Experts Q&A Search

Posted by Hanuman verma
Rajasthan
22-06-2019 09:54 PM
Punjab
06-23-2019 09:10 AM
आप इस नंबर पर संपर्क करके मोती की खेती के बारे में जानकारी ले सकते है Manish Vasudev 9417652857
Posted by Dinesh
Haryana
22-06-2019 09:49 PM
Punjab
06-23-2019 09:11 AM
दिनेश जी यूरिया की मात्रा पूरी डालने के बाद 70 दिन के बाद एनपीके 130045 दो किलो प्रति एकड़ के हिसाब से स्प्रे करें इससे फल ज्यादा बनेंगे
Posted by ਬੇਅੰਤ ਸਿੰਘ
Punjab
22-06-2019 09:39 PM
Punjab
06-24-2019 03:24 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by avijot
Punjab
22-06-2019 09:36 PM
Maharashtra
06-24-2019 03:25 PM
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
Posted by mandip ghuman
Punjab
22-06-2019 09:29 PM
Punjab
06-23-2019 08:50 AM
Hanji mandip ji tuci isdi varto kr skde ho, isda vdia result hai, ehh dudh vduan de nal nal pashu nu energy dinda hai, jiss nal kamjori durr rehndi hai.
Posted by Zakir Hasan
Uttar Pradesh
22-06-2019 09:20 PM
Maharashtra
06-24-2019 03:27 PM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए
Posted by Madan Singh Sisodiya Bapini
Rajasthan
22-06-2019 09:19 PM
Punjab
06-24-2019 03:32 PM
Madan ji kripya aap apna swal vistar se pooche ke aapne nimbu ka ped lgane ke bare men jankari leni hai ya kuch aur taki aapko siek bare men poori jankari di ja sake.dhanywad
Posted by Maninder Singh
Punjab
22-06-2019 08:58 PM
Punjab
06-23-2019 09:43 AM
Biofloc ਮੱਛੀ ਪਾਲਣ ਦੀ ਨਵੀ ਤਕਨੀਕ ਹੈ ਜੋ ਜਿਸ ਨਾਲ ਕਈ ਰਾਜਾਂ ਵਿੱਚ ਕਿਸਾਨ ਮੱਛੀ ਪਾਲਣ ਕਰ ਰਹੇ ਹਨ ਪਰ ਪੰਜਾਬ ਵਿੱਚ ਨਵੀ ਤਕਨੀਕ ਹੈ ਤੇ gadvasu ਯੂਨੀਵਰਸਿਟੀ ਵੱਲੋਂ ਵੀ ਅਜੇ ਸ਼ੁਰੂ ਨਹੀ ਕੀਤਾ , ਜਿਹੜੀ ਨਵੀਂ biofloc ਤਕਨੀਕ ਹੈ ਇਸ ਵਿੱਚ ਅਸੀ ਥੋੜੀ ਹੀ ਜਗਾਂ ਵਿੱਚ ਜਿਥੇ ਸਿਰਫ 4 ਮੀਟਰ ਦਾ ਟੈਂਕ ਲਗਦਾ ਹੈ ਤੇ ਇਸਦੀ ਹਾਈਟ ਹੁੰਦੀ ਹੈ 1 ਮੀਟਰ ਇਸ ਦੇ ਵਿੱਚ ਅਸੀਂ ਆਪਣਾ ਮੱਛੀ ਪਾਲਣ ਸੂਰੁ ਕਰ ਸਕਦੇ ਹਾਂ, .... (Read More)
Biofloc ਮੱਛੀ ਪਾਲਣ ਦੀ ਨਵੀ ਤਕਨੀਕ ਹੈ ਜੋ ਜਿਸ ਨਾਲ ਕਈ ਰਾਜਾਂ ਵਿੱਚ ਕਿਸਾਨ ਮੱਛੀ ਪਾਲਣ ਕਰ ਰਹੇ ਹਨ ਪਰ ਪੰਜਾਬ ਵਿੱਚ ਨਵੀ ਤਕਨੀਕ ਹੈ ਤੇ gadvasu ਯੂਨੀਵਰਸਿਟੀ ਵੱਲੋਂ ਵੀ ਅਜੇ ਸ਼ੁਰੂ ਨਹੀ ਕੀਤਾ , ਜਿਹੜੀ ਨਵੀਂ biofloc ਤਕਨੀਕ ਹੈ ਇਸ ਵਿੱਚ ਅਸੀ ਥੋੜੀ ਹੀ ਜਗਾਂ ਵਿੱਚ ਜਿਥੇ ਸਿਰਫ 4 ਮੀਟਰ ਦਾ ਟੈਂਕ ਲਗਦਾ ਹੈ ਤੇ ਇਸਦੀ ਹਾਈਟ ਹੁੰਦੀ ਹੈ 1 ਮੀਟਰ ਇਸ ਦੇ ਵਿੱਚ ਅਸੀਂ ਆਪਣਾ ਮੱਛੀ ਪਾਲਣ ਸੂਰੁ ਕਰ ਸਕਦੇ ਹਾਂ, ਇਸਦੇ ਵਿਚ ਜਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਤੇ ਨਾਂ ਹੀ ਜਿਆਦਾ ਜਗਾਂ ਦੀ ਲੋੜ ਪੈਂਦੀ ਹੈ, ਇਸਦੇ ਵਿਚ 650 -700 ਰੁਪਏ ਕਿਲੋ ਵਿਕਣ ਵਾਲਿਆਂ ਮੱਛੀਆਂ ਨੇ ਉਹ ਅਸੀ ਇਹਦੇ ਵਿਚ ਪਾਂਉਂਦੇ ਹਾਂ ਤੇ ਇਹ ਮੱਛੀਆਂ 6 ਤੋਂ 7 ਮਹੀਨੇ ਤੱਕ ਵਿਕਣ ਜੋਗੀਆਂ ਹੋ ਜਾਂਦੀਆਂ ਹਨ biofloc ਵਿਚ ਸਾਨੂੰ ਪਾਣੀ ਰੋਟੈਟ ਕਰਨ ਦੀ ਲੋੜ ਨਹੀਂ ਪੈਂਦੀ, ਬਿਜਲੀ ਦੀ ਸਾਨੂੰ ਕੋਈ ਲੋੜ ਨਹੀਂ ਅਸੀ ਸਿਰਫ ਫੀਡਿੰਗ ਕਰਨੀ ਹੈ ਬਾਕੀ ਪੰਜਾਬ ਵਿੱਚ ਅਜੇ ਕੋਈ ਸਬਸਿਡੀ ਇਸ ਤੇ ਨਹੀ ਹੈ ਜੀ, ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂੰ 87290 13311 ਨੰਬਰ ਤੇ ਸੰਪਰਕ ਕਰ ਸਕਦੇ ਹੋ
Posted by Gurdhyan Singh
Haryana
22-06-2019 08:50 PM
Punjab
06-23-2019 09:14 AM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Er Sidhart Marskole
Madhya Pradesh
22-06-2019 08:18 PM
Punjab
06-24-2019 03:48 PM
Er Sidhart ji Danetswari, Sahabhagi, IR 36, IR64, MTU 1010 kisam ki bijai kar sakte hai.dhanywad
Posted by sidharath
Himachal Pradesh
22-06-2019 08:05 PM
Punjab
06-22-2019 09:08 PM
app jo khurak dete hai woh dete rehen iske sath sath app Vitum-h liquid 10-10ml subah sham dena suru kren, baki app sarso ka tel vase he usko pilaa skte hai app rojana 100ml tel de skte hai, yaddi woh sarso ki khal mai khatti hai to usme v de skte hai, jiss trike se apki gaye khati hai uss hisab se he de skte hai..
Posted by darasingh
Haryana
22-06-2019 07:23 PM
Punjab
06-24-2019 05:52 PM
दारा जी कृपया आप इसमें कीट का हमला चेक करें अगर मौजूद है तो आप इसके ऊपर Imidacloprid @1.5 ml को प्रति लीटर पानी के हिसाब से स्प्रे करें धन्यवाद
Posted by Sunil Joshi
Uttarakhand
22-06-2019 07:17 PM
Punjab
06-22-2019 09:09 PM
Sunil ji kripya app apna swal vistar se pushen ki app kya jankari lenna chahte hai tan jo apko sahi jankari di jaa skee.
Posted by Kuldeep Dadwal
Punjab
22-06-2019 07:10 PM
Punjab
06-23-2019 09:20 AM
Kuldeep g tuc HKR 47 di gal kr rhe ho ja fir kise hor jhone di kirpa kr ihh dso...
Posted by Sukh Deep
Punjab
22-06-2019 07:04 PM
Punjab
06-24-2019 04:00 PM
sukhdeep ji kirpa karke daso ke tuc isnu kehdi kehdi khaad oayi hai ta jo tuhanu is bare poori jankari diti ja sake.dhanwad
Posted by दिनेश यादव
Chattisgarh
22-06-2019 06:51 PM
Punjab
07-18-2019 04:18 PM
कृषि के लिए अर्थिक लोन अलग अलग काम के लिए अलग अलग डिपार्टमेंट की नियम और शर्ते के हिसाब से होता है, आपको किस काम के लिए लोन चाहिए आप यह बताये जी
Posted by Amanpreet Singh
Punjab
22-06-2019 06:43 PM
Punjab
06-24-2019 03:34 PM
aman ji jekar jhone de vich tuhanu lohe di ghat de lashan dikhai dinde han ta tuc ferrous sulohate di spray kar sakde ho.dhanwad
Posted by Harminder singh
Punjab
22-06-2019 06:41 PM
Punjab
06-24-2019 05:53 PM
ਹਰਮਿੰਦਰ ਜੀ ਤੁਸੀ ਇਸਨੂੰ ਬਿਜਾਈ ਦੇ ਸਮੇ ਪਾ ਸਕਦੇ ਹੋ ਧੰਨਵਾਦ
Posted by Gurjeet Singh
Punjab
22-06-2019 06:16 PM
Punjab
06-24-2019 05:29 PM
gurjeet ji jhone de vich mono sundi di roktham de layi istemal kiti jandi hai. jekar sundi da hamla hai ta tuc isdi varto kar sakde ho.dhanywad
Posted by Ravinder Kumar
Haryana
22-06-2019 06:11 PM
Maharashtra
06-25-2019 10:17 AM
ravinder ji mausam sambhandhi jankari ke liye aap app ke home screen men weather ka section hai usme check kar sakte hai. iske ilava aap sath men di gayi video se bhi check kar sakte hai.dhanywad
Posted by Gurjeet Singh
Punjab
22-06-2019 06:09 PM
Punjab
06-24-2019 05:56 PM
gurjeet ji seonk to tuc chlorpyriphos di varto kar sakde ho.isdi matra 1 litre da istemal kita janda hai ate isde rate di jankari tuhanu local market vicho hi pta chalega.dhanwad
Posted by gurpreet singh
Punjab
22-06-2019 06:09 PM
Punjab
06-22-2019 09:11 PM
Gurpreet ji kirpa krke apna swal vistar nal pusho tan jo tuhanu sahi jankari diti jaa skee.
Posted by Saurabh rajput
Uttar Pradesh
22-06-2019 06:09 PM
Punjab
06-22-2019 07:15 PM
Es ko liquid Bovimin GL 150ml Lao 7ml rojana den aur Injection Curan-9 3ml gardan ke niche chamdi mai lgayen..
Posted by RAVINDER SINGH CHHABRA
Chandigarh
22-06-2019 05:57 PM
Punjab
06-25-2019 10:46 AM
RAVINDER SINGH CHHABRA to get Insulin Leaf & Baby Plant plz Contact with surinder Nagra 9814305864 (Rehsam Ayurvedic Nursery). Thankyou.
Posted by RAVINDER SINGH CHHABRA
Chandigarh
22-06-2019 05:55 PM
Punjab
06-23-2019 08:55 AM
Ravinder ji kripya app apna swal vistar se pushen ki app kya jankari lenna chathe hai tan jo apko sahi jankari di jaa skee.
Posted by Lalsingh Sisodiya
Madhya Pradesh
22-06-2019 05:53 PM
Punjab
07-31-2019 11:51 AM
लाल सिंह सिसोदिया जी नेपियर hybrid की कटाई मिल jaegi इसकी कटाई के लिए आप भारत भुसन 9412568747 के साथ संम्पार कर सकते हैं। धन्यवाद
Posted by malkeet
Punjab
22-06-2019 05:46 PM
Punjab
06-22-2019 05:56 PM
uss nu tuci pett de kiria lai albomar liquid 10ml deo ,isde nal Sharkoferrol liquid 10ml rojana deo ji, iss nal farak paa jawega.
Posted by Harpreet Singh
Punjab
22-06-2019 05:37 PM
Punjab
06-24-2019 05:54 PM
harpreet ji kirpa karke isde salt da nam daso ja isdi photo bhejo ta jo tuhanu is bare poori jankari diti ja sake.dhanwad
Posted by sujit
Bihar
22-06-2019 05:33 PM
Punjab
06-23-2019 03:55 PM
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by mohanshyam
Uttar Pradesh
22-06-2019 05:31 PM
Maharashtra
06-24-2019 06:16 PM
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली हो.... (Read More)
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Posted by bittu
Punjab
22-06-2019 05:30 PM
Punjab
06-22-2019 05:34 PM
ਬਿੱਟੂ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਉਸਦਾ ਬੁਖਾਰ ਵੀ ਚੈੱਕ ਕਰਵਾਓ, ਉਸਦੀ ਜਾਂਚ ਕਰਕੇ ਹੀ ਉਸਦਾ ਸਹੀ ਇਲਾਜ ਹੋ ਸਕਦਾ ਹੈ
Posted by Hargbinder singh
Punjab
22-06-2019 05:17 PM
Punjab
06-25-2019 10:18 AM
ਹਰਗਬਿੰਦਰ ਜੀ ਤੁਸੀ ਜੂਨ ਵਿਚ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by राजेश शर्मा
Haryana
22-06-2019 05:15 PM
Punjab
03-05-2020 11:14 AM
Rajesh ji plant lene ke lia aap Dr Rahul 9999729979 Prakriti Garden Studio se samparak kar sakte hai, Thankyou.
Posted by Singhthakur Thakur
Madhya Pradesh
22-06-2019 05:05 PM
Punjab
06-24-2019 05:39 PM
Singh ji aap iske uper NPK 19:19:19@1 killo ko 150 litre pani men mila kar spray karen.dhanywad
Posted by ਜਤਿੰਦਰ ਸਿੰਘ
Punjab
22-06-2019 05:04 PM
Punjab
06-22-2019 05:36 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid-ds bolus ਦਿਓ, ਇਸਦੇ ਨਾਲ ਤੁਸੀ bovimin-b ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ .
Posted by malkeet
Punjab
22-06-2019 04:58 PM
Punjab
06-22-2019 05:38 PM
ਤੁਸੀ ਉਸਦਾ ਬੁਖਾਰ ਚੈੱਕ ਕਰਵਾਓ, ਉਸ ਨੂੰ Fendikind plus ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ broton liqiud 50-50ml ਰੋਜਾਨਾ ਦਿਓ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Posted by kashmir singh
Punjab
22-06-2019 04:58 PM
Punjab
06-23-2019 09:22 AM
jekar panj jyaada khad da hai tan 3kg kille di sulphur paa skde ho ate fir dap na pao...
Posted by maghar singh
Punjab
22-06-2019 04:57 PM
Punjab
06-23-2019 09:23 AM
Maghar singh g hamesha bareek urea hi laini chaidi hai...moti urea khurdi ghat hai owe hi shitta den baad pyi rehndi haj...bareek urea jaldi khur jandi...iss kr ke bareek urea lao tan jo asar jaldi mil ske.
Posted by Deepak kisan
Bihar
22-06-2019 04:55 PM
Punjab
06-23-2019 09:26 AM
हम अच्छे हैं, आप कैसे हैं
Posted by ਨਿਸ਼ਾਨ ਸਿੰਘ ਸੰਧੂ
Punjab
22-06-2019 04:39 PM
Punjab
06-23-2019 09:24 AM
Posted by Narendra
Uttar Pradesh
22-06-2019 04:29 PM
Rajasthan
06-24-2019 06:33 PM
Narendra जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीन.... (Read More)
Narendra जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Rupinder sahota
Punjab
22-06-2019 04:27 PM
Punjab
03-05-2020 11:17 AM
Rupinder sahota ji is bare visthar vich jankari lai tusi mere nal Amrik Singh 9814221784 nal samparak kar sakde ho, Thankyou.