya Pradesh
03-06-2019 12:02 PM
Rajasthan
06-03-2019 02:35 PM
HARI SINGH PARMAR to get all the information about pearl training you can contact with me 9711858258. Thank you.
Posted by BALJEET Singh
Punjab
03-06-2019 11:56 AM
Rajasthan
06-04-2019 05:33 PM
ਜੇਕਰ ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੋਈ ਤਰੀਕਾ ਵਰਤਣਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅ.... (Read More)
ਜੇਕਰ ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੋਈ ਤਰੀਕਾ ਵਰਤਣਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ..
Posted by Raja Sidhu
Punjab
03-06-2019 11:41 AM
Punjab
06-03-2019 02:47 PM
ਪਿਉਰ ਬੀਟਲ ਨਸਲ ਦੀ ਬੱਕਰੀ ਲਈ ਤੁਸੀ ਮੈਂਨੂੰ 93175 17763 ਨੰਬਰ ਤੇ ਕਾਲ ਕਰ ਸਕਦੇ ਹੋ ਜੀ
Posted by Lovepreet Singh
Punjab
03-06-2019 11:29 AM
Punjab
06-03-2019 06:27 PM
ਬਠਿੰਡੇ ਦਾ ਮੌਸਮ ਅਗਲੇ 2-3 ਦਿਨਾਂ ਤੱਕ ਸਾਫ ਰਹਿਣ ਦਾ ਅਨੁਮਾਨ ਹੈ ਜੀ ਬਾਕੀ ਤੁਸੀ ਐਪ ਤੇ ਵੀ ਮੌਸਮ ਦੀ ਜਾਣਕਾਰੀ ਦੇਖ ਸਕਦੇ ਹੋ ਐਪ ਤੇ ਅਗਲੇ ਸੱਤ ਦਿਨਾਂ ਤੱਕ ਦੇ ਮੌਸਮ ਦੀ ਜਾਣਕਾਰੀ ਹੁੰਦੀ ਹੈ ਜੀ
Posted by shiva
Uttar Pradesh
03-06-2019 11:23 AM
Punjab
06-03-2019 05:35 PM
Aap use powder Impectdown 200gm, 2 litre pani me ubalkar thar kar de ek ghante bad Liquid KOL-L 500ml dein fir ek ghante bad Liquid Broton 500ml 100ml Powder Tonakind Gold 125gm 50gm ek sath de ji.
Posted by Raman
Punjab
03-06-2019 11:22 AM
Punjab
06-03-2019 05:36 PM
raman ji tusi cow nu Injection Zackshot 20ml ,Injection Vitamin K 1ml x 15, Injection C.R.B 20ml, Injection Terramycin LA 30ml 15ml dono pase lao Injection Dolban-plus vet 20ml Injection Tonophos 20ml lawo ji.
Posted by ਹਰਪਾਲ ਸਿੰਘ
Punjab
03-06-2019 11:20 AM
Punjab
06-03-2019 06:12 PM
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆ.... (Read More)
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆਪਣੇ ਨੇੜਲੇ ਡੇਅਰੀ ਟ੍ਰੇਨਿੰਗ ਸੈਂਟਰ ਕੋਲ ਜਾ ਕੇ ਰਜਿਸ਼ਟ੍ਰੇਸ਼ਨ ਕਰਵਾੳੇ ਟ੍ਰੇਨਿੰਗ ਤੋਂ ਬਾਅਦ ਜੋ ਸਰਟੀਫਿਕੇਟ ਮਿਲੇਗਾ ਉਸ ਦੇ ਨਾਲ ਤੁਸੀ ਜਿੱਥੋ ਟ੍ਰੇਨਿੰਗ ਕੀਤੀ ਹੈ ਉਸ ਕੋਲੋ ਪ੍ਰੋਜੈਕਟ ਰਿਪੋਰਟ ਬਣਾਓ ਫਿਰ ਜਿੱਥੇ ਤੁਹਾਡਾ ਬੈਕ ਖਾਤਾ ਹੈ ਉਸ ਬੈਕ ਨਾਲ ਗੱਲ ਕਰੋ ਉਸ ਤੋਂ ਅਗਲੀ ਕਾਰਵਾਈ ਬੈਕ ਮੈਨੇਜ਼ਰ ਦੱਸੇਗਾ ਜੀ ਬਾਕੀ ਤੁਸੀ ਇਹ ਵੀਡੀਓ ਵੀ ਦੇਖੋ https://youtu.be/L9dsW7iAdgw
Posted by PanditSandeep Vashishth
Rajasthan
03-06-2019 11:19 AM
Punjab
06-11-2019 04:30 PM
Pandit Sandeep ji Gir Cow ka Semen lene ke lia aap Dr Anil 9660669992 se samparak kar sakte ho. thankyou.
Posted by Gaggu Aulakh
Punjab
03-06-2019 11:18 AM
Maharashtra
06-04-2019 05:50 PM
ਗਗਨ ਦੀ ਪਨੀਰੀ ਨੂੰ ਪੁੱਟਣ ਤੋਂ ਇਕ ਦਿਨ ਪਹਿਲਾਂ ਜੀਪਸੁਮ 10 ਕਿੱਲੋ ਪ੍ਰਤੀ 1.5 ਕਨਾਲ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਜਗਾਹ ਪੋਲੀ ਹੋ ਜਾਂਦੀ ਹੈ ਅਤੇ ਜੜਾਂ ਪੁੱਟਣ ਸਮੇ ਟੁੱਟਦੀਆਂ ਨਹੀਂ ਹਨ
Posted by VIKRAMJEET SINGH
Punjab
03-06-2019 11:18 AM
Punjab
06-03-2019 11:47 AM
ਹਲਦੀ ਨੂੰ ਉਬਾਲ ਕੇ ਪਾਊਡਰ ਤਿਆਰ ਕਰਕੇ ਆਪ ਵੇਚੋ ਪੂਰਾ ਮੁਨਾਫਾ ਕਮਾਉ
Posted by Paras Saini
Uttar Pradesh
03-06-2019 11:09 AM
Punjab
06-04-2019 06:38 AM
Paras g ek acre mein 8 kanal hoti hai aur rajasthan mein 5 kanal hoti hai...jise ki ek bigha kaha jaata hai..
Posted by prince kumar
Bihar
03-06-2019 11:08 AM
Maharashtra
06-05-2019 12:50 PM
Prince kumar ji kripya aap btaye ke aapne makka chare ke liye beeja hai ya pkane ke liye taki aapko uske hisab se janklari di ja sake.dhanywad
Posted by Paras Saini
Uttar Pradesh
03-06-2019 11:06 AM
Punjab
06-04-2019 05:37 PM
आप उस हरा चारा बढ़िया मात्रा में दें, इसके साथ आप उसे गर्मी से बचा कर रखें, उसकी हर 3 महीने के बाद डीवॉर्मिंग जरूर करवाएं, इसके साथ आप Calcimust gold liquid 50ml, anabolite liquid 50-50ml रोज़ाना Gog पाउडर 50 ग्राम रोज़ाना देना शुरू करें, इससे फर्क पड़ जाएगा
Posted by Paras Saini
Uttar Pradesh
03-06-2019 11:05 AM
Punjab
06-04-2019 05:40 PM
आप उस हरा चारा बढ़िया मात्रा में दें, इसके साथ आप उसे गर्मी से बचा कर रखें, उसकी हर 3 महीने के बाद डीवॉर्मिंग जरूर करवाएं, इसके साथ आप Calcimust gold liquid 50ml, anabolite liquid 50-50ml रोज़ाना Gog पाउडर 50 ग्राम रोज़ाना देना शुरू करें, इससे फर्क पड़ जाएगा
Posted by kuldeep Singh
Haryana
03-06-2019 11:02 AM
Punjab
06-07-2019 12:12 PM
कुलदीप सिंह जी हरियाणा में सोलर पर सबसिडी है इस के बारे में पूरी जानकारी के लिए आप मेरे से 9814221784 सम्पर्क कर सकते है धन्यवाद
Posted by Talwinder singh
Punjab
03-06-2019 11:00 AM
Punjab
06-04-2019 05:43 PM
ਇਸਦੇ ਕਈ ਕਾਰਨ ਹੋ ਸਕਦੇ ਹੈ ਪਸ਼ੂ ਦੀ ਸਹੀ ਟਾਈਮ ਤੇ ਡੇਵਰਮਿੰਗ ਨਾ ਹੋਣਾ, ਮਿਨਰਲ ਮਿਕਸਚਰ ਦੀ ਕਮੀ ਹੋਣਾ, ਬੱਚੇਦਾਨੀ ਵਿਚ ਇਨਫੈਕਸ਼ਨ ਹੋਣਾ, ਇਸਦੇ ਲਈ ਤੁਸੀ flukarid-ds bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
Posted by Ravinder
Punjab
03-06-2019 10:59 AM
Punjab
06-03-2019 03:13 PM
Dogs lai training special lagdi hai ji. jekar 10-15 farmer training karan wale hon ta oh university nu letter likh ke request karke training lagva sakde hai ji. os to baad os tohanu fee das denge ji. es tarah training lagvoni pendi hai ji.
Posted by Amandeep singh
Punjab
03-06-2019 10:55 AM
Haryana
06-03-2019 04:23 PM
Jhone de vich jhanda rog da koi v pakka ilaaj nai hai. jdo v ihh rog aunda hai tan ohna paudya nu putt deo ate khet vicho baahr sutt deo. iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao, iss nal jhanda rog nu kuch hadd tak control kita ja skda hai.
Posted by Gurnam Singh
Punjab
03-06-2019 10:49 AM
Punjab
06-03-2019 11:42 AM
ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 13 ਜੂਨ ਤੋਂ ਰਖਿਆ ਗਿਆ ਹੈ ਜੀ
Posted by Davinder singh
Punjab
03-06-2019 10:46 AM
Punjab
06-03-2019 11:43 AM
Paneeri vich roots vich nematode check krke Furadon @1 kg per knal pao..
Posted by Ravinderpal
Punjab
03-06-2019 10:40 AM
Maharashtra
06-04-2019 05:45 PM
Ravinderpal ji kirpa karke apna swal vistar nal pucho ke tuc kehdi fasl vich potash di dose bare jankari laina chahunde ho ta jo tuhanu is bare poori jankari diti ja sake.dhanwad
Posted by Ranbir Singh
Punjab
03-06-2019 10:38 AM
Punjab
06-04-2019 05:44 PM
Ranbir ji eh nematodes de karn hai isdi roktham de layi ferterra@200gram nu prati boota pao. dhanwad
Posted by Manjit Mallhi
Punjab
03-06-2019 10:36 AM
Punjab
06-11-2019 05:48 PM
Manjit Mallhi to get all information about sonalika 750 Please check Attach Photos.
Posted by manoj
Himachal Pradesh
03-06-2019 10:30 AM
Punjab
06-13-2019 02:47 PM
Manoj ji agar aap bakri palan par loan lena chahte hai sabh se pehle aap ke pass Goat Farming ki training honi us ke baad aap loan aply kar sakte hai. Training ke lia aap CSK HPKV KRISHI VIGYAN KENDRA BILASPUR-HP at Berthin, Distt Bilaspur, H.P.-174029 se samparak kar sakte hai, Thankyou.
Posted by ਬੇਅੰਤ ਸਿੰਘ
Punjab
03-06-2019 10:24 AM
Punjab
06-20-2019 02:02 PM
benat ji alcohol di spray karna university valo sifarish nahi kiti jandi.dhanwad
Posted by Rajendra Yogi
Rajasthan
03-06-2019 10:09 AM
Punjab
06-07-2019 12:26 PM
राजेंदर जी आगरा आप डेयरी फार्म शुरू करना चाहते है तो सभ से पहले आप इस की ट्रेनिंग जरूर ले ता जो आप डेयरी फार्म के बारे में विस्थार जानकारी हासिल कर सके ट्रेनिंग के लिए आप Dr. Anil 9660669992 से सम्पर्क करे धन्यवाद
Posted by Sukh SAndhu
Punjab
03-06-2019 10:06 AM
Punjab
06-04-2019 05:47 PM
Jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad
Posted by waraich
Punjab
03-06-2019 09:51 AM
Punjab
06-03-2019 03:29 PM
waraich ji es tarah kuch kehna muskil hai but Eh att ho sakde ha ji es layi eh ghabn ho sakdi hai ji.
Posted by Daljit Singh
Punjab
03-06-2019 09:33 AM
Punjab
06-04-2019 05:41 PM
ਦਲਜੀਤ ਜੀ ਇਸਦੇ ਉਪਰ ਤੁਸੀ Zinc sulphate @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by parv
Punjab
03-06-2019 09:28 AM
Punjab
06-04-2019 05:39 PM
Parv ji tuc gobh di sundi di roktham de layi fame@20ml ja carbenadazim@60ml nu prati liter pani de hisab nal spray karo.isdi growth de layi hoshi@400ml nu prati acre de hisab nal spray karo.dhanwad
Posted by Akash kirar
Madhya Pradesh
03-06-2019 09:26 AM
Punjab
06-03-2019 10:46 AM
Akash kirar ji kirpya aap apna swal visthar se pushe ke aap dhan ki kheti ke bare me kya jankari lena chahte hai ta jo aap ko sahi jankari di ja sake. Thankyou.
Posted by Gurdeep Saharan
Haryana
03-06-2019 09:13 AM
Punjab
06-04-2019 05:36 PM
गुरदीप जी यह फंगस के कारण होता है इसकी रोकथाम के लिए आप कार्बेन्डाजिम@ 3 ग्राम को प्रति लीटर पानी के हिसाब से स्प्रे करें धन्यवाद
Posted by Gurwinder Singh
Punjab
03-06-2019 09:10 AM
Punjab
06-04-2019 05:34 PM
ਗੁਰਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਖਾਦ ਕੀ ਪਾਈ ਹੈ ਅਤੇ ਇਸਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Deepak rajput
Uttar Pradesh
03-06-2019 09:04 AM
Punjab
06-12-2019 03:35 PM
Deepak g Poultry farm shuru krne k liye aap ko Training lena hoga. Certificate k behalf per ee banks loan sanction krta hai. Training mey aap ko Poultry farm k related saari knowledge mil jaaegi
Posted by ramandeep
Punjab
03-06-2019 09:03 AM
Punjab
06-03-2019 10:49 AM
Ramandeep ji jankari lai bohat - bohat dhanwad.
Posted by Sukhchain Singh Tiwana
Punjab
03-06-2019 09:02 AM
Punjab
06-04-2019 05:29 PM
ਸੁਖਚੈਨ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਖਾਦ ਕੀ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Nishant
Chattisgarh
03-06-2019 08:54 AM
Punjab
06-04-2019 05:28 PM
निशांत जी यह 6 से 7 साल के बाद फल देना शुरू करता है धन्यवाद
Posted by Nishant
Chattisgarh
03-06-2019 08:52 AM
Punjab
06-04-2019 05:26 PM
निशांत जी यह फंगस के कारण होता है इसके लिए आप carbendazim @3 ग्राम को प्रति लीटर पानी के हिसाब से स्प्रे करें धन्यवाद
Posted by suresh
Himachal Pradesh
03-06-2019 08:23 AM
Punjab
06-04-2019 05:22 PM
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती हैं समतल ज़मीनें मक्की के लिए बहुत अनुकूल हैं, पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैविक.... (Read More)
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती हैं समतल ज़मीनें मक्की के लिए बहुत अनुकूल हैं, पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैविक तत्वों की अधिक मात्रा, पी एच 5.5-7.5 और अधिक पानी रोककर रखने में सक्षम होनी चाहिए बहुत ज्यादा भारी ज़मीनें भी इस फसल के लिए अच्छी नहीं मानी जाती खुराकी तत्वों की कमी पता करने के लिए मिट्टी की जांच करवाना आवश्यक है Renuka (DKH-9705) : यह हाइब्रिड किस्म है यह किस्म अधिक उपज वाली है जो कि बैक्टीरिया के प्रतिरोधी है यह दरमियाने लंबे कद की किस्म है जिसके पत्ते चौड़े और गहरे हरे रंग के और दाने लंबे होते हैं यह किस्म झुलस रोग के प्रतिरोधी है यह 91-94 दिनों में तैयार हो जाती है और 23-24 क्विंटल प्रति एकड़ औसतन पैदावार देती है Girija Compost(L-118) : यह किस्म निचले और मध्यम क्षेत्रों और अधिक वर्षा वाले क्षेत्रों के लिए उपयुक्त है यह समय पर पकने वाली किस्म है इसके पौधे का कद मध्यम, मोटा तना, गहरे हरे रंग के पत्ते और पौधा सीधा होता है इसके दाने संतरी रंग के और सख्त होते हैं यह किस्म 110 दिनों में तैयार हो जाती है और 16-17 क्विंटल प्रति एकड़ औसतन पैदावार देती है Sartaaj : इसका पौधा मध्यम लंबा और पत्ते गहरे हरे रंग के होते हैं इस किस्म का तना मोटा और दाने मध्यम आकार के सख्त होते हैं यह किस्म बैक्टीरियल रोग के प्रतिरोधक और सूखे के सामान्य प्रतिरोधक है इसे सिरमौर, ऊना, बिलासपुर और हमीरपुर क्षेत्रों में और निचले, दरमियाने क्षेत्रों जैसे कुल्लू, मंडी, सोलन, चंबा और शिमला में उगाया जाता है इसकी औसतन पैदावार 19-20 क्विंटल प्रति एकड़ होती है Early Compost : यह किस्म 750-1450 मीटर की ऊंचाई में स्थित क्षेत्रों में उगाने के लिए उपयुक्त है इसका तना मध्यम लंबा और मोटा होता है ऊंचाई वाले क्षेत्रों जैसे कुल्लू, बिलासपुर, मंडी और सूखे क्षेत्रों जैसे चंबा, कांगड़ा, सोलन क्षेत्रों में बिजाई के लिए उपयुक्त है इसके दाने संतरी रंग के और सख्त होते हैं यह किस्म 105-110 दिनों में तैयार हो जाती है और 13.75 क्विंटल प्रति एकड़ औसतन पैदावार देती है Pavarti : यह किस्म निचले और दरमियाने क्षेत्रों में बिजाई के लिए उपयुक्त है यह किस्म गलन रोग की प्रतिरोधक है इसका पौधा मध्यम कद का होता है इसके दाने संतरी पीले रंग के और सख्त होते हैं यह किस्म 110-115 दिनों में पक जाती है और 14-15 क्विंटल प्रति एकड़ औसतन पैदावार देती है Navin Compost : यह किस्म जल्दी पकने वाली, मध्यम लंबी, मोटा तना और दाने पीले रंग के और सख्त होते हैं यह किस्म मक्की-तोरिया-गेहूं के अंतरफसली के लिए उपयुक्त है इसकी औसतन पैदावार 14-15 क्विंटल प्रति एकड़ होती है Pop Corn : यह किस्म पी ए यू द्वारा जारी की गई है और बहुत महंगी बिकती है यह किस्म 100-105 दिनों में तैयार हो जाती है और 8 क्विंटल प्रति एकड़ औसतन पैदावार देती है इन किस्मों के इलावा नीचे वर्णशंकर किस्में दी गई हैं जिनकी विभिन्न क्षेत्रों में उगाने के लिए सिफारिश की गई है Kanchan-517 : यह किस्म कांगड़ा, कुल्लू, सोलन और सिरमैर क्षेत्रों में मध्यम और अधिक बारिश वाले क्षेत्रों के लिए उपयुक्त है PSCL-3438 : यह किस्म बिलासपुर, ऊना और हमीरपुर के निचले क्षेत्रों, जहां कम बारिश होती है, में उगाई जाती है PSCL-4640 : कुल्लू, सोलन, शिमला और चंबा क्षेत्र जो 1200 मीटर ऊंचाई के दरमियाने क्षेत्रों में स्थित हैं, में उगाई जाती है Kanchan-101 : निचली पहाड़ी क्षेत्रों और दरमियाने क्षेत्रों के निचली पहाड़ी क्षेत्रों में उगाई जाती है Him-95 : यह हाइब्रिड किस्म है जो कि दरमियाने समय में पकने वाली किस्म है इसकी औसतन पैदावार 28.75 क्विंटल प्रति एकड़ होती है 9572-A : यह किस्म पत्तों के झुलस रोग के काफी हद तक प्रतिरोधक है इसकी औसतन पैदावार 30.1 क्विंटल प्रति एकड़ होती है फसल के लिए प्रयोग किया जाने वाला खेत नदीनों और पिछली फसल से मुक्त होना चाहिए मिट्टी को नर्म करने के लिए 2 से 3 बार जोताई करें खेत में 8-10 टन प्रति एकड़ गाय का गला हुआ गोबर और 10 पैकेट एज़ोसपीरीलम के डालें खेत में 45-50 सैं.मी. के फासले पर खालियां और मेंड़ बनाएं ऊंचे पहाड़ी क्षेत्रों के लिए : 15 मई से जून का पहला सप्ताह मध्यम पहाड़ी क्षेत्रों के लिए : 20 मई से 15 जून निचली पहाड़ी क्षेत्रों के लिए : 15 जून से 30 जून फासला अधिक पैदावार लेने के लिए स्त्रोतों का सही प्रयोग और पौधों में सही फासला होना जरूरी है 1) खरीफ की मक्की के लिए : 60X20 सैं.मी. 2) स्वीट कॉर्न : 60x20 सैं.मी. 3) बेबी कॉर्न : 60x20 सैं.मी. या 60X15 सैं.मी. 4) पॉप कॉर्न : 50x15 सैं.मी. 5) चारा : 30x10 सैं.मी. बीज की गहराई बीजों को 3-4 सैं.मी. गहराई पर बोयें स्वीट कॉर्न की बिजाई 2.5 सैं.मी. गहराई पर करें बिजाई का ढंग बिजाई हाथों से गड्ढा खोदकर या आधुनिक तरीके से ट्रैक्टर और सीड ड्रिल की सहायता से मेंड़ बनाकर की जा सकती है बीज का उद्देश्य, बीज का आकार, मौसम, पौधे की किस्म, बिजाई का तरीका आदि बीज की मात्रा को प्रभावित करते हैं 1) खरीफ की मक्की के लिए : 8-10 किलो प्रति एकड़ 2) स्वीट कॉर्न : 8 किलो प्रति एकड़ 3) बेबी कॉर्न :16 किलो प्रति एकड़ 4) पॉप कॉर्न : 7 किलो प्रति एकड़ 5) चारा : 20 किलो प्रति एकड़ खेत की तैयारी के समय 4-5 क्विंटल रूड़ी की खाद प्रति एकड़ में डालें सुपर फासफेट 156 किलो, यूरिया 108 किलो और पोटाश 16 किलो (यदि मिट्टी में कमी दिखे) प्रति एकड़ डालें एस एस पी और एम ओ पी की पूरी मात्रा और यूरिया का तीसरा हिस्सा बिजाई के समय डालें बाकी बची नाइट्रोजन पौधों के घुटनों तक होने और गुच्छे बनने से पहले डालें मक्की की फसल में जिंक और मैग्नीश्यिम की कमी आम देखने को मिलती है और इस कमी को पूरा करने के लिए Znso4@8-10 किलो प्रति एकड़ बुनियादी खुराक के तौर पर डालें जिंक और मैग्नीशियम के साथ-साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 25 किलो रेत में मिलाकर बिजाई के बाद डालें मक्की की फसल में नदीन गंभीर समस्या होते हैं, विशेषकर खरीफ मॉनसून के मौसम में नदीन मक्की से पोषक तत्व लेकर उपज को 35 प्रतिशत तक कम कर देते हैं इसलिए अधिक उपज प्राप्त करने के लिए समय से नदीनों की रोकथाम आवश्यक होती है मक्की की फसल में कम से कम दो गोडाई करें पहली गोडाई बिजाई से 20-25 दिन बाद और दूसरी गोडाई 40-45 दिनों के बाद, पर ज्यादा होने की सूरत में एट्राज़िन 500 ग्राम प्रति 150 लीटर पानी से स्प्रे करें गोडाई करने के बाद मिट्टी के ऊपर खाद की पतली परत बिछा दें और जड़ों में मिट्टी लगाएं बिजाई के तुरंत बाद सिंचाई करें मिट्टी की किस्म के आधार पर तीसरे या चौथे दिन दोबारा सिंचाई करें बारिश के मौसम में, यदि बारिश पर्याप्त हो रही है, तो सिंचाई की आवश्यकता नहीं है फसल के शुरूआती समय में पानी ना खड़ने दें और अच्छे जल निकास का प्रबंध करें फसल को बीजने से 20-30 दिन तक कम पानी दें और बाद में सप्ताह में एक बार सिंचाई करें जब पौधे घुटने के कद के,फूल निकलने के समय और दाने बनने के समय सिंचाई महत्तवपूर्ण होती है यदि इस समय पानी की कमी हो तो पैदावार बहुत कम हो जाती है यदि पानी की कमी हो तो एक मेंड़ छोड़कर पानी दें इससे पानी भी बचता है छल्लियों के बाहरी छिल्के हरे से सफेद रंग के होने पर फसल की कटाई करें तने के सूखने और दानों में पानी की मात्रा 17-20 प्रतिशत होने की सूरत में कटाई करना इसके लिए अनुकूल समय है प्रयोग की जाने वाली जगह और यंत्र साफ, सूखे और रोगाणुओं से मुक्त होने चाहिए
Posted by manni
Punjab
03-06-2019 08:16 AM
Punjab
06-03-2019 05:06 PM
Os nu Liquid Broton 500ml 50ml rojana deo nall hi Bolus Halotas 2 golia swere 2 golia shame nu 5 din deo ji es nall farak pe jawe ga ji
Posted by ATMA singh
Punjab
03-06-2019 07:56 AM

..?

Punjab
06-04-2019 05:19 PM
Avtar ji kirpa karke audio dubara bhejo ta jo tuhanu is bare poori jankari diti ja sake.tuhade dwara bheji gayi audio upload nahi hoyi hai.dhanwad
Posted by Gagan chahal
Punjab
03-06-2019 07:56 AM
Punjab
06-04-2019 05:17 PM
ਗਗਨ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਧੰਨਵਾਦ
Posted by Ravinder Kumar
Haryana
03-06-2019 07:54 AM
Punjab
06-04-2019 05:46 PM
isko app pett ke kiro ke liye Flukarid-ds bolus den aur Cargill ki heifer dry feed deni suru kren aur Cafplan powder 50-50gm subah sham dena suru kren, iske sath achi growth ho jayegi..
Posted by A man deep Singh
Punjab
03-06-2019 07:27 AM
Punjab
06-03-2019 03:17 PM
ਤੁਸੀ ਉਸ ਤੇ wisprec ਟਿਊਬ ਲਾਓ ਤੇ ਨਾਲ ਹੀ Liquid Vitamor H 10ml ਸਵੇਰੇ ਤੇ 10ml ਸ਼ਾਮ ਨੂੰ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ