Posted by Raj Gupta
Madhya Pradesh
10-06-2019 02:12 PM
Raj ji, kripya app apna swal vistar se pushen ki app Lashun ke vare mai kya jankari lena chahte hai tan jo apko sahi jankari di jaa skee.
Posted by r.k.upadhyay
Uttar Pradesh
10-06-2019 02:05 PM
R.K.upadhyay ji aap Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 9415450175 se samparak kare.

Posted by Suraj Gupta
Chattisgarh
10-06-2019 01:51 PM
Gupta ji apke swal ka jwab diya ja chukka hai aap apne swalo ke jwab App mai dekh skte hai..

Posted by Ram singh
Rajasthan
10-06-2019 01:49 PM
Ram singh g tuc narme vich sulphur pa skde ho g eh v ikk jroori tatt hai jo water management lyi vdia hai.tuc @3 kg sulphur per acre pa skde ho g.

Posted by sarbjeet singh
Punjab
10-06-2019 01:44 PM
Metstrong liquid Vetland company da ate Alfavet liquid homeopathic hai, eh tuci dr. jhon da v khrid skde ho.
Posted by Navjot singh
Punjab
10-06-2019 01:43 PM
1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ਇਹ ਚੰਗੇ ਖੇਤ ਅਤੇ ਚੰਗੇ ਪਾਣੀ ਵਾਲੇ ਖੇਤ ਵਿਚ ਲਗਾਓ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ

Posted by sugandh Singh Paikra
Chattisgarh
10-06-2019 01:33 PM
sugandh ji aap bank men agricultural officer ke liye apply kar sakte hai. iske ilava aap ADO jo ke govt job hai uske liye test de sakte hai. dhanywad

Posted by Kuldeep sidhu
Punjab
10-06-2019 01:33 PM
kuldeep ji jekar tuc kanak vich DAP payi hai ta tuhanu is vich super paun di lod nahi hai. super di matra 75 killo de hisab nal pa sakde ho is nu tuc bijai to 18 din bad pauna shuru karo.dhanwad
Posted by Dheeraj maratha
Madhya Pradesh
10-06-2019 01:28 PM
Bhindi ki beejayi ka time June-July tkk hai g...

Posted by PreetHarman
Punjab
10-06-2019 01:08 PM
PreetHarman ji Markfed feed len lai tusi ane najdiki cooperative society nal samparak kar sakde ho, jekar utho nai mildi ta tusi Kapurthala Plant Davinder Singh 01822-233272 nal samparak kar sakde ho. Thankyou.
Posted by pawan
Uttar Pradesh
10-06-2019 12:54 PM
वर्मी कम्पोस्ट केंचुए की खाद को बोलते है आप इसे ऑनलाइन भी मंगवा सकते है आप इस लिंक को खोल कर देख सकते है और इसे आर्डर कर सकते है
https://www.amazon.in/vermicompost-Soils-Fertilizer-Soil/s?k=vermicompost&rh=n%3A3639100031&ascsubtag=_k_EAIaIQobChMIhr_7na_h4gIVEayWCh2Vng7wEAAYASAAEgKh4_D_BwE_k_&gclid=EAIaIQobChMIhr_7na_h4gIVEayWCh2Vng7wEAAYASAAEgKh4_D_BwE&tag=googinkenshoo-21
Posted by pawan
Uttar Pradesh
10-06-2019 12:51 PM
बिजाई से पहले, फसल को कीटों और बीमारियों से बचाने के लिए और जीवनकाल बढ़ाने के लिए, अनुकूल रासायनिक के साथ उपचार करें बिजाई से पहले बीजों का 2 ग्राम कप्तान के साथ उपचार करें
Posted by pawan
Uttar Pradesh
10-06-2019 12:51 PM
पवन जी खीरे में सुंडी की रोकथाम के लिए आप quinalphos @4 ml को प्रति लीटर पानी के हिसाब से स्प्रे करें धन्यवाद
Posted by pawan
Uttar Pradesh
10-06-2019 12:46 PM
kheere ki beejayi ke time 30 kg urea,125 kg single super phosphate and 35 kg potash khet mein mila skte ho g..
Posted by pawan
Uttar Pradesh
10-06-2019 12:44 PM
बिजाई से पहले, फसल को कीटों और बीमारियों से बचाने के लिए और जीवनकाल बढ़ाने के लिए, अनुकूल रासायनिक के साथ उपचार करें बिजाई से पहले बीजों का 2 ग्राम कप्तान के साथ उपचार करें

Posted by Narinder
Punjab
10-06-2019 12:41 PM
narinder ji it is due to fungus to cure this do a spray of Tebuconazole 8% +Captan 32% SC@250ml per acre. thank you
Posted by phinder singh sidhu
Punjab
10-06-2019 12:26 PM
ਪਿੰਦਰ ਜੀ ਤੁਸੀ ਇਸਦੇ ਉਪਰ NPK 19:19:19 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Posted by ravindra mandloi
Madhya Pradesh
10-06-2019 12:21 PM
आप उसे गर्मी से बचा कर रखें, क्योंकि गर्मी के कारण पशु का दूध कम हो जाता है, आप उसे खुराक बढ़िया दें, और आप उसे flukarid-ds bolus पेट के कीड़ों के लिए दें, इसके साथ anabolite liquid 100ml रोज़ाना, Gog पाउडर 50 ग्राम रोज़ाना और coolmax पाउडर 50-50 ग्राम सुबह शाम दें. इससे दूध बढ़िया हो जाएगा
Posted by Harjeet singh
Punjab
10-06-2019 12:13 PM
uss nu tuci Fendikind plus bolus pett de kiria lai deo, isde nal tuci Broton liquid 50ml rojana ate Enerboost powder 50gm swere sham ate coolmax powder 50gm roajan deo, iss nal farak paa jawega, bakii uss nu garmi ton bacha ke rkho usde kol 24 hours pani rkho jiss nal ohh apni mrji nal pani pee skee..

Posted by mandip ghuman
Punjab
10-06-2019 12:04 PM
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ..
Posted by Japinder bains
Punjab
10-06-2019 12:00 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ

Posted by Gagan deep
Haryana
10-06-2019 12:00 PM
gagandeep ji kirpa karke isdiyan jdan de vich seonk check karen iske liye aap chlorpyriphos@4ml ko prati litre pani ke hisab se jadon men daale. dhanywad

Posted by daljeet
Punjab
10-06-2019 11:53 AM
ਪਨੀਰੀ ਵਾਲੇ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਨਦੀਨ ਖਤਮ ਕਰ ਦਿਓ ਅਤੇ ਫਿਰ ਲੇਜਰ ਲੈਵਲਰ ਕਰ ਕੇ ਕਿਆਰੀਆਂ ਬਣਾ ਕੇ ਬੀਜ ਦਾ ਛਿੱਟਾ ਦੇ ਕੇ ਪਾਣੀ ਲਗਾਓ ਜੀ
Posted by Deepak kumar
Haryana
10-06-2019 11:49 AM
धान में झंडा रोग का कोई पक्का इलाज नहीं है जब भी यह रोग आता है उन पौधों की पुटाई करें और खेत से बाहर निकाल दें इसके इलावा जब भी पनीरी मुख्य खेत में लगाते है तो इसे Bavistin @3gm /killo के घोल में पनीरी को डूबोकर लगाएं
Posted by kulveer Dhandiwal
Punjab
10-06-2019 11:45 AM
ਕੁਲਵੀਰ ਜੀ ਅਜੇ ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹ.... (Read More)
ਕੁਲਵੀਰ ਜੀ ਅਜੇ ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਜਾਂ ਫਿਰ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਨੋਟ ਕਰ ਲਵੋ ਉੱਥੇ ਵੀ ਪਤਾ ਕਰ ਸਕਦੇ ਹੋ ਜੀ Krishi Vigyan Kendra, Kheri, Sangrur,
Mobile no.:: 01672-245320
Posted by Naunihal sethi
Punjab
10-06-2019 11:40 AM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਬਾਕੀ ਉਸ ਨੂੰ Lapnil-p ਪਾਊਡਰ ਦੀ ਇਕ ਪੂੜੀ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ .
Posted by Parmeet Singh
Punjab
10-06-2019 11:31 AM
ਹਾਂਜੀ ਪਰਮਜੀਤ ਸਿੰਘ ਜੀ ਤੁਸੀ ਉਸ ਨੂੰ ਪਾਣੀ ਪਿਲਾ ਸਕਦੇ ਹੋ, ਤੁਸੀ ਉਸ ਅੱਗੇ ਥੋੜਾ ਥੋੜਾ ਪਾਣੀ ਰਖਿਆ ਕਰੋ ਜਿਸ ਨਾਲ ਉਹ ਹੋਲੀ ਹੋਲੀ ਪੀਣ ਲਗ ਜਾਵੇਗੀ.

Posted by Bhupinder jodhwal
Punjab
10-06-2019 11:30 AM
Bhupinder ji, uss nu tuci vitum-h liquid 10-10ml swere sham dena suru kro eh tuci hun ton dena suru kr skde ho, baki us nu suun ton 1 mahina pehla Cargill di Transition mix feed deni suru kro ate Metabolite powder di rojana 1 pudi deo, iss nal lewa v vdia rehnda hai ate pashu de dudh vich v fyada hunda hai..

Posted by kuldeep singh
Punjab
10-06-2019 11:23 AM
kuldeep ji tuc isde toose kat ke sulphur di spray karo isde nal tuc bhindi nu sardiyan tak chla sakde ho.dhanwad

Posted by Deepak kumar gothwal
Rajasthan
10-06-2019 11:19 AM
yaddi iska dudh 20 liter tak hai too yeh 35-40000 tak ho skti hai yadi duudh 20 liter se jyada hai too yeh 40-50 tak v ho skti hai, baki khridne aur bechne wale per nirbhar krta hai.

Posted by kuldeep singh
Punjab
10-06-2019 11:16 AM
kuldeep ji tuc isde toose kat ke sulphur di spray karo isde nal tuc bhindi nu sardiyan tak chla sakde ho.dhanwad

Posted by RAMANDEEP SINGH
Punjab
10-06-2019 11:16 AM
ramandeep ji kirpa karke isde label di photo bhejo ta jo tuahnu is bare poori jankari diti ja sake.dhanwad

Posted by Tarachand
Haryana
10-06-2019 11:11 AM
Tarachand g ess nadeen ko hatho se ukhad ke bahr nikal skte ho g ja frr nomniee gold @10 ml per tanki ka spray kr skte ho g..Spray ke 2 din baad pani lga skte ho g..

Posted by raghuvir
Rajasthan
10-06-2019 11:10 AM
रघुवीर जी UPL की copio फसल में तत्व और ग्रोथ कराने का काम करती है इसमें 2 soil probiotic consortium
नाम का साल्ट होता है धन्यवाद

Posted by Tarachand
Haryana
10-06-2019 11:07 AM
धान की पनीरी में नदीन जैसे स्वाक हो जाते हैं इसकी रोकथाम के लिए आप 1200ml butachlor 50 EC को 60 किलो रेत में मिलाकर बिजाई से 5-7 दिन के बाद छींटा दें, बिजाई से 15 दिन के बाद 100ml nomnigold को 150 लीटर पानी में मिलाकर प्रति एकड़ के हिसाब से स्प्रे करें, धन्यवाद

Posted by Tarachand
Haryana
10-06-2019 11:06 AM
Paneeri mein zinc ki deficiency se patte white hone lgg jate hai.ess liye aap chelated zinc @30 gm or Ferrous sulphate @40 gm per tanki ke hisab se spray kro g..

Posted by mukesh babu
Uttar Pradesh
10-06-2019 10:52 AM

Posted by mohd. junaid
Uttar Pradesh
10-06-2019 10:47 AM
mohd. junaid ek pdarath hota hai jise neela thotha bhi bolte hai ise bordo paste bnane ke liye istemal kiya jata hai.dhanywad
Posted by sharif manshuri
Madhya Pradesh
10-06-2019 10:31 AM
Sharif Manshuri ji sirohi nasal ki bakri lene ke lia aap Anand Singh Thakur 9425148357, 9754694203 (Sai Kirpa bakri Farm (skb)) se samparak kar sakte hai.Thankyou.

Posted by Rahul kumar
Bihar
10-06-2019 10:17 AM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Posted by Vinod Kumar Jangra
Haryana
10-06-2019 10:13 AM
गन्ने में नदीनों के कारण 12-72 प्रतिशत पैदावार का नुकसान होता है बिजाई के 60-120 दिनों तक नदीनों की रोकथाम बहुत जरूरी है इसलिए 3-4 महीने की फसल में नदीनों की रोकथाम करें नीचे लिखे तरीकों से नदीनों को रोका जा सकता है
1. हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इस.... (Read More)
गन्ने में नदीनों के कारण 12-72 प्रतिशत पैदावार का नुकसान होता है बिजाई के 60-120 दिनों तक नदीनों की रोकथाम बहुत जरूरी है इसलिए 3-4 महीने की फसल में नदीनों की रोकथाम करें नीचे लिखे तरीकों से नदीनों को रोका जा सकता है
1. हाथों से गोडाई करके :- गन्ना एक मेढ़ पर लगने वाली फसल है इसलिए नदीनों को गोडाई करके रोका जा सकता है इसके इलावा पानी लगाने के बाद 3-4 गोडाई जरूरी है
2.काश्तकारी ढंग :- हर वर्ष गन्ने की फसल लेने से नदीनों के कारण बहुत नुकसान होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है इसके इलावा अंतरफसली जैसे कि मूंग, मांह और घास फूस की नमी से नदीनों का नुकसान कम होता हैं मूंग और मांह जैसी अंतर फसली अपनाने से किसान अपनी कमाई बढ़ा सकता है घास फूस और धान की पराली की 10-15 सैं.मी. मोटी सतह जमीन का तापमान कम करके नदीनों को रोकती है और जमीन में नमी को संभालने में मदद करती है
3.रासायनिक तरीके :- सिमाज़ीन/एट्राज़ीन 600-800 ग्राम प्रति एकड़ या मैट्रीब्यूज़िन 800 ग्राम प्रति एकड़ या डाईयूरोन 1-1.2 किलोग्राम प्रति एकड़ का प्रयोग बिजाई से तुरंत करनी चाहिए इसके इलावा चौड़े पत्ते वाले नदीनों की रोकथाम के लिए 2, 4-डी का प्रयोग 250-300 ग्राम प्रति एकड़ के हिसाब से करें
Posted by ਸੁਖਮਿੰਦਰ ਸਿੰਘ ਚਹਿਲ
Punjab
10-06-2019 10:08 AM
ਸੁਖਮੰਦਰ ਜੀ ਇਸਦੀਆਂ ਜੜਾਂ ਦੇ ਵਿਚ ਤੁਸੀ chlorpyriphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਪੌਧੇ ਦੀਆਂ ਜੜਾਂ ਦੇ ਵਿਚ ਪਾਓ ਧੰਨਵਾਦ सुखमंदर जी इसकी जड़ में आप को प्रति लीटर पानी के हिसाब से पौधे की जड़ में डालें धन्यवाद
Posted by Amritpal singh
Punjab
10-06-2019 09:48 AM
ਅਮ੍ਰਿਤਪਾਲ ਜੀ ਤੁਸੀ ਇਸਦੇ ਉਪਰ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਸੀ ਇਸਦੇ ਉਪਰ NPK 19:19:19 @ 1 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Posted by Gopi Sarpanch
Punjab
10-06-2019 09:42 AM
Gopi Sarpanch g tuc Iron di poorti lyi Iron khet vich v pa skde ho g bt ess nalo spray karn da benefit tuhanu jyada milega..

Posted by Vanwinder Singh Kesar
Punjab
10-06-2019 09:34 AM
vanwinder ji eh fungus de karn ho rahe han isde layi tuc planofix@4ml ko 15 litre pani men mila kar spray karen.jo patte sukh rahe hai uske liye coppe roxychloride@3 gm ko prati liter pani ke hisab se sprya karen.dhanywad

Posted by Lokesh Bishnoi
Punjab
10-06-2019 09:18 AM
Lokesh Bishnoi ji kripya aap apna swal vistar se pooche ke aap cotton ke bare men kya jankari lena chahte hai taki aapko iske bare men poori jankari di ja sake.dhanywad

Posted by vipul
Haryana
10-06-2019 09:17 AM
विपुल जी अगर फल गिर रहा है तो आप planofix @4ml को प्रति 15 लीटर पानी के हिसाब से स्प्रे करें यह फंगस के कारण हो रहा है धन्यवाद

Posted by virpal singh
Punjab
10-06-2019 09:12 AM
Virpal singh g jhoan lgoun to pehla tuc potash and urea khet vich pa skde ho g bt UPL saaf jhona lgoun to 5-7 din baad pa skde ho g...

Posted by kalyan singh yadav
Uttar Pradesh
10-06-2019 09:10 AM
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्.... (Read More)
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









