Experts Q&A Search

Posted by parminder singh
Punjab
22-10-2022 10:00 AM
Haryana
10-22-2022 11:09 AM
ਪਰਮਿੰਦਰ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ mancozeb 3ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਗੁਰਬਾਜ ਸਿੰਘ
Punjab
22-10-2022 10:01 AM
Punjab
10-25-2022 07:26 AM
ਗੁਰਬਾਜ ਜੀ, ਤੁਸੀਂ ਇਸ ਦੀ ਜਾਣਕਾਰੀ ਲੈਣ ਲਈ PM Kisaan Samman yojna ਦੇ helpline ਨੰਬਰ 011-24300606 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।
Posted by parminder singh
Punjab
22-10-2022 10:00 AM
Haryana
10-22-2022 11:10 AM
ਪਰਮਿੰਦਰ ਜੀ ਇਹ ਉਲੀ ਦੇ ਕਰ ਕੇ ਹੈ ਇਸਦੇ ਲਈ ਤੁਸੀਂ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Gurtej
Punjab
22-10-2022 09:50 AM
Punjab
10-22-2022 08:35 PM
ਗੁਰਤੇਜ ਜੀ, ਗੁਲਾਬ ਦੀ ਕਾਸ਼ਤ ਲਈ ਇਸ ਦੀਆ ਕਲਮਾਂ ਅਕਤੂਬਰ ਨਵੰਬਰ ਦੇ ਮਹੀਨੇ ਵਿਚ ਲਾ ਸਕਦੇ ਹੋ ਜੀ , ਇਹਨਾਂ ਨੂੰ ਫੁਲ ਫਰਵਰੀ ਮਾਰਚ ਦੇ ਮਹੀਨੇ ਦੇ ਵਿਚ ਲੱਗਦੇ ਹਨ ਜੀ।
Posted by HARSIMRANJOT Singh
Punjab
22-10-2022 09:49 AM
Punjab
10-22-2022 09:59 PM
ਤੁਸੀ ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਪੋਸਟ ਆਫਿਸ ਕਾਲੇਵਾਲ, ਕੁਰਾਲੀ ਮੋਰਿੰਡਾ ਰੋਡ, ਪਿੰਡ ਚਤਾਮਲੀ, ਜ਼ਿਲ੍ਹਾ ਰੋਪੜ 0160-2660300 ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਵਾਰੇ ਪਤਾ ਕਰ ਸਕਦੇ ਹੋ.
Posted by jagjeet singh
Punjab
22-10-2022 09:22 AM
Punjab
10-22-2022 10:01 PM
Jagjeet ji tuci 3 litre pani lao ate uss vich ehh sman ubal lao ate jddo pani adha rehh jawe ehh sb kuj thnda krke uss nu de skde ho ate 5 din tak dinde rho.
Posted by jagjeet singh
Punjab
22-10-2022 09:22 AM
Punjab
10-22-2022 10:02 PM
Jagjeet ji tuci 3 litre pani lao ate uss vich ehh sman ubal lao ate jddo pani adha rehh jawe ehh sb kuj thnda krke uss nu de skde ho ate 5 din tak dinde rho.
Posted by Baljinder Deol
Punjab
22-10-2022 09:17 AM
Punjab
10-22-2022 10:05 PM
ਬਲਜਿੰਦਰ ਜੀ ਤੁਸੀ ਉਸ ਨੂੰ Anabolite liquid ਸਵੇਰੇ ਸ਼ਾਮ, Dozliv liquid 50ml ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਭੁੱਖ ਵੱਧ ਜਾਵੇਗੀ ਬਾਕੀ ਉਸ ਨੂੰ Bovimin B powder 50gm ਰੋਜਾਨਾ ਦਿਓ.
Posted by Manjinder kaur
Punjab
22-10-2022 08:17 AM
Haryana
10-22-2022 11:06 AM
ਮਨਿੰਦਰ ਜੀ ਤੁਸੀਂ ਕਣਕ ਦੀ PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 ਕਿਸਮ ਦੀ ਬਿਜਾਈ ਕਰ ਸਕਦੇ ਹੋ ਏਸਦੇ ਲਈ ਤੁਸੀਂ 90 ਕਿਲੋ ਯੂਰੀਆ ਅਤੇ 55 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Posted by Dupinder Singh
Punjab
22-10-2022 06:17 AM
Haryana
10-22-2022 11:05 AM
ਸਿੰਘ ਜੀ ਤੁਸੀ ਏਸ ਕਿਸਮ ਦੀ ਬਾਜੀ ਏਸ ਸਮੇਂ ਕਰ ਸਕਦੇ ਹੋ ehe ESDi ਬਿਜਾਈ ਕਰਨ ਦਾ ਸਭ ਤੋਂ ਸਹੀ ਸਮਾਂ ਹੈ
Posted by krishan dhaliwal
Punjab
22-10-2022 05:13 AM
Punjab
10-22-2022 10:07 PM
Krishan ji tuci uss nu piperazine liquid 30ml nu 10-10ml krke deo ate brotone liquid 7ml rojana dena suru kro ate cipro 250mg tablet 1-1 goli swere sham deo.
Posted by Mukul pal
Uttarakhand
22-10-2022 12:02 AM
Haryana
10-22-2022 11:04 AM
Mukul ji kirpya apna swal visthar se btaye ki apko iske baare mein kya jankari chaiye us hisab se hi apko sahi jankari di ja sakti hai
Posted by Dr.shrimal Rajput
Madhya Pradesh
21-10-2022 11:04 PM
Haryana
10-22-2022 11:03 AM
Rajput ji siski bijai aap abhi se lekar 10 November takk kar sakte hai
Posted by Omkar Gangwar
Uttar Pradesh
21-10-2022 10:16 PM
Haryana
10-22-2022 11:02 AM
गंगवार जी इसमें 90 किलो यूरिया और 75 किलो ssp को प्रति एकड़ के हिसाब से प्रयोग करने की सिफारिश की जाती है बाकी खाद को मिट्टी परख की रिपोर्ट के अनुसार ही डालना चाहिए। इस फसल में nadeen की रोकथाम के लिए गुड़ाई करने की सिफारिश की जाती है कोई भी दवाई का प्रयोग करने से फसल पर बुरा परभाव पड़ सकता है
Posted by Rahul Dedha
Uttar Pradesh
21-10-2022 10:00 PM
Punjab
10-22-2022 06:23 AM
यह धीरे धीरे ठीक होंगे आप उसके पैरों वाले जख्मों पर DCR injection 5gm लाकर उसमें 20 ग्राम हल्दी मिक्स करके जख्म पर लगाएं और ऊपर पट्टी बांध दें और दो दो दिन के फर्क से पट्टी बदलें। इसके साथ साथ आप Brotone liquid 100ml और Anabolite liquid 100ml रोजाना देना शुरू करें।
Posted by Daler singh
Punjab
21-10-2022 09:04 PM
Haryana
10-22-2022 10:59 AM
ਦਲੇਰ ਜੀ ਵੀਡਿਓ ਵਿਚ ਪੋਧੇ ਸਹੀ ਤਰੀਕੇ ਨਾਲ ਨਹੀਂ ਦਿੱਖ ਰਹੇ ਤੁਸੀਂ ਓਹਨਾ ਦੀ ਸਾਫ ਜਿਹੀ ਫੋਟੋ ਭੇਜੋ ਉਸ ਹਿਸਾਬ ਨਾਲ।ਹੀ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Harnek Singh
Punjab
21-10-2022 07:56 PM
Haryana
10-22-2022 10:56 AM
ਸਿੰਘ ਜੀ ਏਸਦੇ ਲਈ ਤੁਸੀਂ dimethoate 2ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Beant singh
Punjab
21-10-2022 07:11 PM
Haryana
10-22-2022 10:54 AM
ਸਿੰਘ ਜੀ ਇਸਦਾ ਇੱਕ ਮੁੱਖ ਕਾਰਨ ਤਾਂ ਜਦੋਂ ਆਪਾਂ ਬਿਮਾਰੀ ਵਾਲਾ ਬੀਜ ਵਰਤ ਦੇ ਹਾਂ ਉਦੋ ਜਿਆਦਾ ਹੁੰਦੀ ਹੈ ਬਾਕੀ ਦੂਜੀ ਗੱਲ ਏਸਦੇ ਲਈ hexaconazole 27-30 ਗ੍ਰਾਮ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਮਾਰੀ ਦੇ ਆਉਣੇ ਤੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Harpreet Sachar
Madhya Pradesh
21-10-2022 05:15 PM
Haryana
10-22-2022 10:47 AM
The seed is sown in nursery during end October to mid November. Transplanting is generally done in February – March. And due to frost there is no vegetable which is mainly grown in the January but you can grow in the Feburary month cucurbits and okra Vegetable
Posted by kuljeet
Punjab
21-10-2022 04:20 PM
Haryana
10-22-2022 10:42 AM
Kuljeet ji eh uli nal hon wali bimari smut de lachan han esde lai tusi Copper hydroxide 500 gram prati acre de hsiab nal vart sakde ho
Posted by jagmeet singh
Punjab
21-10-2022 04:07 PM
Punjab
10-21-2022 09:04 PM
Jagmeet ji tusi bijai to pehla 40 kg MOP khaad paa sakde ho ji.
Posted by devendra baraiya
Madhya Pradesh
21-10-2022 04:04 PM
Haryana
10-22-2022 10:40 AM
Shriman ji iske liye aap apne kvk ke saath sampark kr sakte hai (0755)2521148-51
Posted by Lovepreet Singh
Punjab
21-10-2022 03:51 PM
Punjab
10-21-2022 09:02 PM
ਲਵਪ੍ਰੀਤ ਜੀ, ਇਹ ਕਿਸਮ ਅਜਾਦ ਪੀ-1 ਅਤੇ ਅਰਕਲ ਦੇ ਕਰਾਸ ਤੋਂ ਤਿਆਰ ਕੀਤੀ ਗਈ ਹੈ। ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮੱਧਰੇ ਹੁੰਦੇ ਹਨ । ਫ਼ਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫ਼ਲੀਆਂ ਇੱਕਲੀਆਂ ਜਾਂ ਜੋੜੀਆਂ ਲੱਗਦੀਆਂ ਹਨ । ਹਰ ਫ਼ਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫ਼ਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ। .... (Read More)
ਲਵਪ੍ਰੀਤ ਜੀ, ਇਹ ਕਿਸਮ ਅਜਾਦ ਪੀ-1 ਅਤੇ ਅਰਕਲ ਦੇ ਕਰਾਸ ਤੋਂ ਤਿਆਰ ਕੀਤੀ ਗਈ ਹੈ। ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮੱਧਰੇ ਹੁੰਦੇ ਹਨ । ਫ਼ਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫ਼ਲੀਆਂ ਇੱਕਲੀਆਂ ਜਾਂ ਜੋੜੀਆਂ ਲੱਗਦੀਆਂ ਹਨ । ਹਰ ਫ਼ਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫ਼ਲੀਆਂ ਵਿੱਚੋ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ।ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ ।
Posted by Shiv kumar
Himachal Pradesh
21-10-2022 03:33 PM
Punjab
10-22-2022 08:41 PM
Shiv ji, is baare me jaankari lene ke liye aap agriculture department Bilaspur 01978-238648 se sampark kar sakte hai.
Posted by ਬਲਜੋਤ ਸਿੰਘ
Punjab
21-10-2022 03:31 PM
Punjab
10-21-2022 08:59 PM
ਜੋਤ ਜੀ, 1. ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗ.... (Read More)
ਜੋਤ ਜੀ, 1. ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। 2) ਸਿੱਟੇ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਰੈਕਸਲ ਈਚੀ,ਓਰੀਅਸ 6 ਐਫ ਐਸ (ਟੈ ਕੋਨਾਜ਼ੋ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਨ+ਟੋਟਮੀਬਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਦੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 3) ਪੱਤਿਆਂ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। 4) ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਜੀਵਾਣੂ ਖਾਦਾਂ ਦੇ ਇਹ ਟੀਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰ. 1 ਤੇ ਬੀਜਾਂ ਦੀ ਦੁਕਾਨ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੇ ਹਨ।
Posted by Baljinder Singh
Punjab
21-10-2022 03:02 PM
Punjab
10-22-2022 06:18 AM
ਹਾਂਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਗੱਭਣ ਰੁਕ ਸਕਦੀ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by chahal
Punjab
21-10-2022 03:02 PM
Punjab
10-21-2022 08:55 PM
Chahal ji Tusi gajar, matar, Gobhi, band gobhi, full gobhi, dhania, methe,mooli,palak aadi sabjia lgaa sakde ho ji.
Posted by Pirbhulal
Bihar
21-10-2022 02:15 PM
Punjab
10-21-2022 08:49 PM
it is mainly grown in southern and coastal States of India such as Karnataka, Orissa, Assam, Meghalaya, Arunachal Pradesh and Gujarat.
Posted by Dhanveer singh Benipal
Punjab
21-10-2022 02:14 PM
Punjab
10-22-2022 06:17 AM
Hanji tuci prali da kutra krke hare chare nal mix krke pashua nu khwa skde ho per tuci thodi thodi matra vich varto ate jiwe jiwe pashu asani nal hajam krnn fir thodi thodi matra vdha skde ho baki Brotone liquid 50ml rojana pashua nu de skde ho. jiss nal hajme di koi nhi awegi.
Posted by Pirbhulal
Bihar
21-10-2022 02:14 PM
Punjab
10-21-2022 08:48 PM
Pirbhulal ginger is not successfuly cultivated in Bihar, it is mainly grown in southern and coastal States of India.
Posted by Antriksh Deep
Jammu & Kashmir
21-10-2022 02:08 PM
Punjab
10-22-2022 06:30 AM
For the deworming of calf please give him Piperazine liquid and also provide them a proper balanced diet and you can use calf grower feed for calf and also give Cafplan powder 20gm in thier daily diet.
Posted by Kang Saab
Punjab
21-10-2022 01:28 PM
Punjab
10-21-2022 06:48 PM
ਕੰਗ ਜੀ, ਇਹ ਬੀਜ ਤਕਰੀਬਨ 85% germimate ਹੋ ਜਾਂਦਾ ਹੈ, ਇਹ 2-3 ਕਟਾਈਆਂ ਦੇ ਦਿੰਦਾ ਹੈ ਜੀ, ਇਸ ਦੇ ਬੀਜ ਨੂੰ ਤੁਹਾਨੂੰ ਸੋਧਣ ਦੀ ਲੋੜ ਨਹੀਂ ਹੈ ਜੀ।
Posted by Kang Saab
Punjab
21-10-2022 01:28 PM
Punjab
10-21-2022 06:45 PM
ਕੰਗ ਜੀ, ਇਹ ਬੀਜ ਤਕਰੀਬਨ 85% germimate ਹੋ ਜਾਂਦਾ ਹੈ, ਇਹ 2-3 ਕਟਾਈਆਂ ਦੇ ਦਿੰਦਾ ਹੈ ਜੀ, ਇਸ ਦੇ ਬੀਜ ਨੂੰ ਤੁਹਾਨੂੰ ਸੋਧਣ ਦੀ ਲੋੜ ਨਹੀਂ ਹੈ ਜੀ।
Posted by tinku nagar
Rajasthan
21-10-2022 01:21 PM
Punjab
10-21-2022 06:42 PM
टिंकू जी, ये नदीन है, इसकी कोई ज्यादा उपयोग नहीं है। ये फसलों का नुकसान ही करता।
Posted by Karmjeet Singh
Punjab
21-10-2022 01:10 PM
Punjab
10-22-2022 06:15 AM
ਤੁਸੀ ਮੱਝ ਅਤੇ ਉਸਦੇ ਬੱਚੇ ਨੂੰ ਜਦੋ 8 ਦਿਨ ਹੋ ਜਾਵੇ ਫਿਰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਤੁਸੀ ਬੱਚੇ ਨੂੰ Albomar liquid 30ml ਦਿਓ ਅਤੇ ਇਹ 10-10ml ਕਰਕੇ 3 ਦਿਨ ਦੇ ਸਕਦੇ ਹੋ ਅਤੇ ਮੱਝ ਨੂੰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ.
Posted by ARUN KUMAR
Punjab
21-10-2022 01:08 PM
Punjab
10-22-2022 06:13 AM
ਅਰੁਣ ਜੀ GADVASU ਵਿਚ ਸੀਮਨ ਸਟੇਸ਼ਨ ਹੈ, ਉਥੇ ਬੁੱਲ੍ਹਾ ਨੂੰ ਤਿਆਰ ਕਰਕੇ ਓਹਨਾ ਤੇ ਰਿਸਰਚ ਕਰਕੇ ਅਲੱਗ ਅਲੱਗ ਨਸਲ ਦੇ ਸੀਮਨ ਤਿਆਰ ਹੁੰਦੇ ਹੈ ਬਾਕੀ ਜੇਕਰ ਕੋਈ ਪਸ਼ੂ ਪਾਲਕ ਵੀ ਸੀਮਨ ਲੈਣਾ ਚਾਹੁੰਦਾ ਹੈ ਤਾਂ ਉਥੇ ਜਾ ਕੇ ਲਿਆ ਸਕਦਾ ਹੈ ਅਤੇ ਸਰਕਾਰੀ ਡਾਕਟਰ ਤੋਂ ਵੀ ਪਤਾ ਕਰ ਸਕਦੇ ਹੋ
Posted by ARUN KUMAR
Punjab
21-10-2022 12:51 PM
Punjab
10-22-2022 06:04 AM
ਅਰੁਣ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਣੀ ਖੇਤੀ ਐੱਪ ਰਾਹੀਂ ਅਲੱਗ ਅਲੱਗ ਨਸਲਾਂ ਦੇ ਸੀਮਨ ਰਿਕਾਰਡ, ਪਹਿਚਾਣ ਦੀ ਜਾਣਕਾਰੀ ਦਿਤੀ ਜਾਵੇ, ਧੰਨਵਾਦ
Posted by sukh
Punjab
21-10-2022 12:41 PM
Punjab
10-21-2022 06:40 PM
Sukh ji, DBW 187 ate 272 kisman di bijai 15 November Tak kar deni chahidi hai ji.
Posted by Ramandeep singh
Punjab
21-10-2022 09:36 AM
Punjab
10-21-2022 05:53 PM
Ramandeep ji, ihna kisma di bijai tusi 15 November Tak kar sakde ho ji, DBW 303 Kism pakkan vich 156 din laindi hai ate DBW 222 kism pakkan vich 152 din laindi hai ji.
Posted by Rameshwar Chauhan
Uttar Pradesh
21-10-2022 09:34 AM
Maharashtra
10-21-2022 08:30 PM
Rameshwar ji, low tunnel me aap shimla mirch ki buvai october - november me kar sakte hai, aur khule khet me aap shimla mirch ki paudh february ke mahine me lga sakte hai.
Posted by sunil paswan
Jharkhand
21-10-2022 07:29 AM
Punjab
10-21-2022 02:37 PM
सुनील जी आप जुटाई करने से पहले खेत में Paraquat 1L /acre के हिसाब से छिड़काव कर सकते हैं, घास सूख जाने पर आप जुटाई कर सकते है ।
Posted by kuldeepmalik
Haryana
21-10-2022 07:23 AM
Maharashtra
10-21-2022 08:32 PM
कुलदीप जी, DBW 327 किस्म का औसत उत्पादन 32 -34 q /एकड़ तक है जी।
Posted by Gurdhyan Singh
Haryana
21-10-2022 07:10 AM
Punjab
10-21-2022 08:34 PM
Gurdhyan ji .DBW 303 da beej lain lai tusi Aman 90342 - 46674 ji naal sampark kar sakde ho ji.
Posted by Simranjot Singh
Punjab
21-10-2022 07:05 AM
Punjab
10-22-2022 06:02 AM
Ehh murrah nasal de bull da semen ha
Posted by Bachittar Singh
Punjab
21-10-2022 06:23 AM
Punjab
10-21-2022 08:27 PM
Bachittar ji, tusi is trah de boote lain lai Josan nusery naal 0183-258-3998 naal sampark kar sakde ho ji.
Posted by Nirmal singh
Punjab
21-10-2022 06:20 AM
Punjab
10-22-2022 06:01 AM
ਤੁਸੀ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ.
Posted by Nirmal singh
Punjab
21-10-2022 06:18 AM
Punjab
10-22-2022 05:59 AM
ਨਿਰਮਲ ਜੀ ਤੁਸੀ ਹਰੇ ਚਾਰੇ ਦੀ ਮਾਤਰਾ ਵਧਾ ਕੇ ਤੂੜੀ ਅਤੇ ਪਰਾਲੀ ਦੋਨੋ ਮਿਕਸ ਕਰਕੇ ਖਿਲਾ ਸਕਦੇ ਹੋ
Posted by ਪਰਮਿੰਦਰ ਸਿੰਘ ਭੁੱਲਰ
Punjab
21-10-2022 04:57 AM
Punjab
10-21-2022 12:38 PM
ਪਰਮਿੰਦਰ ਜੀ Pioneer 45 S 46 ਚੰਗੀ ਕਿਸਮ ਹੈ ਜੀ, ਸਰੋਂ ਦੀ ਫ਼ਸਲ ਨੂੰ DAP ਦੀ ਜਗਾਹ SSP ਖ਼ਾਦ ਦੇਣ ਨੂੰ ਤਰਜੀਹ ਦਿਓ ਜੀ, ਤੁਸੀ ਬਿਜਾਈ ਵੇਲੇ 75 kg SSP ਖਾਦ ਵਾਹੁਣ ਵੇਲੇ ਦੇ ਸਕਦੇ ਹੋ ਜੀ।