Experts Q&A Search

Posted by Rajeev Kumar Bhardwaj
Punjab
26-10-2022 01:01 PM
Haryana
10-26-2022 01:08 PM
Rajeev ji eh fungus de hamle kar ke hai esde lai tusi Copper oxycholride 3 gram prati litre paani de hisab nal vart sakde ho.
Posted by Aman singh
Punjab
26-10-2022 12:25 PM
Haryana
10-26-2022 01:06 PM
Aman ji lahusn nu 110 kilo urea ate 155 kilo ssp prati care de hisab nal paun di sifarish kiti jandi hai urea tusi tin kishtan vich 30,45 ate 60 din de wakfe te pao.
Posted by Imrankhan
Gujarat
26-10-2022 12:23 PM
Haryana
10-26-2022 01:04 PM
इमरान जी किरपा यह बताए आपको फसल।में दिक्कत क्या आ रही है उस हिसाब से ही आपको सही जानकारी दी जा सकती है वैसे इन सबको मिक्स कर के प्रयोग नही कर सकते इस से फसल पर बुरा प्रभाव पड़ सकता है.
Posted by dev
Punjab
26-10-2022 11:53 AM
Punjab
10-27-2022 11:20 PM
Dev ji, filhal sarkar Valli koi vi is tra di scheme jaari nhi kiti gai , je is tra di koi vi scheme aondi hai ta tuhanu us di jaankari app te mil jaavegi.
Posted by Gori
Punjab
26-10-2022 11:52 AM
Haryana
10-26-2022 01:02 PM
Gori ji bijai ton bad 8-10 din baad esnu pehla Pani lga devo ate agle paani mausam ate mitti de hisab nal lgao esnu 122 kilo ssp ate 22 kilo urea prati acre de hisab nal pao har ktai baad 22 kilo urea paun di sifarish kiti jandi hai
Posted by Amrit pal singh
Madhya Pradesh
26-10-2022 11:05 AM
Haryana
10-26-2022 12:59 PM
ਅੰਮ੍ਰਿਤ ਜੀ ਏਸਦਾ ਔਸਤ ਝਾੜ 25 quintal ਪ੍ਰਤੀ ਏਕੜ ਦਾ ਆਉਂਦਾ ਹੈ ਅਤੇ ਲੰਬੀ ਘੱਟ ਹੋਣ ਕਰ ਕੇ ਇਹ ਡਿਗਦੀ ਵੀ ਘੱਟ ਹੈ ਇਸਦਾ ਬੀਜ 40ਕਿਲੋ ਪ੍ਰਤੀ ਏਕੜ ਦਾ ਪੈਂਦਾ ਹੈ.
Posted by Chaman lal
Punjab
26-10-2022 10:32 AM
Haryana
10-26-2022 12:54 PM
ਚਮਨ ਜੀ ਜੇਕਰ ਤੁਸੀਂ ਕਣਕ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by Jaspreet Balran
Punjab
26-10-2022 10:28 AM
Haryana
10-26-2022 12:53 PM
Jaspreet ji esde lai.tusi pendimethalin 1 litre prati acre de hsiab nal vart sakde ho esnu kanak di bijai wele vi vart sakde ho
Posted by Jaspreet Balran
Punjab
26-10-2022 10:23 AM

..?

Punjab
10-27-2022 11:21 PM
ਜਸਪ੍ਰੀਤ ਜੀ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Simranpreet Kaur
Punjab
26-10-2022 10:19 AM
Haryana
10-26-2022 12:50 PM
सिमरन जी क्रिया यह बताए अपने इसको कोन सी खाद कितनी मात्रा में डाली है उस हिसाब से ही आपको सही जानकारी दी जा सकती है
Posted by Bachittar Singh
Punjab
26-10-2022 10:08 AM
Haryana
10-26-2022 12:48 PM
Bachittar ji esde lai tusi carbendazim 2 gram prati litre paani de hisab nal bootey de aase paase wali mitti vich drench kr saakde ho eh uli wali bimari de kar ke hai
Posted by Vijay Kumar
Punjab
26-10-2022 09:44 AM
Haryana
10-26-2022 12:43 PM
Vijay please send the picture of diseased leaf more and clear and from near also and also tell about the any fertilizer which you applied to this tree so that we can give you right information
Posted by Deepak sharma
Punjab
26-10-2022 09:43 AM
Haryana
10-26-2022 12:41 PM
ਦੀਪਕ ਜੀ ਏਸ ਸਮੇਂ ਤੁਸੀਂ gladiolus, rose, pancy, sweet pea, marigolds, ਦੀ ਬਿਜਾਈ ਕਰ ਸਕਦੇ ਹੋ.
Posted by Vijay Kumar
Punjab
26-10-2022 09:43 AM
Haryana
10-26-2022 12:40 PM
Vijay can you send the photo from more near and also leaves photos so that we can indentify disease more efficiently
Posted by Kamal
Punjab
26-10-2022 09:28 AM
Haryana
10-26-2022 12:38 PM
Kamal ji kirpya apna swal visthar vich pucho tuhanu beej baare jankari chahidi hai ja pher koi beej khreedna chahunde ho us hisab nal hi tuhanu sahi jankari diti ja sakdi hai.
Posted by Hussein
Gujarat
26-10-2022 08:50 AM
Haryana
10-26-2022 12:38 PM
Hussain ji sarson mein kharpatwar ki roktham ke liye koi bhi chemical prayog karne ki sifarish nahi ki jati is se fasal ke upar bura parbhav pad sakta hai.
Posted by Zorawar singh
Punjab
26-10-2022 08:35 AM
Punjab
10-26-2022 07:43 PM
ਤੁਸੀ ਇਸ ਨੂੰ Lacup powder 100gm ਰੋਜਾਨਾ, Calpond Gold Liquid 50ml ਰੋਜਾਨਾ ਅਤੇ leptaden Tablet 10 ਗੋਲੀਆਂ ਰੋਜਾਨਾ ਦਿਓ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Gurbhej Singh
Punjab
26-10-2022 08:23 AM
Haryana
10-26-2022 12:36 PM
ਗੁਰਭੇਜ ਜੀ ਏਸਦੇ ਲਾਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by Gurbhej Singh
Punjab
26-10-2022 08:23 AM
Haryana
10-26-2022 12:36 PM
ਗੁਰਭੇਜ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ.
Posted by harishankar pal
Uttar Pradesh
26-10-2022 07:44 AM
Haryana
10-26-2022 12:35 PM
Hari ji yeh sharbati dhan ki kisam.hai abhi iski bijai ka samay ja chuka hai aap agle saal may June mein iski bijai kar sakte hai iski ausat paidwar 15 quintal prati acre ke aas paas aa jati hai
Posted by Gagandeep
Punjab
26-10-2022 07:31 AM
Punjab
10-26-2022 11:43 PM
Gagandeep ji, jhone da sarkar vallo rate Rs 2060/quintal teh kita gya hai ji.
Posted by sukhvinder Singh
Punjab
26-10-2022 07:21 AM
Punjab
10-26-2022 11:37 PM
ਸੁਖਵਿੰਦਰ ਜੀ, ਜੇ ਜਮੀਨ ਵਿਚ ਸਖਤ ਪਰਤ ਬਣੀ ਹੋਵੇ ਤਾ MB pluogh ਫੇਰਨ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਝੋਨਾ ਜੇਕਰ ਕੱਦੂ ਕਰਕੇ ਲਾਇਆ ਜਾਵੇ ਤਾਂ ਪਾਣੀ ਰੁਕਣ ਵਿਚ ਕੋਈ ਦਿੱਕਤ ਨਹੀਂ ਆਵੇਗੀ ਜੀ।
Posted by Akhilesh kumar singh
Uttar Pradesh
26-10-2022 07:20 AM
Punjab
10-26-2022 07:45 PM
Akhilesh ji usko aap achi khurak ke sath sath Fatedge powder 100gm rojana, Glactogog powder 30gm rojana dena suru kren aur usko feed ke sath sath khal bhi khilayen aur her 3 mahine ke badd pett ke kiro wali dwai salt badal ker jrur den.
Posted by palwinder Singh
Punjab
26-10-2022 06:53 AM
Haryana
10-26-2022 12:24 PM
ਪਲਵਿੰਦਰ ਜੀ ਜੇਕਰ ਤੁਹਾਡੇ ਬਰਸੀਨ ਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀਂ ਏਸਨੂੰ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਜੇਕਰ ਤੁਸੀਂ ਪੂਰੀ ਮਾਤਰਾ ਵਿਚ ਖਾਦ ਲਈ ਹੈ ਤਾਂ ਇਸਦੀ ਕੋਈ ਲੋੜ ਨਹੀਂ
Posted by Gurbhej Singh
Punjab
26-10-2022 06:44 AM
Haryana
10-26-2022 12:23 PM
ਗੁਰਭੇਜ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Lovepreet Singh khehra
Punjab
26-10-2022 06:42 AM
Haryana
10-26-2022 12:23 PM
Love ji es kisam nu November de mahine vich bijan di sifarish kiti jandi hai esda ausat jhad 30 Quintal prati acre de hisab nal aa janda hai.
Posted by ਬੂਟਾ ਸਿੰਘ ਗਿੱਲ
Punjab
26-10-2022 06:37 AM
Punjab
10-26-2022 07:49 PM
ਤੁਸੀ ਇਸ ਨੂੰ Lacup powder 100gm ਰੋਜਾਨਾ, Calpond Gold Liquid 50ml ਰੋਜਾਨਾ ਅਤੇ leptaden Tablet 10 ਗੋਲੀਆਂ ਰੋਜਾਨਾ ਦਿਓ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Lovepreet Singh khehra
Punjab
26-10-2022 06:36 AM
Haryana
10-26-2022 12:21 PM
Love ji eh dowen hi kanak dian kisam Kai parkar di bimari da takra karan di samrtha rakhdi hai dbw 222 da ausat jhad 30 Quintal prati acre takk aa janda hai esnu November de mahine vich bijan di sifarish kiti jandi ahi
Posted by Manjinder
Punjab
26-10-2022 06:29 AM
Haryana
10-26-2022 12:19 PM
Manjinder ji es ksiam di bijai tusi 30 December takk kar sakde ho esda ausat jhad 19-20 Quintal prati acre da hai ate esnu tusi kise vi jameen vich beej sakde ho bs jameen vich paani na wala khad da hove ja nikasi da parbandh hove
Posted by harpal singh khangura
Punjab
26-10-2022 05:49 AM
Haryana
10-26-2022 12:18 PM
Harpal ji esde lai tusi apne nede di Mandi vich hi sampark kr skde ho jehdi Mandi vich vadia rate milda hai tusi ohnu uthe hi vecho.
Posted by Baljit Singh
Punjab
26-10-2022 05:49 AM
Haryana
10-26-2022 12:17 PM
ਬਲਜੀਤ ਜੀ ਤੁਸੀਂ ਮਟਰ ਦਾ ਮਿੱਠੀ ਫਲੀ, ਪੰਜਾਬ 89, ap 3, arkel ਕਿਸਮ ਦੀ ਬਿਜਾਈ ਕਰ ਸਕਦੇ ਹੋ.
Posted by Rajkaran Singh
Punjab
25-10-2022 10:46 PM
Haryana
10-26-2022 12:16 PM
Raj ji tusi saron di rch 1, giriraj, Pioneer 45S46, 42S43 kisam di bijai kar skade ho ESDa asuat jhad 10-14 quintal prati acre takk aa janda hai
Posted by ਸਰਬਜੋਤ ਸਿੰਘ ਚੀਮਾਂ
Punjab
25-10-2022 09:09 PM
Haryana
10-26-2022 12:15 PM
ਚੀਮਾ ਜੀ ਆਲੂ ਵਿਚ 165 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੇਕਰ ssp ਨਹੀਂ ਮਿਲਦੀ ਤਾਂ ਤੁਸੀਂ 50-60 ਕਿਲੋ dap ਪ੍ਰਤੀ ਏਕੜ ਪਾਂ ਸਕਦੇ ਹੋ.
Posted by inderpal
Punjab
25-10-2022 08:48 PM
Haryana
10-26-2022 12:13 PM
Indepal ji 123216 tusi 150-170 kilo prati acre de hisab nal vart sakde ho esde nal phosphorus di Kami poori jaugi te nal hi 24 kilo Nitrogen vi mil.jaugi mtlb tusi urea 50 kilo ghat pauna hai
Posted by Daljeet Singh
Punjab
25-10-2022 08:41 PM
Haryana
10-26-2022 12:10 PM
ਦਲਜੀਤ ਜੀ ਓਹਨੂੰ ਤੁਸੀਂ ਦਿਸੰਬਰ ਦੇ ਮਹੀਨੇ ਵਿੱਚ ਰਰੋੜੀ ਦੀ ਖਾਦ 40 ਕਿਲੋ , ਫਰਵਰੀ ਦੇ ਮਹੀਨੇ ਵਿਚ 125 ਗ੍ਰਾਮ ਯੂਰੀਆ ਅਤੇ 1.5 ਕਿਲੋ ssp ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹੋ.
Posted by Preet
Haryana
25-10-2022 08:35 PM
Haryana
10-26-2022 12:08 PM
Preet ji aap iski bijai super seeder ke sath kar sakte hai bs itna khayal rakhna ki bijai ke samay jameen mein nami honi chahoye tan Jo fasal sahi se germinate ho ske
Posted by harmanpreet singh
Punjab
25-10-2022 08:34 PM
Haryana
10-26-2022 12:04 PM
Harman ji saron nu seed drill nal ja pher chitta de ke beej sakde ho tusi ehde vich koi chkr ni hai.
Posted by harmanpreet singh
Punjab
25-10-2022 08:32 PM
Punjab
10-27-2022 12:02 AM
harmanpreet ji, Pioneer 45s46 kism 110-115 dian vich tyaar ho jandi hai ji, si da ausat jhaad 10-12q/acre hai ji ate is to ilawa 45 S 42 vi isdi changi kism hai ji.
Posted by gagandeep singh
Punjab
25-10-2022 08:24 PM
Punjab
10-26-2022 08:22 AM
Kirpa krke ehh daso usdi umar kini hai ate ohh gabhan ha ja nhi ate jekar gabhn hai tan kine mahine di gabhn hai tan jo tuhanu sahi jankari diti ja skee.
Posted by Yuvraj Singh
Punjab
25-10-2022 08:14 PM
Punjab
10-25-2022 09:06 PM
Yuvraaj ji, plants vaale virus animals de vich tranfer nahi hunde is lai is da cow te koi side effect nahi aavega ji.
Posted by ਗੁਰਪਿੰਦਰ ਸਿੰਘ ਗਿੱਲ
Punjab
25-10-2022 08:00 PM
Punjab
10-25-2022 08:11 PM
ਗੁਰਪਿੰਦਰ ਜੀ, ਤੁਸੀ Pioneer 45 S 46, RCH 1, Giriraj ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by ajay Singh
Haryana
25-10-2022 07:49 PM
Punjab
10-26-2022 12:54 PM
Ajay ji sarson ka rate 5100 rupaye prati quintal hai.yeh mandi aur city ke according change hota rehta hai.
Posted by Preet
Haryana
25-10-2022 06:58 PM
Punjab
10-25-2022 08:09 PM
Preet ji, aap DBW 303 ke beej ke saath 55kg/acre ke hisaab se DAP khaad daal skte hai.
Posted by Gurpartap singh
Punjab
25-10-2022 06:29 PM
Punjab
10-25-2022 07:24 PM
Gurpartap ji, tusi DBW 303 di bijai nu tarjeeh De sakde ho ji, kyuki is kism da jhaad kaafi chnga hai ji.
Posted by Major singh bhaini
Punjab
25-10-2022 05:49 PM
Punjab
10-25-2022 08:14 PM
Major ji, kirpa kar ke visthaar naal dasso ki tuhaanu is kism baare ki janakari chahidi hai ji ta Jo tuhanu is baare sahi jaankari ditti jaa ske.
Posted by Amrit pal singh
Madhya Pradesh
25-10-2022 05:34 PM
Punjab
10-25-2022 09:05 PM
ਅੰਮ੍ਰਿਤਪਾਲ ਜੀ, ਕੰਗਣੀ ਦੀ ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ । ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । ਬੀਜ਼ ਉਪਚ.... (Read More)
ਅੰਮ੍ਰਿਤਪਾਲ ਜੀ, ਕੰਗਣੀ ਦੀ ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ । ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । ਬੀਜ਼ ਉਪਚਾਰ : ਇਕ ਲੀਟਰ ਪਾਣੀ ਵਿਚ 100 ਗ੍ਰਾਮ ਦੁੱਧ ਮਿਲਾਓ ਅਤੇ ਬੀਜ ਨੂੰ ਇਸ ਵਿਚ 10 ਤੋਂ 12 ਘੰਟੇ ਭਿਉਂ ਕੇ ਰੱਖੋ। ਇਸ ਤੋਂ ਬਾਅਦ ਬੀਜ ਨੂੰ ਬਾਹਰ ਕੱਢ ਕੇ ਦੋ ਘੰਟੇ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ । -ਪਾਣੀ: ਵੱਤਰ ਖੇਤ ਵਿਚ ਕੰਗਣੀ ਦੀ ਬਿਜਾਈ ਕੀਤੀ ਜਾਵੇ ਅਤੇ ਮਿੱਟੀ ਵਿਚਲੀ ਨਮੀ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਚਾਈ ਕੀਤੀ ਜਾਵੇ । -ਕਟਾਈ : ਕੰਗਣੀ ਪੱਕਣ ਲਈ 100-110 ਦਿਨ ਦਾ ਸਮਾਂ ਲੈਂਦੀ ਹੈ। ਜਦੋਂ ਛਿੱਟੇ ਰੰਗ ਬਦਲ ਜਾਣ ਉਸ ਸਮੇਂ ਉੱਪਰੋਂ ਉੱਪਰੋਂ ਕੇਵਲ ਛਿੱਟੇ ਕੱਟ ਲਵੋ ਅਤੇ ਧੁੱਪ ਲਵਾ ਕੇ ਕੁੱਟ ਕੇ ਕੱਢ ਲਵੋ। ਛਿੱਟਿਆਂ ਨੂੰ ਜ਼ਿਆਦਾ ਨਾ ਪੱਕਣ ਦਿਓ ਨਹੀਂ ਤਾਂ ਦਾਣੇ ਜ਼ਮੀਨ ਵਿਚ ਕਿਰਨੇ ਸ਼ੁਰੂ ਹੋ ਜਾਂਦੇ ਹਨ। -ਝਾੜ: 5 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ । ਰਾਗੀ ਦੀ ਬਿਜਾਈ ਜੂਨ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ 20 ਜੂਨ ਤੱਕ ਪੁੱਟ ਕੇ ਵੱਤਰ ਖੇਤ ਵਿਚ ਲਗਾ ਕੇ ਉਪਰੋਂ ਪਾਣੀ ਦੇ ਦਿਓ । -ਬੀਜ਼ ਉਪਚਾਰ :1ਲੀਟਰ ਪਾਣੀ ਵਿਚ 100 ਗ੍ਰਾਮ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖੋ । -ਬੀਜ ਦੀ ਮਾਤਰਾ : 1 ਤੋਂ 1.5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ । -ਬਿਜਾਈ ਦਾ ਤਰੀਕਾ: ਲਾਈਨ ਤੋਂ ਲਾਈਨ 2 ਫੁੱਟ ਅਤੇ ਪੌਦੇ ਤੋਂ ਪੌਦਾ 1 ਫੁੱਟ ਦਾ ਫਾਸਲਾ ਰੱਖੋ।ਰਾਗੀ ਇਕ ਸਾਰ ਨਹੀਂ ਪੱਕਦੀ। ਇਸ ਦੀ ਦੋ ਵਾਰ ਕਟਾਈ ਕਰਨੀ ਪੈਂਦੀ ਹੈ ਛਿੱਟੇ ਕੱਟਣ ਤੋਂ ਬਾਅਦ ਜੋ ਟਾਂਗਰ ਬਚਦਾ ਹੈ। ਉਸ ਨੂੰ ਪਸ਼ੂਆਂ ਲਈ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ, ਜੋ ਇਕ ਪੌਸ਼ਟਿਕ ਚਾਰਾ ਹੈ। ਛਿੱਟਿਆਂ ਨੂੰ ਕੁੱਟ ਕੇ ਜਾਂ ਗਾਹ ਕੇ ਦਾਣੇ ਕੱਢੇ ਜਾ ਸਕਦੇ ਹਨ ।
Posted by Amrit pal singh
Madhya Pradesh
25-10-2022 05:31 PM
Punjab
10-26-2022 08:20 AM
ਤੁਸੀ ਉਸ ਨੂੰ ਮੀਠਾ ਸੋਡਾ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ mammidium powder 50gm ਰੋਜਾਨਾ ਅਤੇ Buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ.
Posted by Vijay Kumar
Punjab
25-10-2022 05:02 PM
Punjab
10-25-2022 08:12 PM
Vijay ji, kirpa kar ke is di clear photo bhejo ta Jo tuhanu is baare sahi jaankari ditti jaa ske.