Experts Q&A Search

Posted by jaswinder singh
Punjab
03-06-2019 09:15 PM
Punjab
06-13-2019 05:38 PM
Jashan ji pashuaa de laon layi fogger system tohanu preet fogger sytem rampura to mil javega ji. eh apne aap gar lga ke jange 10 fuhareya da sytem te 6000 rupees kharcha aavega ji. jekar koe hor jankari leni hai ta 9464196810 number te bablu ji nal gal kar lavo. Thankyou.
Posted by jaswinder singh
Punjab
03-06-2019 09:14 PM
Punjab
06-05-2019 11:33 AM
Jaswinder ji makki nu ki dikkat aa rahi hai kirpa karke daso ta jo tuhanu osde hisab nal jankari diti ja sake.dhanwad
Posted by sandeep singh
Punjab
03-06-2019 09:14 PM
Maharashtra
06-05-2019 11:43 AM
28p67 :-ਇਹ ਇਕ ਵਧੀਆ ਕਿਸਮ ਦਾ ਬੀਜ ਹੈ, ਇਹ ਹਾਇਬ੍ਰਿਡ ਕਿਸਮ ਹੈ ਜੋ 135 137 ਦਿਨਾਂ ਦਾ ਸਮਾਂ ਲੈਂਦੀ ਹੈ ਇਸ ਦਾ ਤਣਾ ਮੋਟਾ ਹੁੰਦਾ ਹੈ ਜਿਸ ਕਰਕੇ ਇਹ ਜ਼ਿਆਦਾ ਪਾਣੀ ਖੜ੍ਹਨ ਦੇ ਕਾਰਨ ਡਿਗਦਾ ਨਹੀਂ ਹੈ ਇਸਦਾ ਝਾੜ 28-29 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਰੇਤਲੇ ਵਾਹਨ ਦੇ ਵਿਚ ਇਹ ਲੱਗ ਜਾਂਦਾ ਹੈ, ਇਸਦਾ ਬੀਜ 6 - 7 ਕਿੱਲੋ ਪ੍ਰਤੀ ਏਕੜ ਪਨੀਰੀ ਤਿਆਰ ਕਰਨ ਦੇ ਲਈ ਤੁਸੀ ਵਰਤ ਸਕਦੇ ਹੋ ਧੰਨਵਾਦ
Posted by jaswinder singh
Punjab
03-06-2019 09:13 PM
Punjab
06-04-2019 04:17 PM
ਤੁਸੀ ਗਾਂ ਨੂੰ ਗਰਮੀ ਤੋਂ ਬਚਾ ਰੱਖੋ, ਇਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ.... (Read More)
ਤੁਸੀ ਗਾਂ ਨੂੰ ਗਰਮੀ ਤੋਂ ਬਚਾ ਰੱਖੋ, ਇਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ
Posted by pawan
Punjab
03-06-2019 09:11 PM
Punjab
06-20-2019 01:31 PM
पवन जी किर्प्या बताये के इसमें आपने क्या क्या खाद डाली है ताकि आपको इसके बारे में पूरी जानकारी दी जा सके धन्यवाद
Posted by sandeep singh
Punjab
03-06-2019 09:10 PM
Punjab
07-19-2019 04:15 PM
ਡੰਗਰ ਡਾਕਟਰ ਦਾ ਕੋਰਸ ਕਰਨ ਲਈ +2 ਨਾਨ ਮੈਡੀਕਲ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਬਾਕੀ ਇਸ ਦੇ ਲਈ ਐਟਰਸ cet ਟੈਸਟ ਦੇਣਾ ਪਵੇਗਾ ਜੀ ਜੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਤੋਂ ਆਨਲਾਈਨ ਭਰਨਾ ਪੈਂਦਾ ਹੈ ਤੁਸੀ ਉਹ ਫਾਰਮ ਕੇ ਪੇਪਰ ਦਿਓ ਉਸ ਤੋਂ ਬਾਅਦ ਉਸ ਟੈਸਟ ਤੋਂ ਬਾਅਦ ਮੈਰਿਟ ਲਿਸਟ ਬਣੇਗੀ ਜੇਕਰ ਮੈਰਿਟ ਵਿੱਚ ਨਾਮ ਆ ਗਿਆ ਤਾਂ ਉਸ ਤੋਂ ਬਾਅਦ ਕੋਸ.... (Read More)
ਡੰਗਰ ਡਾਕਟਰ ਦਾ ਕੋਰਸ ਕਰਨ ਲਈ +2 ਨਾਨ ਮੈਡੀਕਲ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਬਾਕੀ ਇਸ ਦੇ ਲਈ ਐਟਰਸ cet ਟੈਸਟ ਦੇਣਾ ਪਵੇਗਾ ਜੀ ਜੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਤੋਂ ਆਨਲਾਈਨ ਭਰਨਾ ਪੈਂਦਾ ਹੈ ਤੁਸੀ ਉਹ ਫਾਰਮ ਕੇ ਪੇਪਰ ਦਿਓ ਉਸ ਤੋਂ ਬਾਅਦ ਉਸ ਟੈਸਟ ਤੋਂ ਬਾਅਦ ਮੈਰਿਟ ਲਿਸਟ ਬਣੇਗੀ ਜੇਕਰ ਮੈਰਿਟ ਵਿੱਚ ਨਾਮ ਆ ਗਿਆ ਤਾਂ ਉਸ ਤੋਂ ਬਾਅਦ ਕੋਸਲਿੰਗ ਹੋਵੇਗੀ ਤੇ ਕੌਸਲਿੰਗ ਤੋਂ ਬਾਅਦ ਅਡਮਿਸ਼ਨ ਮਿਲ ਸਕਦੀ ਹੈ ਜੀ ਵੈਸਸਾਈਟ ਦਾ ਲਿਂੰਕ ਤੁਸੀ ਨੋਟ ਕਰ ਸਕਦੇ ਹੋ http://www.gadvasu.in/
Posted by raju rai
Uttar Pradesh
03-06-2019 09:10 PM
Maharashtra
06-05-2019 11:45 AM
राजू जी आप सब्जियां जैसे फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई की बिजाई कर सकते है
Posted by amritpal singh
Punjab
03-06-2019 09:08 PM
Punjab
06-04-2019 04:21 PM
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆਪਣੇ.... (Read More)
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆਪਣੇ ਨੇੜਲੇ ਡੇਅਰੀ ਟ੍ਰੇਨਿੰਗ ਸੈਂਟਰ ਕੋਲ ਜਾ ਕੇ ਰਜਿਸ਼ਟ੍ਰੇਸ਼ਨ ਕਰਵਾੳੇ ਟ੍ਰੇਨਿੰਗ ਤੋਂ ਬਾਅਦ ਜੋ ਸਰਟੀਫਿਕੇਟ ਮਿਲੇਗਾ ਉਸ ਦੇ ਨਾਲ ਤੁਸੀ ਜਿੱਥੋ ਟ੍ਰੇਨਿੰਗ ਕੀਤੀ ਹੈ ਉਸ ਕੋਲੋ ਪ੍ਰੋਜੈਕਟ ਰਿਪੋਰਟ ਬਣਾਓ ਫਿਰ ਜਿੱਥੇ ਤੁਹਾਡਾ ਬੈਕ ਖਾਤਾ ਹੈ ਉਸ ਬੈਕ ਨਾਲ ਗੱਲ ਕਰੋ ਉਸ ਤੋਂ ਅਗਲੀ ਕਾਰਵਾਈ ਬੈਕ ਮੈਨੇਜ਼ਰ ਦੱਸੇਗਾ ਜੀ ਬਾਕੀ ਤੁਸੀ ਇਹ ਵੀਡੀਓ ਵੀ ਦੇਖੋ https://youtu.be/L9dsW7iAdgw ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ.
Posted by amritpal singh
Punjab
03-06-2019 09:06 PM
Punjab
06-11-2019 03:17 PM
Amritpal ji Bathinda vich Allu da rate (Mandi Bhagta bhai ka) 500-600/qtl tak chal reha hai. Thankyou.
Posted by amritpal singh
Punjab
03-06-2019 09:04 PM
Rajasthan
06-04-2019 04:23 PM
Amritpal ji majha suun vich 10 month 10 din lendi hai, iss vicho kujj din pehla ya badd ch suu jndia hai jo koi chkar wali gal nhi hundi.
Posted by amritpal singh
Punjab
03-06-2019 09:03 PM
Punjab
06-04-2019 04:25 PM
murrah nasal black color di hundi hai. Isdi tail ate forehead te thoda white color hunda hai. Isde sing shote te mude hoye hunde hn te isdi body bhari hundi hai. Eh 1600-1800ltr dudh dindi hai harek suye baad Isde dudh ch 7% fat hundi Hai Ate mazz da average weight 430 kg hunda hai..
Posted by Avdesh Chauhan
Uttar Pradesh
03-06-2019 09:00 PM
Punjab
06-06-2019 01:44 PM
Avdesh Chauhan ji Organic pesticide ke liye aap Hydro69 (8952924233, 8949521026) se sampark kare. Thank you.
Posted by chan seikhon
Punjab
03-06-2019 08:52 PM
Punjab
06-07-2019 12:01 PM
Chan seikhon ji Maki da rate 1100-1300/q tak chal reha hai. Thankyou.
Posted by Avdesh Chauhan
Uttar Pradesh
03-06-2019 08:43 PM
Punjab
06-07-2019 12:57 PM
अवदेश चौहान जी गन्ने की फसल से सम्भंदित आप अपने हर सवाल जहा पुश सकदे है और हमारे Whatsapp No. 9779977641 पर सम्पर्क कर सकते है, इस पे भी हम समय -समय पे जानकारी डालते रहते है धन्यवाद
Posted by Randeep
Punjab
03-06-2019 08:42 PM
Punjab
06-04-2019 04:29 PM
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵ.... (Read More)
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin (Natural Remedies company) ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ.
Posted by Satpal Singh Randhawa
Punjab
03-06-2019 08:36 PM
Punjab
06-04-2019 04:32 PM
ਪੰਜਾਬ ਵਿੱਚ ਬਟੇਰ ਫਾਰਮ ਤਾਂ ਬਣਾ ਸਕਦੇ ਹਾਂ ਜੀ ਪਰ ਮਾਰਕੀਟਿੰਗ ਦੀ ਦਿੱਕਤ ਆ ਸਕਦੀ ਹੈ ਪਰ ਜੇਕਰ ਤੁਹਾਡੇ ਲਿੰਕ ਵਧੀਆ ਹਨ ਤਾਂ ਤੁਸੀ ਬਟੇਰ ਰੱਖ ਵੀ ਸਕਦੇ ਹੋ ਬਾਕੀ ਇਹ ਮੁਰਗੀਆ ਨਾਲੋ ਠੀਕ ਹਨ ਕਿਉਕਿ ਇਨਾਂ ਨੂੰ ਕੋਈ ਵਈੈਕਸੀਨ ਦੀ ਜਰੂਰਤ ਨਹੀ ਪੈਂਦੀ ਜੇਕਰ ਕੋਈ ਹੋਰ ਸਵਾਲ ਹੈ ਤਾਂ ਹਰਭਜਨ ਸਿੰਘ ਮਾਨਸਾ ਨਾਲ ਸ਼ੇਅਰ ਕਰੋ ਇਨਾ ਨੇ 3000 ਬਟੇਰ ਰੱਖੇ ਹਨ ਇਹ ਵੀ ਵਧੀਆ ਸਲਾਹ ਦੇ ਸਕਦੇ ਹਨ ਇਨਾਂ ਦ.... (Read More)
ਪੰਜਾਬ ਵਿੱਚ ਬਟੇਰ ਫਾਰਮ ਤਾਂ ਬਣਾ ਸਕਦੇ ਹਾਂ ਜੀ ਪਰ ਮਾਰਕੀਟਿੰਗ ਦੀ ਦਿੱਕਤ ਆ ਸਕਦੀ ਹੈ ਪਰ ਜੇਕਰ ਤੁਹਾਡੇ ਲਿੰਕ ਵਧੀਆ ਹਨ ਤਾਂ ਤੁਸੀ ਬਟੇਰ ਰੱਖ ਵੀ ਸਕਦੇ ਹੋ ਬਾਕੀ ਇਹ ਮੁਰਗੀਆ ਨਾਲੋ ਠੀਕ ਹਨ ਕਿਉਕਿ ਇਨਾਂ ਨੂੰ ਕੋਈ ਵਈੈਕਸੀਨ ਦੀ ਜਰੂਰਤ ਨਹੀ ਪੈਂਦੀ ਜੇਕਰ ਕੋਈ ਹੋਰ ਸਵਾਲ ਹੈ ਤਾਂ ਹਰਭਜਨ ਸਿੰਘ ਮਾਨਸਾ ਨਾਲ ਸ਼ੇਅਰ ਕਰੋ ਇਨਾ ਨੇ 3000 ਬਟੇਰ ਰੱਖੇ ਹਨ ਇਹ ਵੀ ਵਧੀਆ ਸਲਾਹ ਦੇ ਸਕਦੇ ਹਨ ਇਨਾਂ ਦਾ ਨੰਬਰ 9815311687 ਹੈ ਜੀ ਬਾਕੀ ਚੰਡੀਗੜ ਸੈਂਟਰਲ ਪੋਲਟਰੀ ਡਿਵੈਲਪਮੈਂਟ ਬੋਰਡ ਤੋਂ ਇਸ ਦੀ ਟ੍ਰੈਨਿੰਗ ਲੈ ਕੇ ਕੰਮ ਸ਼ੁਰੂ ਕਰੋ ਤਾਂ ਵਧੀਆਂ ਰਹੇਗਾ ਜੀ ਟ੍ਰੈਨਿੰਗ ਲੈਣ ਲਈ ਸੈਂਟਰਲ ਪੋਲਟਰੀ ਡਿਵੈਲਪਮੈਂਟ ਦਾ ਪਤਾ ਹੈ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
Posted by Avdesh Chauhan
Uttar Pradesh
03-06-2019 08:32 PM
Punjab
06-05-2019 11:49 AM
अवदेश जी आप इसका इस्तेमाल कर सकते है इससे फसल की ग्रोथ होगी और फसल में कीट प्रबंधन भी होगा धन्यवाद
Posted by salochna
Haryana
03-06-2019 08:25 PM
Punjab
06-05-2019 11:51 AM
मौसम विभाग के अनुसार आपके इलाके में आज हलकी बादलवाई रहेगी धन्यवाद
Posted by Harpreet Singh
Punjab
03-06-2019 08:05 PM
Punjab
06-04-2019 04:58 PM
ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸ.... (Read More)
ਤੁਸੀ ਘਰ ਵਿਚ ਫੀਡ ਤਿਆਰ ਕਰਨ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਅਤੇ ਉਸ ਨੂੰ ਹੁਣ Vitum-h liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ .
Posted by amritpal singh
Punjab
03-06-2019 08:01 PM
Punjab
06-04-2019 05:04 PM
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆਪਣੇ.... (Read More)
ਡੇਅਰੀ ਫਾਰਮ ਖੋਲਣ ਲਈ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਅਨੂਸੂਚਿਤ ਜਾਤੀਆ ਲਈ 33 % ਹੈ ਜੀ ਬਾਕੀ ਸਬਸਿਡੀ ਤੇ ਲੋਨ ਲੈਣ ਲਈ ਡੇਅਰੀ ਦੀ ਟ੍ਰੈਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਕੋਰਸ 30 ਦਿਨ ਦਾ ਤੇ 15 ਦਿਨ ਦਾ ਹੁੰਦਾ ਹੈ 30 ਦਿਨ ਦੇ ਕੋਰਸ ਦੀ ਫੀਸ ਜਨਰਲ ਲਈ 5000 ਤੇ ਅਨੂਸੂਚਿਤ ਜਾਤੀ ਲਈ 4000 ਹੁੰਦੀ ਹੈ ਜੀ ਤੇ ਅਗਲੀ ਡੇਅਰੀ ਟ੍ਰੇਨਿੰਗ10 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਲਈ ਤੁਸੀ ਆਪਣੇ ਨੇੜਲੇ ਡੇਅਰੀ ਟ੍ਰੇਨਿੰਗ ਸੈਂਟਰ ਕੋਲ ਜਾ ਕੇ ਰਜਿਸ਼ਟ੍ਰੇਸ਼ਨ ਕਰਵਾੳੇ ਟ੍ਰੇਨਿੰਗ ਤੋਂ ਬਾਅਦ ਜੋ ਸਰਟੀਫਿਕੇਟ ਮਿਲੇਗਾ ਉਸ ਦੇ ਨਾਲ ਤੁਸੀ ਜਿੱਥੋ ਟ੍ਰੇਨਿੰਗ ਕੀਤੀ ਹੈ ਉਸ ਕੋਲੋ ਪ੍ਰੋਜੈਕਟ ਰਿਪੋਰਟ ਬਣਾਓ ਫਿਰ ਜਿੱਥੇ ਤੁਹਾਡਾ ਬੈਕ ਖਾਤਾ ਹੈ ਉਸ ਬੈਕ ਨਾਲ ਗੱਲ ਕਰੋ ਉਸ ਤੋਂ ਅਗਲੀ ਕਾਰਵਾਈ ਬੈਕ ਮੈਨੇਜ਼ਰ ਦੱਸੇਗਾ ਜੀ ਬਾਕੀ ਤੁਸੀ ਇਹ ਵੀਡੀਓ ਵੀ ਦੇਖੋ https://youtu.be/L9dsW7iAdgw
Posted by Ashish Rana
Punjab
03-06-2019 07:53 PM
Punjab
06-07-2019 02:39 PM
Ashish Rana ji mere according 3600-2 best hunda hai ji.
Posted by Hemant sharma
Haryana
03-06-2019 07:50 PM
Punjab
06-05-2019 11:53 AM
कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाह.... (Read More)
कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें आखिरी बार हल से जोतते समय बारानी क्षेत्रों में 2-4 टन रूड़ी और सिंचित क्षेत्रों में 4-8 टन रूड़ी का प्रति एकड़ के हिसाब से डालें यह मिट्टी की नमी को बनाए रखने में सहायक सिद्ध होगी कपास की विभिन्न-विभिन्न किस्मों के लिए खादों की मात्रा, 75 किलो यूरिया और 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 150 किलो यूरिया और 150 किलो सिंगल सुपर फासफेट या म्यूरेट ऑफ पोटाश 40 किलोग्राम प्रति एकड़ के हिसाब से डालें देसी किस्मों के लिए यूरिया 45 किलोग्राम प्रति एकड़ में प्रयोग करें आखिरी बार हल से जोतते समय फासफोरस की पूरी मात्रा खेत में डालें पौधे के कमज़ोर हिस्से समय नाइट्रोजन की आधी मात्रा और बाकी बची नाइट्रोजन फूल निकलने के समय डालें कम उपजाऊ मिट्टी के लिए नाइट्रोजन की आधी मात्रा बिजाई के समय डालें यूरिया में नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें
Posted by ANOOP SINGH
Uttar Pradesh
03-06-2019 07:42 PM
Punjab
06-04-2019 09:42 AM
अनूप जी कृपया आप बताये के गन्ने में कोनसी बीमारी है ताकि आपको उसके हिसाब से जानकारी दी जा सके
Posted by Avdesh Chauhan
Uttar Pradesh
03-06-2019 07:42 PM
Punjab
06-05-2019 11:55 AM
अवदेश जी कृपया आप बताएं कि गन्ने में क्या दिक्कत आ रही है ताकि आपको इसके बारे में पूरी जानकारी दी जा सके धन्यवाद
Posted by yadwinder
Punjab
03-06-2019 07:25 PM
Punjab
06-03-2019 07:48 PM
Yadwinder ji Jhona lagoun di navi date 13 june hai. Thankyou.
Posted by ਸਤਿਗੁਰ ਸਿੰਘ
Punjab
03-06-2019 07:18 PM
Punjab
06-04-2019 05:07 PM
ਤੁਸੀ ਕੁੱਤੀ ਨੂੰ NUTRICH ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ .
Posted by gaggi singh
Punjab
03-06-2019 07:07 PM
Punjab
06-03-2019 07:33 PM
ਗੱਗੀ ਸਿੰਘ ਜੀ ਸੁਹਜਣਾ ਅਤੇ ਤੂਤ ਦੇ ਬੂਟੇ ਲੈਣ ਲਈ ਤੁਸੀ ਆਪਣੇ ਨਜਦੀਕੀ ਨਰਸਰੀ ਜਾਂ ਫਿਰ Vrindavan Nursery Bathinda Address: GT Rd, near lake No. 3, Bathinda, Punjab 151001 Phone: 098761 67276 ਤੋਂ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ Balwinder Singh Lakhewali 98142-39041 ਨਾਲ ਵੀ ਸੰਪਰਕ ਕਰ ਸਕਦੇ ਹੋ ਧੰਨਵਾਦ
Posted by ਗੁਰਪ੍ਰੀਤ ਬਰਾੜ
Punjab
03-06-2019 07:06 PM
Punjab
06-03-2019 07:46 PM
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
Posted by Jagtar Singh
Punjab
03-06-2019 06:57 PM
Punjab
06-05-2019 11:57 AM
Jagtar ji isnu tuc khaadan kehdiyan kehdiyan payian han kirpa karke daso tajo tuhanu is bare poori jankari diti ja sake.dhanwad
Posted by Gurii sidhu
Punjab
03-06-2019 06:50 PM
Punjab
06-03-2019 07:12 PM
Guriisidhu ji Majh de chichra de alaj lai answer vich dite link te click karke vidio jrur dekho https://www.youtube.com/watch?v=0N5NpV_sEbw
Posted by Rajveer Singh
Punjab
03-06-2019 06:44 PM
Punjab
06-04-2019 05:32 PM
ਇਹ ਪਸ਼ੂ ਦੇ ਗਰਭ ਠਹਿਰਾਉਣ ਦਾ ਕੰਮ ਕਰਦਾ ਹੈ ਇਸ ਨੂੰ ਆਮ ਤੌਰ ਤੇ ਠੰਡਾ ਟੀਕਾ ਵੀ ਕਿਹਾ ਜਾਂਦਾ ਹੈ..
Posted by Ashwin Bisan Pillewar
Maharashtra
03-06-2019 06:20 PM
Madhya Pradesh
06-03-2019 06:40 PM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by isha
Uttar Pradesh
03-06-2019 06:15 PM
Punjab
06-05-2019 11:59 AM
ईशा जी यह कीट का हमला है इसकी रोकथाम के लिए आप malathion@2.5ml को प्रति लीटर पानी के हिसाब से स्प्रे करें, इसके इलावा इसमें npk 19:19:19@7 ग्राम को प्रति लीटर पानी के हिसाब से स्प्रे करें, धन्यवाद
Posted by Sukhi Dhillon
Punjab
03-06-2019 06:15 PM
Punjab
06-03-2019 07:52 PM
Sukhi Dhillon tuci Majh nu Flukarid-DS bolus rojana 1 goli deo ate Agrimin super powder 100gm rojana ate Minotas bolus rojana 1 goli deo ate 21 din tak dinde rho, iss nal heat vich aa jawegi fir tuci uss nu nawe dudh krwa skde ho. Thank you.
Posted by aniket patel
Madhya Pradesh
03-06-2019 06:11 PM
Punjab
06-05-2019 12:00 PM
Aniket ji kripya aap apna swal vistar se pooche taki aapko iske bare men poori jankari di ja ske.dhanywad
Posted by sukhpinder singh bhullar
Punjab
03-06-2019 06:09 PM
Punjab
06-05-2019 12:01 PM
ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸ.... (Read More)
ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ
Posted by
--
03-06-2019 05:58 PM
Maharashtra
06-05-2019 12:04 PM
is vich Zinc solubilizing bacteria maujood hai jo fasl de vadhe vich madad larda hai ate fasl nu sookham tat v pradan karda hai. isdi matra ik acre delayi 4-5 killo da roodi di khad nal mila ke chitta dita janda hai.isda fasl vich result vadia hunda hai.eh fasl vich sookham tat di kami nu poora kardi hai ate isde nal fasl vadia grow kardi hai. isda asar isde chitte to 2-3 din bad dikhna shuru ho janda hai.
Posted by harppret
Punjab
03-06-2019 05:58 PM
Punjab
06-04-2019 05:11 PM
Harpreet ji tuci dona vicho koi v vart skde ho, ehh dono he thik hai ehh pashu de sarir vich calcium di kami door krde hai ate dudh vdaun vich help krde hai, tuci rojana 50-100ml tak de skde ho, baki isde nal pashu di khurak da vdia hona jruri hai kyuki khurak nal he vdia duudh leya jaa skda hai .
Posted by Gurii sidhu
Punjab
03-06-2019 05:50 PM
Punjab
06-05-2019 12:06 PM
Guri ji 1509 di paudh tuc june de dooje pandervade vich la sakde ho. 8333 ik private kisam hai jisdi jankari tuhanu local dealer kolo hi milegi.dhanwad
Posted by mamta devi
Uttarakhand
03-06-2019 05:42 PM
Rajasthan
06-03-2019 06:38 PM
Mamta devi जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by charanjit singh
Chandigarh
03-06-2019 05:40 PM
Rajasthan
06-03-2019 06:37 PM
चरनजीत सिंह जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Posted by ashok sharma
Rajasthan
03-06-2019 05:40 PM
Punjab
06-05-2019 12:07 PM
यदि जड़ गलने की बीमारी का खतरा हो तो 10 किलो ट्राइकोडर्मा हरज़ेनियम को 60 किलो रूड़ी की खाद के साथ बिजाई के समय 1 एकड़ खेत में डालें नाइट्रोजन 20 किलो (48 किलो यूरिया), 40 किलो फासफोरस (200 किलो सुपर फासफेट)बिजाई के समय डालें
Posted by gurmeet
Haryana
03-06-2019 05:38 PM
Punjab
06-04-2019 06:28 AM
gurmeet g iss mein M-45@400gm ja upl ki saaf@500gm ko 150ltr pani mein mila ke spray krein...yeh jad ki fungus hai..
Posted by Raj
Punjab
03-06-2019 05:31 PM
Punjab
06-04-2019 05:13 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ , Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Manjit Singh
Punjab
03-06-2019 05:30 PM
Punjab
06-05-2019 12:11 PM
Manjit ji eh fungus de karn ho reha hai isde uper carbendazim@400 gm nu prati litre pani de hisab nal spray karo. is to ilava jekar koi keet da hamla hai ta coragen@60ml nu 150 litre pani vich mila ke spray karo.dhanwad
Posted by Rajendra singh chundawat
Rajasthan
03-06-2019 05:28 PM
Uttar Pradesh
06-03-2019 05:46 PM
सभी नसल के लिए 24 - 27 डिग्री तापमान चाहिए होता है जी
Posted by Gurdeep Saharan
Haryana
03-06-2019 05:24 PM
Punjab
06-05-2019 12:13 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Posted by Harjinder singh sandhu
Punjab
03-06-2019 05:11 PM
Punjab
06-04-2019 05:15 PM
jekar tuci uss nu tika bhrwa ditta hai tan tuci us nu Concimax bolus rojana 1 goli deo ate 14 din tak dinde rho, ehh intas company da product hai, iss nal pashu de gaban rehnnn di asss vddh jndi hai..
Posted by rahul
Punjab
03-06-2019 05:06 PM
Punjab
06-04-2019 05:16 PM
ਤੁਸੀ ਤੁਰੰਤ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ, ਜਿਸ ਨਾਲ ਇਸਦਾ ਸਹੀ ਇਲਾਜ ਹੋ ਸਕੇ
Posted by jatinder singh
Punjab
03-06-2019 05:05 PM
Punjab
06-04-2019 05:39 PM
Veer ji aap GADVASU ludhiana le ke jao, ohthe test v ho javega, jekar operation di zroort hovegi ta operation krke isda ban khol ditta javega.