Experts Q&A Search

Posted by Tejbir singh
Punjab
24-06-2019 09:50 PM
Maharashtra
06-25-2019 01:19 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by satya singh
Uttar Pradesh
24-06-2019 09:46 PM
Rajasthan
06-25-2019 10:20 AM
satya singh जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मही.... (Read More)
satya singh जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Hardev Singh Khiala
Punjab
24-06-2019 09:42 PM
Punjab
06-25-2019 01:19 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by uday bhan Singh
Uttar Pradesh
24-06-2019 09:39 PM
Punjab
06-25-2019 01:22 PM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ा.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.
Posted by ਹਰਜੀਤ ਗਿੱਲ
Punjab
24-06-2019 09:33 PM
Punjab
06-25-2019 10:30 AM
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇ.... (Read More)
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Posted by sandeep Tripathi
Uttar Pradesh
24-06-2019 09:30 PM
Punjab
06-25-2019 01:24 PM
Sandep ji you can sow varities like Arka shital,Lucknow Early,Nasdar, Sikkim Kakadi .Thank you
Posted by Hari singh shekhawat
Rajasthan
24-06-2019 09:25 PM
Punjab
06-25-2019 10:33 AM
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्.... (Read More)
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.
Posted by Hari singh shekhawat
Rajasthan
24-06-2019 09:20 PM
Punjab
06-25-2019 01:30 PM
हरी जी अभी आप मक्की की बिजाई कर सकते है धन्यवाद
Posted by Balraj Aulakh
Punjab
24-06-2019 09:20 PM
Punjab
06-25-2019 10:35 AM
ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ.
Posted by ਬੇਅੰਤ ਸਿੰਘ
Punjab
24-06-2019 09:08 PM
Punjab
06-25-2019 01:29 PM
ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੀ ਇਲਾਕੇ ਵਿਚ ਅੱਜ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
Posted by Kuldeep Dadwal
Punjab
24-06-2019 08:57 PM
Punjab
06-25-2019 10:37 AM
ਤੁਸੀ ਮੱਝ ਨੂੰ intavita-nh liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ..
Posted by jaswant Singh
Punjab
24-06-2019 08:43 PM
Punjab
06-28-2019 02:22 PM
Chare di vadh paidawar vali ta j-1006 ate African tall hi han grain production lai pau dia pmh series ate bahut private varieties han jina te agrì department subsidy vi dinda hai.
Posted by Rohtash
Haryana
24-06-2019 08:41 PM
Punjab
07-01-2019 04:06 PM
रोहताश जी experts के द्वारा आपको उलटे सवाल इसलिए पूछे जाते है ताकि आपके खेत में जो दिक्कत आ रही है उसे ज्यादा जानकारी मिल जाये और आपकी समस्या का हल आपको दिया जा सके धन्यवाद
Posted by Ranjeet Badesha
Punjab
24-06-2019 08:41 PM
Punjab
06-27-2019 07:22 PM
Ranjeet Badesha ji Eh ik growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Eh ik mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai. Thankyou.
Posted by Gurdhyan Singh
Haryana
24-06-2019 08:36 PM
Punjab
06-24-2019 09:08 PM
Gurdhyn g jhone vich zinc 33% 8 -10 kg per acre and urea 20 kg prati acre de hisab nal pao..Ess vich termite ka insect di roktham lyi 12-15 din baad ferrtera ja virtako ja reagent pa skde ho g..
Posted by jorawar singh
Punjab
24-06-2019 08:31 PM
Punjab
06-25-2019 10:42 AM
Jorawar ji uss nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo ate Bolus Minotas 7x3 1 goli Rojana deo ji fir heat vich auun te ohh heat miss karva ke agli heat te AI karwao ate AI krwa ke nall Injection Receptel 5ml IV lagwao ji .
Posted by Shivam singh
Uttar Pradesh
24-06-2019 08:31 PM
Punjab
06-25-2019 01:24 PM
Shivam singh ji aap use mustard cake 25 kg per week use kare ji. yeh aap 4 week tak use kar sakte hai ji.
Posted by Gurbhej
Punjab
24-06-2019 08:28 PM
Punjab
06-27-2019 04:06 PM
ਗੁਰਭੇਜ ਜੀ ਸਾਡੀ ਕੋਸ਼ਿਸ਼ ਹੈ ਕਿ ਸਾਰੇ ਕਿਸਾਨਾਂ ਦੇ ਸਵਾਲ ਦੇ ਜਵਾਬ ਮਾਹਿਰਾਂ ਵੱਲੋਂ ਸਮੇਂ ਸਿਰ ਤੇ ਜਿੰਨੀ ਜਲਦੀ ਹੋ ਸਕੇ ਦਿੱਤੇ ਜਾਣ ਜੀ, ਪਰ ਫਿਰ ਵੀ ਜੇਕਰ 24 ਘੰਟੇ ਵਿੱਚ ਜੇਕਰ ਜਵਾਬ ਨਹੀ ਮਿਲਿਆ ਜਾਂ ਐਪ ਵਿੱਚ ਜਵਾਬ ਦੇਖਣ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਕਾਲ ਕਰ ਦਿਆ ਕਰੋ ਜੀ ਕਈ ਵਾਰ ਕੁੱਝ ਟੈਕਨੀਕਲ ਕਾਰਨਾਂ ਕਰਕੇ ਜਵਾਬ ਲੇਟ ਹੋ ਜਾਂਦਾ .... (Read More)
ਗੁਰਭੇਜ ਜੀ ਸਾਡੀ ਕੋਸ਼ਿਸ਼ ਹੈ ਕਿ ਸਾਰੇ ਕਿਸਾਨਾਂ ਦੇ ਸਵਾਲ ਦੇ ਜਵਾਬ ਮਾਹਿਰਾਂ ਵੱਲੋਂ ਸਮੇਂ ਸਿਰ ਤੇ ਜਿੰਨੀ ਜਲਦੀ ਹੋ ਸਕੇ ਦਿੱਤੇ ਜਾਣ ਜੀ, ਪਰ ਫਿਰ ਵੀ ਜੇਕਰ 24 ਘੰਟੇ ਵਿੱਚ ਜੇਕਰ ਜਵਾਬ ਨਹੀ ਮਿਲਿਆ ਜਾਂ ਐਪ ਵਿੱਚ ਜਵਾਬ ਦੇਖਣ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਕਾਲ ਕਰ ਦਿਆ ਕਰੋ ਜੀ ਕਈ ਵਾਰ ਕੁੱਝ ਟੈਕਨੀਕਲ ਕਾਰਨਾਂ ਕਰਕੇ ਜਵਾਬ ਲੇਟ ਹੋ ਜਾਂਦਾ ਹੈ ਜੀ ਬਾਕੀ ਚੈਕ ਕਰਕੇ ਜੋ ਵੀ ਸਵਾਲ ਰਹਿੰਦੇ ਹੈ ਉਸ ਦਾ ਹੱਲ ਕਰਵਾੳਣੇ ਹੈ ਜੀ ਬਾਕੀ ਐਪ ਨੂੰ ਡਾਊਂਨਲੋਡ ਕਰਨ ਤੇ ਵਰਤਣ ਲਈ ਤੁਹਾਡਾ ਬਹੁਤ ਧੰਨਵਾਦ ਜੀ
Posted by Satendr Jaisawaal
Uttar Pradesh
24-06-2019 08:17 PM
Punjab
07-03-2019 05:55 PM
Satendr Jaisawaal ji UP me Gir Cow lene ke liye aap Sanju Bhalla 9873163741 (Gir Cow Farm) nal samparak kar sakte hai. Thank you.
Posted by Tarachand
Haryana
24-06-2019 07:51 PM
Maharashtra
07-01-2019 04:03 PM
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली हो.... (Read More)
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Posted by balwinder singh
Punjab
24-06-2019 07:33 PM
Punjab
06-25-2019 10:03 AM
उसे आप Bolus Feritas की 10 गोलियां लें और रोजाना एक दें और साथ में Liquid Calcimust gell 25—25 मि.ली. सुबह शाम दें इससे फर्क पड़ जाएगा
Posted by bhupinder singh
Punjab
24-06-2019 07:05 PM
Maharashtra
07-01-2019 04:55 PM
ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ ਜੇਕਰ ਫਸਲ ਦੇਰੀ ਨਾਲ ਲਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ
Posted by Sukhjeevan Singh Khalsa
Punjab
24-06-2019 06:38 PM
Punjab
07-01-2019 05:08 PM
sukhjeevan ji tuc paudhe jive tulsi,neem, insulin de paudhe la sakde ho.dhanwad
Posted by Sukhjeevan Singh Khalsa
Punjab
24-06-2019 06:36 PM
Punjab
06-27-2019 07:28 PM
ਸੁਖਜੀਵਨ ਸਿੰਘ ਜੀ ਤੁਸੀਂ ਸੁਹਾਂਜਣਾ (Moringa) ਦੇ ਰੁੱਖ ਲੱਗਾ ਸਕਦੇ ਹੋ, ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ .... (Read More)
ਸੁਖਜੀਵਨ ਸਿੰਘ ਜੀ ਤੁਸੀਂ ਸੁਹਾਂਜਣਾ (Moringa) ਦੇ ਰੁੱਖ ਲੱਗਾ ਸਕਦੇ ਹੋ, ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ,
Posted by Sarib rizvi
Uttar Pradesh
24-06-2019 06:24 PM
Punjab
07-01-2019 05:14 PM
kansue ki roktham ke liye spinosad@100ml ya fame@20ml ya quinalphos@400ml ko150 ltr pani me mila kar prati acreke hisab se spray karen.dhanywad
Posted by jagdeep sidhu
Punjab
24-06-2019 06:18 PM
Punjab
07-01-2019 05:10 PM
jagdeep ji tuc fasl di bijai to pehlan 6 tonn roodi pao isde nal fasl di growth vadia ho jayegi.dhanwad
Posted by Paban Kalita
Assam
24-06-2019 06:17 PM
Punjab
06-25-2019 10:45 AM
सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच.... (Read More)
सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं हैक्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है,इस तरह आप सुअर पालन का काम शुरू कर सकते है
Posted by Rajinder Singh
Punjab
24-06-2019 06:17 PM
Punjab
07-01-2019 05:12 PM
Posted by Krishan Singh
Punjab
24-06-2019 06:16 PM
Punjab
07-01-2019 05:26 PM
krishan ji tuc biovita@4 killo prtai acre de hisab nal pao isde nal jhona fot kar jayega.dhanwad
Posted by sonu yadav
Haryana
24-06-2019 06:15 PM
Punjab
06-25-2019 10:48 AM
Sonu ji apke swal ka jwab dita ja chukka hai app apne swalo ke jwab AAP mai dekh skte hai..
Posted by rajendra
Rajasthan
24-06-2019 06:12 PM
Punjab
06-27-2019 07:33 PM
Rajendra ji ji kirpya aap apna swal vistar se pooche taki aapko iske bare men poori jankari di ja sake.dhanywad
Posted by Gurwinder singh
Punjab
24-06-2019 05:58 PM
Punjab
07-01-2019 05:25 PM
ਜੇਕਰ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਪਾਈ ਸੀ, ਹੁਣ ਝੋਨੇ ਨੂੰ ਡੀ.ਏ.ਪੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੇਕਰ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਮਾਤਰਾ ਘੱਟ ਪਾਈ ਹੋਵੇ ਤਾਂ ਹੁਣ 25 ਕਿਲੋ ਡੀ.ਏ.ਪੀ ਪਾ ਸਕਦੇ ਹੋ
Posted by satyam sahu
Madhya Pradesh
24-06-2019 05:56 PM
Punjab
03-05-2020 11:09 AM
Satyam sahu is ke bare me visthar me jankari ke lia aap Jupinder 9478810324 se samparak kar sakte hai, Thankyou.
Posted by sukhpreet Singh
Punjab
24-06-2019 05:55 PM
Punjab
06-24-2019 07:06 PM
ਇਸ ਨੂੰ ਸਬਜੀ ਵਾਲਾ ਪੇਠਾ ਦਿਉ ਤੇ ਨਾਲ ਹੀ Tablet Fibrocin 25 ਗੋਲੀਆਂ ਲਉ ਤੇ ਦਿਨ ਵਿਚ 3 ਗੋਲੀਆਂ ਦਿਓ, ਇਸ ਨਾਲ ਫਰਕ ਪੈ ਜਾਵੇਗਾ ..
Posted by Gopal
Gujarat
24-06-2019 05:55 PM
Punjab
06-27-2019 07:37 PM
Gopal ji Medicinal Plants ke bare me puran jankari ke lia aap Dr. Rajesh arya 94660 35659 se samparak kar sakte hai. Thankyou.
Posted by Satnam singh gill
Punjab
24-06-2019 05:52 PM
Punjab
06-24-2019 05:58 PM
Satnam ji jekar 16-17 killo di matra ik var khet vich paunde ho ta tuhanu zinc 2-3 saal tak khet vich paun di lod nahi paindi. jekar 4 killo vartde ho ta har saal isnu khet vich pauna painda hai.dhanwad
Posted by Manoj Rana
Uttar Pradesh
24-06-2019 05:38 PM
Maharashtra
07-01-2019 05:32 PM
आप इसकी 3 G कटाई करें यह बढ़िया ढंग के फल लेने का बहुत बढ़िया ढंग हैं, इसकी कटाई के दौरान पौधे की पहली टहनी से फूल तोड़ दिए जाते हैं, इस टहनी के फल और फूल लगभग न्र ही होते हैं फिर ताज़ी टहनी जो पहली टहनी से बनी होती है, उसके भी फूल तोड़ दिए जाते है, इसके कुछ फूल और फल कुछ न्र और मादा होते है, इन्हे भी नहीं रखा जाता, अब जो दूस.... (Read More)
आप इसकी 3 G कटाई करें यह बढ़िया ढंग के फल लेने का बहुत बढ़िया ढंग हैं, इसकी कटाई के दौरान पौधे की पहली टहनी से फूल तोड़ दिए जाते हैं, इस टहनी के फल और फूल लगभग न्र ही होते हैं फिर ताज़ी टहनी जो पहली टहनी से बनी होती है, उसके भी फूल तोड़ दिए जाते है, इसके कुछ फूल और फल कुछ न्र और मादा होते है, इन्हे भी नहीं रखा जाता, अब जो दूसरी टहनी से तीसरी टहनी निकलती होती है, उसके फूल रखे जाते है, इसे तीसरी तोड़ाई कहते है, इसके फूल और फल लगभग मादा होते हैं
Posted by Dhanveer singh Benipal
Punjab
24-06-2019 05:35 PM
Punjab
07-03-2019 01:46 PM
Dhanveer ji tuc isdi gobh vich sundi check karo jeka rmaujood hai ta tuc fame@20ml ja coragen@60ml nu 150 litre pani de hisab nal spray karo.dhanwad
Posted by Gurdhyan Singh
Haryana
24-06-2019 05:31 PM
Punjab
07-03-2019 05:38 PM
Gurdhyan ji saron di khal paun de nal choohe nahi lagde ji jekar tuc is vich choore di varto karde ho ta.
Posted by Krishan Singh
Punjab
24-06-2019 05:27 PM
Punjab
07-03-2019 05:35 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Meharchand Khantriya
Rajasthan
24-06-2019 05:03 PM
Punjab
07-03-2019 05:36 PM
मेहरचंद जी कृपया आप इसकी किस्म बताये क्यूई पैदावार किस्म पर निर्भर करती है धन्यवाद