Experts Q&A Search

Posted by ghanshyam ghorse
Madhya Pradesh
10-06-2019 06:14 PM
Punjab
06-12-2019 12:49 PM
घनश्याम जी आज आपके इलाके में हलकी बारिश होने की सम्भावना है धन्यवाद
Posted by Hemant sharma
Haryana
10-06-2019 06:12 PM
Punjab
06-11-2019 02:35 PM
मुर्रा भैंस लेने के लिए आप Surinder 9812301213 (Sansaniwala Dairy farm) से संपर्क कर सकते हैं
Posted by ghanshyam ghorse
Madhya Pradesh
10-06-2019 06:11 PM
Punjab
06-12-2019 12:49 PM
घनश्याम जी आज आपके इलाके में हलकी बारिश होने की सम्भावना है धन्यवाद
Posted by Hemant sharma
Haryana
10-06-2019 06:06 PM
Punjab
06-10-2019 06:18 PM
इसे आप Vitum-H 10—10 मि.ली. सुबह शाम दें और Metabolite पाउडर की रोजाना एक पुड़िया देनी शुरू करें इससे लेवा अच्छा तैयार हो जाएगा बाकि आप उसकी खुराक का पूरा ध्यान रखें
Posted by ghanshyam ghorse
Madhya Pradesh
10-06-2019 06:04 PM
Punjab
06-11-2019 11:14 AM
एग्रीकल्चर क्षेत्र बागवानी, मुर्गी पालन, पौध विज्ञान, मृदा विज्ञान, खाद्य विज्ञान, पशु विज्ञान आदि में नौकरी के अवसर प्रदान करता है अन्य एग्रीकल्चर क्षेत्रों में आकर्षक रिटर्न देने वाले क्षेत्र में बागवानी, डेयरी और पोल्ट्री फार्मिंग शामिल हैं कृषि में अपनी स्नातकोत्तर डिग्री पूरी करने के बाद, आप एक पर.... (Read More)
एग्रीकल्चर क्षेत्र बागवानी, मुर्गी पालन, पौध विज्ञान, मृदा विज्ञान, खाद्य विज्ञान, पशु विज्ञान आदि में नौकरी के अवसर प्रदान करता है अन्य एग्रीकल्चर क्षेत्रों में आकर्षक रिटर्न देने वाले क्षेत्र में बागवानी, डेयरी और पोल्ट्री फार्मिंग शामिल हैं कृषि में अपनी स्नातकोत्तर डिग्री पूरी करने के बाद, आप एक पर्यवेक्षक, वितरक, शोधकर्ता और इंजीनियर के रूप में काम कर सकते हैं इसके इलावा बहुत साडी प्राइवेट कंपनी भी है उनमे भी आप जॉब के लिए अप्लाई कर सकते है जी
Posted by rambaran singh
Uttar Pradesh
10-06-2019 05:55 PM
Punjab
06-11-2019 05:30 PM
Rambaran ji aap kripya 09 kisam ka poora nam btaye taki aapko in dono ke anatar ke bare men jankari di ja sake.dhanywad
Posted by Krishan Kumar
Rajasthan
10-06-2019 05:47 PM
Punjab
06-13-2019 05:55 PM
कृष्ण कुमार जी इसके कई कारण हो सकते है बीज की quality सही न होना दूसरा बीज को कोई मिटटी में जीव या बीमारी का हमला होना यह कई कारण होते है बीज के न उगने के इसके इलावा कृपया आप बताये के आपने बीज की बिजाई किस ढंग से की थी ताकि आपको इसके बारे में पूरी जानकारी दी जा सके धन्यवाद
Posted by RIshabh Singh
Uttar Pradesh
10-06-2019 05:28 PM
Punjab
06-10-2019 05:51 PM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ा.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.
Posted by ਹਰਪਾਲ ਸਿੰਘ
Punjab
10-06-2019 05:15 PM
Punjab
06-10-2019 09:16 PM
ਉਸ ਨੂੰ ਤੁਸੀ Dozliv 50ml ਰੋਜਾਨਾ ਦਿਓ ਅਤੇ Halotas bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਉਸ ਨੂੰ ਥੋੜੀ ਥੋੜੀ ਮਾਤਰਾ ਵਿਚ ਚਾਰਾ ਦਿਓ ਅਤੇ ਉਸ ਵਿਚ ਸੁਕਾ ਚਾਰਾ ਮਿਕਸ ਕਰਕੇ ਦਿਓ ਜੀ
Posted by ਹਰਪਾਲ ਸਿੰਘ
Punjab
10-06-2019 05:12 PM
Punjab
06-10-2019 05:28 PM
ਹਰਪਾਲ ਸਿੰਘ ਜੀ, ਤੁਸੀ ਉਸ ਨੂੰ powder Buffzon 200gm ਲਿਆ ਕੇ 50gm ਰੋਜ਼ਾਨਾ ਦਿਓ ਤੇ Bolus Halotas 2 ਗੋਲੀਆ ਰੋਜ਼ਾਨਾ 5 ਦਿਨ ਦਿਓ ਜੀ
Posted by Sandeep singh
Punjab
10-06-2019 05:10 PM
Punjab
06-10-2019 05:17 PM
ਤੁਸੀ ਉਸ ਨੂੰ Liquid 3D-RED 500ml ਲਿਆ ਕੇ 50-50 ml ਸਵੇਰੇ-ਸ਼ਾਮ ਦਿਓ ਅਤੇ Anabolite liquid 100 ਮਿਲੀ ਰੋਜਾਨਾ ਦਿਓ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਕਣਕ ਦਾ ਦਲੀਆ ਬਣਾ ਕੇ ਵੀ ਦੇ ਸਕਦੇ ਹੋ, ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਦੁੱਧ ਵਿਚ ਵੀ ਵਧਿਆ ਹੋਵੇਗੀ ..
Posted by Gurveer sidhu
Punjab
10-06-2019 04:55 PM
Punjab
06-13-2019 05:51 PM
gurveer ji tuc potash 20 killo prtai acre de hisab nal pa sakde ho eh kayi companiyan di aundi hai .dhanwad
Posted by jagtar singh
Punjab
10-06-2019 04:51 PM
Punjab
07-04-2019 04:30 PM
jagtar jiisde layi apne jile de kheti vikas afsar nu milan ate usto eh sari janakri lain otho hituhanu eh form milega ate othe hi bank account number deke auna hai.dhanwad
Posted by jaskaran sekhon
Punjab
10-06-2019 04:50 PM
Maharashtra
06-11-2019 05:54 PM
ਜਸਕਰਨ ਜੀ ਤੁਸੀ ਇਸ ਮਹੀਨੇ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by gurdeep singh
Punjab
10-06-2019 04:46 PM
Punjab
06-11-2019 05:28 PM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Posted by Rupinder Singh
Punjab
10-06-2019 04:43 PM
Punjab
06-13-2019 05:56 PM
rupinder ji kirpa karke isde label di photo bhejo ta jo tuhanu is bare poori jankari diti ja sake.dhanwad
Posted by ajay sharma
Haryana
10-06-2019 04:43 PM
Punjab
06-13-2019 05:57 PM
ajay ji iska result aacha hai lekin iski sprya bijai ke 7-8 din ke andr hi karni hoti hai.dhanywad
Posted by ਅਮਰੀਕ ਸਿੰਘ
Punjab
10-06-2019 04:41 PM
Punjab
06-14-2019 09:52 AM
Vitis ਇਕ ਨਦੀਨ ਨਾਸ਼ਕ ਹੈ ਜਿਸਦੇ ਵਿਚ Pyroxofop propargyl (Clodinafop propargyl) 15% WP ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਮਾਤਰਾ 20 ਤੋਂ 25 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
Posted by ਅਮਰੀਕ ਸਿੰਘ
Punjab
10-06-2019 04:40 PM
Punjab
06-14-2019 10:14 AM
Loxo ਇਕ ਨਦੀਨ ਨਾਸ਼ਕ ਹੈ ਜੋ ਕਣਕ ਵਿਚ ਘਾਹ, ਗੁੱਲੀ ਡੰਡਾ ਵਰਗੇ ਨਦੀਨਾਂ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਮਾਤਰਾ 13.5 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ
Posted by ajay sharma
Haryana
10-06-2019 04:40 PM
Punjab
06-11-2019 05:55 PM
धान कि पनीरी में नदीन कि रॉथम के लिए आप 1200ml butachlor 50EC को 60 किलो रेत में मिलकर बिजाई के 5-7 दिन बाद छींटा दें, बिजाई के 15 दिन बाद 100Ml nomnigold को 150 लीटर पानी में मिलाकर प्रति एकड़ के हिसाब से स्प्रे करें धन्यवाद
Posted by ਅਮਰੀਕ ਸਿੰਘ
Punjab
10-06-2019 04:39 PM
Punjab
06-14-2019 10:18 AM
Rymix ਇਕ ਨਦੀਨ ਨਾਸ਼ਕ ਹੈ ਜੋ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸ ਵਿਚ Chlorimuron ethyl 10% + Metsulfuron methyl 10% WP ਨਾਮ ਦਾ ਸਾਲ੍ਟ ਹੁੰਦਾ ਹੈ ਇਸਦੀ ਮਾਤਰਾ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹ ਝੋਨੇ ਵਿਚ ਵਰਤੀ ਜਾਂਦੀ ਹੈ ਧੰਨਵਾਦ
Posted by ਅਮਰੀਕ ਸਿੰਘ
Punjab
10-06-2019 04:38 PM
Punjab
06-14-2019 10:29 AM
Cladis ਇਕ ਕੀਟਨਾਸ਼ਕ ਹੈ ਜਿਸਦੇ ਵਿਚ Buprofezin 25 %EC ਨਾਮ ਦਾ ਸਾਲ੍ਟ ਹੁੰਦਾ ਹੈ ਇਹ ਰੱਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਕਰਦਾ ਹੈ ਇਸਦੀ ਮਾਤਰਾ 250 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ
Posted by ਅਮਰੀਕ ਸਿੰਘ
Punjab
10-06-2019 04:38 PM
Maharashtra
06-14-2019 10:32 AM
Topsis Acephate 75% sp ik keetnashak hai jo fasl vich rass choosan vale keetan di roktham de layi istemal kiti jandi hai isdi matr aik acre de layi 300-400gm nu 150 litre paani vich mila ke spray kiti jandi hai. isda asar khet vich 15-18 din tak rehnda hai.
Posted by Harman Kamboj
Punjab
10-06-2019 04:37 PM
Punjab
06-10-2019 05:47 PM
ਹਰਮਨ ਜੀ ਤੁਸੀ ਆਪਣਾ ਸਵਾਲ ਡਿਟੇਲ ਨਾਲ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by ਅਮਰੀਕ ਸਿੰਘ
Punjab
10-06-2019 04:37 PM
Punjab
06-14-2019 10:41 AM
Xylo ਇਕ ਕੀਟਨਾਸ਼ਕ ਹੈ ਜਿਸਦੇ ਵਿਚ Lambda Cyhalothrin 5 EC ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 250 -400 ml ਦੀ ਵਰਤੋਂ ਕੀਤੀ ਜਾਂਦੀ ਹੈ
Posted by ਅਮਰੀਕ ਸਿੰਘ
Punjab
10-06-2019 04:34 PM
Punjab
06-14-2019 10:45 AM
Pollen ਇਕ ਉੱਲੀਨਾਸ਼ਕ ਹੈ ਇਹ ਝੋਨੇ ਵਿਚ sheath blight ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200 -300 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
Posted by ਅਮਰੀਕ ਸਿੰਘ
Punjab
10-06-2019 04:33 PM
Punjab
06-11-2019 05:09 PM
ਅਮਰੀਕ ਜੀ ਇਹ ਇਕ ਕੀਟਨਾਸ਼ਕ ਹੈ ਇਹ ਤੇਲੇ ਅਤੇ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ 80 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by Tejinder Singh
Punjab
10-06-2019 04:29 PM
Punjab
06-10-2019 05:18 PM
Tejinder Singh ji egg tutan de karke hunda hai ji. eh gaban reh sakdi hai koe ghabron wali gal nahi hai ji.
Posted by gobind Singh
Punjab
10-06-2019 03:57 PM
Punjab
06-10-2019 05:02 PM
ਗੋਬਿੰਦ ਸਿੰਘ ਜੀ, ਸੋਲਰ ਸਿਸਟਮ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦ.... (Read More)
ਗੋਬਿੰਦ ਸਿੰਘ ਜੀ, ਸੋਲਰ ਸਿਸਟਮ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਮੇਰੇ ਨਾਲ ਗੱਲ ਕਰ ਲਵੋ ਜੀ
Posted by Vinod Kumar Jangra
Haryana
10-06-2019 03:51 PM

?

Punjab
06-10-2019 04:27 PM
Vinod ji kriypa app audio dubara upload kren apki bejii gyi audio mai kush smjj nahi aa raha kirpa dubara swal pushen tan jo apko sahi jankari di jaa skee.
Posted by pargat
Punjab
10-06-2019 03:47 PM
Punjab
06-10-2019 05:53 PM
ਪ੍ਰਗਟ ਜੀ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਕੇ ਇਸਨੂੰ ਦਿੱਕਤ ਕਿ ਆ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by sukhdeep
Punjab
10-06-2019 03:46 PM
Punjab
06-11-2019 05:10 PM
sukhdeep ji kirpa karke apna swal vistar nal pucho ke tuc ki jankari laina chahunde ho ta jo tuhanu is bare poori jankari diti ja sake.dhanwad
Posted by Krishan Singh
Punjab
10-06-2019 03:28 PM
Punjab
06-11-2019 05:25 PM
krishan ji kirpa karke isdi photo bhejo ta jo tuhanu is bare poori jankari diti ja sake.dhanwad
Posted by manu
Punjab
10-06-2019 03:20 PM
Maharashtra
06-11-2019 05:05 PM
Manu ji kirpa karke apna swal vistar nal pucho ke tuc ki jankari laina chahunde ho ta jo tuhanu is bare poori jankari diti ja sake.dhanwad
Posted by Shyam singh Yadav
Uttar Pradesh
10-06-2019 03:19 PM
Punjab
06-11-2019 05:27 PM
shyam ji waste decomposer ko lgatar istemal karne se fasl ki paidavar badegi aur mitti ki gunvatta bhi badegi.dhanywad
Posted by Dinesh Kumar
Haryana
10-06-2019 03:16 PM
Haryana
06-14-2019 11:05 AM
Dinesh ji agar pH 9.3 se jyada hai to gypsum ek quintal nu vah ke bhari pani lga de.khet men kaddu karne ki jrurat nahi hai isme sirf suhaga mar ke kiyare bna le.isme paniri 40 din ki lgaye aur ise gna lgaye kyuki kharijameen men paudhe kam chalte hai. in kheton men urea bhi aam kheto se 25% jyada daale aur zinc ki matra bhi jyada daali jati hai.
Posted by Satwinder Brar
Punjab
10-06-2019 03:14 PM
Punjab
06-11-2019 01:05 PM
Satwinder Brar ji garmi v bohat jeyada hai ji baki ya fir tusi vall check karwa sakde ho. Ferbose vall hunda hai ji ehde vich . oh check karwao. hor ta jeyada kuj nai keha ja sakda ya fir koe mahir mistari hi jeyada das sakda ji.
Posted by Zahina
Rajasthan
10-06-2019 02:42 PM
Rajasthan
06-11-2019 11:29 AM
Zahina to get all information about pearl farming you can contact with me 9711858258. Thankyou.
Posted by sukhjeevan singh
Punjab
10-06-2019 02:40 PM
Punjab
06-10-2019 03:04 PM
ਤੁਸੀ ਝੋਟੀ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਝੋਟੀ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜ.... (Read More)
ਤੁਸੀ ਝੋਟੀ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਝੋਟੀ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Posted by jaspreet singh
Punjab
10-06-2019 02:38 PM
Punjab
06-10-2019 03:36 PM
jaspreet singh ji , tusi vachi nu Injection Vitamin K 1mlx15, Injection CRB 20ml, Injection Amxirum Fort 4gm , Injection vitam H 5ml 3 din Lagwao ji.
Posted by karan
Punjab
10-06-2019 02:36 PM
Rajasthan
06-10-2019 03:08 PM
ਗਾਂ ਨੂੰ ਸਬਜ਼ੀ ਵਾਲਾ ਪੇਠਾ ਦੇਣਾ ਸ਼ੁਰੂ ਕਰੋ , ਹਰਾ ਧਨੀਆ ਵੀ ਦੇ ਸਕਦੇ ਹੋ , ਉਸਦੇ ਲੇਵੇ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ,ਉਸ ਨੂੰ ਇਕ ਚਮਚ ਮਿਠਾ ਸੋਡਾ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ, ਹੋਰ ਵੀ ਬਹੁਤ ਤਰੀਕਿਆਂ ਦੀ ਵਰਤੋ.... (Read More)
ਗਾਂ ਨੂੰ ਸਬਜ਼ੀ ਵਾਲਾ ਪੇਠਾ ਦੇਣਾ ਸ਼ੁਰੂ ਕਰੋ , ਹਰਾ ਧਨੀਆ ਵੀ ਦੇ ਸਕਦੇ ਹੋ , ਉਸਦੇ ਲੇਵੇ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ,ਉਸ ਨੂੰ ਇਕ ਚਮਚ ਮਿਠਾ ਸੋਡਾ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ, ਹੋਰ ਵੀ ਬਹੁਤ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ ਜਿਵੇ 1 ਪੀਸੀ ਹੋਈ ਹਲਦੀ ਨੂੰ ਸਰੋ ਦੇ ਤੇਲ ਵਿਚ ਮਿਲਾ ਕੇ ਪੇਸਟ ਬਣਾ ਲਾਓ ਅਤੇ ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸਦੀ ਮਾਲਿਸ਼ ਕਰੋ ਸਰੋ ਦੇ ਤੇਲ ਅਤੇ ਹਲਦੀ ਵਿਚ ਰੋਗਾਣੂ ਨਾਸ਼ਕ ਹੁੰਦੇ ਹਨ ਅਤੇ ਇਹਨਾਂ ਵਿੱਚ ਸੋਜ ਘਟਾਉਣ ਦੀ ਵੀ ਸਕਤੀ ਹੁੰਦੀ ਹੈ 2.ਥਣਾ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਥੋੜਾ ਜਿਹਾ ਸਰੋ ਦਾ ਤੇਲ(ਕੌੜਾ ਤੇਲ) ਗਰਮ ਪਾਣੀ ਵਿਚ ਪਾ ਕ ਹਵਾਨੇ ਤੇ ਮਾਲਿਸ ਕੀਤੀ ਜਾਂਦੀ ਹੈ ਜਾਂ ਕਾਲੀ ਮਿਰਚ ਨੂੰ ਪੀਸ ਕ ਉਸ ਵਿਚ ਗਲੋ ਮਿਲਾ ਕੇ ਤੇ ਵਿਚ ਗੁੜ ਪਾ ਕ ਪਸ਼ੂ ਨੂੰ ਖਿਲਾਓ ਤੇ ਨਵਰਤਨ ਤੇਲ ਦੀ ਮਾਲਿਸ਼ ਜਰੂਰ ਕਰੋ.
Posted by Suraj Gupta
Chattisgarh
10-06-2019 02:29 PM
Posted by Suraj Gupta
Chattisgarh
10-06-2019 02:17 PM
Punjab
06-10-2019 03:14 PM
usko app injection 5-10ml tak lgwa skte hai, baki usde weight aur sarir ki growth per nirbhar krta hai.
Posted by r.k.upadhyay
Uttar Pradesh
10-06-2019 02:13 PM
Punjab
07-18-2019 06:01 PM
R.K.upadhyay ji aap Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 9415450175 se samparak kare.