
Posted by babu ram
Himachal Pradesh
12-06-2019 09:41 AM
babu ram ji aap tmtar ke uper NPK 191919@1 killo ko 150 litre pani men mila kar spray karen.dhanywad

Posted by Rudra sharma
Chattisgarh
12-06-2019 09:38 AM
आप Bovimin-gl 7ml और Vitum-H liquid 10-10ml सुबह शाम रोजाना देना शुरू करें इससे फर्क पड़ जाएगा
Posted by ਜਸਵਿੰਦਰ ਸਿੰਘ/ਜੱਸੀ
Punjab
12-06-2019 09:38 AM
ਤੁਸੀ ਕੱਟੀ ਨੂੰ Bolus Halotas 1 ਗੋਲੀ ਸਵੇਰੇ 1 ਗੋਲੀ ਸ਼ਾਮ ਨੂੰ ਦਿਓ ਤੇ ਨਾਲ ਹੀ liquid Broton 500ml ਲਿਆ ਕੇ 20ml ਰੋਜ਼ਾਨਾ ਦਿਓ ਤੇ 5 ਦਿਨ ਵਿੱਚ ਠੀਕ ਹੋ ਜਾਵੇਗੀ..

Posted by Kulveer Singh
Punjab
12-06-2019 09:33 AM
kulveer ji kirpa karke apna swal vistar nal pucho ke tuc ki jankari laina chahunde ho ta Jo tuhanu is bare poori jankari diti ja sake.dhanwad

Posted by akmal khan
Uttar Pradesh
12-06-2019 09:29 AM
Akmal ji kripya aap apna swal vistar se pooche taki aapko iske bare men poori jankari di ja sake. hmari team ki tarf se aapko iski poori jankari ke liye call bhi ki gayi thi lekin aapki tarf se iska koi jwab nahi mila . dhnanywad

Posted by kashmir singh
Punjab
12-06-2019 09:22 AM
kashmir ji eh 3.66 marle jgah bandi hai jisde hisab nal tuc lagbhag sva killa jgah beej sakde ho.dhanwad

Posted by Amrit Sangha
Punjab
12-06-2019 09:20 AM
Amrit ji kirpa karke kisam da poora nam daso ta jo tuhanu is bare poori jankari diti ja sake.dhanwad

Posted by Yusuf Patel
Madhya Pradesh
12-06-2019 09:17 AM
Yusuf Patel ji Murrah nasal ki ashi bhes lene ke lia aap Devendra 9813889903, 9813989902 Raj Dairy Farm se samparak kar sakte hai, Thankyou.
Posted by Nawed
Madhya Pradesh
12-06-2019 09:11 AM
Indofil Bactrinashak men 2-Bromo-2-Nitro Propane-1, 3-Diol salt hota hai yeh fasl ko bacteria vali bimariyon se bchata hai iski spray bimari ke shuruat men hi kar di jaye to yeh aacha result deta hai. iske istemal ke liye 5 gm Bactrinashak ko 4 litre pani men milaye aur fir is ghol ko 15 litre men mila kar spray karen. dhanywad
Posted by Nawed
Madhya Pradesh
12-06-2019 08:56 AM
nawed ji aap isme keet ka hamla check karen agar maujood hai to kripya btaye iske ilava aap iske uper copper oxychloride@3gm ko prati litre pani ke hisab se sprya karen.dhanywad
Posted by Maninderjit
Punjab
12-06-2019 08:55 AM
ਤੁਸੀ ਗਾਂ ਨੂੰ vitum-h liquid 10ml ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ

Posted by Kulwinder
Punjab
12-06-2019 08:27 AM
ਕੁਲਵਿੰਦਰ ਜੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by mo. asad
Uttarakhand
12-06-2019 08:20 AM
Asad ji yeh kam acha hai yadi aap iss kam ko ache trike se krte hai, aap is kam ko Training lekar shuru kren, jisse apko iss kam ke vare mai bhut jankari milegi, baki app suru mai thode pashuo se suru kren fir apne bazat ke hisab se kam vdha skte hai, baki app dudh ke sath sath dudh ke product bnnakr v sale kr skte hai, jiise app munafa acha kma skte hai jaise dahi, lassi, ghee, panirr, jise aap iss kam mai acha munafa kmaa skte hai, yaddi iske ilawa apka koi aur swal hai to aap dubara swal push skte hain.
Posted by agyapal singh gill
Punjab
12-06-2019 08:18 AM
ਆਗਿਆਪਾਲ ਜੀ ਇਸ ਬਾਰੇ ਪੂਰੀ ਜਾਣਕਾਰੀ ਲਈ Balwinder Singh Lakhewali 98142-39041 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by Yusuf Patel
Madhya Pradesh
12-06-2019 08:18 AM
Yusuf ji jo log bina jankari se iss kam ko krte hai unko agge jakar isme nuksan honne lggta hai, jaise iss kam ko Training lekar suru krna chahiye, suru mai kam pashuo se suru kren, jaise jasie jankari hoti hai fir iss kam vdhana chahiye, baki dudh ke sath sath dudh ke product jaise dahi, lassi, ghee, panir v tyar krke vechna chahiye, isse kamai v achi hoti hai aur munafa v acha hota hai, aur isme jruri batt yeh hai ki pashu khridte smee jrur dyan kyuki yaddi achi nasal, acha dudh wala pashu na ho tab v yeh kam ghatte ka kam hota hai.
Posted by agyapal singh gill
Punjab
12-06-2019 08:15 AM
agyapal ji kirpa karke daso ke tuc faldar boote bare jankari laina chahunde ho ja chan vale ta jo tuhanu is bare poori jankari diti ja sake.dhanwad

Posted by GILL
Punjab
12-06-2019 08:02 AM
gill ji kirpa karke apna swal vistar nal pucho ke tuc ki jankari laina chahunde ho ta jo tuhanu is bare poori jankari diti ja sake.dhanwad

Posted by deep
Punjab
12-06-2019 07:46 AM
Deep ji jekar tuci Vitamin-h varre push rehe ho tan tuci isdi varto kr skde ho, ehh tuci 10ml rojana pashu nu de skde ho, iss nal pashu nu vitamin milde hai jiss nal energy mildi hai ate lewa, dudh vdia bnnda hai, baki jekar tuhada koi hor swal hai tan tuci dubara push skde ho.

Posted by Daljit Singh
Punjab
12-06-2019 07:34 AM
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ Iਇਹ ਫੰਗਸ ਦੇ ਕਾਰਨ ਹੁੰਦੇ ਹਨ ਧੰਨਵਾਦ

Posted by pappu jat
Madhya Pradesh
12-06-2019 07:28 AM
Pappu jat ji aap jis feed ke ke bare me janna chahte hai kirpea uski photo bheje ta jo aap ko puran jankari di ja sake, Thank you.
Posted by ashok guleria
Himachal Pradesh
12-06-2019 07:28 AM
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में ज.... (Read More)
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Posted by kiran devi
Bihar
12-06-2019 07:16 AM
आप गाय को मिठा सोडा 20—25 ग्राम रोजाना देना शुरू करें इसके साथ आप Buffzon पाउडर 50 ग्राम और Mamidium पाउडर 50 ग्राम रोजाना दें इससे फर्क पड़ जाएगा

Posted by Udham Singh
Haryana
12-06-2019 07:10 AM
udham ji aap chat par baghbani ke bare jankari lene ke liye aap Dr K.G Singh PAU 9779514520 se sampark kar sakte hai.dhanywad
Posted by jaswinder singh Jassa
Punjab
12-06-2019 07:08 AM
ਜਸਵਿੰਦਰ ਜੀ ਇਸਨੂੰ ਖੇਤ ਵਿਚ ਪਾਉਣਾ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤਾ ਜਾਂਦਾ ਜੇਕਰ ਤੁਸੀ ਇਸ ਬਾਰੇ ਕੋਈ ਵੀਡੀਓ ਦੇਖੀ ਹੈ ਤਾ ਕਿਰਪਾ ਕਰਕੇ ਇਸਦਾ ਲਿੰਕ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by Gurmukh Singh
Punjab
12-06-2019 07:06 AM
Gurmukh ji isde lai lagbhag 60- 70 hjaar tak khrach awega.
Posted by prakash Pandey
Uttar Pradesh
12-06-2019 06:51 AM
आप उसे Fendikind plus bolus पेट के कीड़े के लिए दें, इसके साथ आप Enerboost powder 50-50 ग्राम सुबह शाम और 3D Red liquid 50-50ml सुबह शाम देना शुरू करें, इससे फर्क पड़ जाएगा

Posted by prabhjot singh
Punjab
12-06-2019 06:42 AM
Prabhjot ji sahiwal vashi da rate usdi maa de dudh ate usdi growth te nirbhar krda hai, tuci vashi lenn ate usda rate push lai iss no. te Sukhvinder Dhamherhi 9781800637 (Sarb Cheema dairy Farm) sampark kr skde ho.
Posted by gurjot bajwa
Punjab
12-06-2019 06:41 AM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Posted by Amrit Sangha
Punjab
12-06-2019 06:36 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਕੀਤਾ ਜਾ ਸਕਦਾ ਹੈ

Posted by sonu
Haryana
12-06-2019 06:35 AM
sonu ji,bhains ko sarso ka tel.byane se 1 month pele shuru kar sate ho daily 100 gram dena chahiye ji.

Posted by Narinder Pal Singh
Punjab
12-06-2019 06:10 AM
OS nu Injection Hitek chamdi ch lwao ate coconut oil di malish karo ji iss nal theek ho jawegi.
Posted by ਅਮਰਿੰਦਰ ਸਿੰਘ
Punjab
12-06-2019 06:06 AM
ਅਮਰਿੰਦਰ ਸਿੰਘ ਜੀ ਤੁਸੀ ਉਸਦੀ ਖੁਰਾਕ ਥੋੜੀ ਥੋੜੀ ਕਰਕੇ ਘਟਾਣੀ ਸ਼ੁਰੂ ਕਰੋ ਜਿਸ ਨਾਲ ਉਸਦਾ ਦੁੱਧ ਸੁੱਕਣਾ ਸ਼ੁਰੂ ਹੋ ਜਾਵੇ, ਤੁਸੀ ਇਕ ਦਮ ਉਸਦੀ ਖੁਰਾਕ ਨਾ ਘਟ ਕਰੋ ਇਹ ਤੁਸੀ ਹੋਲੀ ਹੋਲੀ ਘਟਾਓ ਅਤੇ ਜਿਨ੍ਹਾਂ ਟਾਈਮ ਉਹ ਦੁੱਧ ਦਿੰਦੀ ਹੈ ਤੁਸੀ ਉਸਦਾ ਦੁੱਧ ਲਈ ਜਾਓ, ਬਾਕੀ ਉਸ ਨੂੰ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਉਸਦੀ ਕਮਜ਼ੋਰੀ ਦੂਰ ਰਹੇਗੀ..
Posted by ਰਾਜ ਰਾਏ
Punjab
12-06-2019 05:51 AM
ਪਸੂਆ ਲਈ ਖੱਲ ਜੋ ਤੁਸੀ ਬਾਜ਼ਾਰ ਤੋਂ ਲਿਆਉਂਦੇ ਹੋ ਓਹੀ ਦੇ ਸਕਦੇ ਹੋ, ਜਿਵੇਂ ਪਸ਼ੂ ਖਾਂਦਾ ਹੈ ਉਸੀ ਤਰੀਕੇ ਨਾਲ ਦੇ ਸਕਦੇ ਹੋ, ਜੇਕਰ ਪਸ਼ੂ ਉਸ ਨੂੰ ਰਿਨ ਕੇ ਖਾਣਾ ਪਸੰਦ ਕਰਦਾ ਹੈ ਤਾਂ ਰਿਨ ਕੇ ਵੀ ਦੇ ਸਕਦੇ ਹੋ, ਇਹ ਤਾਂ ਪਸ਼ੂ ਦੇ ਖਾਣ ਅਤੇ ਹਜ਼ਮ ਕਰਨ ਤੇ ਨਿਰਭਰ ਕਰਦਾ ਹੈ
Posted by Atul kumar sharma
Uttar Pradesh
12-06-2019 05:49 AM
मौसम विभाग के अनुसार 15 जून से 20 जून तक मानसून UP में प्रवेश करेगा धन्यवाद
Posted by Daljeet Singh Aulakh
Punjab
12-06-2019 05:42 AM
OS nu Injection Intacef 562mg Injection Avil 2ml rojana 3 din lagwao ji.
Posted by sukhpinder singh bhullar
Punjab
12-06-2019 05:34 AM
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @35 ਗਰਾਮ ਅਤੇ ਜਿੰਕ @35 ਗਰਾਮ ਪ੍ਰਤੀ ਟੈਂਕੀ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ ਅਤੇ ਜੜਾਂ ਵਿੱਚ ਗੰਢਾਂ ਵੀ ਦੇਖਦੇ ਰਹੋ ਜੋ Nimatode ਕਰਕੇ ਬਣਦੀਆਂ ਹਨ
Posted by JaiPaL Singh
Punjab
12-06-2019 04:55 AM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ
Posted by Happy
Punjab
12-06-2019 04:34 AM
Happy G ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ
●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨ.... (Read More)
Happy G ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ
●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ
●● ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 SC (ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ
•• ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
•• ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ
** ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 WDG (ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by JASS
Punjab
12-06-2019 03:38 AM
June -: Cauliflower, Kheera, Beans, Kerela, Bhindi, Chlaai, Palak, Mooli
July-: Kheera, Beans,Kerela,Kereli, Bhindi, Mooli
Posted by AMAN PANDEY
Uttar Pradesh
12-06-2019 01:36 AM
सिंचित और कम बारानी वाले क्षेत्रों के लिए लगभगयूरिया 90-110 किलो),एस एस पी 190 किलो और (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालिया.... (Read More)
सिंचित और कम बारानी वाले क्षेत्रों के लिए लगभगयूरिया 90-110 किलो),एस एस पी 190 किलो और (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें
जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें
कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें इसके इलावा आप Chelated zinc की स्प्रे कर सकते है जिसकी मात्रा 200 ग्राम को 150 लीटर पानी में मिला कर स्प्रे की जाती है कृपया आप zime के लेबल की फोटो भेजे ताकि आपको इसके बारे में पूरी जानकारी दी जा सके धन्यवाद
ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें

Posted by Anuj Dhar Dwivedi
Uttar Pradesh
12-06-2019 12:39 AM
अनुज जी आप जैविक खेती की ट्रेनिंग के लिए आपके नजदीकी जो किसान जैविक खेती करते है उनसे मिले और उनका अनुभव ले फिर आप थोड़ी जगह में जैविक खेती शुरू करें जैसे जैसे आपका अनुभव बढ़ता जायेगा आप जैविक खेती के अधीन जगह को बढ़ा सकते है धन्यवाद
Posted by Deepak kumar
Haryana
11-06-2019 10:59 PM
दीपक जी झंडा रोग की रोकथाम के लिए आप Bavistin @3 gm प्रति लीटर पानी के हिसाब से पनीरी की जड़ों को डबो कर इसे मुख्य खेत में लगाए

Posted by gurkirat Sandhu
Punjab
11-06-2019 10:39 PM
gurkirt sandhu ji eh bare tohanu nede de koe feed teyar karan bare jankari de sakde hun ji.baki tohan markeet vich ja ke h pata karna pena hai ji. es bare koe jankari nai hai ji.

Posted by Gurshan Singh
Punjab
11-06-2019 10:09 PM
Gurshan Singh ji surajmukhi da sarkari mul (MSP 2019-20) Rs. 5650 hai. Thankyou.

Posted by Gurshan Singh
Punjab
11-06-2019 10:06 PM
ਗੁਰਸ਼ਾਨ ਜੀ ਪਨੀਰੀ ਵਿਚ ਤੁਹਾਨੂੰ ਡਾਈ ਪਾਉਣ ਦੀ ਲੋੜ ਨਹੀਂ ਹੈ ਜੇਕਰ ਕਣਕ ਵਿਚ ਤੁਸੀ ਇਸਦੀ ਪੂਰੀ ਮਾਤਰਾ ਪਾਈ ਹੈ ਇਸਦੀ ਵਰਤੋਂ ਖੇਤ ਵਿਚ ਤਾ ਹੀ ਕਰੋ ਜੇਕਰ ਇਸਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹੋਣ
Posted by ਨਿਰਪਾਲ ਸਿੰਘ
Punjab
11-06-2019 09:56 PM
ਨਿਰਪਾਲ ਜੀ ਇਸ ਬਾਰੇ ਸਰਕਾਰ ਵਲੋਂ ਹਾਲੇ ਕੋਈ notice ਨਹੀਂ ਆਇਆ ਹੈ ਜੇਕਰ ਇਸ ਬਾਰੇ ਕੋਈ ਨਵੀ ਜਾਣਕਾਰੀ ਆਉਂਦੀ ਹੈ ਤਾ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ ਧੰਨਵਾਦ
Posted by Manpreet Singh
Punjab
11-06-2019 09:46 PM
Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੀ ਪਨੀਰੀ ਤੁਸੀ ਜੂਨ ਮਹੀਨੇ ਵਿਚ ਬੀਜ ਸਕਦੇ ਹੋ ਅਤੇ ਇਸਨੂੰ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲਾ ਸਕਦੇ ਹੋ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












