Posted by ਲਖਵੀਰ ਸਿੰਘ ਖਾਲਸਾ
Punjab
23-10-2022 02:00 PM
ਲਖਵੀਰ ਜੀ, ਤੁਸੀ ਬੂਟੇ ਨੂੰ vermicompost 200-300g / ਬੂਟੇ ਦੇ ਹਿਸਾਬ ਨਾਲ ਪਾਓ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by ਲਖਵੀਰ ਸਿੰਘ ਖਾਲਸਾ
Punjab
23-10-2022 02:01 PM
ਲਖਵੀਰ ਜੀ, ਤੁਸੀ ਬੂਟੇ ਨੂੰ vermicompost 200-300g / ਬੂਟੇ ਦੇ ਹਿਸਾਬ ਨਾਲ ਪਾਓ ਅਤੇ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Kuldeep Yadav
Uttar Pradesh
23-10-2022 01:54 PM
यादव जी इसे आप Capoform inj. 1gm, isoflud inj, 5ml, ketoprofen inj. 10ml Tincal inj. 15ml लगवाएं और तीन दिन लगवाएं इनमें से isoflud inj. को पहले और तीसरे दिन लगवाएं और Dozliv liquid 100ml रोजाना देना शुरू करें।
Posted by ਅਜੀਤ ਸਿੰਘ
Punjab
23-10-2022 01:05 PM
ਅਜੀਤ ਜੀ, ਅਨਾਨਾਸ ਦੀ ਖੇਤੀ ਦੀ ਸਿਫ਼ਾਰਿਸ਼ ਪੰਜਾਬ ਦੇ ਇਲਾਕੇ ਵਿਚ ਨਹੀਂ ਕੀਤੀ ਜਾਂਦੀ ਇਸ ਦੀ ਖੇਤੀ ਭਾਰਤ ਦੇ ਦੱਖਣੀ ਰਾਜਾਂ ਵਿਚ ਹੀ ਕੀਤੀ ਜਾਂਦੀ ਹੈ ਜੀ।
Posted by ਗੁਰਪ੍ਰੀਤ ਸਿੰਘ
Punjab
23-10-2022 12:46 PM
Gurpreet ji tusi es kisam di biaji happy seeder de nal kar sakde ho esde vich koi dikkat nhi hai

Posted by deepak kumar
Bihar
23-10-2022 12:18 PM
Deepak ji yadi apko itne sme ki bhigi hui feed khaa lete ha tab koi smasia nhi hai vaise 30 mint ja 1 ghnta pehla bheo ker bhi de skte hai.
Posted by shyam patel
Rajasthan
23-10-2022 12:08 PM
आप उसे Agrimin-i tablet रोजाना एक गोली दें और 21 दिन तक देते रहें और यदि वो अगली बार हीट में आए तो पहला टीका भरवाने के साथ Receptal inj. 5ml iv लगवाएं और दूसरा टीका जब वो खून गिराए तब खून के बाद आधे घंटे में भरवा दें।

Posted by Sukhchain singh
Chandigarh
23-10-2022 11:41 AM
Sukhchain ji tuci ohna di mother nu leptaden tablet 2-2 golia swere sham dena suru kro ate uss nu aptiquick liquid 10ml rojana deo baki jekar bachia nu dudh pura nhi hunda ha fir tuc ohna nu royan canin da baby milk de skde ho.

Posted by Ramandeep Kaur
Punjab
23-10-2022 11:28 AM
ਰਮਨ ਜੀ ਏਸਦੇ ਲਈ ਤੁਸੀਂ chlorpyriphos 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਬੂਟੇ ਦੇ ਦੁਆਲੇ ਪਾ ਸਕਦੇ ਹੋ ਅਤੇ ਗਰੋਏਥ ਲਾਈ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ

Posted by Sukhchain singh
Chandigarh
23-10-2022 10:49 AM
Sukh ji ohnu sodhan de lai pehla pakke farash te khilar lao pher jehdi vi dwai nal ohnu sodhna hai oh beej upar khilar ke paa deo ate beej nu 3-4 waar palti kro tan Jo dwai mix ho jawe ate baad ch beej vartan lai teyar hai

Posted by jagmeet singh
Punjab
23-10-2022 10:30 AM
Jagmeet ji mundi di kisam SML 1827,832, di biaji 20 March ton 10 April takk kar sakde ho esde lai tusi 12 kilo beej prati acre de hsiab nal varto

Posted by manpreet Singh
Punjab
23-10-2022 09:51 AM
ਮਨਪ੍ਰੀਤ ਜੀ ਆਲੂਆਂ ਨੂੰ ਪਹਿਲਾ ਪਾਣੀ ਤਾਂ ਬੀਜਣ ਉਪਰੰਤ ਲੂਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਬਾਕੀ ਪਾਣੀ ਤੁਸੀਂ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸਕਦ ਹੋ ਜਦੋਂ ਫਸਲ ਪਾਣੀ ਮੰਗੇ ਉਦੋ ਹੀ ਪਾਣੀ ਲਾਓ
Posted by Ranjeet Singh
Punjab
23-10-2022 08:48 AM
Ranjeet ji esde lai tusi Copper oxycholride 3 gram prati litre paani de hisab nal vart sakde ho

Posted by khushwinder singh
Punjab
23-10-2022 08:00 AM
ਖ਼ੁਸ਼ ਜੀ ਇਹਦੇ ਨਾਲ਼ ਪਿਆਜ਼ ਦੇ ਝਾੜ ਅਤੇ ਵਾਧੇ ਉਪਰ ਫ਼ਰਕ ਪੈਂਦਾ ਹੈ ਸੋ ਏਸ ਲਈ ਇਹਦੇ ਵਿਚ ਕੋਈ ਵੀ ਫਸਲ ਇੰਟਰ ਕਰੋਪ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ
Posted by Amrit singh
Punjab
23-10-2022 07:58 AM
ਅੰਮ੍ਰਿਤ ਜੀ ਇਹਦੇ ਲਈ ਹੁਣ ਤੁਹਾਨੂੰ ਬੀਜ ਨੂੰ ਹੀ ਦੁਬਾਰਾ ਤੋਂ ਹੀ ਬੀਜਣਾ ਪੈਣਾ ਏਸਦੇ ਲਈ ਕੀੜਿਆਂ ਦੇ ਘਰ ਲਾਭ ਕੇ ਨਸ਼ਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by Harmanpreet singh
Punjab
23-10-2022 07:54 AM
ਤੁਸੀ ਉਸ ਨੂੰ ਚੰਗੀ ਖੁਰਾਕ, ਫੀਡ ਦੇ ਨਾਲ ਨਾਲ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ.

Posted by Ravi kadian
Haryana
23-10-2022 06:52 AM
Ravi ji aap usko nazdiki doctor se janch krwayen ja fir uske fever ki jankari den kitna fever rehta hai aur, pairo mein kitni sojish hai aur woh chara khaa rhi ha ja nhi, iske vare mein pure vistar se dubara swal pushen tan jo apko sahi jankari di jaa skee.

Posted by sukhvinder Singh
Punjab
23-10-2022 06:43 AM
Sukh ji beej teiar karan lai sare bimari wale ate keede de hamle wale bootey kadd deo ate us khet de aas paas 5 meter tak koi duji kisam na hove jhone di baki tusi ehna bootean ton beej bna sakde ho

Posted by Sukhchain singh
Chandigarh
23-10-2022 06:15 AM
Sukhchain ji kanak nu zero drill nal vi bijya janda hai ate esnu tusi happy ja super seeder nal vi beej sakde ho. Es nu tusi seed drill nal vi beej sakde ho

Posted by Sukhchain singh
Chandigarh
23-10-2022 06:10 AM
Sukh ji esda result.tan vadia haga hai esda ausat jhad 32-34 quintal prati acre takk aa janda hai esda beej lain lai tusi apne nede de kvk nal sampark kr sakde ho0160 264 2827

Posted by Gurjant singh
Punjab
22-10-2022 11:30 PM
ਦੋਸਤੋ ਅੱਜ ਗੱਲ ਕਰਦੇ ਹਾਂ ਮਟਰ ਦੀ ਫਸਲ ਚ ਆਉਣ ਵਾਲੇ ਉਖੇੜਾ ਰੋਗ ਬਾਰੇ,ਇਸਦੇ 2 ਮੁੱਖ ਕਾਰਨ ਹਨ ਇੱਕ ਤਾਂ ਫੁਜੇਰੀਅਮ, ਰਾਈਜੋਕਟੋਨੀਆ, ਪੀਥੀਅਮ ਆਦਿ ਫੰਗਸ ਇਹ ਫੰਗਸਾਂ ਜ਼ਿਆਦਾ ਸਿੱਲ ਵਾਲੇ ਖੇਤਾਂ ਚ ਬੀਜੀ ਗਈ ਮਟਰ ਦੀ ਸਬਜ਼ੀ ਤੇ ਜ਼ਿਆਦਾ ਹਮਲਾ ਕਰਦੀ ਹੈ,ਇਸ ਹਮਲੇ ਚ ਮਟਰ ਦਾ ਦਾਣਾ ਜਮਾਅ ਤੋਂ ਬਾਅਦ ਜਦ ਵਾਧੇ ਵਲ ਜਾ ਰਿਹਾ ਹੁੰਦਾ ਹੈ ਉਸ ਸਮੇਂ ਤੋਂ ਲੈ ਕੇ ਫਲੀ ਤੱਕ ਕਦੀ ਵੀ ਹਮਲਾ ਕਰ ਸਕਦੀ .... (Read More)
ਦੋਸਤੋ ਅੱਜ ਗੱਲ ਕਰਦੇ ਹਾਂ ਮਟਰ ਦੀ ਫਸਲ ਚ ਆਉਣ ਵਾਲੇ ਉਖੇੜਾ ਰੋਗ ਬਾਰੇ,ਇਸਦੇ 2 ਮੁੱਖ ਕਾਰਨ ਹਨ ਇੱਕ ਤਾਂ ਫੁਜੇਰੀਅਮ, ਰਾਈਜੋਕਟੋਨੀਆ, ਪੀਥੀਅਮ ਆਦਿ ਫੰਗਸ ਇਹ ਫੰਗਸਾਂ ਜ਼ਿਆਦਾ ਸਿੱਲ ਵਾਲੇ ਖੇਤਾਂ ਚ ਬੀਜੀ ਗਈ ਮਟਰ ਦੀ ਸਬਜ਼ੀ ਤੇ ਜ਼ਿਆਦਾ ਹਮਲਾ ਕਰਦੀ ਹੈ,ਇਸ ਹਮਲੇ ਚ ਮਟਰ ਦਾ ਦਾਣਾ ਜਮਾਅ ਤੋਂ ਬਾਅਦ ਜਦ ਵਾਧੇ ਵਲ ਜਾ ਰਿਹਾ ਹੁੰਦਾ ਹੈ ਉਸ ਸਮੇਂ ਤੋਂ ਲੈ ਕੇ ਫਲੀ ਤੱਕ ਕਦੀ ਵੀ ਹਮਲਾ ਕਰ ਸਕਦੀ ਹੈ ਇਹ ਤਾਪਮਾਨ, ਵਾਤਾਵਰਨ ਤੇ ਵੀ ਡਿਪੈਂਡ ਕਰਦਾ ਹੈ ਇਸਦਾ ਹਮਲਾ ਹੋਣ ਤੇ ਪੌਦੇ ਜੜਾਂ ਤੋਂ ਥੋੜਾ ਉਪਰ ਭੂਰੇ ਕਾਲੇ ਹੋ ਕੇ ਸੁੱਕ ਜਾਂਦੇ ਹਨ,ਜੜ ਤਾਂ ਚਿੱਟੀ ਹੋਵੇਗੀ, ਪੌਦਾ ਉਪਰੋਂ ਵੀ ਹਰਾ ਹੋਵੇਗਾ ਪਰ ਜ਼ਮੀਨ ਅਤੇ ਮਿੱਟੀ ਦੇ ਸੰਪਰਕ ਵਾਲਾ ਹਿਸਾ ਪਹਿਲਾਂ ਗਲ ਕੇ ਫਿਰ ਪੌਦਾ ਸੁਕਦਾ ਹੈ, ਦੂਸਰਾ ਉਖੇੜਾ ਚਿੱਟੀ ਜਾਂ ਕਾਲੀ ਉਲੀ ਲੱਗ ਕੇ ਫੈਲਦਾ ਹੈ, ਯੂਰੀਆ ਪਾਉਣ ਨਾਲ ਇਹ ਨੁਕਸਾਨ ਵਧਦਾ ਹੈ,ਇਸਦੇ ਬਚਾਅ ਲਈ ਫਸਲ ਰਕਸ਼ਕ 1.5 ਕਿਲੋ ਤੋਂ 2 ਕਿਲੋ ਮਾਤਰਾ ਚ 150 ਤੋਂ 200 ਲੀਟਰ ਪਾਣੀ ਚ ਘੋਲ ਬਣਾ ਕੇ ਸਵੇਰੇ ਜਾਂ ਸ਼ਾਮ ਵੇਲੇ ਸਪਰੇ ਕਰੋ,ਸਪਰੇ ਲਈ ਛੋਟਾ ਪੰਪ ਜਾਂ ਬੈਟਰੀ ਵਾਲਾ ਪੰਪ ਵਰਤਿਆ ਜਾਵੇ,ਜੇਕਰ 25 ਲੀਟਰ ਵਾਲੇ ਪੰਪ ਵਰਤਣਾ ਹੋਵੇ ਤਾਂ ਇਸ ਅੱਗੇ 3 ਜਾਂ 4 ਨੋਜ਼ਲਾਂ ਵਾਲਾ ਜੁਗਾੜ ਲਗਾ ਕੇ ਸਰੋਂ ਸਪੀਡ ਰੱਖ ਕੇ ਸਪਰੇ ਕਰਵਾਉ,ਸਪਰੇ ਨੌਜਲ ਦੀ ਪੌਦੇ ਤੋਂ ਦੂਰੀ 5/6 ਇੰਚ ਤੋਂ ਜ਼ਿਆਦਾ ਨਾਂ ਹੋਵੇ ਤਾਂ ਹੀ ਵਧੀਆ ਨਤੀਜੇ ਮਿਲਣਗੇ,ਇਸ ਸਪਰੇ ਤੋਂ 5/6 ਦਿਨ ਤੇ ਅਗਲੀ ਸਪਰੇ ਐਂਟਰਾਕੋਲ ਤੇ 5G ਦੀ ਜ਼ਰੂਰਤ ਅਨੁਸਾਰ ਜਰੂਰ ਕਰਵਾਉ,ਸਹੀ ਗਰੋਥ ਲਈ ਸਹੀ ਸਪਰੇ ਵੀ ਜ਼ਰੂਰੀ ਹੈ ਤੇ ਦੂਸਰਾ ਕਾਰਨ ਨੀਮਾਟੋਡ ਇਹ ਆਪਣੇ ਸਿਰ ਦੇ ਵਾਲ ਤੋਂ ਕਈ ਗੁਣਾਂ ਛੋਟੇ ਕੀੜੇ ਕਾਰਨ ਫੈਲਦਾ ਹੈ ਜੋ ਕਿ ਪੌਦਿਆਂ ਦੀਆਂ ਜੜ੍ਹਾਂ ਚ ਫੈਲ ਕੇ ਉਸ ਵਿਚੋਂ ਪੌਦੇ ਨੂੰ ਸਪਲਾਈ ਹੋਣ ਵਾਲੇ ਪੌਸਕ ਤੱਤ ਚੂਸ ਲੈਦਾ ਹੈ ਜਿਸ ਕਾਰਨ ਪੌਦੇ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਕਮਜੋਰ ਹੋ ਕੇ ਸੁਕ ਜਾਂਦੇ ਹਨ,ਇਹਨਾਂ ਦੀ ਪਹਿਚਾਣ ਮਟਰ ਦੀ ਫਸਲ ਚ ਪਹਿਚਾਣ ਥੋੜ੍ਹੀ ਮੁਸਕਿਲ ਹੁੰਦੀ ਹੈ ਕਿਉਂਕਿ ਮਟਰ ਦੀਆਂ ਜੜ੍ਹਾਂ ਚ ਨਾਈਟ੍ਰੋਜਨ ਦੀਆਂ ਗੰਢਾਂ ਤੇ ਨੀਮਾਟੋਡ ਦੀਆਂ ਗੰਢਾਂ ਚ ਫਰਕ ਕਰਨਾ ਪੈਂਦਾ ਹੈ,ਨਾਈਟ੍ਰੋਜਨ ਦੀਆਂ ਗੰਢਾਂ ਹੱਥ ਨਾਲ ਖਿੱਚਣ ਤੇ ਅਸਾਨੀ ਨਾਲ ਅਲੱਗ ਹੋ ਜਾਂਦੀਆਂ ਹਨ ਪਰ ਨੀਮਾਟੋਡ ਦੀਆਂ ਗੰਢਾਂ ਗੂੰਦ ਵਾਂਗ ਚਿਪਕੀਆਂ ਹੁੰਦੀਆਂ ਹਨ,ਦੂਸਰਾ ਫਰਕ ਇਹਨਾਂ ਦਾ ਰੰਗ ਭੂਰੇ ਤੋਂ ਕਾਲਾ ਹੁੰਦਾ ਹੈ ਨੀਮਾਟੋਡ ਆਮ ਕਰਕੇ ਨਹਿਰ,ਸੂਏ,ਖਾਲ,ਥੇਹ,ਰੋਹੀ ਡਰੇਨ ਦੇ ਆਸਪਾਸ 500 ਮੀਟਰ ਤੱਕ ਜਿਆਦਾ ਹਮਲਾ ਕਰਦਾ ਹੈ,ਕੋਈ ਵੀ ਕੀਟਨਾਸ਼ਕ ਇਸ ਤੇ ਪ੍ਰਭਾਵੀ ਕੰਟਰੋਲ ਨਹੀਂ ਕਰਦਾ,ਯਾਦ ਰਹੇ ਇਹ ਰੋਗ ਉਸ ਸਮੇਂ ਹਮਲਾ ਕਰਦਾ ਹੈ ਜਦ ਪੌਦੇ 15 ਦਿਨ ਤੋਂ ਛੋਟੇ ਹੋਣ ਜਾਂ ਫੁੱਲ ਤੇ ਫਲ ਆਉਣ ਸਮੇਂ, ਕਈ ਵਾਰ ਮਟਰ ਦੀ ਪਾਪੜੀ ਚ ਅੱਧੇ ਦਾਣੇ ਬਣੇ ਹੁੰਦੇ ਹਨ ਜਦ ੱਇਸਦਾ ਹਮਲਾ ਹੁੰਦਾ ਹੈ,ਇਸਦੀ ਪੂਰੀ ਤੇ ਸਹੀ ਰੋਕਥਾਮ ਲਈ ਨਮੈਟੋਫਰੀ 2 ਕਿਲੋ ਦਾ ਬੀਜਾਈ ਸਮੇਂ ਜਾਂ ਦੂਸਰਾ ਪਾਣੀ ਲਾਉਣ ਸਮੇਂ ਛੱਟਾ ਦਿਉ,ਜੇਕਰ ਬੀਮਾਰੀ ਆ ਗਈ ਹੋਵੇ ਤਾਂ 2 ਕਿਲੋ ਨਮੈਟੋਫਰੀ ਤੇ 2 ਕਿਲੋ ਫਸਲ ਰਕਸ਼ਕ ਚ ਮਿਲਾ ਕੇ ਜੜ੍ਹਾਂ ਚ ਸਪਰੇ ਕਰੋ,ਇਸ ਨਾਲ ਦੋਵੇਂ ਰੋਗ ਸਮਾਪਤ ਹੋ ਜਾਂਦੇ ਹਨ,ਕਿਸਾਨ ਵੀਰੋਂ ਸਪਰੇ ਦਾ ਸਮਾਂ ਸੁਬਹ ਜਾਂ ਸ਼ਾਮ ਦਾ ਰੱਖੋ,ਸਪਰੇ ਚ ਪਾਣੀ 200 ਲੀਟਰ ਲੱਗੇ,80% ਸਪਰੇ ਦਾ ਪਾਣੀ ਜੜ੍ਹਾਂ ਚ ਹੀ ਲੱਗੇ ਤਾਂ ਇਸਦਾ ਸਹੀ ਇਲਾਜ ਸੰਭਵ ਹੈ,ਜੇਕਰ ਨਹਿਰ ਕੰਢੇ ਖੇਤ ਹੋਵੇ ਤਾਂ ਹਰੇਕ 10/15 ਦਿਨ ਤੇ ਸਪਰੇ ਰਿਪੀਟ ਕਰਨੀ ਪਵੇਗੀ, ਪਰ ਪੱਕਾ ਇਲਾਜ ਖੇਤ ਵਹਾਈ ਸਮੇਂ ਹੀ ਸੰਭਵ ਹੈ,ਸਹੀ ਸਮੇਂ ਤੇ ਰੋਗ ਦੀ ਪਹਿਚਾਣ ਨੁਕਸਾਨ ਤੋਂ ਫਸਲ ਦਾ ਬਚਾਉ ਕਰਦੀ ਹੈ,ਰੱਬ ਰਾਖਾ

Posted by gurbhej singh
Punjab
22-10-2022 11:17 PM
ਨਹੀਂ ਇਸਦਾ ਕੋਈ ਚੱਕਰ ਨਹੀਂ ਹੈ ਇਹ ਅੰਦਰ ਗਰਮੀ ਕਰਕੇ ਨਕਸੀਰ ਫੁਟਦੀ ਹੈ ਬਾਕੀ ਜਦੋ ਦੁਬਾਰਾ ਇਹ ਦਿਕਤ ਆਵੇ ਤਾਂ ਪਾਣੀ ਉਸਦੇ ਸਿਰ ਤੇ ਪਾਓ

Posted by ਗੁਰਵਿੰਦਰ ਸਿੰਘ
Punjab
22-10-2022 09:29 PM
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਓ ਬਾਕੀ ਉਸ ਨੂੰ bovimin B powder 50gm ਰੋਜਾਨਾ ਦਿਓ ਅਤੇ ਉਸ ਨੂੰ Ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਆਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ

Posted by gurinder
Punjab
22-10-2022 08:23 PM
Gurinder ji tuci ohna nu changi khurak de nal nal Lacup powder 100gm Rojana, Calpond gold liquid 50ml rojana ate Simlage Bolus 1-1 goli swere sham deo ate mousam de hisab nal usde sahi dekbhal kro.

Posted by Gaurav
Chattisgarh
22-10-2022 07:44 PM
गौरव जी, ये फंगस के लक्षण है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।
Posted by ਗੁਰਪ੍ਰੀਤ ਸਿੰਘ
Punjab
22-10-2022 07:32 PM
Gurpreet ji, tusi 212 kism di bijai Happy seeder naal kr sakde ho ji.

Posted by ਜਗਰੂਪ ਸਿੰਘ
Punjab
22-10-2022 06:53 PM
ਜਗਰੂਪ ਜੀ, ਜੇ ਤੁਹਾਡੀ ਜਮੀਨ ਚੰਗੀ ਹੈ ਅਤੇ ਪਾਣੀ ਦੀ ਉਪਲਬਧਤਾ ਵੀ ਕਾਫੀ ਹੈ ਤਾ ਤੁਸੀਂ ਨਾਖ ਦਾ ਬਾਗ, ਸਫੈਦੇ ਜਾਂ ਪਾਪੁਲਰ ਲਾ ਸਕਦੇ ਹੋ ਜੀ, ਇਸ ਖੇਤੀ ਤੇ ਤੁਹਾਨੂੰ ਜ਼ਿਆਦਾ ਟਾਈਮ ਦੇਣ ਦੀ ਲੋੜ ਨਹੀਂ ਪਵੇਗੀ ਜੀ।

Posted by Gurtej
Punjab
22-10-2022 06:27 PM
ਗੁਰਤੇਜ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਖੇਤ ਵਿੱਚ ਇਸ ਤਰਾਂ ਦੇ ਲੱਛਣ ਦਿਖਾਉਣ ਵਾਲੇ ਬੂਟਿਆਂ ਦੀ ਗਿਣਤੀ ਕਿੰਨੀ ਕੂ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Shri maan
Punjab
22-10-2022 06:15 PM
Tuci DCP Powder 10-15gm rojana de skde ho ate Calcite powder bhi 10gm rojana de skde ho, ehh pregnacy vich bhi de skde ho baki uss nu her 3 mahine badd pett de kiria wali dwai bhi jrur deo.

Posted by Yuvraj Singh
Punjab
22-10-2022 06:02 PM
Yuvraj ji, je sifarish kiti khaad paon to baad vi vaadha nahi hunda hai ta tusi humic acid 2ml/L paani de hisaab naal spray kar sakde ho ji.

Posted by Harpreet Kaur
Punjab
22-10-2022 05:00 PM
Harpreet ji, boote di nmee di matara bnaa ke rakho ate tusi copper oxychloride 2 g/L paani de hisaab naal spray karo ji.

Posted by Balvir Singh Mann
Punjab
22-10-2022 04:25 PM
Balvir ji, tusi is baare poori jaankari lain lai PM kisaan Samman Nidhi yojna 011-24300606 naal sampark kar sakde ho ji.
Posted by Preet
Haryana
22-10-2022 04:14 PM
Preet ji, spray ka koi bhi schedule fix nahi hota ye nirbhar karta hai ki kis keet, nadeen ya bimaari ka hamla hota hai us hisab se hi is baare me sahi jaankari di jaa sakti hai.

Posted by Nikhil
Punjab
22-10-2022 03:53 PM
Nikhil ji, GSC 7 saron nu 90 kg Urea khaad di lod hundi hai ji , rauni krne ke baad bijai kar ke doosra paani flowering ke sme dena chahiye.
Posted by Madhusudhan Sharma
Andhra Pradesh
22-10-2022 03:38 PM
Madhusudhan you can grow potatoes organically the yield will be somewhat less but it can be compensated by good price for Organic produce. You can control the insects by spraying neem water and disease can be managed by treating seed with Trichogramma and spray of butter milk.

Posted by ਜਸਕਰਨ ਸਿੰਘ
Punjab
22-10-2022 02:33 PM
ਜਸਕਰਨ ਜੀ, ਜੇ ਤੁਹਾਨੂੰ DAP ਖਾਦ ਨਹੀਂ ਮਿਲਦੀ ਤਾਂ ਤੁਸੀਂ ਇਸ ਦੀ ਜਗਾਹ SSP ਖਾਦ 150 -160 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।

Posted by Jora singh
Punjab
22-10-2022 01:28 PM
ਜੋਰਾ ਜੀ ਪਿਆਜ਼ ਦੀ ਤੁਸੀਂ pro 7,6, punjab white, naroya,pyo 102ਕਿਸਮ ਨੂੰ ਬੀਜ ਸਕਦੇ ਹੋ ਇਹਦੀ ਨਰਸਰੀ ਅਧ ਅਕਟੂਬਰ ਤੋਂ ਅਧ ਨਵੰਬਰ ਤੱਕ ਲਗਾਓ । ਲਸਣ ਦੀ ਤੁਸੀਂ pg18,17 ਕਿਸਮ ਨੂੰ ਬੀਜੋ ਇਸਦੀ ਨਰਸਰੀ ਵੀ ਅਕਟੂਬਰ ਦੇ ਮਹੀਨੇ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by Boblu
Odisha
22-10-2022 11:55 AM
Boblu ji ye false smut bimaari ka hamla hai par aapke dhaan me daane bn gye hai isliye ab aapko is par koi bhi spray nhi karni chahiye, is bimaari ki rokthaam ke liye aap gobh avastha par copper hydroxide 500g/acre ke hisaab se spray kar sakte hai.

Posted by Daler singh
Punjab
22-10-2022 11:11 AM
ਦਲੇਰ ਜੀ, ਝੋਨੇ ਦੇ ਤੀਲੇ hopper ਦੇ ਹਮਲੇ ਕਰਕੇ ਸੁੱਕ ਰਹੇ ਹਨ
ਪਰ ਹੁਣ ਝੋਨਾ ਪਕਾਅ ਦੇ ਨੇੜੇ ਹੈ, ਇਸ ਲਈ ਹੁਣ ਇਸ ਤੇ ਕੋਈ ਦਵਾਈ ਦਾ ਛਿੜਕਾਅ ਨਾ ਕਰੋ ਜੀ।

Posted by gurpreet singh
Punjab
22-10-2022 11:01 AM
ਗੁਰਪ੍ਰੀਤ ਜੀ ਤੁਸੀ PBW 869, 803, 766, 824 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Ramandeep Singh
Punjab
22-10-2022 11:00 AM
Ramandeep ji tuci iss nu DCR inj. 2.5gm, Avil inj. 10ml mix krke uss vicho 5ml lgao ate ketoprofen inj. 1ml lgao.

Posted by Afroz Chaudhary
Uttar Pradesh
22-10-2022 10:57 AM
उसे आप Enrofloxacin inj. 15ml, Megludyne inj. 20ml, Ridema inj. 10ml लगवाएं यह आप सोजिश के हिसाब से तीन दिन लगवा सकते है और healant cream का भी प्रयोग कर सकते हैं।

Posted by Afroz Chaudhary
Uttar Pradesh
22-10-2022 10:49 AM
अफरोज जी, आप DBW 252 किस्म की बुवाई कर सकते है।

Posted by Pardeep
Punjab
22-10-2022 10:18 AM
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰ.... (Read More)
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










.jpg)





