
Posted by satwant singh
Punjab
14-06-2019 07:28 PM
ਇਹ ਫੰਗਸ ਕਰਕੇ ਹੋ ਸਕਦਾ ਹੈ ਜੀ ਤੁਸੀਂ ਬਾਵਿਸਟਨ ਦੇ ਨਤੀਜੇ ਦਾ ਇੰਤਜ਼ਾਰ ਕਰੋ ਜੀ

Posted by Gurpreet Singh Sandhu
Punjab
14-06-2019 07:08 PM
ਸ੍ਰੀ ਮਾਨ ਜੀ ਇਸ Pertilachlor 37% ਦਵਾਈ ਹੈ ਜੋ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਕੱਦੂ ਕਰਨ ਵੇਲੇ ਪਾਈ ਜਾਂਦੀ ਹੈ ਇਸ ਦੀ 600 ਮਿਲੀਲਿਟਰ ਮਾਤਰਾ ਪ੍ਰਤੀ ਏਕੜ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ
Posted by surjeet
Punjab
14-06-2019 07:05 PM
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਇਸ ਤੋਂ ਇਲਾਵਾ ਤੁਸੀ ਜੋ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀ ਐੱ.... (Read More)
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਇਸ ਤੋਂ ਇਲਾਵਾ ਤੁਸੀ ਜੋ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀ ਐੱਪ ਵਿਚ ਮਾਹਿਰਾਂ ਤੋਂ ਪੁੱਛ ਸਕਦੇ ਹੋ.
Posted by GURLAL SINGH GILL
Punjab
14-06-2019 07:01 PM
Gurlal g narme vich urea 90-100 kg prati acre de hisab nal pao g..

Posted by Ram
Madhya Pradesh
14-06-2019 07:00 PM
राम जी यह किसम पर निर्भर करता है कृपया आप किसम का नाम बताये ताकि आपको इसके बारे में पूरी जानकारी दी जा सके धन्यवाद

Posted by Ram
Madhya Pradesh
14-06-2019 06:58 PM
राम जी यह किसम पर निर्भर करता है कृपया आप किसम का नाम बताये ताकि आपको इसके बारे में पूरी जानकारी दी जा सके धन्यवाद
Posted by Nishan Singh
Punjab
14-06-2019 06:46 PM
ਸ੍ਰੀ ਮਾਨ ਜੀ ਪਨੀਰੀ ਵਿੱਚ Chelated ਜਿੰਕ ਦੀ ਸਪਰੇਅ ਕਰੋ ਅਤੇ ਇਸ ਦੀ ਮਾਤਰਾ @35-40 ਗਰਾਮ ਇਕ ਟੈਂਕੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ
Posted by ATMA singh
Punjab
14-06-2019 06:46 PM
hnji tuci Vetmate injection lgwa skde ho, ehh harmons lai hunda hai iss nal pashu heat vich aa jnda hai.
Posted by Aman Dhillon Doda
Punjab
14-06-2019 06:37 PM
ਝੰਡਾ ਰੋਗ ਫੰਗਸ ਕਰਕੇ ਆਉਂਦਾ ਹੈ ਅਤੇ ਇਸ ਦੀ ਰੋਕਥਾਮ ਲਈ UPL ਕੰਪਨੀ ਦਾ ਫਫੂੰਦਨਾਸ਼ਕ Saaf @500 ਗਰਾਮ ਪ੍ਰਤੀ ਏਕੜ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

Posted by lovepreet Singh
Punjab
14-06-2019 06:16 PM
Jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad

Posted by Harpartap Singh
Punjab
14-06-2019 06:10 PM
ਸੋਲਰ ਸਿਸਟਮ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵ.... (Read More)
ਸੋਲਰ ਸਿਸਟਮ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਮੇਰੇ ਨਾਲ ਗੱਲ ਕਰ ਲਵੋ ਜੀ

Posted by vikas Meghwal
Rajasthan
14-06-2019 05:33 PM
उसे 250 ग्राम गुड़, 250 ग्राम गुलकंद, 100 ग्राम सोंफ, 100 ग्राम सूखे आंवले, 50 ग्राम अजवाइन उबाल कर ठंडा करके दें, बाकि उसे Anabolite liquid 100-100ml सुबह शाम milkout पाउडर 2-2 चम्मच सुबह शान देना शुरू करें, इससे दूध बढ़ जाएगा
Posted by MOHIT LOHAN
Haryana
14-06-2019 05:16 PM
Mohit ji mausam vibhag ke anusar aaj aapke ilake men barish hone ki sambhavna hai.dhanywad

Posted by qaiyum
Uttar Pradesh
14-06-2019 05:15 PM
kripya aap apna swal vistar se pooche ke aap konsi fasl ki kheti karna chahte hai taki aapko iske bare men poori jankari di ja sake.dhanywad

Posted by bittu
Punjab
14-06-2019 05:10 PM
ਤੁਸੀ ਉਸ ਨੂੰ ਕਾਰਗਿਲ ਦੀ Heifer Dry ਫੀਡ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ Cafplan ਪਾਊਡਰ 50-50gm ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਤੁਸੀ ਉਸਦੀ ਡਿਵਰਮਿੰਗ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਗੋਲੀ ਜਰੂਰ ਦਿਓ.
Posted by pawan
Uttar Pradesh
14-06-2019 05:01 PM
मछलीं का बीज लेने के लिए आप राजकुमार 9720072927 जी से संपर्क कर सकते है इनसे आपको बीज प्राप्त हो जाएगा
Posted by Kulwinder Singh
Punjab
14-06-2019 04:58 PM
ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤੇ .... (Read More)
ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤੇ ਪੌਦਿਆਂ ਦੇ ਜੋ ਹਿੱਸੇ ਚਾਹੀਦੇ ਹੁੰਦੇ ਸਨ ਉਨ੍ਹਾਂ ਨੂੰ ਇਕੱਠੇ ਕਰਨ ਲਈ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਵਾਰ–ਵਾਰ ਜੰਗਲਾਂ ਵਿੱਚ ਭਟਕਣ ਨਾਲੋਂ ਉਨ੍ਹਾਂ ਨੇ ਜਰੂਰੀ ਪੌਦਿਆਂ ਦੇ ਬੀਜ ਅਤੇ ਕਲਮਾਂ ਆਦਿ ਨੂੰ ਗਮਲਿਆਂ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੋਲੀ–ਹੋਲੀ ਇਹ ਤਰੀਕਾ ਬੋਨਸਾਈ ਢੰਗ ਵਿੱਚ ਤਬਦੀਲ ਹੋ ਗਿਆ ਬੋਨਸਾਈ ਦਾ ਮਤਲਬ ਵੱਡੇ–ਵੱਡੇ ਪਿੱਪਲ, ਬੋਹੜ, ਨਿੰਮ, ਇਮਲੀ ਆਦਿ ਵਰਗੇ ਪੌਦਿਆਂ ਨੂੰ ਛੋਟੇ–ਛੋਟੇ ਗਮਲਿਆਂ ਵਿੱਚ ਉਗਾਇਆ ਜਾਂਦਾ ਹੈ ਇਹ ਇਕ ਸਜਾਵਟੀ ਬੂਟਾ ਹੈ
Posted by pawan
Uttar Pradesh
14-06-2019 04:58 PM
खेत की तैयारी के समय, नाइट्रोजन 40 किलो (यूरिया 90 किलो), फासफोरस 20 किलो (सिंगल फास्फेट 125 किलो) और पोटाशियम 20 किलो (मिउरेट ऑफ़ पोटाश 35 किलो) शुरुआत में खाद के रूप में डालें बिजाई के समय, नाइट्रोजन का 1/3 हिस्सा और पोटाशियम और सिंगल सुपर फास्फेट डालें नाड़ी की शुरूआती अवस्था, जोकि बिजाई से एक महीना बाद होती है, के समय बची .... (Read More)
खेत की तैयारी के समय, नाइट्रोजन 40 किलो (यूरिया 90 किलो), फासफोरस 20 किलो (सिंगल फास्फेट 125 किलो) और पोटाशियम 20 किलो (मिउरेट ऑफ़ पोटाश 35 किलो) शुरुआत में खाद के रूप में डालें बिजाई के समय, नाइट्रोजन का 1/3 हिस्सा और पोटाशियम और सिंगल सुपर फास्फेट डालें नाड़ी की शुरूआती अवस्था, जोकि बिजाई से एक महीना बाद होती है, के समय बची हुई खाद डालें
Posted by Gurmeet Meet
Haryana
14-06-2019 04:38 PM
गुरमीत मीत जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जु.... (Read More)
गुरमीत मीत जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by mani dhiman
Punjab
14-06-2019 04:34 PM
mani ji aap makki ki kisam jaise PMH1,PMH2 ki bijai kar sakte hai.dhanywad

Posted by राहुल राठौड़
Madhya Pradesh
14-06-2019 04:27 PM
राहुल राठौड़ जी कृपया आप अपना सवाल विस्तार से पूछे के आप चिबाण किसे कहते है ताकि आपको इसके इलाज के बारे में पूरी जानकारी दी जा सके धन्यवाद

Posted by Sukhmander singh
Punjab
14-06-2019 04:23 PM
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by AMAN PANDEY
Uttar Pradesh
14-06-2019 04:18 PM
अमन पांडे जी आप इस ज़िंक का इस्तेमाल कर सकते है इसमें ज़िंक तत्व होता है जो फसल की ग्रोथ में मदद करता है इसकी मात्रा 17 -18 किल्लो को परतै एकड़ के हिसाब से इस्तेमाल की जाती है धन्यवाद

Posted by Sukhmander singh
Punjab
14-06-2019 04:17 PM
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

Posted by ran
Punjab
14-06-2019 04:13 PM
ਸੈੱਡ ਦਾ ਖਰਚਾ ਜਗਾਂ ਨੂੰ ਦੇਖ ਕੇ ਉਸ ਹਿਸਾਬ ਨਾਲ ਹੀ ਕੋਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੀ ਬਾਕੀ ਤੁਸੀ ਮੈਨੂੰ 9915632577 ਨੰਬਰ ਤੇ ਸੰਪਰਕ ਕਰ ਸਕਦੇ ਹੋ
Posted by gagansandhu
Punjab
14-06-2019 04:12 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
Posted by ਕੁਲਵੰਤ ਸਿੰਘ
Punjab
14-06-2019 04:08 PM
kulwant ji kirpa karke daso ke tuc apni fertilizer di shop kholna chahunde ho ja kise company vich kam karna chahunde ho ta jo tuhanu is bare poori jankari diti ja sake.dhanwad
Posted by Gurveer sidhu
Punjab
14-06-2019 04:06 PM
ਗੁਰਵੀਰ ਜੀ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੋ, ਇਸਦੇ ਲਈ ਤੁਸੀ ਮੇਰੇ ਨਾਲ +91 97815 89637 ਸੰਪਰਕ ਕਰ ਸਕਦੇ ਹੋ .

Posted by pawan nagpal
Punjab
14-06-2019 04:05 PM
pawan ji isdi matra 35 litre nu 90 litre pani vich mila ke prati acre de hisab nal spray kiti jandi hai.isde layi tuc 15 litre pani vali dholi de vich 5-6 litre pathiyan de pani di varto kar sakde ho.dhanwad
Posted by vinod baraLa
Rajasthan
14-06-2019 04:05 PM
vinod ji mirch men peelapan tatv ki kami ke karn aata hai iske liye aap NPK 19:19:19@1 killo ko 150 litre pani men mial kar prati acre ke hisab se spray karen.dhanywad

Posted by rahul kamboj
Haryana
14-06-2019 03:57 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ

Posted by madan kushwah
Madhya Pradesh
14-06-2019 03:46 PM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ा.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.

Posted by Harjot
Punjab
14-06-2019 03:45 PM
ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ ਤੁਸੀਂ 25 ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹੋ

Posted by ramesh kumar
Haryana
14-06-2019 03:44 PM
इसे आप पेट के कीड़ों के लिए Flukarid-DS bolus दें, इसके साथ आप Intalyte oral powder 50gm रोज़ाना देना शुरू करें, बाकि आप उसकी खुरली में पाकिस्तानी नमक का टुकड़ा रखें जिसे वह चाटती रहे इससे उसकी प्यास बढ़ने लगेगी.
Posted by kundan kumar
Bihar
14-06-2019 03:43 PM
kundan ji aap keet ki roktham ke liye quinalphos@800ml ko 150 litre pani men mila kar prati acre ke hisab se spray karen.dhanywad

Posted by rishabh jain
Uttar Pradesh
14-06-2019 03:43 PM
rishabh jain ji aap kripya btaye ke aap kosni jadi booti ki kheti ke bare men jankari lena chahte taki aapko iske bare men poori jankari di ja sake.dhanywad
Posted by manjot singh
Punjab
14-06-2019 03:35 PM
ਜੇਕਰ ਤੁਹਾਡੇ ਮੱਝ ਵਾਰ ਵਾਰ ਰਪੀਟ ਹੁੰਦੀ ਹੈ ਤਾਂ ਤੁਸੀ ਤੁਸੀ ਮੱਝ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗ.... (Read More)
ਜੇਕਰ ਤੁਹਾਡੇ ਮੱਝ ਵਾਰ ਵਾਰ ਰਪੀਟ ਹੁੰਦੀ ਹੈ ਤਾਂ ਤੁਸੀ ਤੁਸੀ ਮੱਝ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Posted by karan sandhu
Rajasthan
14-06-2019 03:35 PM
karna ji isnu vermicompost @4-5 killo pao.eh jekar kalm de nal beejya janda hai ta eh 7-8 saal tak fal dena shuru karda hai jekar beej de nal beejya hai ta eh 8-10 saal tak fal dena shuru karda hai.dhanwad
Posted by manjot singh
Punjab
14-06-2019 03:21 PM
ਮਨਜੋਤ ਜੀ ਕਿਰਪਾ ਕਰਕੇ ਕੱਟੀ ਦੀ ਉਮਰ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by AMAN PANDEY
Uttar Pradesh
14-06-2019 03:18 PM
Aman ji Jo urea hoti hai vo nitrogen tatv ki kami ko hi poora karti hai yeh dono ek hi hai.agar aapke khet men Pani nahi rukta hai to aap bijai se pehle gobar ki khaad daale aur Hari khaad ki bijai kare. is se mitti ki gunvata bhi badna shuru ho jati hai.

Posted by Rahul kumar
Bihar
14-06-2019 03:09 PM
Rahul ji jekar tuci 20 bakria ton suru krde ho tan 1-1.5 badd tuhada lgiya passa puura ho jawega, baki ohna di growth, khurak te nirbhar krda hai uss ton badd tuhanu munafa hona suru howega, munafa tuhadi apni mehnt de hisab nal milda hai jini vdia ohna di dekhbhal howegi uss te nirbhar krda hai.

Posted by Surinder Ghuman
Punjab
14-06-2019 02:58 PM
ਸੁਰਿੰਦਰ ਜੀ ਇਸਦੇ ਉਪਰ ਤੁਸੀ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by amritpal Singh
Punjab
14-06-2019 02:57 PM
amritpal ji kirpa karke daso ke tuc kehdi fasl di bijai kiti hai dooja sabji nu keet ate bimari de hamle to bchao.is to ilava jaivik Hal apnao.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














