Experts Q&A Search

Posted by Gagandeep
Punjab
24-10-2022 06:07 PM
Punjab
10-24-2022 08:10 PM
Gagandeep ji, tusi PBW 803, 824, 766 Kisman di bijai kar sakde ho ji ate chnga jhaad lain Lia bujai November de mhine vich poori kar deo ji.
Posted by sukhvinder Singh
Punjab
24-10-2022 04:27 PM
Punjab
10-24-2022 08:03 PM
Sukhvinder ji, je tuhaadi jameen vich kallar di jyada dikkat hai ta tusi kank di jgaah jaun beejn nu tarjeeh deo ji kyuki jaun di fasl ghatt paani ate kallar vaali jgaah vich vi chnga jhaad de jandi hai ji.
Posted by palwinder Singh
Punjab
24-10-2022 01:50 PM
Punjab
10-26-2022 08:32 AM
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 15-15ml ਕਰਕੇ 2 ਦਿਨ ਦੇ ਦਿਓ.
Posted by baljinder singh
Punjab
24-10-2022 01:26 PM
Haryana
10-24-2022 02:23 PM
ਬਲਜਿੰਦਰ ਜੀ ਇਹਦੇ ਲਈ ਤੁਸੀਂ 7-10 ਦਿਨ ਦੇ ਵਕਫੇ ਤੇ ਸਪਰੇਅ ਕਰਦੇ ਰਹੋ ਅਤੇ ਸਪਰੇਅ ਬਦਲ ਬਦਲ ਕੇ ਕਰੋ ਤੁਸੀ ਇਸ ਉੱਪਰ flubendiamide 50-60 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by avtarsingh rai
Punjab
24-10-2022 01:10 PM
Haryana
10-24-2022 02:22 PM
ਅਵਤਾਰ ਜੀ ਤੁਸੀਂ ਸਪਰੇਅ ਤਾਂ ਹੀ ਕਰੋ ਜੇਕਰ ਸੁੰਡੀ ਨੇ ਹਮਲਾ ਕਰਿਆ ਹੈ ਏਹਦੇ ਲਈ ਤੁਸੀਂ emamectin benzoate 80-100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by ਅਭੀਨੂਰ ਸਿੰਘ
Punjab
24-10-2022 12:21 PM
Punjab
10-26-2022 08:33 AM
ਤੁਸੀ ਇਹ ਫੀਡ 8 ਮਹੀਨੇ ਦੀ ਉਮਰ ਤੋਂ ਸ਼ੁਰੂ ਕਰਕੇ 12 ਮਹੀਨੇ ਦੀ ਉਮਰ ਤੱਕ ਦੇ ਸਕਦੇ ਹੋ ਉਸ ਤੋਂ ਬਾਦ heifer dry ਫੀਡ ਵਰਤ ਸਕਦੇ ਹੋ ਅਤੇ ਵਧੀਆ ਮਿਨਰਲ ਮਿਕਸਚਰ ਵੀ ਜਰੂਰ ਦਿਓ.
Posted by ਅਭੀਨੂਰ ਸਿੰਘ
Punjab
24-10-2022 12:16 PM
Punjab
10-26-2022 08:42 AM
ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਪਸ਼ੂ ਰਹਿੰਦੇ ਹੈ ਉਥੇ ਸਫਾਈ ਕਰਕੇ ਅਤੇ ਆਸ ਪਾਸ taktic liquid ਨੂੰ 2ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ
Posted by Manpreet Singh
Punjab
24-10-2022 11:51 AM
Haryana
10-24-2022 02:19 PM
ਮਨਪ੍ਰੀਤ ਜੀ ਇਹ ਤਕਰੀਬਨ ਸਾਰੀਆਂ ਜਮੀਨਾਂ ਵਿਚ ਹੋ ਜਾਂਦੀ ਹੈ ਬਸ ਓਹਦੇ ਵਿਚ ਪਾਣੀ ਨਿਕਾਸ ਦਾ ਪਰਬੰਧ ਹੋਣਾ ਚਾਹੀਦਾ ਹੈ ਅਤੇ ਜਮੀਨ ਜਿਆਦਾ ਤੇਜ਼ਾਬੀ ਨਾ ਹੋਵੇ
Posted by Manpreet Singh
Punjab
24-10-2022 11:48 AM
Haryana
10-24-2022 02:06 PM
Manpreet ji eh dwai tusi kise vi treeke nal beeji kanak upar spray kr sakde ho eh dwai di spray kanak bijan to. 2-3 din de andr krn di sifarish kiti jandi hai
Posted by ਬਲਜੀਤ ਸਿੰਘ
Punjab
24-10-2022 11:33 AM
Punjab
10-24-2022 12:56 PM
ਬਲਜੀਤ ਜੀ, ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱ.... (Read More)
ਬਲਜੀਤ ਜੀ, ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। 2) ਸਿੱਟੇ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਰੈਕਸਲ ਈਚੀ,ਓਰੀਅਸ 6 ਐਫ ਐਸ (ਟੈ ਕੋਨਾਜ਼ੋ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਨ+ਟੋਟਮੀਬਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਦੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। 3) ਪੱਤਿਆਂ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। 4) ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਜੀਵਾਣੂ ਖਾਦਾਂ ਦੇ ਇਹ ਟੀਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰ. 1 ਤੇ ਬੀਜਾਂ ਦੀ ਦੁਕਾਨ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੇ ਹਨ।
Posted by Kamni
Punjab
24-10-2022 11:26 AM
Haryana
10-24-2022 12:56 PM
Kamni ji is samay aap gladioulus, marigold, pency, sweet pea, Snapdragon, rose ki bijai kar sakte hai
Posted by ਬੂਟਾ ਸਿੰਘ
Punjab
24-10-2022 10:32 AM
Punjab
10-26-2022 08:37 AM
ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਉਣਾ ਸ਼ੁਰੂ ਕਰੋ, ਇਸ ਨਾਲ ਹੋਲੀ ਹੋਲੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ
Posted by Sandeep Kumar
Punjab
24-10-2022 10:25 AM
Haryana
10-24-2022 12:52 PM
ਸੰਦੀਪ ਜੀ ਸਰੋਂ ਦੀ ਬਿਜਾਈ ਤੁਸੀਂ ਡਰਿੱਲ ਨਾਲ ਜਾ ਫੇਰ ਬੈਡ ਬਣਾ ਕੇ ਕਰ ਸਕਦੇ ਹੋ ਅਤੇ ਇਸਦਾ ਔਸਤ ਝਾੜ 12-14 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Posted by Dilbag singh Narwan
Haryana
24-10-2022 10:17 AM
Haryana
10-24-2022 12:50 PM
Dilbag ji yeh keeda vaise poplar mein nahi lagta hai iske liye aap hme keet ki aur yahan pr keet ne hamla kiya hai uski photo bheje us hisab se hi apko aage jankari di ja skegi
Posted by jagjeet singh
Punjab
24-10-2022 10:15 AM
Haryana
10-24-2022 12:48 PM
Jagjeet ji esde baare haje sarkar ne kuch ni dasya jadon hi kuch janakri milugi tuhanu das dita jawega
Posted by ਜਸਕੀਰਤ
Punjab
24-10-2022 10:05 AM
Haryana
10-24-2022 12:45 PM
Jaskirat ji es kisam di biaji November de mahine vich karan di sifarish kiti jandi hai esda ausat jhad 25 quintal prati acre takk aa janda hai
Posted by Varinder singh
Punjab
24-10-2022 10:03 AM
Punjab
10-24-2022 11:00 AM
ਵਰਿੰਦਰ ਜੀ ਵੈਸੇ ਰੂੜੀ ਅਤੇ vermicompost ਖਾਦ ਵਿਚ ਹੀ ਕਾਫੀ ਤੱਤ ਹੁੰਦੇ ਹਨ , ਕਿਸੇ ਵੀ ਖਾਦ ਦੀ ਵਰਤੋਂ ਤਦ ਹੀ ਕਰਨੀ ਚਾਹੀਦੀ ਹੈ ਜੇਕਰ ਉਸਦੇ ਵਿਚ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਬਾਰੇ ਪੂਰੀ ਜਾਣਕਰੀ ਹੋਵੇ।
Posted by Rajat kumar
Punjab
24-10-2022 09:55 AM
Punjab
10-24-2022 10:58 AM
Rajat ji, October vich laaye ganne nu kull 195 kg urea khaad 3 kishta vich deni chahidi hai ji ate kise vi keede ya bimaari da hamla dikhai den te tusi photo bhej ke us di rokthaam baare sahi jaankari lai sakde ho ji.
Posted by ਗੁਰਸੇਵਕ ਸਿੰਘ
Punjab
24-10-2022 09:30 AM
Punjab
10-24-2022 10:55 AM
Gursewak ji aalu di fasl nu 165kg urea di lod hundi hai ji, adhi urea bijai vele paa deni chahidi hai ji ate Baaki di urea mitti chdaun sme de deni chahidi hai ji.
Posted by Ramesh-Kumar
Jharkhand
24-10-2022 09:13 AM
Punjab
10-24-2022 11:04 AM
रमेश जी, ये Anthracanose बिमारी के लक्षण है, इसकी रोकथाम के लिए आप P. fluorescens 5g/L पानी के हिसाब से छिड़काव करें।
Posted by Gaurav
Chattisgarh
24-10-2022 08:50 AM
Punjab
10-24-2022 10:52 AM
गौरव जी आप copper oxychloride में किसी भी खाद या ग्रोथ वाली दवाई ना डालें इस से fungicide का नतीजा भी खराब हो सकता है।
Posted by ਬਲਦੇਵ ਸਿੰਘ ਨੰਬਰਦਾਰ
Punjab
24-10-2022 07:41 AM
Punjab
10-24-2022 10:50 AM
ਬਲਦੇਵ ਜੀ, ਤੁਸੀ AP 3, ਮਟਰ ਅਗੇਤਾ 7,6 ਅਤੇ ਪੰਜਾਬ 89 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Kawaldhaliwal
Punjab
24-10-2022 06:02 AM
Punjab
10-24-2022 10:47 AM
Kawal ji, DBW 303 kism da ausat jhaad 30q/acre de kareeb hai ji ate 187 kism da ausat jhaad 22.6 q/acre hai ji.
Posted by Vijay
Uttar Pradesh
23-10-2022 10:12 PM
Punjab
10-26-2022 09:03 AM
विजय जी असील नस्ल की मुर्गियां एक साल में 65—70 अंडे देती हैं।
Posted by Harmanpreet singh
Punjab
23-10-2022 10:11 PM
Punjab
10-26-2022 09:10 AM
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ .... (Read More)
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Isha
Punjab
23-10-2022 09:42 PM
Punjab
10-24-2022 10:46 AM
Isha kindly let us know that you need which information about money plant so that we can guide you accordingly.
Posted by ਸਿਮਰਨ
Punjab
23-10-2022 09:15 PM
Punjab
10-24-2022 10:45 AM
Simran ji kank di bijai November de mahine Vich shuru ho jandi hai ji ate kism anusaar ih December de mahine tak chaldi rehndi hai ji.
Posted by ਬਲਜੋਤ ਸਿੰਘ
Punjab
23-10-2022 08:45 PM
Haryana
10-23-2022 09:05 PM
Jot ji jhone dian kisam jiven pr 131,114,113, 122,128 takriban 110-115 din khet vich laun ton baad laindian han ehna da ausat jhad 30-31 Quintal prati acre takk aa janda hai
Posted by Harpreet Dhillon
Punjab
23-10-2022 07:50 PM
Punjab
10-25-2022 09:20 PM
ਹਰਪ੍ਰੀਤ ਜੀ, ਕੰਗਣੀ ਦੀ ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ । ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । ਬੀਜ਼ ਉਪਚਾਰ : .... (Read More)
ਹਰਪ੍ਰੀਤ ਜੀ, ਕੰਗਣੀ ਦੀ ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ । ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । ਬੀਜ਼ ਉਪਚਾਰ : ਇਕ ਲੀਟਰ ਪਾਣੀ ਵਿਚ 100 ਗ੍ਰਾਮ ਦੁੱਧ ਮਿਲਾਓ ਅਤੇ ਬੀਜ ਨੂੰ ਇਸ ਵਿਚ 10 ਤੋਂ 12 ਘੰਟੇ ਭਿਉਂ ਕੇ ਰੱਖੋ। ਇਸ ਤੋਂ ਬਾਅਦ ਬੀਜ ਨੂੰ ਬਾਹਰ ਕੱਢ ਕੇ ਦੋ ਘੰਟੇ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ । -ਪਾਣੀ: ਵੱਤਰ ਖੇਤ ਵਿਚ ਕੰਗਣੀ ਦੀ ਬਿਜਾਈ ਕੀਤੀ ਜਾਵੇ ਅਤੇ ਮਿੱਟੀ ਵਿਚਲੀ ਨਮੀ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਚਾਈ ਕੀਤੀ ਜਾਵੇ । -ਕਟਾਈ : ਕੰਗਣੀ ਪੱਕਣ ਲਈ 100-110 ਦਿਨ ਦਾ ਸਮਾਂ ਲੈਂਦੀ ਹੈ। ਜਦੋਂ ਛਿੱਟੇ ਰੰਗ ਬਦਲ ਜਾਣ ਉਸ ਸਮੇਂ ਉੱਪਰੋਂ ਉੱਪਰੋਂ ਕੇਵਲ ਛਿੱਟੇ ਕੱਟ ਲਵੋ ਅਤੇ ਧੁੱਪ ਲਵਾ ਕੇ ਕੁੱਟ ਕੇ ਕੱਢ ਲਵੋ। ਛਿੱਟਿਆਂ ਨੂੰ ਜ਼ਿਆਦਾ ਨਾ ਪੱਕਣ ਦਿਓ ਨਹੀਂ ਤਾਂ ਦਾਣੇ ਜ਼ਮੀਨ ਵਿਚ ਕਿਰਨੇ ਸ਼ੁਰੂ ਹੋ ਜਾਂਦੇ ਹਨ। -ਝਾੜ: 5 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ।
Posted by Kawaldhaliwal
Punjab
23-10-2022 07:16 PM
Punjab
10-23-2022 08:05 PM
Kawal ji, tusi super seeder naal DBW 303 kism di bijai super seeder naal kar skade ho ji.
Posted by Kawaldhaliwal
Punjab
23-10-2022 07:14 PM
Punjab
10-23-2022 08:08 PM
Kawal ji aje kank di bijai bhut ageti hai ji, tusi 1 November to baad bijai shuru kar skde ho ji.
Posted by Charanjeet singh
Punjab
23-10-2022 07:03 PM
Punjab
10-26-2022 06:02 PM
Charanjeet ji tuci uss nu changi khurak de nal nal Fatmax powder 100gm rojana, Glactogog powder 30gm rojana dena suru kro ate feed de nal nal vdemia di khal deni suru kro ate uss nu pett de kiria lai Albendazole & ivermectin salt di bolus deo.
Posted by dinesh charan
Rajasthan
23-10-2022 06:15 PM
Punjab
10-23-2022 08:10 PM
Dinesh kindly let us know that you need which information about Dhaincha crop so that we can guide you accordingly.
Posted by Pirbhulal
Bihar
23-10-2022 06:10 PM
Punjab
10-23-2022 08:15 PM
Pirbhulal ji, litchi is well suited for the environment of Bihar state . Almost 70 plants are needed for one acre if planting is done ate 7.5 x 7.5 m.
Posted by Pirbhulal
Bihar
23-10-2022 06:06 PM
Punjab
10-23-2022 08:18 PM
Pirbhulal ji, Pomegranate can be grown in all southern and north eastern States but in North Indian conditiona it enters into dormant state in winter season.
Posted by Mohammed Aijaz Rizvi
Chattisgarh
23-10-2022 04:14 PM
Punjab
10-23-2022 09:11 PM
Mohammad ji, virus ras choosne vaale keeto se hi aage failta hai iski roktham hydrogen peroxide ke treatment se nahi ki jaa sakti, virus ki rokthaam ke liye ras choosne vaale keeto ki rokthaam ke liye imidacloprid 1 ml/L paani ke hisaab se spray kar sakte hai.
Posted by Sandeep singh
Punjab
23-10-2022 04:00 PM
Punjab
10-23-2022 09:13 PM
ਸੰਦੀਪ ਜੀ, ਸਰੋਂ ਦੀ ਫ਼ਸਲ ਤੇ ਨਦੀਨਾਂ ਦੀ ਰੋਕਥਾਮ ਲਈ pendimethalin ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਜੀ।
Posted by Gagandeep
Punjab
23-10-2022 03:33 PM
Punjab
10-23-2022 09:31 PM
Gagan ji, tusi PBW 824, 803, 869, 766 Kisman di bijai kar sakde ho ji, Ihna kisman da beej lain lai tusi KVK BATHINDA 0164-22156319 naal sampark kar sakde ho ji .
Posted by Hariom Bhatt
Uttar Pradesh
23-10-2022 03:21 PM
Punjab
10-26-2022 05:59 PM
Hariom ji yadi woh jyada smasia mein hai tab usko injection se thik kiya ja skta hai, apko jo injection btaye gye ha woh human main bhi atte hai aap unko paryog ker skte hai baki vitamin c inj. 3ml, Mecovet inj. 2ml dono ko NS botal 100ml mein mix krke IV lgwayen aur intacef pet inj. 562mg ke hisab se lgwaye. yeh injection asani se her store per mill jayegi.
Posted by Hariom Bhatt
Uttar Pradesh
23-10-2022 03:18 PM

?

Punjab
10-26-2022 06:00 PM
Hariom ji apke sabhi swalo ke jwab diye gye ha aap iss App mein apne sabhi swalo ke jwab dekh skte hai.
Posted by Harpreet Johal
Punjab
23-10-2022 03:17 PM
Punjab
10-25-2022 07:44 AM
Harpreet ji, PBW 826, 824, 766, 803 kank dia nvian kisman han, ihna kisma da ausat utpadan 22-24q/acre tak hunda hai ji. Ih kisman 150-160 dina vich pakk ke tyaar ho jandian han ji.
Posted by Hariom Bhatt
Uttar Pradesh
23-10-2022 03:15 PM
Punjab
10-26-2022 05:58 PM
Hariom ji apko jo injection btaye gye ha woh human main bhi atte hai aap unko paryog ker skte hai baki vitamin c inj. 3ml, Mecovet inj. 2ml dono ko NS botal 100ml mein mix krke IV lgwayen aur intacef pet inj. 562mg ke hisab se lgwaye. yeh injection asani se her store per mill jayegi.
Posted by Hariom Bhatt
Uttar Pradesh
23-10-2022 03:03 PM
Punjab
10-26-2022 05:58 PM
Hariom ji apko jo injection btaye gye ha woh human main bhi atte hai aap unko paryog ker skte hai baki vitamin c inj. 3ml, Mecovet inj. 2ml dono ko NS botal 100ml mein mix krke IV lgwayen aur intacef pet inj. 562mg ke hisab se lgwaye. yeh injection asani se her store per mill jayegi.
Posted by BALJINDER SINGH
Punjab
23-10-2022 02:36 PM
Punjab
10-26-2022 05:52 PM