
Posted by bikram jit dhillon
Punjab
20-06-2019 11:38 AM
bikram jit dhillon ji Moong da rate 3100 - 4200/q tak chal reha hai, Thankyou.
Posted by Madansingh Rajput
Uttar Pradesh
20-06-2019 11:37 AM
Madansingh ji till ka seed lene ke lia aap Shine Brand Seeds 8770896002 se samparak kar sakte hai, Thankyou.
Posted by Madansingh Rajput
Uttar Pradesh
20-06-2019 11:30 AM
मिट्टी से होने वाली बीमारियों से बचाव के लिए मूंगफली की बिजाई जुलाई महीने के दूसरे पखवाड़े में करें मिट्टी की जांच के आधार पर खादों की मात्रा डालें मूंगफली की पूरी फसल को नाइट्रोजन 8 किलो (यूरिया 18 किलो), फासफोरस 12 किलो (एस एस पी 75 किलो) और पोटाश 18 किलो (म्यूरेट ऑफ पोटाश 30 किलो) प्रति एकड़ में डालें और जिप्सम 100 किलो .... (Read More)
मिट्टी से होने वाली बीमारियों से बचाव के लिए मूंगफली की बिजाई जुलाई महीने के दूसरे पखवाड़े में करें मिट्टी की जांच के आधार पर खादों की मात्रा डालें मूंगफली की पूरी फसल को नाइट्रोजन 8 किलो (यूरिया 18 किलो), फासफोरस 12 किलो (एस एस पी 75 किलो) और पोटाश 18 किलो (म्यूरेट ऑफ पोटाश 30 किलो) प्रति एकड़ में डालें और जिप्सम 100 किलो और बोरेक्स 1.6 किलो प्रति एकड़ में डालें
नाइट्रोजन, जिप्सम की आधी मात्रा और फासफोरस, पोटाश की पूरी मात्रा बिजाई के समय डालें मिट्टी में 2-3 सैं.मी. की गहराई में खादें डालें
नाइट्रेाजन, जिप्सम की बाकी बची मात्रा और बोरेक्स की पूरी मात्रा बिजाई के 3 सप्ताह बाद डालें
सिंचित क्षेत्रों में, बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें जिप्सम से फलियों के बनने और अच्छी तरह भरने में मदद करती है

Posted by संजीव
Himachal Pradesh
20-06-2019 11:29 AM
संजीव जी आप इसे नज़दीकी डॉक्टर से जांच करवायें इसके साथ साथ आप इसे आधा किलो दही, 100 ग्राम हल्दी, आधा किलो पतासे, 250 ग्राम सरसों का तेल इन सभी को अच्छी तरह मिक्स करके उसे सुबह शाम देना शुरू करें इससे जल्दी फर्क पड़ जाएगा
Posted by Sukhchain Singh Tiwana
Punjab
20-06-2019 11:27 AM
sukhchain ji kirpa karke ehna de salt da nam daso ja ehna di saaf photo bhejo kyuki photo vich kuch vi saaf dikhai nahi de reha hai.dhanwad

Posted by ਸੁਖਚੈਨ ਸਿੰਘ
Punjab
20-06-2019 11:16 AM
Mycorrhiza ik jaivik khaad hai eh fasl de vadhe de layi istemal kiti jandi ai isdi matra ik acre de layi 4 killo da istemal kita janda hai.

Posted by rajesh
Rajasthan
20-06-2019 11:15 AM
Pratap (C 50): यह लंबी किस्म 100-105 दिनों में कटाई के लिए तैयार हो जाती है इसके बीज सफेद रंग के होते हैं, जिनमें तेल की मात्रा 50 प्रतिशत होती है इसकी औसतन पैदावार 200 किलोग्राम प्रति एकड़ होती है
RT 46: इस किस्म के बीज सफेद होते हैं जिनमें तेल की मात्रा 50 प्रतिशत होती है इसकी औसतन पैदावार 280 किलोग्राम प्रति एकड़ होती है
T 13: यह क.... (Read More)
Pratap (C 50): यह लंबी किस्म 100-105 दिनों में कटाई के लिए तैयार हो जाती है इसके बीज सफेद रंग के होते हैं, जिनमें तेल की मात्रा 50 प्रतिशत होती है इसकी औसतन पैदावार 200 किलोग्राम प्रति एकड़ होती है
RT 46: इस किस्म के बीज सफेद होते हैं जिनमें तेल की मात्रा 50 प्रतिशत होती है इसकी औसतन पैदावार 280 किलोग्राम प्रति एकड़ होती है
T 13: यह किस्म राजस्थान में हल्की मिट्टी के लिए उपयुक्त है इसकी औसतन पैदावार 240 किलोग्राम प्रति एकड़ होती है
TC 25: यह किस्म राजस्थान में हल्की मिट्टी के लिए उपयुक्त है यह 80-85 दिनों में कटाई के लिए तैयार हो जाती है इसके बीज सफेद रंग के जिनमें तेल की मात्रा 48.4 प्रतिशत होती है इसकी औसतन पैदावार 200 किलोग्राम प्रति एकड़ होती है

Posted by sheera
Punjab
20-06-2019 11:13 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ.

Posted by sheera
Punjab
20-06-2019 11:11 AM
Sheera ji isde layi tuc bajre de uper hoshi@400ml nu 150 litre pani vich mila ke sprya karo.dhanwad
Posted by Nvrj Rai
Punjab
20-06-2019 10:58 AM
Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦਾ ਰੇਟ ਸਰਕਾਰ ਵਲੋਂ ਤਹਿ ਕੀਤਾ ਜਾਂਦਾ ਹੈ ਜਿਸ ਬਾਰੇ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ ਧੰਨਵਾਦ
Posted by Vinod Yadav
Uttar Pradesh
20-06-2019 10:57 AM
app uska bhukar janch krwayen, yaddi usko bhukar nahi ha too app usko app pett ke kiro ke liye Flukarid-ds bolus den aur Broton liquid 50ml rojana aur Aptiquick bolus 1-1 goli swere sham deni suru kren, isse gaye ko puuri bhukh lgeegi.

Posted by Arshpreet Singh Dhillon
Punjab
20-06-2019 10:50 AM
Dhillon ji Jersey cow lenn lai tuci Sukhwinder Singh 9814057587, 9855621810 (Cheena Dairy Farm) nal sampark kr skde ho.

Posted by Lakhwinder
Punjab
20-06-2019 10:25 AM
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾ.... (Read More)
ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ, ਹੋਰ ਜਿਆਦਾ ਜਾਣਕਾਰੀ ਲਈ ਤੁਸੀ ਮੇਰੇ ਨਾਲ 9915632577 ਸੰਪਰਕ ਕਰ ਸਕਦੇ ਹੋ, ਧੰਨਵਾਦ

Posted by ਸੁਖਚੈਨ ਸਿੰਘ
Punjab
20-06-2019 09:56 AM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Posted by Gagandeep Bhari
Punjab
20-06-2019 09:49 AM
ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.

Posted by Harpal singh
Punjab
20-06-2019 09:49 AM
ਹਰਪਾਲ ਜੀ ਜਿਥੇ ਉਹ ਕੱਟਾ ਮਾਰਿਆ ਸੀ ਉਸ ਜਗਾਹ ਤੁਸੀ ਚੂਨੇ ਦੀ ਕਾਲੀ ਸੁੱਟੋ ਅਤੇ ਆਸ ਪਾਸ ਵੀ ਚੂਨੇ ਦੀ ਕਲੀ ਦਾ ਛਿੜਕਾਅ ਕਰੋ ਜੀ, ਬਾਕੀ ਇਸ ਬਿਮਾਰੀ ਦਾ ਸਹੀ ਪਤਾ ਉਸਦੀ ਜਾਂਚ ਕਰਕੇ ਲਗ ਸਕਦਾ ਹੈ ਕਿਉਕਿ ਉਸ ਨੂੰ ਕਿਸੀ ਜਹਿਰੀਲੀ ਚੀਜ ਨੇ ਕਟਿਆ ਹੋ ਸਕਦਾ ਹੈ ਜਾ ਉਸ ਨੂੰ ਗਲਘੋਟੂ ਦੀ ਬਿਮਾਰੀ ਹੋ ਸਕਦੀ ਹੈ, ਤੁਸੀ ਨਜ਼ਦੀਕੀ ਡਾਕਟਰ ਤੋਂ ਜਾਂਚ ਕਰਵਾਓ ਜਿਸ ਨਾਲ ਬਿਮਾਰੀ ਦਾ ਸਹੀ ਪਤਾ ਲਗ ਸਕੇ
Posted by Rajan tiwari
Uttar Pradesh
20-06-2019 09:46 AM
राजन जी इसके लिए आप खेत में बाड़ करें क्युकी जानवरो के लिए कोई भी दवा सिफारिश नहीं की जाती धन्यवाद
Posted by Gagandeep
Punjab
20-06-2019 09:43 AM
ਗਗਨਦੀਪ ਜੀ ਤੁਸੀ ਸਵਾਲ ਨੂੰ ਥੋੜਾ ਜਿਹਾ ਹੋਰ ਡਿਟੇਲ ਨਾਲ ਪੁੱਛੋ ਜੀ ਕਿਉਕੀ ਤੁਹਾਡੇ ਸਵਾਲ ਦੀ ਕੁੱਝ ਸਮਝ ਨਹੀ ਲੱਗੀ ਜੀ ਤੁਸੀ ਚਾਹੋ ਤਾਂ ਆਪਣਾ ਸਵਾਲ ਆਡੀਓ ਰਿਕਾਰਡ ਕਰਕੇ ਵੀ ਪੁੱਛ ਸਕਦੇ ਹੋ ਜੀ
Posted by Amandeep Singh gill
Punjab
20-06-2019 09:37 AM
202 :- ਇਸ ਕਿਸਮ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ 140 -145 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ

Posted by Maheshwar chandra
Chattisgarh
20-06-2019 09:25 AM
Maheshwar chandra ji Chhattisgarh me solar lagwane or is ke bare me puri jankari ke lia aap Raghaw 9907418874 (Sathyasai Agencies & Services) se samparak kar sakte hai. Thankyou.

Posted by Omprakash nain
Haryana
20-06-2019 09:11 AM
ओमप्रकाश जी आप इसके ऊपर Imidacloprid @15 ml को प्रति लीटर पानी के हिसाब से स्प्रे करें धन्यवाद

Posted by Omprakash nain
Haryana
20-06-2019 09:08 AM
ओमप्रकाश जी आप इसके ऊपर Imidacloprid @15 ml को प्रति लीटर पानी के हिसाब से स्प्रे करें धन्यवाद

Posted by Maheshwar chandra
Chattisgarh
20-06-2019 09:05 AM
Vinti जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीन.... (Read More)
Vinti जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by ਕੁਲਵਿੰਦਰ ਸਿੰਘ
Punjab
20-06-2019 08:52 AM
ਕੁਲਵਿੰਦਰ ਸਿੰਘ ਜੀ ਤੁਸੀ ਜੋ ਜ਼ਿਲਿਆ ਬਾਰੇ ਪੁੱਛ ਰਹੇ ਬੱਕਰੀ ਪਾਲਣ ਦੀ ਟ੍ਰੇਨਿੰਗ ਇਨਾਂ ਜ਼ਿਲਿਆਂ ਵਿੱਚ ਬਣੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਹੀ ਕਰਵਾਈ ਜਾਦੀ ਹੈ ਪਰ ਅਜੇ ਅਗਲੀ ਟ੍ਰੇਨਿੰਗ ਲਈ ਕੋਈ ਤਰੀਕ ਜਾਰੀ ਨਹੀ ਹੋਈ ਜੀ ਤੁਸੀ ਇੱਥੇ ਜਾ ਕੇ ਆਪਣਾ ਨਾਮ ਜਦੋਂ ਮਰਜੀ ਲਿਖਵਾ ਸਕਦੇ ਹੋਂ ਉਸ ਤੋ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜੀ

Posted by lali Bachhal
Haryana
20-06-2019 08:44 AM
lali ji kirpa karke chapati dwayi de label di photo bhejo ja side salt da nam daso tajo tuhanu is bare poori jankari diti ja sake. ate eh v daso ke tuc nomniee gold di sprya kine dina di paniri te kiti c

Posted by manjinder
Punjab
20-06-2019 08:43 AM
Manjinder ji eh fungus de karn ho janda hai isde layi tuc isde uper copper oxychloride@3 gm nu prati liter pani de hisab nal spray karo.dhanwad
Posted by Lalit Chauhan
Rajasthan
20-06-2019 08:23 AM
नरमे में SSP@75kg या DAP@27 प्रति एकड के हिसाब से डाल सकते है इनमें से किसी भी एक का प्रयोग कर सकते है इनका प्रयोग करने से जो नरमे में पत्ते जामुनी रंग के हो रहे है वो नहीं होगे इनका प्रयोग आप शुरू में भी कर सकते है या फिर बाद में नरमे के उगने पर भी कर सकते है
Posted by ਕੁਲਦੀਪ ਸਿੰਘ
Punjab
20-06-2019 08:05 AM
kuldeep ji kirpa karke isde label di photo bhejo ja isde salt da nam daso ta jo tuhanu is bare poori jankari diti ja sake,dhanwad
Posted by Balkar Singh
Punjab
20-06-2019 08:03 AM
बलकार सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जु.... (Read More)
बलकार सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258 धन्यवाद

Posted by amrinder
Punjab
20-06-2019 07:50 AM
HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ
Posted by RAM RAJA DIXIT
Uttar Pradesh
20-06-2019 07:40 AM
राम जी आप ग्वार या मूंगी की बिजाई कर सकते है धन्यवाद
Posted by Varinder Singh khalsa
Punjab
20-06-2019 07:33 AM
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33%.... (Read More)
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ
Posted by Ajmer singh
Punjab
20-06-2019 07:31 AM
ajmer ji tuc narme nu poori matra vich khaadan pao.Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

Posted by Sandeep chandel
Madhya Pradesh
20-06-2019 07:30 AM
आप उसे Zenvet bolus पेट के कीड़े के लिए दें, इसके साथ आप Enerboost powder 50-50 ग्राम सुबह शाम और 3D Red liquid 50-50ml सुबह शाम देना शुरू करें, इससे फर्क पड़ जाएगा.

Posted by Rahul
Haryana
20-06-2019 07:30 AM
आप उसे FMC पाउडर 50 ग्राम रोजाना, Milkout पाउडर 2—2 चम्मच सुबह शाम और Anabolite liquid 100ml रोजाना देना शुरू करें

Posted by Sandeep chandel
Madhya Pradesh
20-06-2019 07:25 AM
Sandeep ji pneeri lene ke lia aap Prem raj Saini 9719432296 se samparak kare, Thankyou.

Posted by Vishal Tiwari
Uttar Pradesh
20-06-2019 07:25 AM
शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए जब फसल 6 से 8 सप्ताह की हो जाए .... (Read More)
शुष्क खेतों को अच्छा बनाने, नदीन रहित और सेहतमंद वृद्धि के लिए ग्लाफोसेट डालनी चाहिए गेहूं की कटाई के बाद ज़मीन पर हरी खाद के तौर पर मई के पहले सप्ताह ढैंचा (बीज दर 20 किलोग्राम प्रति एकड़), या सन (बीज दर 20 किलोग्राम प्रति एकड़) या लोबीया (बीज दर 12 किलोग्राम प्रति एकड़) की बिजाई करनी चाहिए जब फसल 6 से 8 सप्ताह की हो जाए तो इसे खेत में कद्दू करने से एक दिन खेत में ही जोत देना चाहिए इस तरह प्रति एकड़ 25 किलो नाइट्रोजन खाद की बचत होती है भूमि को समतल करने के लिए लेज़र लेवलर का प्रयोग किया जाता है इसके बाद खेत में पानी खड़ा कर दें ताकि भूमि के अंदर ऊंचे नीचे स्थानों की पहचान हो सके इस तरह पानी के रसाव के कारण पानी की होने वाले बर्बादी को कम किया जा सके

Posted by Vishal Tiwari
Uttar Pradesh
20-06-2019 07:20 AM
Vishal ji kripya aap iski umar btaye taki aapko iske bare men poori jankari di ja sake.dhanywad

Posted by Manpreet Singh
Punjab
20-06-2019 07:11 AM
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰ.... (Read More)
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਮੇਰੇ ਨਾਲ ਗੱਲ ਕਰ ਲਵੋ ਜੀ
Posted by shaminder maan
Punjab
20-06-2019 07:03 AM
shaminder maan ji kirpa karke swal vistar nal pucho ta jo tuhanu is bare poori jankari diti ja sake.

Posted by वीरेन्द्र सिंह ठाकुर
Madhya Pradesh
20-06-2019 06:29 AM
वीरेंदर जी आप सोयाबीन की किसम जैसे Indra Soya 9, NRC 7 (Ahilya - 3), NRC-37 की बिजाई कर सकते है धन्यवाद
Posted by ਸ਼ੇਰ ਸ਼ਿੰਘ ਧਾਲੀਵਾਲ
Punjab
20-06-2019 06:19 AM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ Lapnil-p ਪਾਊਡਰ ਦੀ ਇਕ ਪੂੜੀ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਉਸ ਨੂੰ ਰੱਸੀ ਪਾ ਕੇ ਰੱਖੋ ਅਤੇ ਤੂੜੀ ਘਟ ਪਾਓ ਅਤੇ ਉਸਦਾ ਪਿੱਛਾ ਵੀ ਉਚਾ ਰੱਖੋ, ਇਸ ਨਾਲ ਫਰਕ ਪੈ ਜਾਵੇਗਾ
Posted by Pardeep singh maan
Punjab
20-06-2019 06:05 AM
pardeep ji tuc zinc ate urea nu rla ke pa sakde ho. kirpa karke daso ke tuhad ekhet di mitti vich pani ghat jeerda hai kyuki suphur di varto ose khet vich kiti jandi hai jithe pani mitti vich ghat jeerda hai.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









