
Posted by lakhvinder singh
Rajasthan
19-10-2022 07:08 AM
Lakhvinder ji aap uske treatment ke sath sath jab uska dudh khali kro tab uske khrab thann mein mammiprotec tube chdaa den aur 2 din ke badd fir tube chdayen, isse dhire dhire thik honge lgg jayega.

Posted by jagjeet singh
Punjab
19-10-2022 06:34 AM
Jagjeet ji esde lai tusi apne kvk nal sampark kr sakde ho 0161 240 1960

Posted by Mohammad Basit Naqvi
Madhya Pradesh
19-10-2022 01:46 AM
Mohammad ji aap aseel chicks bhi rakh skte hai aur iske liye aap ICAR-Indian Veterinary Research Institute Izatnagar - Bareilly (UP) -243122 mein pta kr skte hai, aap dr. ramsuman 94180—70583 se bhi sampark krke jankari lee skte hai.

Posted by Vaibhav
Madhya Pradesh
18-10-2022 11:46 PM
Shriman ji chane ki fasal mein kharpatwar ki roktham ke liye gudai krne ki sifarish hi ki jati hai

Posted by Vaibhav
Madhya Pradesh
18-10-2022 11:44 PM
श्रीमान जी मसूर में खरपतवार की रोकथाम के लिए गुड़ाई करने की सिफारिश की जाती है कोई भी स्प्रे करने से फसल।पर बुरा प्रभाव पड़ सकता है

Posted by Ajay Sandhu
Haryana
18-10-2022 09:55 PM
Ajay Brinjal can be transplanted at row to row distance of 67.5 cm and plant to plant distance of 30-45 cm.

Posted by Manpreet Singh
Punjab
18-10-2022 09:10 PM
ਮਨਪ੍ਰੀਤ ਜੀ ਏਸ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਜਦੋਂ ਹੀ ਕੋਈ ਜਾਣਕਾਰੀ ਮਿਲਦੀ ਹੈ ਤੁਹਾਨੂੰ ਦੱਸ ਦਿਤਾ ਜਵੇਗਾ

Posted by Ajay Sandhu
Haryana
18-10-2022 08:46 PM
Ajay for nursery prepration there is no need to maintain any seed to seed distance, you can sow 300g seed /acre in 1-2 markas.

Posted by ਬਲਜੀਤ ਸਿੰਘ
Punjab
18-10-2022 08:43 PM
ਬਲਜੀਤ ਜੀ, ਪੰਜਾਬ 89 ਕਿਸਮ ਦੇ ਬੂਟੇ ਦਰਮਿਆਨੋ ਬਣੇ, ਨਰੋਏ ਅਤੇ ਸਿਧੇ , ਹੁੰਦੇ ਹਨ । ਇਸ ਵਿੱਚ 28-30 ਫ਼ਲੀਆਂ ਇੱਕ ਬੂਟੇ ਤੇ ਲੱਗਦੀਆਂ ਹਨ । ਇਸ ਦੀਆਂ ਫ਼ਲੀਆਂ ਦਿਲ ਖਿਚਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫਲੀ ਵਿੱਚ 9-10 ਦਾਣੇ ਹੁੰਦੇ ਹਨ । ਫਲੀਆਂ ਜੋੜਿਆਂ ਵਿੱਚ ਲੱਗਦੀਆਂ ਹਨ । ਇਹ ਕਿਸਮ 90 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ । ਇਸਦੇ ਦਾਣੇ ਬੜੇ ਮਿੱਠੇ ਹੁੰਦ.... (Read More)
ਬਲਜੀਤ ਜੀ, ਪੰਜਾਬ 89 ਕਿਸਮ ਦੇ ਬੂਟੇ ਦਰਮਿਆਨੋ ਬਣੇ, ਨਰੋਏ ਅਤੇ ਸਿਧੇ , ਹੁੰਦੇ ਹਨ । ਇਸ ਵਿੱਚ 28-30 ਫ਼ਲੀਆਂ ਇੱਕ ਬੂਟੇ ਤੇ ਲੱਗਦੀਆਂ ਹਨ । ਇਸ ਦੀਆਂ ਫ਼ਲੀਆਂ ਦਿਲ ਖਿਚਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫਲੀ ਵਿੱਚ 9-10 ਦਾਣੇ ਹੁੰਦੇ ਹਨ । ਫਲੀਆਂ ਜੋੜਿਆਂ ਵਿੱਚ ਲੱਗਦੀਆਂ ਹਨ । ਇਹ ਕਿਸਮ 90 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ । ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸ ਦੀਆਂ ਫਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ । ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ।

Posted by ਬਲਜੀਤ ਸਿੰਘ
Punjab
18-10-2022 08:43 PM
ਬਲਜੀਤ ਜੀ, ਪੰਜਾਬ 89 ਕਿਸਮ ਦੇ ਬੂਟੇ ਦਰਮਿਆਨੋ ਬਣੇ, ਨਰੋਏ ਅਤੇ ਸਿਧੇ , ਹੁੰਦੇ ਹਨ । ਇਸ ਵਿੱਚ 28-30 ਫ਼ਲੀਆਂ ਇੱਕ ਬੂਟੇ ਤੇ ਲੱਗਦੀਆਂ ਹਨ । ਇਸ ਦੀਆਂ ਫ਼ਲੀਆਂ ਦਿਲ ਖਿਚਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ
ਫਲੀ ਵਿੱਚ 9-10 ਦਾਣੇ ਹੁੰਦੇ ਹਨ । ਫਲੀਆਂ ਜੋੜਿਆਂ ਵਿੱਚ ਲੱਗਦੀਆਂ ਹਨ । ਇਹ ਕਿਸਮ 90 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ । ਇਸਦੇ ਦਾਣੇ ਬੜੇ ਮਿੱਠੇ ਹੁੰ.... (Read More)
ਬਲਜੀਤ ਜੀ, ਪੰਜਾਬ 89 ਕਿਸਮ ਦੇ ਬੂਟੇ ਦਰਮਿਆਨੋ ਬਣੇ, ਨਰੋਏ ਅਤੇ ਸਿਧੇ , ਹੁੰਦੇ ਹਨ । ਇਸ ਵਿੱਚ 28-30 ਫ਼ਲੀਆਂ ਇੱਕ ਬੂਟੇ ਤੇ ਲੱਗਦੀਆਂ ਹਨ । ਇਸ ਦੀਆਂ ਫ਼ਲੀਆਂ ਦਿਲ ਖਿਚਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ
ਫਲੀ ਵਿੱਚ 9-10 ਦਾਣੇ ਹੁੰਦੇ ਹਨ । ਫਲੀਆਂ ਜੋੜਿਆਂ ਵਿੱਚ ਲੱਗਦੀਆਂ ਹਨ । ਇਹ ਕਿਸਮ 90 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ । ਇਸਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸ ਦੀਆਂ ਫਲੀਆਂ ਵਿਚੋਂ 55 ਪ੍ਰਤੀਸ਼ਤ ਦਾਣੇ ਨਿਕਲਦੇ ਹਨ । ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ।
Posted by Niteesh Kumar Patel
Uttar Pradesh
18-10-2022 08:42 PM
Niteesh ji sbse pehle aap uske fever ki janch krwayen yadi fever nhi ha tab aap usko Vivliv liquid 50-50ml subah sham aur Rumicare powder rojana 1 pouch dena suru kren iske sath bhukh vdhh jayegi.

Posted by राजेश निगम
Uttar Pradesh
18-10-2022 08:40 PM
राजेश जी बीघा का आकार इलाके के हिसाब से कम ज्यादा हो सकता है, आप 1.5 kg/एकड़ के हिसाब से बीज डाल सकते हैं।

Posted by Rahul Singh
Uttar Pradesh
18-10-2022 08:20 PM
Rahul ji kripya aap apne swal ke sath dwai ki photo bhi upload kren jisko dekhker apko uske vare mai sahi jankari di jaa skee.

Posted by Sukhchain singh
Chandigarh
18-10-2022 08:17 PM
Sukhchain ji aap lactopet dwai female dog ko de skte hai iski aap 2-2 golia din main 3 var de skte hai ja fir leptaden tablet 2-2 golia 3 varr de skte hai aur uski khurak ka purra dian rakhen.

Posted by Sukhchain singh
Chandigarh
18-10-2022 08:15 PM
Sukhchain ji tuci ajje 1 mahine tak changi trah sirff maa da dudh pilao ate ehna nu Gripe water bhi thoda thoda de skde ho. jis nal changi growth howegi fir tuci puppy starter feed de skde ho.

Posted by Gs
Punjab
18-10-2022 07:56 PM
Tuci iss nu Ketoprofen inj. 15ml, DCR inj. 5gm ate iss vich Avil inj. 10ml mix krke lgwao baki tuci isda muhh wala rass kholl deo ate sirf sangal paa ke rakho.

Posted by jagjeet singh
Punjab
18-10-2022 07:44 PM
Jagajeet ji , tusi ohna vicho DBW 303 Kism di bijai kar sakde ho ji, kyuki is kism da jhaad baaki kisma de mukable kafi chnga hai, is to ilawa tusi PBW 824,869,766 Kisma di bijai vi kar sakde ho ji.

Posted by jagjeet singh
Punjab
18-10-2022 07:41 PM
Jagjeet ji tuc isda beej lain layi Garg Seed Corporation, Phone no. - 94172 51220, Address - Opp. Punjab Agriculture University, Gate no. 2 te sampark kar sakde ho.

Posted by ajay
Punjab
18-10-2022 07:26 PM
Ajay ji tuci iss nu Anthiomaline injection 10ml , Avil inj. 10ml lgwao ate iss nu Actinovet homeopathic dwai dia 10-10 drops din vich 3 varr deo.

Posted by ਮੋਹਨ ਸਿੰਘ
Punjab
18-10-2022 07:07 PM
ਮੋਹਨ ਜੀ ਇੱਕ ਤਾਂ ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਅਤੇ ਸਾਨੂੰ ਇਹ ਜਾਣਕਾਰੀ ਜ਼ਰੂਰ ਦਿਓ ਕਿ ਤੁਹਾਡੇ ਕੋਲ ਕਣਕ ਨੂੰ ਲਾਉਣ ਲਈ ਪਾਣੀ ਦੀ ਉਪਲਬਧਤਾ ਕਿੰਨੀ ਕੂ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Mohammed Aijaz Rizvi
Chattisgarh
18-10-2022 05:24 PM
Mohammad ji aap fruit borer ki rokthaam ke liye spinosad 80g/acre ke hisaab se spray kar sakte hai. Is se fruit borer ki smsya ka kaafi hadd tak hall ho jaayega.

Posted by Mohammed Aijaz Rizvi
Chattisgarh
18-10-2022 05:21 PM
Mohmmad ji kripya aap hme ye batayen ki aap kis bimaari se bchaav kr liye plant ko disinfect Krna chahte hai, us hisaab se hi aapko is baare me sahi jaankari di jaa sakegi.

Posted by SAHIL
Punjab
18-10-2022 05:17 PM
Sahil ji, je processing kr ke marketing kiti jaave ta medicinal plants di kheti kaafi profitable ho sakdi hai ji. Medicinal plants di marketing Amritsar ate Delhi dian mandian vich kiti jaa sakdi hai ji.

Posted by Aishmeen kaur
Punjab
18-10-2022 04:52 PM
Aishmeen to maintain good soil fertility and to get good yields common beans can be grown in rotation with any cereal crop.

Posted by mani
Punjab
18-10-2022 04:14 PM
Mani ji ih wilt da hmla lag riha hai ji, tusi is di rokthaam lai copper oxychloride 2 g/L paani de hisaab naal boote Dian jdhan kol drenching kar sakde ho ji.

Posted by Daljit Singh
Punjab
18-10-2022 03:09 PM
ਦਲਜੀਤ ਜੀ ਤੁਸੀ ਕਣਕ ਦੀਆਂ ਕਿਸਮਾਂ ਜਿਵੇਂ ਕਿ PBW 824, 869, 803,766 ਦੀ ਬਿਜਾਈ ਕਰ ਸਕਦੇ ਹੋ ਜੀ।

Posted by Balvir Singh Mann
Punjab
18-10-2022 02:47 PM
Balvir ji, tusi 70-80 kg 12 32 16 Khaad paa sakde ho ji ate nadeena di rokthaam lai tusi Oxyflurofen 380 ml/acre de hisab nal 200 litre paani vich ghol ke bijai to 1 hfte de andr spray karo ji.

Posted by deep
Punjab
18-10-2022 02:23 PM
Deep you can grow vegetables such as cauliflower, cabbage, potato, spinach, radish, carrots etc in October month.
Posted by T s sandhu
Punjab
18-10-2022 02:02 PM
ਸੰਧੂ ਜੀ ਝੋਨੇ ਦਾ ਰੇਟ ਹੁਣ 2040 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੋ ਗਿਆ ਹੈ।

Posted by Yuvraj Singh
Punjab
18-10-2022 01:31 PM
Yuvraj ji tuc rye grass de layi jekar urea di varto nahi kiti ta tuc NPK 191919@1 kilo nu prati acre de hisab nal spray kar sakde ho.

Posted by Arshdeep Singh
Punjab
18-10-2022 12:26 PM
ਅਰਸ਼ਦੀਪ ਜੀ ਖੀਰੇ ਦੀ ਬਿਜਾਈ ਤੁਸੀ ਫਰਵਰੀ ਦੇ ਮਹੀਨੇ ਵਿਚ ਖੁੱਲ੍ਹੇ ਖੇਤ ਵਿਚ ਕਰ ਸਕਦੇ ਹੋ ਜੀ ਅਤੇ ਇਸ ਲਈ ਪੰਜਾਬ ਨਵੀਂ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ।

Posted by Anmoldeep Singh
Punjab
18-10-2022 11:28 AM
Anmoldeep ji tuc isdi bijai october de akhir to Nivembr de adh tak isdi bijai kar sakde ho.
Posted by ਜਗਸੀਰ ਸਿੰਘ
Punjab
18-10-2022 11:16 AM
ਜਗਸੀਰ ਜੀ ਤੁਸੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ Bovimin B powder 10-15gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ, ਬਾਕੀ ਜਾਨਵਰ ਬੱਚਾ ਮੌਸਮ ਵਿਚ ਬਦਲਾਵ ਕਰਕੇ, ਤਣਾਅ ਕਰਕੇ, ਖੁਰਾਕ ਵਿਚ ਕਮੀ ਕਰਕੇ ਸੁੱਟ ਦਿੰਦਾ ਹੈ

Posted by Inderpreet Singh
Punjab
18-10-2022 10:43 AM
Inderpreet ji saron da rate 5100 rupaye prati quintal hai.

Posted by varinder singh
Punjab
18-10-2022 10:32 AM
ਵਰਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿੰਨੇ ਦਿਨ ਇੰਜੇਕਸ਼ਨ ਲਗਾਉਣ ਨਾਲ ਠੀਕ ਰਹਿੰਦੀ ਹੈ ਅਤੇ ਕਿੰਨੇ ਦਿਨ ਬਾਦ ਦੁਬਾਰਾ ਸੋਜਿਸ਼ ਆ ਜਾਂਦੀ ਹੈ ਅਤੇ ਦੁੱਧ ਕਿੰਨਾ ਖਰਾਬ ਆਉਂਦਾ ਹੈ, ਇਸ ਵਾਰੇ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਇਹ ਵੀ ਦੱਸੋ ਉਸ ਗਾਂ ਨੂੰ LSD ਦੀ ਸਮੱਸਿਆ ਹੋਈ ਸੀ ਜਾ ਨਹੀਂ ਹੋਈ ਸੀ

Posted by Harnek Singh
Punjab
18-10-2022 10:15 AM
ਹਰਨੇਕ ਜੀ ਤੁਸੀ ਇਹ ਦੱਸੋ ਓਹਨਾ ਦੀ ਉਮਰ ਕਿੰਨੀ ਹੈ ਅਤੇ ਤੁਸੀ ਖੁਰਾਕ ਕੀ ਦੇ ਰਹੇ ਹੋ ਤੁਸੀ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .

Posted by Balvir Singh Mann
Punjab
18-10-2022 09:50 AM
Balvir ji tuc bijai to 48 ghnte pehlan isdi bijai sukke khet vich karo bad vich isda maada asar ho sakda hai .

Posted by ਬਲਦੇਵ ਸਿੰਘ ਨੰਬਰਦਾਰ
Punjab
18-10-2022 09:49 AM
ਬਲਦੇਵ ਜੀ ਤੁਸੀ ਬਠਿੰਡੇ ਵਿਚ kVK ਦੇ ਲਈ Dr A P S Dhaliwal, Head KVK, Contact No.: +91-9814249159 ਨਾਲ ਸੰਪਰਕ ਕਰ ਸਕਦੇ ਹੋ।

Posted by Balvir Singh Mann
Punjab
18-10-2022 09:44 AM
Balvir ji kirpa karke tuc eh daso ke khaad kini matra vich payi ta jo tuhanu usde hisab nal jankari diti ja sake.

Posted by Yuvraj Singh
Punjab
18-10-2022 08:47 AM
Yuvraj tuc jekar pehlan koi khaad nahi paayi ta tuc NPK 191919 di spray kar sakde ho.

Posted by Yuvraj Singh
Punjab
18-10-2022 08:45 AM
Yuvraj ji 3 knal de vich tuc lagbhag 1.5 kilo beej di varto kar sakde ho.bijai de same tuc urea@25 kilo ate DAP@50 kilo ate Potash 15 kilo prati acre de hisab nal khet vich pao. 25 kilo urea har ktayi to bad khet vich pao.

Posted by ਮੋਹਿਤ
Punjab
18-10-2022 07:58 AM
Mohit ji jekar tuci Calcimu dia tablet denia hai fir Calcimust bolus aundia hai ohna di varto kr skde ho oh tuci 1-1 swere sham de skde ho baki pashu di khurak ate rehn sehn da purra dian rakho.

Posted by sukhpreet Singh
Punjab
18-10-2022 07:25 AM
Sukhpreet ji changa jhaad lain lai Saro di bijai October de mahine Vich kar deni chahidi hai ji.

Posted by jagjeet singh
Punjab
18-10-2022 06:37 AM
Jagjeet ji, HD 3086 kism da jhaad 23q/acre hai ate HD 2967 Kism da ausat jhaad 21.4q/acre hai ji. Ih dove kisma nu hi peeli kungi bimaari da attack vadh hunda hai ji

Posted by jagjeet singh
Punjab
18-10-2022 06:34 AM
uss nu kahra tyar krke deo jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki usdi khurak da dian rakho uss ton badd uss nu feed deni suru kro ate besan, tel bhi de skde ho ja ravkhand bhi de skde ho.

Posted by Mayank Bansal
Punjab
17-10-2022 10:56 PM
Mayank ji eh ohna di khurak te nirbhar hai kyuki changi khurak nal sarir di kami puri hundi rehndi ha ate murgia khudd hei sewa te aa jndia ha isde lai koi ehna da time fix nhi hai ehh kudrati hai, tuci changi khurak ate dekbhal da dian rakho.
Posted by Krishan kumar Mahto
Bihar
17-10-2022 09:45 PM
इसकी बिजाई अक्तूबर दूसरे पखवाड़े में की जाती है प्रति एकड़ के लिए 40—50 किलो बीज का प्रयोग किया जाता है 40x 10 सैं.मी. की दूरी पर बिजाई की जाती है खेत की तैयारी के समय 8—10 टन प्रति एकड़ रूड़ी की खाद का प्रयोग करें नाइट्रोजन 24—30 किलो, फासफोरस 24—30 किलो, पोटाश 20 किलो प्रति एकड़ के हिसाब से बुनियादी डोज़ डालें और फिर नाइट्र.... (Read More)
इसकी बिजाई अक्तूबर दूसरे पखवाड़े में की जाती है प्रति एकड़ के लिए 40—50 किलो बीज का प्रयोग किया जाता है 40x 10 सैं.मी. की दूरी पर बिजाई की जाती है खेत की तैयारी के समय 8—10 टन प्रति एकड़ रूड़ी की खाद का प्रयोग करें नाइट्रोजन 24—30 किलो, फासफोरस 24—30 किलो, पोटाश 20 किलो प्रति एकड़ के हिसाब से बुनियादी डोज़ डालें और फिर नाइट्रोजन 40 किलो प्रति एकड़ के हिसाब से फूल बनने के समय करें

Posted by Mohammad Basit Naqvi
Madhya Pradesh
17-10-2022 09:02 PM
Naqvi ji apko yeh private farm wale se hei mill skte hai aur unse bhi mehnga milta hai kyuki pure aseel nasal ke chicks ka joda farm wale bhi mehnga hei dete hai baki aap ICAR-Indian Veterinary Research Institute Izatnagar - Bareilly (UP) -243122 mein pta kr skte hai, aap dr. ramsuman 94180—70583 se bhi sampark krke jankari lee skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













