
Posted by KS
Punjab
05-06-2019 11:37 AM
KS ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਖਾਦ ਦੇ ਤੌਰ ਤੇ ਕੀ ਕੁਛ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਪ੍ਰਤਾਪ ਸਿੰਘ ਭੁੱਲਰ
Punjab
05-06-2019 11:16 AM
ਪ੍ਰਤਾਪ ਜੀ ਇਹ ਗਰਮੀ ਦੇ ਕਾਰਨ ਹੋ ਰਿਹਾ ਹੈ ਅਤੇ ਦੂਜਾ ਕਾਰਨ ਕਰੇਲੇ ਨੂੰ ਜ਼ਿਆਦਾ ਸਮੇ ਵੇਲ ਤੇ ਰਹਿਣ ਦਾ ਹੈ ਇਸ ਲਈ ਕਰੇਲਿਆਂ ਨੂੰ ਸਮੇ ਸਿਰ ਤੋੜ ਲਿਆ ਜਾਏ
Posted by sukhwinder
Punjab
05-06-2019 11:15 AM
sir 121 paneeri nu jink nal pic ch jo dwai rla k pai c hun paneeri de patte upero sadan j lag paye a
Sukhwinder g paneeri vich fungicide da spray kro jiss nal thik ho javegi.
Posted by Ravinder Kumar
Haryana
05-06-2019 11:05 AM
ravinder ji aap iske bare men poori jankari ke liye Balwinder Singh Lakhewali 98142-39041.ji se sampark kar sakte hai.dhanywad
Posted by ashish kumar singh
Madhya Pradesh
05-06-2019 11:04 AM
आशीष कुमार जी बकरी पालन की सबसे बेस्ट ट्रेनिंग CIRG मथुरा में दी जाती है आप यह वेबसाइट पर क्लिक करे और उनकी ट्रेनिंग लिस्ट देख सकते हो या फिर इनको कॉल करके भी ट्रेनिंग के बारे में पूछ सकते हो अगर आपको यह दूर पड़ता है तो आप अपने ज़िले के KVK से भी ट्रेनिंग ले सकते है जी http://www.cirg.res.in/educations/training

Posted by raju mallah
Uttar Pradesh
05-06-2019 10:57 AM
राजू जी यह समस्या तापमान के प्रभाव से है, इसमें पहले पानी लगाकर गुड़ाई करें

Posted by Malkiat Ram
Rajasthan
05-06-2019 10:49 AM
Malkiat ram ji patte sukne or murne ke bohat sare karan ho sakte hai is ke bare me puran jankari ke lia aap mere sath 8003892293, 9530002191 nal samparak kar sakde ho. thankyou.

Posted by ਗੁਰਪ੍ਰੀਤਮ ਸਿੰਘ
Punjab
05-06-2019 10:47 AM
ਗੁਰਪ੍ਰੀਤਮ ਜੀ ਤੁਸੀ ਕੱਦੂ ਦੇ ਸਮੇ ਪੋਟਾਸ਼ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 20 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜਿੰਕ ਨੂੰ ਤੁਸੀ ਯੂਰੀਆ ਦੇ ਨਾਲ ਰਲਾ ਕੇ ਬਿਜਾਈ ਤੋਂ ਬਾਅਦ ਵਰਤ ਸਕਦੇ ਹੋ ਧੰਨਵਾਦ

Posted by Ashish Rana
Punjab
05-06-2019 10:33 AM
अशीश जी कृपया आप अपना सवाल विस्तार से पूछें कि क्या समस्या आती है ताकि आपको विस्तार से पूरी जानकारी दी जा सके
Posted by ਮਲਕੀਤ ਸਿੰਘ
Rajasthan
05-06-2019 10:31 AM
ਮਲਕੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਜਾਲੇ ਤੋਂ ਤੁਹਾਡਾ ਕਿ ਮਤਲਬ ਹੈ ਤਾ ਜੋ ਤੁਹਾਨੂੰ ਉਸਦਾ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by yadvinder singh
Punjab
05-06-2019 10:24 AM
Paddy nursery nu chelated zinc @30 gm per pump da spray krde rho g. Eh spray 5-6 din de fark nal kro g.
Posted by sandhu
Punjab
05-06-2019 10:14 AM
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇ.... (Read More)
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.

Posted by lovepreet Singh
Punjab
05-06-2019 10:12 AM
ਲਵਪ੍ਰੀਤ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ ਤੁਸੀ 3 ਮਿਲ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Amandeep singh Dhaliwal 97804 10102
Punjab
05-06-2019 10:11 AM
Amandeep Singh g 1 Acre da Silage naal 1 Majh ja cow tey uhde bche lai Ik saal vdhia nikal janda
Posted by ਰਣਜੀਤ ਸਿੰਘ
Haryana
05-06-2019 10:10 AM
ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ, ਨੀਚੇ ਵੀ ਸਪਰੇ ਕਰੋ, ਤੁਸੀ ਪਸ਼ੂ ਦੇ ਰਹਿਣ ਵਾਲੀ ਜਗਾਹ ਦੀ ਸਫਾਈ ਵੀ ਕਰੋ, ਪਸ਼ੂ ਨੂੰ ਬਾਹਰ ਕੱਢ ਕੇ .... (Read More)
ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ, ਨੀਚੇ ਵੀ ਸਪਰੇ ਕਰੋ, ਤੁਸੀ ਪਸ਼ੂ ਦੇ ਰਹਿਣ ਵਾਲੀ ਜਗਾਹ ਦੀ ਸਫਾਈ ਵੀ ਕਰੋ, ਪਸ਼ੂ ਨੂੰ ਬਾਹਰ ਕੱਢ ਕੇ ਓਹਨਾ ਦੇ ਰਹਿਣ ਵਾਲੀ ਜਗਾਹ ਦੀ ਪੂਰੀ ਸਫਾਈ ਕਰੋ ਅਤੇ ਇਹ ਸਪਰੇ ਕਰੋ.

Posted by raju mallah
Uttar Pradesh
05-06-2019 10:09 AM
राजू जी कृपया इसकी साथ फोटो भी भेजे ताकि उसे देख कर इसके इलाज के बारे में जानकारी दी जा सके धन्यवाद
Posted by Kulwinder Singh
Punjab
05-06-2019 10:06 AM
ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤ.... (Read More)
ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤੇ ਪੌਦਿਆਂ ਦੇ ਜੋ ਹਿੱਸੇ ਚਾਹੀਦੇ ਹੁੰਦੇ ਸਨ ਉਨ੍ਹਾਂ ਨੂੰ ਇਕੱਠੇ ਕਰਨ ਲਈ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਵਾਰ–ਵਾਰ ਜੰਗਲਾਂ ਵਿੱਚ ਭਟਕਣ ਨਾਲੋਂ ਉਨ੍ਹਾਂ ਨੇ ਜਰੂਰੀ ਪੌਦਿਆਂ ਦੇ ਬੀਜ ਅਤੇ ਕਲਮਾਂ ਆਦਿ ਨੂੰ ਗਮਲਿਆਂ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੋਲੀ–ਹੋਲੀ ਇਹ ਤਰੀਕਾ ਬੋਨਸਾਈ ਢੰਗ ਵਿੱਚ ਤਬਦੀਲ ਹੋ ਗਿਆ ਬੋਨਸਾਈ ਦਾ ਮਤਲਬ ਵੱਡੇ–ਵੱਡੇ ਪਿੱਪਲ, ਬੋਹੜ, ਨਿੰਮ, ਇਮਲੀ ਆਦਿ ਵਰਗੇ ਪੌਦਿਆਂ ਨੂੰ ਛੋਟੇ–ਛੋਟੇ ਗਮਲਿਆਂ ਵਿੱਚ ਉਗਾਇਆ ਜਾਂਦਾ ਹੈ ਇਹ ਇਕ ਸਜਾਵਟੀ ਬੂਟਾ ਹੈ

Posted by ਚਾਨਣ
Punjab
05-06-2019 09:56 AM
ਚਾਨਣ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਪਨੀਰੀ ਬੀਜਾਂ ਬਾਰੇ ਜਾਣਕਾਰੀ ਲੈਣੀ ਹੈ ਜਾ ਮੁਖ ਖੇਤ ਵਿਚ ਝੋਨਾ ਲਾਉਣ ਬਾਰੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by ਇਕਬਾਲ ਸਿੰਘ
Punjab
05-06-2019 09:41 AM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ

Posted by Raman
Punjab
05-06-2019 09:35 AM
ਉਸ ਨੂੰ Injection Curan-9 3ml ਮੂਹਰਲੇ ਕੰਬਲੇ ਦੀ ਚਮੜੀ ਵਿਚ ਲਾਓ ਤੇ ਨਾਲ Liquid Bovimen-GL 150ml 7ml ਰੋਜਾਨਾ, Liquid Vitum H 250ml 10ml ਰੋਜਾਨਾ ਦਿਓ ਜੀ

Posted by Raman
Punjab
05-06-2019 09:32 AM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ

Posted by Palwinder Singh
Punjab
05-06-2019 09:20 AM
Es nu Liquid Fibrocin 25 golia lao te 1 goli din vich 3 varr deo ji es nall farak pe jawega ji

Posted by varinderBatth
Punjab
05-06-2019 09:08 AM
Swine flu का टीका 2 3 महीने के बच्चे को लगता है उसके बाद 6-6 महीने बाद रिपीट होता है, इसलिए जब बच्चा पैदा होता है 2-3 महीने बाद का टीका लगाएं, उसके 6-6 महीने बाद लगाएं
Posted by Naunihal sethi
Punjab
05-06-2019 09:07 AM
Naunihal ji tuc Kuldeep Singh 9872028219 9815387219 Dashmesh Amarghar ji nal smapark kar sakde ho.dhanwad

Posted by yadvinder singh
Punjab
05-06-2019 08:58 AM
ਕਿਸਾਨ ਵੀਰੋ ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ #ਜੰਗਾਲੇ ਹੋ ਰਹੇ ਹਨ #ਫਟ ਰਹੇ ਹਨ ਅਤੇ #ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ #ਮਿੱਟੀ ਵਿੱਚ ਰਲਾ ਕੇ ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ .... (Read More)
ਕਿਸਾਨ ਵੀਰੋ ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ #ਜੰਗਾਲੇ ਹੋ ਰਹੇ ਹਨ #ਫਟ ਰਹੇ ਹਨ ਅਤੇ #ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ #ਮਿੱਟੀ ਵਿੱਚ ਰਲਾ ਕੇ ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

Posted by श्री राम प्रसाद यादव
Bihar
05-06-2019 08:43 AM
दूध और फ़ैट बढ़ाने के लिए उनको फीड के साथ एक किलो सरसों की खल , 1 किलो बडेवो की खल दें 50 ग्राम मिठा सोडा रोजाना एक बार दें इसके साथ आप Fatplus पाउडर 50 ग्राम या Fatmax पाउडर 50 ग्राम देना शुरू करें और आप coolmax पाउडर 50 ग्राम रोजाना दें,
Posted by deep
Haryana
05-06-2019 08:26 AM
Deep ji please ask your question in detail about which crop seeds you want to know so that we can provide you proper information.thank you

Posted by vishav
Punjab
05-06-2019 08:20 AM
vishav ji tuc amrood de uper malathion@2.5ml nu prati litre pani de hisab nal spray kro. is to ilava boote nu 4-5 killo vermio compost pao. isde nal boote nu sare tat mil jande han ate isnu fal vi lagna shuru ho jayega.dhanwad
Posted by manjot grewal
Punjab
05-06-2019 08:16 AM
manjot ji photo saaf nahi hai kirpa karke isde salt da nam daso ta jo tuahnu isde bare poori jankari diti ja sake ke eh kehdi kehdi fals te spray kiti jandi hai ate kehde kehde nadeen nu mardi hai.dhanwad
Posted by Kuldeep Kuldeep Singh
Punjab
05-06-2019 08:13 AM
iss nu hiteck injection 1ml/33kg weight de hisab nal chamdi vich lgao , ipraz golia deo ehh hafte vich ek goli deo ate 3 hafte deo , uss nu Clinerpet-M shampu nal nhaoo , iss nal farak paa jawega.

Posted by Pankaj
Maharashtra
05-06-2019 08:05 AM
Pankaj ji aap gwar ya moongi ki bijai kar sakte hai in faslon ko aap nehri pani lga sakte hai kyuki inhe kam paani ki jrurat hoti hai.dhanywad
Posted by manjot grewal
Punjab
05-06-2019 07:54 AM
Manjot ji kirpa krke dso eh gaban hai ya nahi, kirpa krke vistar nal swal pusho tan jo tuhanu sahi jankari diti ja ske.

Posted by harmandeep singh
Punjab
05-06-2019 07:53 AM
ਕਿਸਾਨ ਵੀਰੋ ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ ਜੰਗਾਲੇ ਹੋ ਰਹੇ ਹਨ ਫਟ ਰਹੇ ਹਨ ਅਤੇ ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘ.... (Read More)
ਕਿਸਾਨ ਵੀਰੋ ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ ਜੰਗਾਲੇ ਹੋ ਰਹੇ ਹਨ ਫਟ ਰਹੇ ਹਨ ਅਤੇ ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

Posted by sanjay Sandhu
Haryana
05-06-2019 07:51 AM
Sanjay ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanwyad

Posted by gurmeet singh
Punjab
05-06-2019 07:49 AM
gurmeet ji eh fungus de karn hunda hai isde layi tuc M-45@4 gram nu prati litre pani de hisab nal spray karo.dhanwad

Posted by Khoovendra Gangwar
Uttar Pradesh
05-06-2019 07:30 AM
खोवेंद्र जी आप बताये के आपने क्या क्या खाद का इस्तेमाल इसमें की है ताकि आपको इसके बारे में पूरी जानकारी दी जा सके धन्यवाद
Posted by Anil Rana
Punjab
05-06-2019 07:29 AM
Anil Rana g ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ ਜੰਗਾਲੇ ਹੋ ਰਹੇ ਹਨ ਫਟ ਰਹੇ ਹਨ ਅਤੇ ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ #ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ .... (Read More)
Anil Rana g ਆਪਣੀ ਪਨੀਰੀ ਦਾ ਧਿਆਨ ਨਾਲ ਨਿਰੀਖਣ ਕਰੋ ਜੇਕਰ ਪਨੀਰੀ ਦੇ ਪੱਤੇ ਜੰਗਾਲੇ ਹੋ ਰਹੇ ਹਨ ਫਟ ਰਹੇ ਹਨ ਅਤੇ ਵਾਧਾ ਚੰਗੀ ਤਰਾਂ ਨਹੀਂ ਹੋ ਰਿਹਾ ਤਾਂ 5 ਕਿਲੋ ਜਿੰਕ ਸਲਫੇਟ 21% ਪ੍ਰਤੀ ਕਨਾਲ ਪਨੀਰੀ ਮਿੱਟੀ ਵਿੱਚ ਰਲਾ ਕੇ #ਸ਼ਾਮ ਨੂੰ ਪਾਣੀ ਲਾ ਕੇ ਛਿੱਟਾ ਦੇ ਦਿਉ ਇਸ ਤਰਾਂ ਕਰਨ ਨਾਲ ਜਦੋਂ ਤੁਸੀਂ ਜਦੋਂ ਪਨੀਰੀ ਪੁੱਟ ਕੇ ਲਾਉਗੇ ਤਾਂ ਫਸਲ ਤੁਰੰਤ ਚੱਲ ਪਵੇਗੀ ਅਤੇ ਫਸਲ ਵਿੱਚ ਜਿੰਕ ਦੀ ਘਾਟ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

Posted by ਰਣਜੀਤ ਸਿੰਘ
Punjab
05-06-2019 07:24 AM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Posted by Maney Bhatti
Punjab
05-06-2019 07:21 AM
maney ji paniri nu 3 killo urea prati kanl de hisab nal chitta deo.dhanwad

Posted by Manpreet singh
Punjab
05-06-2019 07:16 AM
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Posted by Amritpal Singh
Punjab
05-06-2019 07:05 AM
ਤੁਸੀ ਸਿੱਧਾ ਲੋਕਾਂ ਨੂੰ ਇਹ ਵੇਚ ਸਕਦੇ ਹੋ ਤੇ ਬਾਕੀ ਇੱਕ ਦੋ ਤਰੀਕੇ ਉਹ ਹਨ ਉਹ ਤੁਸੀ ਆਡੀਓ ਰਾਹੀ ਸੁਣ ਸਕਦੇ ਹੋ
Posted by Arjun
Uttar Pradesh
05-06-2019 07:02 AM
Arjun ji UP me lahsun ka bhav Tanda me sabh se kam 1600-2000/qtl chal raha hai, Sultanpur me 5800-6300/qtl , Sehjanwa me 2400-2800/qtl , Paliakala me 3240-3420/qtl , Golagokarnath 3250-3440/qtl , Fatepur me sabh se jeada 6450-6850 tak chal raha hai. Thankyou.
Posted by एम. के. रज़ा
Chattisgarh
05-06-2019 06:59 AM
उसे आप Injection Terramycin 5ml, Injection Melonex plus 2ml रोजाना 3 दिन लगवायें और साथ में Powder ORT Calf एक लीटर पानी में मिक्स करके रोजाना 5 दिन दें इससे फर्क पड़ जाएगा
Posted by Omprakash Patel
Madhya Pradesh
05-06-2019 06:53 AM
Omprakash Patel ji mashar ki roktham ke liye aap imidacloprid@60ml ko 150 litre pani men mila kar spray karen.dhanywad.
Posted by Roshan kumar
Uttar Pradesh
05-06-2019 06:47 AM
roshan ji dhan ke khet men aap gobar ki khaad 3 tonn prati acre ke hisab se daal sakte hai.dhanywad

Posted by loveneet singh
Punjab
05-06-2019 06:46 AM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

Posted by aakash kumar
Haryana
05-06-2019 06:45 AM
aakash kumar ji company wale Lagate hai per farm pe lagani padte hai ji.

Posted by gurpreet singh
Punjab
05-06-2019 06:44 AM
jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













