Experts Q&A Search

Posted by Radhey Verma
Haryana
20-06-2019 10:05 PM
Rajasthan
06-21-2019 02:28 PM
पशु को साइलेज 2-4 किलो तक दे सकते है, हरा चारा 30-35 किलो रोज़ाना दें, बाकि बच्चों को आप 1/2 किलो तक रोज़ दें सकते हैं, बच्चों को 6 महीने होने के बाद देना शुरू करें , साइलेज के साथ पशु की ग्रोथ बढ़िया होती है, और फीड देने से पशु के दूध में फायदा होता है, फीड आप 3 किलो दूध पर 1 किलो के हिसाब से दें सकते हैं
Posted by ATMA singh
Punjab
20-06-2019 10:03 PM
Punjab
06-22-2019 02:06 PM
Atma singh ji sarre bull vdia hunde hai ehh bull de record te nirbhar krda hai ki tuci kiss record wala semen bhrwaunde ho, kyuki hrakk bull ka allag allag milk record hunda hai, tuci jyada milk record wala semen bhrwa skde ho.
Posted by Babbu Sidhu
Punjab
20-06-2019 10:01 PM
Punjab
07-18-2019 04:52 PM
tuci ohna nu G-promin liquid 15ml/100 birds de hisab nal deo ate B-complex liquid 20ml/100 birds de hisab nal deo, ehna nal jo kamjori howegi ohh door howegi tuci ehh vart ke dekh skde ho.
Posted by GURLEENPREET SINGH
Punjab
20-06-2019 09:59 PM
Punjab
06-21-2019 09:36 PM
ਤੁਸੀ ਉਸ ਨੂੰ Avil ਇੰਜੇਕਸ਼ਨ 10 ਮਿਲੀ ਅਤੇ Injection Enthimelon 10 ਮਿਲੀ ਲਗਾਉਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਜੇਕਰ ਉਹ ਗੱਭਣ ਹੈ ਤਾਂ ਇਕ ਇਕ ਦੇ ਫਰਕ ਨਾਲ ਇੰਜੇਕਸ਼ਨ ਲਗਾਓ ਜੀ .
Posted by GURLEENPREET SINGH
Punjab
20-06-2019 09:54 PM
Punjab
06-21-2019 09:31 PM
ਤੁਸੀ ਇਹ ਦਵਾਈਆਂ ਉਸ ਨੂੰ 2-3 ਮਹੀਨੇ ਲਗਾਤਾਰ ਦਿਓ ਇਹਨਾਂ ਨਾਲ ਹੋਲੀ ਹੋਲੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ..
Posted by Rajanpreet Singh
Punjab
20-06-2019 09:53 PM
Punjab
06-21-2019 04:06 PM
ਉਸ ਨੂੰ ਤੁਸੀ Dozliv 50ml ਰੋਜਾਨਾ ਦਿਓ ਅਤੇ Halotas bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਉਸ ਨੂੰ ਹਰਾ ਇਕੱਲਾ ਨਾ ਪਾਓ ਉਸ ਵਿਚ ਤੁਸੀ ਸੁੱਕਾ ਚਾਰਾ ਮਿਕਸ ਕਰਕੇ ਦਿਓ ਅਤੇ ਇਕ ਵਾਰ ਵਿਚ ਸਾਰਾ ਚਾਰਾ ਨਾ ਦਿਓ ਉਸ ਨੂੰ ਥੋੜਾ ਥੋੜਾ ਕਰਕੇ ਦਿਨ ਵਿਚ 3 ਵਾਰ ਦਿਓ .
Posted by Ashok Meghwal
Rajasthan
20-06-2019 09:43 PM
Rajasthan
06-21-2019 02:38 PM
अशोक मेघवाल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और ज.... (Read More)
अशोक मेघवाल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258 धन्यवाद
Posted by Avadhnath Singh
Uttar Pradesh
20-06-2019 09:33 PM
Punjab
06-21-2019 06:15 PM
Avadhnath ji yeh fungus hai iski roktham ke liye aap M-45 ya carbendazim@3 gram ko prati liter pani ke hisab se spray karen, dhanywad
Posted by nazar singh chahal village heron khurd distt mansa
Punjab
20-06-2019 09:15 PM
Punjab
06-21-2019 04:07 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ Lapnil-p ਪਾਊਡਰ ਦੀ ਇਕ ਪੂੜੀ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਉਸ ਨੂੰ ਰੱਸੀ ਪਾ ਕੇ ਰੱਖੋ ਅਤੇ ਤੂੜੀ ਘਟ ਪਾਓ ਅਤੇ ਉਸਦਾ ਪਿੱਛਾ ਵੀ ਉਚਾ ਰੱਖੋ, ਇਸ ਨਾਲ ਫਰਕ ਪੈ ਜਾਵੇਗਾ
Posted by Davinder Singh
Punjab
20-06-2019 09:13 PM
Punjab
06-25-2019 10:46 AM
ਅਮਨਦੀਪ ਸਿੰਘ ਜੀ, ਜੇਕਰ ਪਿਗ ਫਾਰਮ ਬਣਾਉਣਾ ਹੈ ਤਾਂ ਨਕਸਾ ਇਸ ਤਰਾਂ ਨਹੀ ਸਮਝਾਇਆ ਜਾ ਸਕਦਾ ਹੈ ਜੀ ਜਗਾਂ ਨੂੰ ਦੇਖ ਕੇ ਹੀ ਸਹੀ ਦੱਸਿਆ ਜਾ ਸਕਦਾ ਹੈ ਜੀ, ਬਾਕੀ ਤੁਸੀ ਪਹਿਲਾਂ ਕਿਸੇ ਹੋਰ ਫਾਰਮਾਂ ਤੇ ਜਾ ਕੇ ਦੇਖੋ ਜਾਂ ਫਿਰ ਤੁਸੀ ਮੇਰੇ ਫਾਰਮ ਤੇ ੳਾ ਕੇ ਦੇਖ ਸਕਦੇ ਹੋ ਫਿਰ ਤੁਹਾਨੂੰ ਸਾਰਾ ਕੁੱਝ ਸਮਝਾਇਆ ਜਾ ਸਕਦਾ ਹੈ ਤੁਸੀ ਮੈਂਨੂੰ 99156 32577 ਨੰਬਰ ਤੇ ਕਾਲ ਕਰਕੇ ਆ ਸਕਦੇ ਹੋ
Posted by Gurmeet Singh
Punjab
20-06-2019 09:09 PM
Maharashtra
06-22-2019 05:58 PM
ਗੁਰਮੀਤ ਜੀ ਇਸਦੇ ਉਪਰ ਤੁਸੀ Hoshi @400 Ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by aniket raghuwanshi
Madhya Pradesh
20-06-2019 09:03 PM
Punjab
06-22-2019 05:59 PM
Posted by sukh sandhu
Punjab
20-06-2019 08:55 PM
Punjab
06-22-2019 06:01 PM
Sukh sandhu ji mausam vibhag de anusar kal mausam saaf hai.dhanwad
Posted by lovepreet singh
Punjab
20-06-2019 08:31 PM
Maharashtra
06-22-2019 06:06 PM
ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ
Posted by Dinesh Bohra
Karnataka
20-06-2019 08:31 PM
Punjab
06-21-2019 04:56 PM
Dinesh Bohra Is It listed in Medicinal Plants. Thankyou.
Posted by ਅਮਨ ਝੱਜ
Punjab
20-06-2019 08:26 PM
Punjab
06-20-2019 09:44 PM
Reagent vich Fipronil naam da salt hunda hai jo root growth lyi v kmm krda hai and insecticide da kmm v krda hai.esnu transplanting to 15 din baad pa skde ho g..
Posted by Jagjit Hundal
Punjab
20-06-2019 08:19 PM
Maharashtra
06-22-2019 06:07 PM
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33%.... (Read More)
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ
Posted by Rohit kaushik
Chattisgarh
20-06-2019 08:06 PM
Punjab
06-21-2019 04:27 PM
Posted by बैजनाथ यादव
Uttar Pradesh
20-06-2019 08:00 PM
Punjab
06-25-2019 12:04 PM
यदि आप मछली पालन शुरू करना चाहते हैं तो इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिल.... (Read More)
यदि आप मछली पालन शुरू करना चाहते हैं तो इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है आप इस काम की ट्रेनिंग लेकर फिर इसे अच्छी तरीके से शुरू करें
Posted by ravinder parsad
Bihar
20-06-2019 07:38 PM
Rajasthan
06-21-2019 05:36 PM
रविंदर प्रसाद जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और.... (Read More)
रविंदर प्रसाद जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258 धन्यवाद
Posted by Manpreet Brar
Punjab
20-06-2019 07:10 PM
Punjab
06-22-2019 06:08 PM
ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by Sonu Kumar
Haryana
20-06-2019 07:08 PM
Maharashtra
06-22-2019 06:09 PM
बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है
Posted by Sonu Kumar
Haryana
20-06-2019 07:07 PM
Punjab
06-24-2019 02:40 PM
बिजाई से पहले 4.6 टन हरी खाद या रूड़ी की खाद मिट्टी में डालें असिंचित और कम वर्षा वाले क्षेत्रों में बिजाई के समय में नाइट्रोजन 20 किलो (44किलो यूरिया), डालें सिंचित और ज्यादा वर्षा वाले क्षेत्रों में बिजाई के एक महीने बाद नाइट्रोजन को दो भागों में पहली बिजाई के समय (यूरिया 44 किलो) और दूसरी (यूरिया 24 किलो) प्रति एकड़ .... (Read More)
बिजाई से पहले 4.6 टन हरी खाद या रूड़ी की खाद मिट्टी में डालें असिंचित और कम वर्षा वाले क्षेत्रों में बिजाई के समय में नाइट्रोजन 20 किलो (44किलो यूरिया), डालें सिंचित और ज्यादा वर्षा वाले क्षेत्रों में बिजाई के एक महीने बाद नाइट्रोजन को दो भागों में पहली बिजाई के समय (यूरिया 44 किलो) और दूसरी (यूरिया 24 किलो) प्रति एकड़ में डालें
Posted by Palwinder Singh
Punjab
20-06-2019 07:04 PM
Punjab
06-22-2019 06:12 PM
palwinder ji is boote nu killo vermicompost pao isde nal boota growth krna shuru kar dindi hai.dhanwad
Posted by Aman Gobindpuria
Punjab
20-06-2019 07:01 PM
Punjab
07-30-2019 09:51 AM
aman ji markfed ik co operative society hai jo kisana nu pesticide ate khaadan subdsidy te dindi hai. dhanwad
Posted by chanan
Punjab
20-06-2019 06:49 PM
Punjab
06-20-2019 07:15 PM
uss nu tuci Zeckshot injection 20ml, injection Moxel 4gm lgwane suru kro, ehh tuci 2-3 din lgwao, jddo farak paai jawe uddo bnnd krr deo, baki uss nu FMC powder 50gm rojana deo ji, iss nal jlddi thekk ho jawega.
Posted by lucky
Punjab
20-06-2019 06:33 PM
Punjab
06-24-2019 04:57 PM
lucky ji kirpa karke photo bhejo ta jo tuahnu is bare poori jankari diti ja sake.dhanwad
Posted by Ramjatan kumar yadav
Bihar
20-06-2019 06:29 PM
Punjab
06-24-2019 05:01 PM
रामजतन जी कृपया बताएं कि आप इसके क्या क्या खाद डालते है ताकि आपको इसके बारे में पूरी जानकारी दी जा सके धन्यवाद
Posted by संतोष कुमार सन ऑफ ओम प्रकाश
Rajasthan
20-06-2019 06:19 PM
Punjab
06-25-2019 10:02 AM
सतोष जी आप खेत में एक सर खाद डाले क्युकी कई बार ऐसे किसी पौधे को ज्यादा या काम खाद डालें का भी नुक्सान है धन्यवाद
Posted by pinder mann
Punjab
20-06-2019 06:14 PM
Punjab
06-20-2019 09:46 PM
Pinder g tuc plant di roots vich termite check kro jekar problem hai tn Choloropyrihos 20%EC nu mitti vich mila ke chitta deo g..
Posted by Puran Singh
Himachal Pradesh
20-06-2019 05:55 PM
Punjab
06-24-2019 05:47 PM
Puran ji fasl di bijai to pehlan roodi di khaad pao ate hari khaad di bijai kaaro.dhanwad
Posted by Rajanpreet Singh
Punjab
20-06-2019 05:53 PM
Punjab
06-20-2019 06:25 PM
uss nu Cargill di Transition mix feed deni suru kro, isde nal tuci Vitum-H liquid 10ml rojana deo ate Metabolite powder di rojana 1 pudi deo, iss nal lewa ate dudh vdia howega.
Posted by Rajanpreet Singh
Punjab
20-06-2019 05:51 PM
Punjab
06-20-2019 06:24 PM
Rajanpreet ji uss nu tuci koi v feed de skde ho jo jhoti assani nal hajam krdi howe ate khndi howe, bakki uss nu vitum-h liquid 10ml rojana dena suru kro ate enerboost powder 50-50gm swere sham v deo, iss nal vdia growth howegi.
Posted by Gurjit Singh
Punjab
20-06-2019 05:51 PM
Punjab
06-22-2019 10:30 AM
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है यह मिट्टी की व्यापक किस्मों में उगाया जा सकता है इसे रेतली दोमट से दोमट मिट्टी जिसमें जैविक तत्वों की उच्च मात्रा हो और अ.... (Read More)
स्टीविया को हनी प्लांट के नाम से जाना जाता है क्योंकि यह स्वाद में मीठा होता है यह एक प्राकृतिक स्वीटनर होता है जो कि शूगर के मरीजों को उनके शरीर में इंसुलन की मात्रा को संतुलित रखता है यह मिट्टी की व्यापक किस्मों में उगाया जा सकता है इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है खारी मिट्टी में खेती करने से परहेज करें क्योंकि यह स्टीविया के लिए हानिकारक होती है पौधे के विकास के लिए मिट्टी का pH 6-8 होना चाहिए MDS -14 और MDS-13स्टीविया की किस्में हैं स्टीविया की खेती के लिए, अच्छी तरह से तैयार खेत की आवश्यकता होती है मिट्टी के भुरभुरा होने तक, खेत की 2-3 बार जोताई करें जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें स्टीविया की रोपाई तैयार बैडों पर की जाती है इसकी बिजाई के लिए फरवरी से मार्च का समय उचित होता है नए पौधों में 18 इंच का फासला और पंक्ति के बीच का फासला 20-24 इंच रखें स्टीविया के बीजों को 6-8 सप्ताह तक कंटेनरों के भीतर बोया जाता है बिजाई के बाद बैडों को मिट्टी से ढक दें मिट्टी में नमी रखने के लिए पानी देते रहें झाड़ियों के बढ़िया विकास के लिए रोपाई से पहले पौधे के शिखर को काट दें पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है पौधे 6-8 सप्ताह में रोपाई के लिए तैयार हो जाते हैं रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें सिंगल सुपर फासफेट की पूरी मात्रा शुरूआती खुराक के तौर पर डालें नाइट्रोजन और पोटाश की मात्रा प्रति महीना 10 खुराकें दी जाती है अधिक सूखे पत्तों कीपैदावार के लिए बोरोन और मैगनीज़ की स्प्रे करें खेत में से नदीनों को निकालने के लिए मुख्यत: हाथों से गोडाई करें रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है सिंचाई मुख्य रूप से फुव्वारा और ड्रिप सिंचाई द्वारा की जाती है पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें गर्मियों में, 8 दिनों के फासले पर सिंचाई करें खेत में पानी ना खड़ा होने दें यह फसल के लिए नुकसानदायक है बिजाई के बाद 3 महीने में पौधा पैदावार देना शुरू कर देता है कटाई 90 दिनों के फासले पर लगातार की जाती है इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए एक वर्ष में लगभग चार बार कटाई की जाती है दोबारा प्रक्रिया के लिए, पत्तों का प्रयोग किया जाता है अधिक जानकारी के लिए आप राजपाल गाँधी से 9814060700 संपर्क करें
Posted by Preet
Punjab
20-06-2019 05:50 PM
Punjab
07-18-2019 04:33 PM
Preet ji es layi tusi menu 94643 69413 number te call kar sakde ho ji.
Posted by Sukhdeepsharma
Punjab
20-06-2019 05:36 PM
Maharashtra
06-22-2019 06:15 PM
ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by Kabal Singh
Punjab
20-06-2019 05:34 PM
Maharashtra
06-22-2019 06:22 PM
ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by सुंदर बीरड़ा
Haryana
20-06-2019 05:13 PM
Punjab
06-24-2019 05:42 PM
दारा जी कृपया आप इसके ऊपर कीट का हमला चेक करें अगर मौजूद है तो आप इसके ऊपर imdacloprid 15 ml को प्रति लीटर पानी के हिसाब से स्प्रे करें
Posted by manjot singh
Punjab
20-06-2019 05:01 PM
Punjab
06-20-2019 06:28 PM
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨ.... (Read More)
ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by mahender pal saharan
Rajasthan
20-06-2019 05:00 PM
Punjab
06-20-2019 06:30 PM
फैट बढ़ाने के लिए उन्हें फीड के साथ 1kg सरसों की खल, 1kg बडेवे की खल सुबह शाम दें, 50 ग्राम मीठा सोडा रोज़ाना एक बार दें, इसके साथ आप fatplus पाउडर 50 ग्राम या fatmax पाउडर 50 ग्राम ओर coolmax पाउडर 50 ग्राम रोज़ाना दें .
Posted by Harvendra singh
Uttar Pradesh
20-06-2019 04:56 PM
Punjab
06-25-2019 10:14 AM
खारी और खड़े पानी वाली ज़मीनों में यह फसल नहीं उगाई जा सकती फसल के विकास के लिए पानी बांध कर रखने वाली और भारी ज़मीनें अच्छी मानी जाती हैं ज़मीन को भुरभुरा बनाने के लिए 2 से 3 बार जोतें प्रत्येक जोताई के बाद सुहागा फेरें खेत को नदीन रहित रखें खरीफ की फसल के लिए बिजाई का सही समय जून के आखिरी सप्ताह से जुलाई का पहला .... (Read More)
खारी और खड़े पानी वाली ज़मीनों में यह फसल नहीं उगाई जा सकती फसल के विकास के लिए पानी बांध कर रखने वाली और भारी ज़मीनें अच्छी मानी जाती हैं ज़मीन को भुरभुरा बनाने के लिए 2 से 3 बार जोतें प्रत्येक जोताई के बाद सुहागा फेरें खेत को नदीन रहित रखें खरीफ की फसल के लिए बिजाई का सही समय जून के आखिरी सप्ताह से जुलाई का पहला सप्ताह है T 9: यह रबी और खरीफ मौसम में बोने के लिए अनुकूल है यह किस्म 80-85 दिनों में कटाई के लिए तैयार हो जाती है इसके दाने मोटे होते हैं इसकी औसतन पैदावार 4-5 क्विंटल प्रति एकड़ होती है PDU 1: यह रबी और खरीफ मौसम में बोने के लिए अनुकूल है यह किस्म 70-80 दिनों में कटाई के लिए तैयार हो जाती है इसकी औसतन पैदावार 5-6क्विंटल प्रति एकड़ होती है ज़मीन को भुरभुरा बनाने के लिए 2 से 3 बार जोतें प्रत्येक जोताई के बाद सुहागा फेरें खेत को नदीन रहित रखें खरीफ की फसल के लिए पंक्तियों में 30 सैं.मी. और पौधों में 10 सैं.मी. का फासला रखें रबी की फसल के लिए पंक्तियों में 22.5 सैं.मी. और पौधों में 4-5 सैं.मी. का फासला रखें बीज को 4-6 सैं.मी. गहरा बोयें पहाड़ी इलाकों में बोयी फसल की गुणवत्ता अच्छी होती है बिजाई के लिए केरा या पोरा ढंग अपनाएं या इसकी बिजाई, बिजाई वाली मशीन से करें IPU -94-1: यह खरीफ मौसम में बोने के लिए अनुकूल है यह किस्म 85 दिनों में कटाई के लिए तैयार हो जाती है यह पीले चितकबरे रोग के प्रतिरोधी किस्म है इसकी औसतन पैदावार 4.4-4.8 क्विंटल प्रति एकड़ होती है Shekhar 2: यह रबी मौसम में बोने के लिए अनुकूल है यह किस्म 70 दिनों में कटाई के लिए तैयार हो जाती है यह पीले चितकबरे रोग के प्रतिरोधी किस्म है इसकी औसतन पैदावार 4.4-4.8 क्विंटल प्रति एकड़ होती है UH 1: यह खरीफ मौसम में बोने के लिए अनुकूल है यह किस्म 73 दिनों में कटाई के लिए तैयार हो जाती है इसकी औसतन पैदावार 4.5 क्विंटल प्रति एकड़ होती है
Posted by Gurvinder Singh
Uttarakhand
20-06-2019 04:44 PM
Punjab
06-20-2019 06:46 PM
Gurvinder ji app usko Vitum-h liquid 10-10ml subah sham dena suru kren, iske sath app Enerboost powder 50-50gm subah sham dena suru kren, isse farak padne lgega.
Posted by ਰਣਜੀਤ ਸਿੰਘ
Punjab
20-06-2019 04:41 PM
Punjab
06-25-2019 10:28 AM
ਰਣਜੀਤ ਜੀ ਨਿੰਬੂ ਦੇ ਬੂਟੇ ਨੂੰ ਸਹੀ ਫਲ 3 to 4 ਸਾਲ ਤਕ ਲੱਗਣਾ ਸ਼ੁਰੂ ਹੁੰਦਾ ਹੈ ਇਸ ਤੋਂ ਪਹਿਲਾਂ ਇਸਨੂੰ ਫਲ ਨਹੀਂ ਲੱਗਦਾ ਧੰਨਵਾਦ
Posted by Harinder Singh
Punjab
20-06-2019 04:29 PM
Punjab
06-20-2019 09:42 PM
Harinder ji tuci ehh audio suno ji.
Posted by Saurabh rajput
Uttar Pradesh
20-06-2019 04:26 PM
Punjab
06-20-2019 06:49 PM
Rajput ji kripya app unki photo bejhen, jinko dekhkr apko puuri jankari di jaa skee.
Posted by sukhwinder
Punjab
20-06-2019 04:14 PM
Maharashtra
06-22-2019 06:13 PM
ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ