
Posted by Rajanpreet Singh
Punjab
20-06-2019 04:14 PM
uss nu anabolite liquid 100ml rojana dena suru kro, isde nal tuci Milkout powder 2-2 chamch subah sham, Calcimust bolus 1-1 goli swere sham deo, baki uss nu garmi ton bacha ke rkho ate usdi khurak da purra dian rkho ji, iss nal duudh vich farak paa jawega.
Posted by arvind suthar
Rajasthan
20-06-2019 04:04 PM
Arvind ji yeh fungus ke karn hota hai iski roktham ke liye aap palnofix@4ml ko prati 15 litre pani ke hisab se sprya karen.dhanywad
Posted by ASHOK KUMAR
Uttar Pradesh
20-06-2019 04:00 PM
मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है

Posted by Rajanpreet Singh
Punjab
20-06-2019 03:40 PM
uss nu Cargill di Transition mix feed deni suru kro, isde nal tuci Vitum-H liquid 10ml rojana deo ate Metabolite powder di rojana 1 pudi deo, iss nal lewa ate dudh vdia howega.
Posted by Tarjinder singh
Punjab
20-06-2019 03:39 PM
tarjinder tuc makki dibijai kar sakde ho is to ilava tuc sabjiyan di bijai kar sakde ho.dhanwad

Posted by Anupjit Singh
Punjab
20-06-2019 03:31 PM
Anupjit Singh ji Khuba di training lai tusi apne jile de KRISHI VIGYAN KENDRA LUDHIANA Near Police Station, Ludhiana - Chandigarh Road Samrala (District Ludhiana) Pincode: 141114 Phone:- 01628-261597 nal samparak kar sakde ho. Thankyou.
Posted by Amandeep Singh gill
Punjab
20-06-2019 03:22 PM
202 :- ਇਸ ਕਿਸਮ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ 140 -145 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ

Posted by Jagtar maan
Punjab
20-06-2019 03:19 PM
ਜਗਤਾਰ ਜੀ ਤੁਸੀ ਡਾਕਟਰ ਨੂੰ ਬੁਲਾ ਕੇ ਇਸਦੀ ਜੇਰ ਕਢਵਾ ਦਿਓ ਅਤੇ ਜੇਰ ਕਢਵਾ ਕੇ ਤੁਸੀਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Calcimust gold liquid 50ml , Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਇਸ ਨਾਲ ਦੁੱਧ ਵੱਧ ਜਾਵੇਗਾ, ਬਾਕੀ ਤੁਸੀ ਅੱਗੇ ਤੋਂ ਉਸਦੇ ਸ.... (Read More)
ਜਗਤਾਰ ਜੀ ਤੁਸੀ ਡਾਕਟਰ ਨੂੰ ਬੁਲਾ ਕੇ ਇਸਦੀ ਜੇਰ ਕਢਵਾ ਦਿਓ ਅਤੇ ਜੇਰ ਕਢਵਾ ਕੇ ਤੁਸੀਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Calcimust gold liquid 50ml , Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ, ਇਸ ਨਾਲ ਦੁੱਧ ਵੱਧ ਜਾਵੇਗਾ, ਬਾਕੀ ਤੁਸੀ ਅੱਗੇ ਤੋਂ ਉਸਦੇ ਸੂਣ ਤੋਂ ਪਹਿਲਾ ਹੀ ਜੇਰ ਪੈਣ ਲਈ ਟੌਨਿਕ ਦਿਓ, ਜਿਸ ਨਾਲ ਸੂਣ ਤੋਂ ਬਾਦ ਜੇਰ ਆਸਾਨੀ ਨਾਲ ਪੈ ਜਾਂਦੀ ਹੈ
Posted by abhay rao
Uttar Pradesh
20-06-2019 03:15 PM
अभय जी यह पोटाश तत्व है यह पैदावार बढ़ाने के लिए इस्तेमाल की जाती है अगर आप इसकी स्प्रे करते है तो इसकी मात्रा 100 ग्राम को प्रति 15 लीटर वाले पंप में डाला जाता है अगर आप इसका छींटा दें चाहते है तो आप इसकी मात्रा 4 किल्लो को प्रति एकर के हिसाब से डाले धन्यवाद

Posted by Gurpinder Singh
Punjab
20-06-2019 03:10 PM
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Posted by abhay rao
Uttar Pradesh
20-06-2019 03:03 PM
अभय जी यह पोटाश तत्व है यह पैदावार बढ़ाने के लिए इस्तेमाल की जाती है अगर आप इसकी स्प्रे करते है तो इसकी मात्रा 100 ग्राम को प्रति 15 लीटर वाले पंप में डाला जाता है अगर आप इसका छींटा दें चाहते है तो आप इसकी मात्रा 4 किल्लो को प्रति एकर के हिसाब से डाले धन्यवाद

Posted by Dharmendra Rawat
Madhya Pradesh
20-06-2019 02:56 PM
Posted by ਲਖਵਿੰਦਰ ਸਿੰਘ
Punjab
20-06-2019 02:49 PM
ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ ਸੱਠੀ ਮੂੰਗੀ ਦੀ ਬਿਜਾਈ ਦਾ ਸਮਾਂ ਹੁਣ ਨਿਕਲ ਗਿਆ ਹੈ

Posted by Balraj
Punjab
20-06-2019 02:47 PM
ਬਲਰਾਜ ਜੀ ਇੱਕ ਮਰਲੇ ਵਿੱਚ ਤੁਸੀ 2-3 ਕਿੱਲੋ ਬੀਜ ਪਾ ਸਕਦੇ ਹੋ ਧੰਨਵਾਦ
Posted by Iqbal singh
Punjab
20-06-2019 02:37 PM
ਇਕਬਾਲ ਜੀ ਤੁਸੀ ਪੋਟਾਸ਼ ਨੂੰ ਕੱਦੂ ਦੀ ਆਖਰੀ ਵਹਾਈ ਦੇ ਸਮੇ ਪਾ ਸਕਦੇ ਹੋ ਧੰਨਵਾਦ

Posted by satish
Madhya Pradesh
20-06-2019 02:33 PM
Satish ji aap dhan ki kisam jaise Danteswari, sahabhagi, IR36,IR64,MTU1010 kisam ki bijai kar sakte hai.dhanywad

Posted by राहूल राणा
Uttar Pradesh
20-06-2019 02:32 PM
अरण्ड की खेती से threshing के बाद बीज / दाने निकलकर मंडी में बिक्री की जाती है जिसका भाव क़रीब 5100 रुपये प्रति किवंतल हैं क़रीब20 दिन पहले भाव 5500-5600 रुपये था दो महीने पहले 6000 रुपए भी बिक चुका हे तेल का भव लगभग 2.5 गुना होता है
Posted by Hardeep Singh
Punjab
20-06-2019 02:27 PM
hardeep ji ashwagandha ate dooje medicinal plants di kheti punjab vich ho sakdi hai isdi poori jankari de layi tuc app de vich khetibadi section de vich baghbani section tde vich hor dekho te clik kro ate usde vich chakitsak paudhe te click karo ate usde vich sare paudheya di jankari hai tuc oh dekh sakde ho.dhanwad

Posted by shergill
Punjab
20-06-2019 02:20 PM
Paddy di transplanting to 6-7 din baad pehli dose urea di @25 kg per acre pa skde ho g.frr weekly interval te next doses pa skde ho g..
Posted by Rinku Sharma
Rajasthan
20-06-2019 02:15 PM
रिंकू जी कृपया आप बताये के आप फलदार पौधे लगाना चाहते है या छाया वाले ताकि आपको उसके हिसाब से जानकारी दी जा सके धन्यवाद
Posted by Rinku Sharma
Rajasthan
20-06-2019 02:14 PM
Rinku Sharma Mitti Ki Janch ke lia aap Krishi Vigyan Kendra, Navgaon, Alwar - 301 025, (Raj.) India se samparak kar sakte hai. Thankyou.
Posted by SHAMSHER SINGH
Punjab
20-06-2019 02:12 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by balwinder94571@gmail.com
Punjab
20-06-2019 01:58 PM
ਇਸ ਲਈ ਤੁਸੀ ਵਕੀ਼ਲ ਨੂੰ ਮਿਲਕੇ ਤਕਸੀਮ ਦਾ ਕੇਸ ਪਾ ਸਕਦੇ ਹੋ ਜੀ ਤਕਸੀਮ ਕਰਵਾ ਕੇ ਹੀ ਸਾਰਾ ਮਸਲਾ ਹੱਲ ਕਰ ਸਕਦੇ ਹੋ ਜੀ
Posted by संतोष कुमार सन ऑफ ओम प्रकाश
Rajasthan
20-06-2019 01:57 PM
सतोस जी आप पूरे खेत में एकसार खाद डाले क्युकी अगर किसी पौधे में ज्यादा या काम खाद पद गयी तो वो नुक्सान कर सकती है इस लिए आप एकसार खाद डाले धन्यवाद
Posted by VED SAHARAN
Rajasthan
20-06-2019 01:57 PM
इसकी ठोस प्रकृति के कारण इसे मिट्टी की कई किस्मों में उगाया जाता है खुमानी की खेती के लिए रेतली दोमट मिट्टी जो कि अच्छे जल निकास वाली उपजाऊ मिट्टी उपयुक्त रहती है मिट्टी की पी एच 6-6.8 अच्छी होती है हिमाचल प्रदेश के किन्नौर जिले में खुमानी की खेती, रेतली मिट्टी जो कि अच्छे जल निकास वाली है और कम उपजाऊ है, में बड़.... (Read More)
इसकी ठोस प्रकृति के कारण इसे मिट्टी की कई किस्मों में उगाया जाता है खुमानी की खेती के लिए रेतली दोमट मिट्टी जो कि अच्छे जल निकास वाली उपजाऊ मिट्टी उपयुक्त रहती है मिट्टी की पी एच 6-6.8 अच्छी होती है हिमाचल प्रदेश के किन्नौर जिले में खुमानी की खेती, रेतली मिट्टी जो कि अच्छे जल निकास वाली है और कम उपजाऊ है, में बड़े स्तर पर की जाती है रोपाई मुख्यत: निष्क्रिय अवस्था में अंत दिसंबर से मध्य मार्च में की जाती है नर्सरी में बीजों में 15-20 सैं.मी. और कतार से कतार में 25-30 सैं.मी. फासले का प्रयोग करें रोपाई के लिए पौधे से पौधे में 6 मीटर x 6 मीटर फासले का प्रयोग करें नर्सरी में बीज को 5-10 सैं.मी. की गहराई पर बोयें इसके बारे में अधिक जानकारी लेने के लिए आप Ravi Choudhary 8003892293 9530002191 जी से संपर्क कर सकते है धन्यवाद

Posted by mandip ghuman
Punjab
20-06-2019 01:55 PM
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜ.... (Read More)
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Posted by sidhu
Punjab
20-06-2019 01:54 PM
sidhu ji kirpa karke daso ke tuc isde vich khaad de taur te ki kuch paya hai ta jo tuhanu is bar epoori jankari diti ja sake.dhanwad

Posted by gursewak
Punjab
20-06-2019 01:30 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by ABHAYPRATAP SINGH
Uttar Pradesh
20-06-2019 01:27 PM
ABHAYPRATAP ji aap rupayi ke same potash@20 killo prtai acre ke hisab se daale.baki kikhaad aap bijai ke 3 hafte baad daalna shuru karen.
Posted by dev sahu
Chattisgarh
20-06-2019 01:20 PM
सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत क.... (Read More)
सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है
Posted by gajraj Bairwa
Rajasthan
20-06-2019 01:19 PM
गजराज जी आप उरद की किस्मे जैसे TPU-4: राजस्थान के केंद्रीय हिस्से में खेती करने के लिए उपयुक्त किस्म है यह किस्म 1992 में BARC/MAU द्वारा जारी की गई है इसका पौधा सीधा, मध्यम लंबाई का और बीज मोटे जो कि हल्के काले रंग के होते हैं इसकी औसतन पैदावार 3 क्विंटल प्रति एकड़ होती है यह किस्म 75 दिनों में परिपक्व हो जाती है WBU-108 : यह कि.... (Read More)
गजराज जी आप उरद की किस्मे जैसे TPU-4: राजस्थान के केंद्रीय हिस्से में खेती करने के लिए उपयुक्त किस्म है यह किस्म 1992 में BARC/MAU द्वारा जारी की गई है इसका पौधा सीधा, मध्यम लंबाई का और बीज मोटे जो कि हल्के काले रंग के होते हैं इसकी औसतन पैदावार 3 क्विंटल प्रति एकड़ होती है यह किस्म 75 दिनों में परिपक्व हो जाती है WBU-108 : यह किस्म 1996 में BCKV द्वारा जारी की गई है यह खरीफ मौसम की किस्म है इसकी औसतन पैदावार 5 क्विंटल प्रति एकड़ होती है यह किस्म 85 दिनों में परिपक्व हो जाती है यह किस्म पीले चितकबरे रोग की प्रतिरोधक है Barkha (RBU 38): यह किस्म 1999 में RAU, बांसवाड़ा द्वारा जारी गई है इसके बीज मोटे होते हैं यह किस्म सरकोसपोरा पत्तों के धब्बे रोग की प्रतिरोधक है इसकी औसतन पैदावार 5 क्विंटल प्रति एकड़ होती है यह किस्म 75 दिनों में परिपक्व हो जाती है IPU 94-1: यह किस्म 1999 में IIPR द्वारा जारी गई है यह किस्म पीले चितकबरे रोग की प्रतिरोधक है इसकी औसतन पैदावार 4.5-5 क्विंटल प्रति एकड़ होती है यह किस्म 85 दिनों में परिपक्व हो जाती है Shekhar 2 (KU 300): यह किस्म 2001 में CSAUAT द्वारा जारी गई है इसकी औसतन पैदावार 4.5-5 क्विंटल प्रति एकड़ होती है यह किस्म 70 दिनों में परिपक्व हो जाती है Pant Urd 31: यह छोटे समय की किस्म है जो कि 2008 में जारी की गई है इसकी औसतन पैदावार 6 क्विंटल प्रति एकड़ होती है यह किस्म 75-80 दिनों में परिपक्व हो जाती है

Posted by manjinder singh
Punjab
20-06-2019 01:09 PM
Manjinder ji eh granular ate powder form vich aundi hai.dhanwad

Posted by Dalbir Billing
Punjab
20-06-2019 01:05 PM
ਤੁਸੀ ਝੋਟੀ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜ.... (Read More)
ਤੁਸੀ ਝੋਟੀ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Posted by kulveer Dhandiwal
Punjab
20-06-2019 01:03 PM
ਕੁਲਵੀਰ ਜੀ ਸੂਰ ਪਾਲਣ ਦੀ ਟ੍ਰੇਨਿੰਗ ਲਈ ਸਾਰੇ ਕਿਤੇ ਹੀ ਇੰਤਜਾਰ ਕਰਨਾ ਪੈ ਸਕਦਾ ਹੈ ਬਾਕੀ 3 ਜੁਲਾਈ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ (ਮੁਕਤਸਰ ) ਵਿੱਚ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜੇਕਰ ਤੁਸੀ ਉੱਥੋ ਟ੍ਰੇਨਿੰਗ ਕਰਨੀ ਹੈ ਤਾਂ ਕਰ ਸਕਦੇ ਹੋ ਜੀ ਪਰ ੳੇੱਥੇ ਰਹਿਣ ਦਾ ਕੋਈ ਪ੍ਰਬੰਧ ਨਹੀ ਹੈ ਜੀ ਜਾਂ ਤੁਸੀ ਸਰਕਾਰੀ ਸੂਰ ਫਾਰਮ ਮੱਲਵਾਲ ( ਫਿਰੋਜਪੁਰ ) ਤੋਂ ਵੀ ਟ੍ਰੇਨਿੰਗ ਦਾ ਪਤਾ ਕਰ .... (Read More)
ਕੁਲਵੀਰ ਜੀ ਸੂਰ ਪਾਲਣ ਦੀ ਟ੍ਰੇਨਿੰਗ ਲਈ ਸਾਰੇ ਕਿਤੇ ਹੀ ਇੰਤਜਾਰ ਕਰਨਾ ਪੈ ਸਕਦਾ ਹੈ ਬਾਕੀ 3 ਜੁਲਾਈ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ (ਮੁਕਤਸਰ ) ਵਿੱਚ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜੇਕਰ ਤੁਸੀ ਉੱਥੋ ਟ੍ਰੇਨਿੰਗ ਕਰਨੀ ਹੈ ਤਾਂ ਕਰ ਸਕਦੇ ਹੋ ਜੀ ਪਰ ੳੇੱਥੇ ਰਹਿਣ ਦਾ ਕੋਈ ਪ੍ਰਬੰਧ ਨਹੀ ਹੈ ਜੀ ਜਾਂ ਤੁਸੀ ਸਰਕਾਰੀ ਸੂਰ ਫਾਰਮ ਮੱਲਵਾਲ ( ਫਿਰੋਜਪੁਰ ) ਤੋਂ ਵੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਜੀ
Posted by Ashok sharma
Rajasthan
20-06-2019 12:45 PM
Ashok sharma ji apa narme ke uper NPK 19:19:19@1 killo ko 150 litre pani mne mila kar spray karen.dhanywad

Posted by Harpreet Singh
Punjab
20-06-2019 12:36 PM
ਹਰਪ੍ਰੀਤ ਜੀ ਤੁਸੀ ਉਸ ਨੂੰ vitamor-h 10-10ml ਸਵੇਰੇ ਸ਼ਾਮ ਦਿੰਦੇ ਰਹੋ, ਇਸਦੇ ਨਾਲ ਤੁਸੀ Bovimin-gl liquid 7ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ ..
Posted by Preet
Punjab
20-06-2019 12:27 PM
Preet ji isd euper tuc NPK 19:19:19@ 1killo nu 150 litr epani vich mila ke sprya karo. is to ilava tuc M-45@4 gram nu prtai lite rpani de hisab nal spray karo. dhanwad

Posted by Sushma Patel
Madhya Pradesh
20-06-2019 12:26 PM
Sushma Patel जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
Sushma Patel जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by Sushma Patel
Madhya Pradesh
20-06-2019 12:24 PM
Sushma Patel जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
Sushma Patel जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by bittu
Punjab
20-06-2019 12:18 PM
ਬਿੱਟੂ ਜੀ ਇਹ ਨਸਲ ਖਾਸ ਕਰਕੇ ਗੁਜਰਾਤ ਦੇ ਜਾਮਨਗਰ ਅਤੇ ਕੱਛ ਹੋਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਇਹ ਬਹੁਤ ਘੱਟ ਹੀ ਮਿਲਦੀ ਹੈ ਇਸ ਨਸਲ ਦੀਆਂ ਵਧੀਆ ਮੱਝਾਂ ਲੈਣ ਲਈ ਤੁਸੀ Nagori Cattle Dairy Farm Gujarat ( Mobin Bhai 9824117144) ਨਾਲ ਸੰਪਰਕ ਕਰ ਸਕਦੇ ਹੋ ਅਤੇ ਪੰਜਾਬ ਵਿੱਚ ਇਸ ਨਸਲ ਦੇ ਪੱਸ਼ੂ ਲੈਣ ਲਈ ਤੁਸੀ ਜਗਰਾਓ ਮੰਡੀ ਵਿੱਚ ਜਾਓ ਜੋ ਕਿ ਹਰ ਮਹੀਨੇ ਦੀ 23 ਤਰੀਖ ਨੂੰ ਲੱਗਦੀ ਹੈ ਧੰਨਵਾ.... (Read More)
ਬਿੱਟੂ ਜੀ ਇਹ ਨਸਲ ਖਾਸ ਕਰਕੇ ਗੁਜਰਾਤ ਦੇ ਜਾਮਨਗਰ ਅਤੇ ਕੱਛ ਹੋਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਇਹ ਬਹੁਤ ਘੱਟ ਹੀ ਮਿਲਦੀ ਹੈ ਇਸ ਨਸਲ ਦੀਆਂ ਵਧੀਆ ਮੱਝਾਂ ਲੈਣ ਲਈ ਤੁਸੀ Nagori Cattle Dairy Farm Gujarat ( Mobin Bhai 9824117144) ਨਾਲ ਸੰਪਰਕ ਕਰ ਸਕਦੇ ਹੋ ਅਤੇ ਪੰਜਾਬ ਵਿੱਚ ਇਸ ਨਸਲ ਦੇ ਪੱਸ਼ੂ ਲੈਣ ਲਈ ਤੁਸੀ ਜਗਰਾਓ ਮੰਡੀ ਵਿੱਚ ਜਾਓ ਜੋ ਕਿ ਹਰ ਮਹੀਨੇ ਦੀ 23 ਤਰੀਖ ਨੂੰ ਲੱਗਦੀ ਹੈ ਧੰਨਵਾਦ

Posted by dinesh nanda
Madhya Pradesh
20-06-2019 12:14 PM
आप सोयाबीन की किसम जैसे Indra Soya 9, NRC 7 (Ahilya - 3), NRC-37 की बिजाई कर सकते है धन्यवाद

Posted by Sarbjeet singh
Punjab
20-06-2019 12:08 PM
ਸਰਬਜੀਤ ਜੀ ਤੁਸੀ ਇਸਨੂੰ ਸਲਫਰ 3 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਧੰਨਵਾਦ
Posted by ramjatan kumar
Bihar
20-06-2019 12:04 PM
Ramjatan kumar जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई म.... (Read More)
Ramjatan kumar जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by sahib bajwa
Punjab
20-06-2019 12:03 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by sahib bajwa
Punjab
20-06-2019 12:00 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









