
Posted by Avtar singh
Punjab
20-10-2022 09:30 AM
Avatar in beans 90 kilo urea and 150 kilo ssp are recommended per acre for the good growtha nd high yield of crop

Posted by Yash patil
Madhya Pradesh
20-10-2022 09:28 AM
Yash in potato 165 kilo urea,155 kilo ssp and 40 kilo murate of potash are recommended per acre you can apply apply Nitrogen while earthing up after 4 weeks of sowing

Posted by Bachittar Singh
Punjab
20-10-2022 09:19 AM
Bachittar ji, ih wax gourd da boota lag riha hai ji.

Posted by Nikhil
Punjab
20-10-2022 08:44 AM
Nikhil ji eh kisam nu 1-30 November de vichale bijan di sifarish kiti jandi hai

Posted by Buta riar
Punjab
20-10-2022 08:24 AM
Buta ji tuci apne nazdiki kise bhi store ton medicine kit mngwa skde ho jekar ohna nhi bhi hundi hai tan speacial bhi mngwa skde ho.

Posted by Balraj Singh gill
Punjab
20-10-2022 08:01 AM
ਬਲਰਾਜ ਜੀ ਬੀਨ ਨੂੰ ਫਰਵਰੀ ਮਾਰਚ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Davinder shawla
Punjab
20-10-2022 07:51 AM
Davinder ji tusi kanak di DBW 296 (2021)*, HUW 838 (2021), NIAW 3170 (2020), HI
1628 (2020), HD 3237 (2019), HI 1620 (2019) kisam di biaji kar sakde ho

Posted by Gurjant Singh
Punjab
20-10-2022 07:21 AM
ਗੁਰਜੰਟ ਜੀ ਤੁਸੀਂ ਇਹ ਦੱਸੋ ਇਸਦੀ ਕਿੰਨੀ ਮਾਤਰਾ ਨੂੰ ਵਰਤਿਆ ਹੈ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ

Posted by ਮੋਹਿਤ
Punjab
20-10-2022 07:03 AM
ਹਾਂਜੀ ਇਸ ਨਾਲ ਪਸ਼ੂ ਨੂੰ ਅਤੇ ਉਸਦੇ ਬੱਚੇ ਦੋਨਾਂ ਨੂੰ ਨੁਕਸਾਨ ਹੁੰਦਾ ਹੈ

Posted by Tofan gahir
Odisha
20-10-2022 04:50 AM
कृप्या आप अपना सवाल विस्तार से पूछें ताकि आपको सही जानकारी दी जा सके।

Posted by Arun
Chandigarh
19-10-2022 11:27 PM
arun ji jekar eh andar pya tan ehnu thodi dhup lwao ate thodi vermicompost vi pao esnu esde nal esdi growth vadia hon lag jawegi
Posted by Baljinder Singh
Punjab
19-10-2022 09:47 PM
ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲ.... (Read More)
ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ.

Posted by satnam singh
Punjab
19-10-2022 09:14 PM
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਣਾ ਚਾਹੀਦਾ ਹੈ ਜਿਸ ਨਾਲ ਉਹ ਜਲਦੀ ਗਰੋਥ ਕਰਦਾ ਹੈ ਬਾਕੀ ਬੱਚੇ 2.5 ਮਹੀਨੇ ਤੱਕ ਚੰਗੀ ਤਰ੍ਹਾਂ ਚਾਰਾ ਖਾਣ ਲੱਗ ਜਾਂਦੇ ਹੈ
Posted by ਬਲਜੋਤ ਸਿੰਘ
Punjab
19-10-2022 08:57 PM
ਜੋਤ ਜੀ SMS ਮਸ਼ੀਨ ਨਾਲ ਝੋਨਾ ਵੱਢਣ ਤੋਂ ਬਾਅਦ ਬਿਜਾਈ ਕਰਨ ਨਾਲ ਪਰਾਲੀ ਦੀ ਸਮੱਸਿਆ ਘੱਟ ਆਉਂਦੀ ਹੈ ਜੀ, ਪਹਿਲਾ ਪਾਣੀ ਲੱਗਣ ਤੋਂ ਬਾਅਦ ਪਰਾਲੀ ਗਲਣੀ ਸ਼ੁਰੂ ਹੋ ਜਾਂਦੀ ਹੈ ਜੀ ਅਤੇ ਤੁਸੀ ਪਹਿਲੇ ਪਾਣੀ ਤੇ ਹੀ ਸਿਫਾਰਿਸ਼ ਕੀਤੀ ਯੂਰੀਆ ਖਾਦ ਦੇ ਸਕਦੇ ਹੋ ਜੀ। ਸੁੰਡੀ ਦਾ ਹਮਲਾ ਜਿਆਦਾ ਦਿਖਾਈ ਦੇਣ ਤੇ ਤੁਸੀ quinalphos 500 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Jatinder
Punjab
19-10-2022 07:52 PM
जतिंदर जी, GSC 7 किस्म का औसत उत्पादन 8.9 Q/एकड़ तक मिल जाता है जी।

Posted by Golu
Bihar
19-10-2022 07:48 PM
गोलू जी सरसों की यह किसान 10 से 13 क्विंटल प्रति एकड़ के बीच में पैदावार देती है

Posted by Golu
Bihar
19-10-2022 07:44 PM
गोलू जी यह अच्छी किस्म है इसकी औसत पैदावार 12 क्विंटल प्रती एकड़ के आस पास आ जाती है यह कई प्रकार की बीमारी की रोकथाम भी करती है और तेल।की मात्रा भी इसमें अच्छी है

Posted by ਗੁਰਨਾਮ ਸਿੰਘ
Punjab
19-10-2022 07:40 PM
ਗੁਰਨਾਮ ਜੀ ਏਸ ਸਮੇਂ ਖੀਰੇ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਇਹ ਫਰਵਰੀ ਮਾਰਚ ਦੇ ਮਹੀਨੇ ਵਿਚ ਲਗਾ ਸਕਦੇ ਹੋ
Posted by Dhanveer singh Benipal
Punjab
19-10-2022 07:28 PM
Tuci isdi bachedani vich lixin-iu dwai 3 din bhrwao ate iss nu utrevive liquid 100-100ml swere sham deo, ehna nal infection khtm ho jawega.

Posted by Deep
Punjab
19-10-2022 07:24 PM
ਦੀਪ ਜੀ ਹਰ ਪਸ਼ੂ ਦੀ ਪਹਿਚਾਣ ਉਸਦੀ ਨਸਲ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਬਾਕੀ ਤੁਸੀ ਜੇਕਰ ਛੋਟਾ ਬੱਚਾ ਖਰੀਦੋ ਤਾਂ ਉਸਦੀ ਮਾਂ ਦੇ ਦੁੱਧ ਦਾ ਰਿਕਾਰਡ ਜਰੂਰ ਦੇਖੋ ਕਿਉਕਿ ਚੰਗੇ ਦੁੱਧ ਵਾਲੇ ਪਸ਼ੂ ਦਾ ਬੱਚਾ ਵੀ ਚੰਗਾ ਦੁੱਧ ਦੇਵੇਗਾ ਬਾਕੀ ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਜਾਣ ਵਾਲੇ ਸੀਮਨ ਤੇ ਨਿਰਭਰ ਹੈ
Posted by ਪਰਮਜੀਤ ਸਿੰਘ
Punjab
19-10-2022 05:44 PM
ਹਾਂਜੀ ਤੁਸੀ ਪਰਾਲੀ ਦਾ ਕੁਤਰਾ ਕਰਕੇ ਹਰੇ ਚਾਰੇ ਨਾਲ ਮਿਲਾ ਕੇ ਵਰਤ ਸਕਦੇ ਹੋ ਪਰ ਸ਼ੁਰੂ ਵਿਚ ਘੱਟ ਮਾਤਰਾ ਵਿਚ ਦਿਓ ਜਿਵੇਂ ਜਿਵੇਂ ਪਸ਼ੂ ਆਸਾਨੀ ਨਾਲ ਹਜ਼ਮ ਕਰ ਫਿਰ ਥੋੜੀ ਥੋੜੀ ਮਾਤਰਾ ਵਧਾ ਸਕਦੇ ਹੋ

Posted by Gurwinder Brar
Punjab
19-10-2022 05:43 PM
: ਇਸ ਵਿਧੀ ਵਿੱਚ ‘ਬੈੱਡ ਪਲਾਂਟਰ’ ਨਾਲ 30 ਕਿਲੋ ਪ੍ਰਤੀ ਏਕੜ ਬੀਜ ਵਰਤ
ਕੇ 37.5 ਸੈਂਟੀਮੀਟਰ ਚੌੜੇ ਬੈੱਡ ਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ।
ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ,
ਨਦੀਨ ਘੱਟ ਉੱਗਦੇ ਹਨ ਅਤੇ ਪੋਰੀ ਗਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਤਰੀਕੇ ਵਿੱਚ ਨਾਈਟ.... (Read More)
: ਇਸ ਵਿਧੀ ਵਿੱਚ ‘ਬੈੱਡ ਪਲਾਂਟਰ’ ਨਾਲ 30 ਕਿਲੋ ਪ੍ਰਤੀ ਏਕੜ ਬੀਜ ਵਰਤ
ਕੇ 37.5 ਸੈਂਟੀਮੀਟਰ ਚੌੜੇ ਬੈੱਡ ਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ।
ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਹੁੰਦੀ ਹੈ,
ਨਦੀਨ ਘੱਟ ਉੱਗਦੇ ਹਨ ਅਤੇ ਪੋਰੀ ਗਈ ਖਾਦ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਤਰੀਕੇ ਵਿੱਚ ਨਾਈਟ੍ਰੋਜਨ
ਵਾਲੀ ਸਾਰੀ ਖਾਦ ਬਿਜਾਈ ਸਮੇਂ ਬੈੱਡ ਬਣਾਉਣ ਤੋਂ ਪਹਿਲਾਂ ਵੀ ਪਾਈ ਜਾ ਸਕਦੀ ਹੈ। ਬੈੱਡਾਂ ਤੇ ਟਰੈਕਟਰ
ਰਾਹੀਂ ਗੋਡੀ ਕਰਕੇ ਨਦੀਨਾਂ ਦੀ ਰੋਕਥਾਮ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਯੂਰੀਆ ਖਾਦ ਵੀ ਨਾਲ ਹੀ ਡਰਿੱਲ ਹੋ
ਜਾਂਦੀ ਹੈ। ਦਰਮਿਆਨੀ ਤੋਂ ਭਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਇਸ ਵਿਧੀ ਨੂੰ ਤਰਜ਼ੀਹ ਦਿੱਤੀ ਜਾਵੇ।
Posted by surinder singh shinda
Punjab
19-10-2022 03:36 PM
ਸੁਰਿੰਦਰ ਜੀ ਇਸਦੀ ਕਣਕ ਦੀ ਬਿਜਾਈ ਦਾ ਸਹੀ ਸਮਾ ਨਵੰਬਰ ਦਾ ਮਹੀਨਾ ਹੈ ਇਸ ਸਮੇਂ ਤੁਸੀਂ ਕਣਕ ਦੀਆਂ ਸਾਰੀਆਂ ਕਿਸਮਾਂ ਹੀ ਬੀਜ ਸਕਦੇ ਹੋ ਜਿਵੇਂ pbw826, 869, 766, pbw1zn, pau chappati no 1, dbw 187,303 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by manpreet singh
Punjab
19-10-2022 03:23 PM
Manpreet ji es sme tusi tmatar, mirch, baingan, palak, gajar, gobhi,, muli di biaji kar sakde ho
Posted by Sandeep Singh Dhillon
Punjab
19-10-2022 03:03 PM
Sandeep ji tusi HAU nal sampark kar sakde ho 18001803001
Posted by krishan dhaliwal
Punjab
19-10-2022 02:50 PM
Tuci uss nu changi khurak de nal nal Bovimin-b powder 50gm rojana dena suru kro ate uss nu leptaden tablet 10 golia rojana ate Calpond gold liquid 50ml rojana deo ate mousam de hisab nal usdi sahi dekhbhal kro.

Posted by Balraj Singh gill
Punjab
19-10-2022 02:09 PM
ਬਲਰਾਜ ਜੀ ਇਕ ਕਨਾਲ ਵਿਚ ਮੂਲੀ ਦਾ ਤਕਰੀਬਨ 550-600 ਗ੍ਰਾਮ ਬੀਜ ਅਤੇ ਮੇਥੀ ਦਾ ਤਕਰੀਬਨ 1200ਗ੍ਰਾਮ ਬੀਜ ਪ੍ਰਤੀ ਕਨਾਲ ਪੈਂਦਾ ਹੈ

Posted by Gurbhej Singh
Punjab
19-10-2022 01:35 PM
Gurbehj ji eh spray mukh tor te ras choosan wale keede di roktham lai varti jandi hai baki tusi eh daso kehdi fasal upar esnu vartna chahunde hoa te tuhadi fasal vich ki dikkat aa rahi hai

Posted by ਰਮਨ ਬਰਾੜ
Punjab
19-10-2022 01:30 PM
ਰਮਨ ਜੀ ਇਹ ਕਿਸਮ ਤਕਰੀਬਨ 155 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਏਸਨੂੰ ਨਵੰਬਰ ਦੇ ਮਹੀਨੇ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by baljit Singh
Punjab
19-10-2022 01:27 PM
Baljit ji esde lai tusi apne area di oil market vich sampark kar sakde ho ja pher esda tel kadwa ke vi apni nede di Mandi vich vech sakde ho
Posted by Navdeep singh
Punjab
19-10-2022 01:22 PM
Navdeep ji Dupont curztae downy mildew ate late blight di roktham lai tomato, potato ate angoor vich vartan di sifarish kiti jandi hai ate Galileo dwai downy ate powdery mildew ate blast nu grapes de vich rokdi hai tuhadi fasal upar sab ton jada hamla mosaic virus da hai eh ik vishanu Rog hai esdi roktham lai tusi imidachloprid 1 ml prati litre paani de hisab nal vart sakde ho

Posted by Darshan
Madhya Pradesh
19-10-2022 01:20 PM
दर्शन जी कृपया आप इसकी पूरी फोटो भेजे ताकि आपको उसके हिसाब से जानकारी दी जा सके।

Posted by varinder singh
Punjab
19-10-2022 01:12 PM
ਵਰਿੰਦਰ ਜੀ ਜੇਕਰ ਉਸਦੇ ਸੂਣ ਵਿਚ ਮਹੀਨਾ ਹੈ ਅਤੇ ਤੁਸੀ ਉਸਦਾ ਦੁੱਧ ਅਜੇ ਵੀ ਕੱਢ ਰਹੇ ਹੋ ਤਾਂ ਚੁਆਈ ਤੋਂ ਬਾਦ ਥਣ ਖਾਲੀ ਕਰਕੇ mammiprotec ਟਿਊਬ ਚੜਵਾਓ ਅਤੇ 2-2 ਦਿਨ ਬਾਦ ਫਿਰ ਟਿਊਬ ਚੜਵਾਓ ਜੇਕਰ ਚੁਆਈ ਨਹੀਂ ਕਰਦੇ ਤਾਂ ਉਸਦੇ ਸਾਰੇ ਥਣ ਖਾਲੀ ਕਰਕੇ Mammiprotec tube ਚੜਵਾ ਦਿਓ ਬਾਕੀ ਇਸ ਨੂੰ ਜ਼ਿਆਦਾ ਟੀਕੇ ਨਾ ਲਗਵਾਓ ਤੁਸੀ ਸਾਰੇ ਥਣਾਂ ਨੂੰ ਖਾਲੀ ਕਰਕੇ ਇਕ ਇਕ ਟਿਊਬ ਚੜਵਾ ਦਿਓ ਬਾਕੀ ਤੁਸੀ ਸਭ ਤੋਂ ਪਹਿ.... (Read More)
ਵਰਿੰਦਰ ਜੀ ਜੇਕਰ ਉਸਦੇ ਸੂਣ ਵਿਚ ਮਹੀਨਾ ਹੈ ਅਤੇ ਤੁਸੀ ਉਸਦਾ ਦੁੱਧ ਅਜੇ ਵੀ ਕੱਢ ਰਹੇ ਹੋ ਤਾਂ ਚੁਆਈ ਤੋਂ ਬਾਦ ਥਣ ਖਾਲੀ ਕਰਕੇ mammiprotec ਟਿਊਬ ਚੜਵਾਓ ਅਤੇ 2-2 ਦਿਨ ਬਾਦ ਫਿਰ ਟਿਊਬ ਚੜਵਾਓ ਜੇਕਰ ਚੁਆਈ ਨਹੀਂ ਕਰਦੇ ਤਾਂ ਉਸਦੇ ਸਾਰੇ ਥਣ ਖਾਲੀ ਕਰਕੇ Mammiprotec tube ਚੜਵਾ ਦਿਓ ਬਾਕੀ ਇਸ ਨੂੰ ਜ਼ਿਆਦਾ ਟੀਕੇ ਨਾ ਲਗਵਾਓ ਤੁਸੀ ਸਾਰੇ ਥਣਾਂ ਨੂੰ ਖਾਲੀ ਕਰਕੇ ਇਕ ਇਕ ਟਿਊਬ ਚੜਵਾ ਦਿਓ ਬਾਕੀ ਤੁਸੀ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Posted by tinku nagar
Rajasthan
19-10-2022 12:10 PM
नगर जी राजस्थान में गेहूं की RGC- 936, RGC-1002, RGC-1003, RGC-1017, RGC-1033, RGC-1038, RGC-1055, RGC-1066 किस्म की बिजाई कर सकते है

Posted by Shyam kumar
Bihar
19-10-2022 12:00 PM
Shyam ji kripya aap apna swal vistar se pushen ki aap kya jankari lena chahte ha tan jo apko sahi jankari di jaa skee.
Posted by Gagandeep mann
Punjab
19-10-2022 11:55 AM
ਗਗਨ ਜੀ ਜੇਕਰ ਇਹ ਝੋਨਾ ਹਾਈਬ੍ਰਿਡ ਹੈ ਤਾਂ ਤੁਸੀਂ ਏਸਦਾ ਬੀਜ ਨਹੀਂ ਰੱਖ ਸਕਦੇ ਪਰ ਜੇਕਰ ਇਹ ਹਾਈਬ੍ਰਿਡ ਨਹੀਂ ਹੈ ਤਾਂ ਤੁਸੀਂ ਏਸਦੇ ਬੀਜ ਨੂੰ ਰੱਖ ਸੱਕਦੇ ਹੋ

Posted by Mohammad Basit Naqvi
Madhya Pradesh
19-10-2022 11:04 AM
boer goat achi nasal hai lekin yeh mehngi hone ke karnn kam rakhi jatti hai kyuki yeh lagbhag 2000 rs. prati kilo ke hisab se milti hai aap iske vare mai puri jankari lene ke liye S & S GOAT FARM , 9167640073 se sampark kr skte hai.

Posted by LPShukla
Madhya Pradesh
19-10-2022 10:47 AM
Shukla ji iska rate kisam aur apki Mandi ke hisab se badal sakta hai iske liye aap apni nazdeeki Mandi aur nursery ke saath sampark kr sakte hai
Posted by ਮਨਪ੍ਰੀਤ ਸਿੰਘ
Punjab
19-10-2022 10:28 AM
Kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by gurdip
Punjab
19-10-2022 10:27 AM
ਗੁਰਦੀਪ ਜਿਨੇਸਨੁ ਫਰਵਰੀ ਥਤੋਂ ਮਈ ਮਹੀਨੇ ਤੱਕ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Gagandeep
Punjab
19-10-2022 10:13 AM
ਗਗਨ ਜੀ ਸਰੋਂ ਦੀ ਤੁਸੀਂ rch 10, giriraj, Pioneer 45S46, 42S43 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 10-13 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ
Posted by Gagandeep
Punjab
19-10-2022 09:55 AM
ਗਗਨਦੀਪ ਜੀ ਤੁਸੀ ਇਸ ਦਵਾਈ ਦੀ ਵਰਤੋਂ ਵੀ ਕਰ ਸਕਦੇ ਹੋ ਬਾਕੀ ਜੇਕਰ ਉਹ ਸਹੀ ਟਾਈਮ ਤੇ ਹੀਟ ਵਿਚ ਆਉਂਦੀ ਹੈ ਫਿਰ ਉਸ ਨੂੰ AI ਕਰਵਾ ਕੇ ਨਾਲ Receptal injection 5ml IV ਲਗਵਾਓ

Posted by Sukhchain singh
Chandigarh
19-10-2022 09:48 AM
Sukh ji esnu October de mahine vich laun di sifarish kiti jandi hai

Posted by Sukhchain singh
Chandigarh
19-10-2022 09:47 AM
Sukhchain ji jdo jmaeen vich thoda paani khadya hove udo hi esdi bijai krna jada vadia rehnda hai ehde nal jada vdia growth hundi hai

Posted by LPShukla
Madhya Pradesh
19-10-2022 08:45 AM
Shukla ji iski paneeri ka rate apke area ke hisab se aur area mein iski paneeri ki demand ke upar nirbhar karta hai iske liye ap apni nazdeeki mndi ja nursery ke saath sampark kar sakde hai

Posted by jaswant singh
Punjab
19-10-2022 08:12 AM
ਜਸਵੰਤ ਜੀ ਤੁਸੀਂ ਸਰੋਂ ਦਾ rch 10 ,giriraj, Pioneer 45S46, 42S43 ਕਿਸਮ ਨੂੰ ਬੀਜ ਸਕਦੇ ਹੋ ਇਸਦਾ ਬੀਜ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by ਸਿਕੰਦਰ ਸਿੰਘ
Punjab
19-10-2022 07:57 AM
Sikander ji esnu tusi kise vi trah di jameen vich beej sakde ho bs paani na khad da hove ohde vich ate jada tejabi na hove eh takriban 155 din vich pakk ke teyar ho jandi hai ate esda ausat jhad 23 quintal prati acre takk aa janda hai
Posted by RS SOLANKI
Rajasthan
19-10-2022 07:15 AM
lehsun ki kheti har tarah ki jameen halki se bhari upyukt hai, acche jal nikas vali pani ko baandh ke rakhne vali or acchi javik khanijo vali jameen sab se acchi rehti hai, narm or retli jamene iske loye acchi nahi hoti, mitti ko bhurbura hone tak khet ko 3-4 baar jotai karein or mitti mein javik khanijon ko badane ke liye rudi ki khaad dalein, khet ko samtal karke kiyariyan or khaliya bna dein. bijai september ke akhiri saptah se october ka pehla saptah sahi mana jata hai, podhe se podhe ka fasal 7.5 cm or katar se katar ka fasla 15 cm ja rakha jata hai, 3 cm gehra beej ko boyein,app lasan ki Agri found white, yamuna safed-3, phule baswant variety lga skte hai. Agri found variety ki paidawar 50-55 quintal prati acre ho sakda hai. yamuna safed-3 variety ki paidawar 70-80 quintal prati acr.... (Read More)
lehsun ki kheti har tarah ki jameen halki se bhari upyukt hai, acche jal nikas vali pani ko baandh ke rakhne vali or acchi javik khanijo vali jameen sab se acchi rehti hai, narm or retli jamene iske loye acchi nahi hoti, mitti ko bhurbura hone tak khet ko 3-4 baar jotai karein or mitti mein javik khanijon ko badane ke liye rudi ki khaad dalein, khet ko samtal karke kiyariyan or khaliya bna dein. bijai september ke akhiri saptah se october ka pehla saptah sahi mana jata hai, podhe se podhe ka fasal 7.5 cm or katar se katar ka fasla 15 cm ja rakha jata hai, 3 cm gehra beej ko boyein,app lasan ki Agri found white, yamuna safed-3, phule baswant variety lga skte hai. Agri found variety ki paidawar 50-55 quintal prati acre ho sakda hai. yamuna safed-3 variety ki paidawar 70-80 quintal prati acre ho sakti hai. prati kilo beej ko thiram @ 2 gram + Benomyl 50WP@1 gm/liter se upchaar kar ukheda rog or kangiyari rog se bachaw kiya ja sakta hai, bijai de 10 din pehle khet mein 2 ton rudi ki khaad dalein, 110 kilo urea, 155 kilo SSP, prati acre mein dalein, sari SSP bijai se phel dalein, urea ko 3 hisson mein bant kar bijai ke 30.45 or 60 din baad dalein, insecticide ka istemal fasal par kisi keet ke hamla hone par hi kiya jata hai, dhanywad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












